ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੋਮਵਾਰ ਦਾ ਦਿਨ ਸ਼ਿਵਜੀ ਦਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਉਹਨਾਂ ਦੀ ਪੂਜਾ ਕਰਨ ਦੇ ਨਾਲ ਸਾਡੀ ਜਿੰਦਗੀ ਦੇ ਵਿੱਚ ਕਾਫ਼ੀ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ।
ਸਾਡੀ ਜਿੰਦਗੀ ਦੇ ਵਿੱਚ ਮੁਸ਼ਕਲਾਂ ਦਾ ਨਾਸ਼ ਹੋ ਜਾਂਦਾ ਹੈ। ਕਿਉਂ ਕਿ ਸ਼ਿਵ ਜੀ ਦੀ ਕ੍ਰਿਪਾ ਸਾਡੀ ਜ਼ਿੰਦਗੀ ਦੇ ਵਿੱਚ ਹੋ ਜਾਂਦੀ ਹੈ। ਸ਼ਿਵ ਜੀ ਬਹੁਤ ਹੀ ਸ਼ਕਤੀਸ਼ਾਲੀ ਹਨ ਅਤੇ ਉਹ ਆਪਣੇ ਭਗਤ ਦੀ ਕੋਈ ਵੀ ਮੁਸ਼ਕਲ ਦੂਰ ਨਾ ਕਰਨ ਇਹ ਹੋ ਹੀ ਨਹੀ ਸਕਦਾ।
ਜਿਹੜੇ ਔਰਤਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ ਜੇਕਰ ਉਹ ਸ਼ਿਵ ਜੀ ਦੀ ਪੂਜਾ ਸੋਮਵਾਰ ਵਾਲੇ ਦਿਨ ਕਰਦੇ ਹਨ। ਤਾਂ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਤੇ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ।
ਸੰਤਾਂ ਦੀ ਖੁਸ਼ੀ ਦੇ ਲਈ ਜੇਕਰ ਉਹ ਗਰਭਵਤੀ ਹੋ ਕੇ ਵੀ ਪੂਜ਼ਾ ਕਰਦੀਆਂ ਹਨ। ਤਾਂ ਛੇਵੇਂ ਮਹੀਨੇ ਤੋਂ ਬਾਅਦ ਪੂਜਾ ਕਰਨੀ ਬੰਦ ਕਰ ਦਵੋ ਉਸ ਤੋਂ ਪਹਿਲਾਂ ਪਹਿਲਾਂ ਕੋਈ ਚੱਕਰ ਨਹੀਂ। ਅਤੇ ਜਦੋਂ ਵੀ ਸ਼ਿਵ ਜੀ ਦੀ ਪੂਜਾ ਕਰਨੀ ਹੈ
ਤੁਸੀਂ ਪਹਿਲਾਂ ਗਨੇਸ਼ ਦੀ ਪੂਜਾ ਕਰਨੀ ਹੈ ਹਮੇਸ਼ਾ ਸ੍ਰੀ ਗਣੇਸ਼ਾਯ ਨਮਹ ਕਹਿ ਕੇ ਹੀ ਜਲ ਅਰਪਿਤ ਕਰਨਾ ਹੈ। ਉਸ ਤੋਂ ਬਾਦ ਸ਼ਿਵ ਜੀ ਦੀ ਪੂਜਾ ਕਰਨੀ ਹੈ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਦੀ ਪੂਜਾ ਕਰਨੀ ਹੈ
ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋਵੇਗੀ। ਪੂਰਬ ਵੱਲ ਮੂੰਹ ਕਰਕੇ ਹੀ ਤੁਸੀਂ ਸ਼ਿਵ ਜੀ ਦੀ ਪੂਜਾ ਕਰਨੀ ਹੈ। ਅਤੇ ਸ਼ਿਵ ਜੀ ਜੀ ਨੂੰ ਫੁੱਲ ਚੜ੍ਹਾ ਕੇ ਉਹਨਾਂ ਦੀ ਪੂਜਾ ਕਰਨੀ ਹੈ ਇਹ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇਗੀ ਅਤੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਮੁਸ਼ਕਲ ਹੈ ਉਸ ਦਾ ਹੱਲ ਵੀ ਹੋ ਜਾਵੇਗਾ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਾਫੀ ਲੋਕ ਸ਼ਿਵ ਜੀ ਦੀ ਪੂਜਾ ਕਰਦੇ ਹਨ ਅਤੇ ਸੁਖੀ ਰਹਿੰਦੇ ਹਨ।
ਇਸੇ ਤਰਾਂ ਹੀ ਸਾਨੂੰ ਹਰ ਸੋਮਵਾਰ ਵਾਲੇ ਦਿਨ ਚਾਹੇ ਕੋਈ ਕੰਮ ਲੋੜ ਹੋਵੇ ਚਾਹੇ ਨਾ ਹੋਵੇ। ਸਾਨੂੰ ਭਗਵਾਨ ਦੀ ਪੂਜਾ ਬਿਨਾਂ ਕਿਸੇ ਇੱਛਾ ਦੇ ਦੌਰਾਨ ਕਰਨੀ ਚਾਹੀਦੀ ਹੈ। ਇਸਦੇ ਨਾਲ ਸਾਡੀ ਇੱਛਾ ਹਨ ਜੋ ਵੀ ਹਨ ਸਾਡੇ ਮਨ ਦੇ ਵਿਚ ਹਨ ਉਹ ਪ੍ਰਮਾਤਮਾਂ ਨੂੰ ਪਤਾ ਹੀ ਹੁੰਦੀਆਂ ਹਨ। ਉਹਨਾਂ ਨੇ ਆਪਣੇ ਆਪ ਹੀ ਪੂਰੀਆਂ ਕਰ ਦੇਣੀਆਂ ਹਨ।