ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਜ਼ਿੰਦਗੀ ਵਿਚ ਹਰੇਕ ਵਿਅਕਤੀ ਧਨ ਦੇ ਲਈ ਪਰੇਸ਼ਾਨ ਰਹਿੰਦਾ ਹੈ। ਜੇਕਰ ਤੁਹਾਡੇ ਧਨ ਕਿੱਥੇ ਫਸਿਆ ਹੋਇਆ ਹੈ ,ਤੁਹਾਡੇ ਵਪਾਰ ਵਿਚ ਤਰੱਕੀ ਨਹੀਂ ਹੋ ਰਹੀ ਹੈ, ਇਸ ਦੇ ਲਈ ਅੱਜ ਅਸੀਂ ਤੁਹਾਨੂੰ ਇਕ ਉਪਾਏ ਦੱਸਾਂਗੇ ਜੋ ਕਿ ਘਰ ਦੀ ਇਸਤਰੀ ਅਤੇ ਪੁਰਸ਼ ਦੋਨੋਂ ਕਰ ਸਕਦੇ ਹਨ। ਇਹ ਪ੍ਰਯੋਗ ਕੋਈ ਵੀ ਵਿਅਕਤੀ ਕਰ ਸਕਦਾ ਹੈ ।ਇਸ ਨੂੰ ਕਰਨ ਦੇ ਲਈ ਰਾਸ਼ੀ ਦੀ ਵੀ ਲੋੜ ਨਹੀਂ ਹੁੰਦੀ।
ਇਸ ਉਪਾਏ ਨੂੰ ਕਰਕੇ ਵਿਅਕਤੀ ਆਪਣੀ ਧਨ ਸਬੰਧੀ ਸਮੱਸਿਆਵਾਂ ਤੋਂ ਨਿਜਾਤ ਪਾ ਸਕਦਾ ਹੈ। ਵਿਅਕਤੀ ਆਪਣੇ ਸੁੱਖ ਸਮਰਿੱਧੀ ਦੇ ਰਾਹ ਖੋਲ ਸਕਦਾ ਹੈ। ਵਿਅਕਤੀ ਨੂੰ ਉਸ ਦੇ ਭਾਗ ਦਾ ਸਾਥ ਮਿਲ ਜਾਂਦਾ ਹੈ। ਇਹੋ ਉਪਾਏ ਘਰ ਦੀ ਇਸਤਰੀ ਅਤੇ ਪੁਰਸ਼ ਦੋਨੋਂ ਕਰ ਸਕਦੇ ਹਨ। ਜੇਕਰ ਸੰਭਵ ਹੋਵੇ ਤਾਂ ਘਰ ਦੀ ਇਸਤਰੀ ਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਹਰ ਇਕ ਵਿਅਕਤੀ ਨੂੰ ਧੰਨ ਦੀ ਕਾਮਨਾ ਰਹਿੰਦੀ ਹੈ ।ਹਰ ਵਿਅਕਤੀ ਚਾਹੁੰਦਾ ਹੈ
ਕਿ ਉਸ ਕੋਲ ਇੰਨਾ ਕੁ ਧਨ ਹੋਵੇ ਕਿ ਉਹ ਆਪਣੀ ਮਨੋਕਾਮਨਾਵਾਂ ਦੀ ਪੂਰਤੀ ਕਰ ਸਕੇ। ਹਰ ਵਿਅਕਤੀ ਚਾਹੁੰਦਾ ਹੈ ਉਸ ਕੋਲ ਹਰ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਹੋਣ ਉਸ ਦੇ ਬੱਚਿਆਂ ਨੂੰ ਕਿਸੇ ਚੀਜ ਦੀ ਕਮੀ ਨਾ ਆਵੇ। ਹਰ ਮਾਤਾ-ਪਿਤਾ ਚਾਹੁੰਦਾ ਹੈ ਕਿ ਉਸ ਦੇ ਬੱਚਿਆਂ ਦੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦਾ ਕਸ਼ਟ ਨਾ ਰਹੇ। ਪਰ ਜਿਨ੍ਹਾਂ ਸਾਡੇ ਭਾਗ ਵਿੱਚ ਧੰਨ ਲਿਖਿਆ ਹੁੰਦਾ ਹੈ ਸਾਨੂੰ ਉਨ੍ਹਾਂ ਹੀ ਧੰਨ ਮਿਲਦਾ ਹੈ। ਉਪਾਏ ਕਰਨ ਦੇ ਨਾਲ ਤੁਹਾਡੀ ਕੁੰਡਲੀ ਦੇ ਗ੍ਰਹਿ ਤੁਹਾਡੇ ਭਾਗ ਦੇ ਅਨੁਕੂਲ ਹੋਣੇ ਸ਼ੁਰੂ ਹੋ ਜਾਂਦੇ ਹਨ।
ਜਿਸ ਨਾਲ ਤੁਹਾਨੂੰ ਧੰਨ ਲਾਭ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਉਪਾਏ ਤੁਸੀਂ ਸ਼ੁੱਕਰਵਾਰ ਤੋਂ ਸ਼ੁਰੂ ਕਰ ਸਕਦੇ ਹੋ। ਹਰ ਸ਼ੁੱਕਰਵਾਰ ਨੂੰ ਰਾਤੀਂ ਗਿਆਰਾਂ ਵਜੇ ਤੋਂ ਲੈ ਕੇ ਇਕ ਵਜੇ ਦੇ ਵਿਚਕਾਰ ਇਸ ਉਪਾਅ ਨੂੰ ਕਰਨਾ ਹੈ। ਇਹ ਉਪਾਏ ਇਸਤਰੀ ਤੇ ਪੁਰਖ ਦੋਨੋ ਕਰਦੇ ਹਨ ਤਾਂ ਜਿਆਦਾ ਚੰਗੀ ਗੱਲ ਹੈ ਨਹੀਂ ਤਾਂ ਇਸਤਰੀ ਇਹ ਉਪਾਅ ਕਰ ਸਕਦੀ ਹੈ। ਹਰ ਸ਼ੁੱਕਰਵਾਰ ਦੇ ਦਿਨ ਇਸ ਉਪਾਅ ਨੂੰ ਜ਼ਰੂਰ ਕਰਨਾ ਹੈ। ਸਾਫ ਕਪੜੇ ਪਾ ਕੇ ਘਰ ਦੇ ਮੰਦਰ ਵਿੱਚ ਘਿਓ ਦਾ ਦੀਪਕ ਜਗਾ ਲੈਣਾ ਹੈ।
ਨਾਲ ਇਕ ਚਾਂਦੀ ਦਾ ਸਿੱਕਾ ਰੱਖ ਲੈਣਾ ਹੈ। ਧੂਪ ਦੀਪ ਜਗਾਉਣਾ ਹੈ ਲਾਲ ਰੰਗ ਦੀ ਬਾਤੀ ਲਗਾਣੀ ਹੈ। ਕਪੂਰ ਦਾ ਟੁਕੜਾ ਦੀਵੇ ਵਿੱਚ ਪਾ ਦੇਣਾ ਹੈ।ਔਮ ਸਰੀਮ ਸਰੀਏ ਨਮਹ ਦੀ ਇੱਕ ਦੋ ਤਿੰਨ ਮਾਲਾ ਜਿਨੀਂ ਤੁਸੀਂ ਜਪ ਸਕਦੇ ਹੋ, ਸ਼੍ਰੀਸੂਕ੍ਤ ਦਾ ਪਾਠ ਵੀ ਕਰ ਸਕਦੇ ਹੋ। ਪਾਠ ਜਾਪ ਕਰਨ ਤੋਂ ਬਾਅਦ ਚਾਂਦੀ ਦਾ ਸਿੱਕਾ ਚੁੱਕ ਕੇ ਗੁਲਾਬੀ ਰੰਗ ਦੇ ਕੱਪੜੇ ਵਿੱਚ ਬੰਨ ਕੇ ਆਪਣੀ ਧਨ ਵਾਲੀ ਜਗ੍ਹਾ ਰੱਖ ਦੇਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਕੋਲ ਨਿਰੰਤਰਤਾ ਧਨ ਆਉਣਾ ਸ਼ੁਰੂ ਹੋ ਜਾਂਦਾ ਹੈ।
ਹਰ ਸਾਲ ਇਸ ਸਿੱਕੇ ਨੂੰ ਦਾਨ ਕਰ ਦੇਣਾ ਚਾਹੀਦਾ ਹੈ ਅਗਲੇ ਸਾਲ ਨਵਾਂ ਸਿੱਕਾ ਰੱਖ ਲੈਣਾ ਚਾਹੀਦਾ ਹੈ। ਤੁਹਾਨੂੰ ਧੰਨ ਨਾਲ ਸੰਬੰਧਿਤ ਜਿਹੋ ਜਿਹੀ ਮਰਜੀ ਸਮੱਸਿਆ ਹੋਵੇ ਇਸ ਨਾਲ ਦੂਰ ਹੋ ਜਾਂਦੀ ਹੈ। ਜੇਕਰ ਤੁਹਾਡਾ ਧਨ ਕਿਸੇ ਜਗ੍ਹਾ ਤੇ ਫਸ ਗਿਆ ਹੈ ਇਸਦੇ ਲਈ ਵੀ ਤੁਸੀਂ ਉਪਾਅ ਕਰ ਸਕਦੇ ਹੋ। ਤਾਂਬੇ ਦੇ ਲੋਟੇ ਵਿਚ ਲਾਲ ਮਿਰਚਾਂ ਦੇ ਸੁੱਕੇ ਬੀਜ ਪਾ ਕੇ ਸਵੇਰੇ 10 ਵਜੇ ਤੋਂ ਪਹਿਲਾਂ ਸੂਰਜ ਦੇਵਤਾ ਨੂੰ ਅਰਪਿਤ ਕਰ ਦੇਣੇ ਚਾਹੀਦੇ ਹਨ। ਆਪਣੇ ਰੁਕੇ ਹੋਏ ਧਨ ਨੂੰ ਵਾਪਸ ਲਿਆਉਣ ਦੀ ਪ੍ਰਾਥਨਾ ਕਰਨੀ ਚਾਹੀਦੀ ਹੈ।
ਜੇ ਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡਾ ਰੁੱਕਿਆ ਹੋਇਆ ਧਨ ਮਿਲ ਜਾਂਦਾ ਹੈ। ਰੁਕੇ ਹੋਏ ਧਨ ਪ੍ਰਾਪਤ ਕਰਨ ਦੇ ਮਾਰਗ ਖੁਲ ਜਾਂਦੇ ਹਨ। ਰੁਕਿਆ ਧਨ ਪ੍ਰਾਪਤ ਕਰਨ ਲਈ ਹਰ ਮੰਗਲਵਾਰ ਦੇ ਦਿਨ ਹਨੂਮਾਨ ਜੀ ਨੂੰ ਪਾਨ ਚੜਾ ਸਕਦੇ ਹੋ ਪਾਨ ਦੇ ਵਿੱਚ ਚੂਨਾ ਅਤੇ ਸੁਪਾਰੀ ਨਹੀਂ ਹੋਣੀ ਚਾਹੀਦੀ। ਇਹ ਉਪਾਅ ਕਰਨ ਨਾਲ ਵੀ ਰੁੱਕਿਆ ਹੋਇਆ ਧਨ ਵਾਪਸ ਮਿਲ ਜਾਂਦਾ ਹੈ।ਇਹਨਾਂ ਪ੍ਰਯੋਗਾਂ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਹੈ। ਆਪਣੀ ਦਲਿੱਦਰਤਾ ਤੋਂ ਛੁਟਕਾਰਾ ਪਾਉਣ ਦੇ ਲਈ ਹਰ ਰੋਜ਼ ਪਿੱਪਲ ਦੇ ਪੇੜ ਦੀ ਜੜ ਤੇ ਇਕ ਲੋਟਾ ਜਲ ਦੇ ਵਿੱਚ ਚਾਰ ਚੀਨੀ ਦੇ ਦਾਣੇ ਪਾ ਕੇ, ਪੀਪਲ ਦੇ ਪੇੜ ਦੀ ਜੜ ਵਿੱਚ ਤਿੰਨ ਪ੍ਰਕਰਮਾ ਕਰਨੀ ਚਾਹੀਦੀ ਹੈ।
ਮਾਤਾ ਲਕਸ਼ਮੀ ਅੱਗੇ ਆਪਣੀ ਦਲਿਦਰਤਾਂ ਨੂੰ ਖਤਮ ਕਰਨ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਹ ਪ੍ਰਯੋਗ ਸੂਰਜ ਉਗਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਮਾਤਾ ਲਕਸ਼ਮੀ ਨੂੰ ਆਪਣੇ ਘਰ ਵਿੱਚ ਨਿਵਾਸ ਕਰਨ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਸ਼ਾਸਤਰਾਂ ਵਿਚ ਦੱਸਿਆ ਗਿਆ ਬਹੁਤ ਹੀ ਚਮਤਕਾਰੀ ਉਪਾਏ ਹੈਂ। ਇਹ ਤੁਹਾਡੇ ਦੁੱਖ ਦਲਿੱਦਰ ਨੂੰ ਕੱਟ ਕੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਹੈ।