ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਕੁੰਭ ਰਾਸ਼ੀ ਵਾਲੋਂ ਹੁਣ ਤੁਸੀਂ ਆਪਣੇ ਦੋਵਾਂ ਹੱਥਾਂ ਵਿਚ ਮਿਠਾਈ ਦਾ ਡੱਬਾ ਲੈ ਲੋ। ਕਿਉਕਿ ਤੁਹਾਨੂੰ 21,22,23,24 ਹੁਣ ਇਨ੍ਹਾਂ ਚਾਰ ਦਿਨਾਂ ਵਿੱਚ 5 ਸ਼ੁਭ ਖਬਰਾਂ ਮਿਲਣ ਵਾਲੀਆਂ ਹਨ।
ਕੁੰਭ ਰਾਸ਼ੀ ਦੇ ਜਾਤਕੋ ਇਸ ਸਮੇਂ ਦੌਰਾਨ ਕੰਮਕਾਜ ਨੂੰ ਲੈ ਕੇ ਸਕਾਰਾਤਮਕ ਯਾਤਰਾ ਦਾ ਪਲੈਨ ਬਣ ਸਕਦਾ ਹੈ ਜੋ ਕਿ ਆਰਥਿਕ ਰੂਪ ਤੋਂ ਤੁਹਾਡੇ ਲਈ ਚੰਗਾ ਹੋਵੇਗਾ। ਸੰਤਾਨ ਸਬੰਧੀ ਕੋਈ ਮਹੱਤਵਪੂਰਨ ਕੰਮ ਹੋਣ ਨਾਲ ਤੁਹਾਨੂੰ ਰਾਹਤ ਮਹਿਸੂਸ ਹੋਵੇਗੀ। ਆਪਣੇ ਕੰਮਾਂ ਨੂੰ ਊਰਜਾ ਨਾਲ ਪੂਰਾ ਕਰਨ ਦਾ ਜਜ਼ਬਾ ਬਣਿਆ ਰਹੇਗਾ ਪਰਿਵਾਰਕ ਵਾਤਾਵਰਨ ਸਕਾਰਾਤਮਕ ਅਤੇ ਖ਼ੁਸ਼ਹਾਲ ਰਹੇਗਾ। ਤੁਸੀ ਆਪਣੇ ਕੰਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰ ਸਕਦੇ ਹੋ।
ਇਸ ਨਾਲ ਤੁਹਾਨੂੰ ਸਫਲਤਾ ਮਿਲੇਗੀ। ਤੁਸੀਂ ਦੇਖੋਗੇ ਕਿ ਕਿਸੇ ਵੀ ਸਥਿਤੀ ਦੇ ਵਿੱਚ ਤੁਹਾਡਾ ਪਰਿਵਾਰ ਤੁਹਾਡੇ ਨਾਲ ਖੜਾ ਹੋਵੇਗਾ। ਆਪਣੇ ਪਰਿਵਾਰ ਨੂੰ ਪ੍ਰਾਥਮਿਕਤਾ ਤੇ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ। ਸਾਨੂੰ ਆਪਣਾ ਕੁਝ ਸਮਾਂ ਘਰ ਦੇ ਬਜ਼ੁਰਗਾਂ ਨਾਲ ਬਤੀਤ ਕਰਨਾ ਚਾਹੀਦਾ ਹੈ। ਕੁੰਭ ਰਾਸ਼ੀ ਦੇ ਜਾਤਕੋ ਇਹ ਸਮਾਂ ਧਨ ਨਿਵੇਸ਼ ਕਰਨ ਲਈ ਵੀ ਚੰਗਾ ਹੈ। ਇਸ ਸਮੇਂ ਫ਼ਜ਼ੂਲ-ਖ਼ਰਚੀ ਤੇ ਨਿਯੰਤਰਣ ਰੱਖਣਾ ਜ਼ਰੂਰੀ ਹੈ। ਧਨ ਦੇ ਮਾਮਲੇ ਤੇ ਕਿਸੇ ਤੇ ਵੀ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ ਹੈ।
ਵਿਦਿਆਰਥੀ ਆਪਣੇ ਕਰੀਅਰ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ। ਘਰ ਵਿਚ ਰਿਸ਼ਤੇਦਾਰਾਂ ਦੇ ਆਉਣ ਨਾਲ ਵਿਵਸਥਾ ਵਿਗੜ ਸਕਦੀ ਹੈ ਅਤੇ ਖਰਚਾ ਵੀ ਹੋ ਸਕਦਾ ਹੈ। ਭੂਮੀ ਵਾਹਨ ਲਈ ਕਰਜਾ ਲੈਣ ਦੀ ਯੋਜਨਾ ਬਣਾ ਸਕਦੀ ਹੈ। ਕਿਸੇ ਨਜ਼ਦੀਕੀ ਦੋਸਤ ਨਾਲ ਗ਼ਲਤ-ਫ਼ਹਿਮੀਆਂ ਪੈਦਾ ਹੋ ਸਕਦੀਆਂ ਹਨ। ਸਥਿਤੀਆਂ ਨੂੰ ਨਿਰੰਤਰ ਰੱਖਣ ਦੀ ਕੋਸ਼ਿਸ਼ ਕਰੋ। ਕਈ ਵਾਰ ਬਣਦਾ ਹੋਇਆ ਕੰਮ ਰੁਕ ਸਕਦਾ ਹੈ, ਇਸ ਕਰਕੇ ਸਬਰ ਨਾਲ ਕੰਮ ਲੈਣ ਦੀ ਲੋੜ ਹੋਵੇਗੀ।
ਕੁੰਭ ਰਾਸ਼ੀ ਦੇ ਜਾਤਕੋ ਪਤੀ ਪਤਨੀ ਵਿੱਚ ਚੱਲ ਰਹੀਆਂ ਪ੍ਰੇਸ਼ਾਨੀਆਂ ਅਤੇ ਮੱਤਭੇਦ ਇਸ ਸਮੇਂ ਦੌਰਾਨ ਖਤਮ ਹੋ ਜਾਣਗੇ। ਪਰਿਵਾਰਿਕ ਵਾਤਾਵਰਣ ਸੁਖਮਈ ਰਹੇਗਾ। ਪਰਿਵਾਰ ਦੇ ਮੈਂਬਰਾਂ ਵਿਚ ਆਪਸੀ ਤਾਲਮੇਲ ਬਣਿਆ ਰਹੇਗਾ। ਜੀਵਨ ਸਾਥੀ ਨਾਲ ਸਬੰਧਾਂ ਵਿੱਚ ਹੋਰ ਨਜ਼ਦੀਕੀਆਂ ਆਉਣਗੀਆਂ। ਪੁਰਾਣੇ ਦੋਸਤ ਨਾਲ ਮੁਲਾਕਾਤ ਤੁਹਾਨੂੰ ਖੁਸ਼ੀ ਦੇ ਸਕਦੀ ਹੈ। ਕੁੰਭ ਰਾਸ਼ੀ ਦੇ ਜਾਤਕੋ ਵਪਾਰ ਵਿੱਚ ਸੰਬੰਧ ਚੰਗੇ ਬਣਨਗੇ। ਆਪਣੇ ਪ੍ਰੋਡਕਟ ਦੀ ਕੁਆਲਿਟੀ ਨੂੰ ਹੋਰ ਬਿਹਤਰ ਕਰਨਾ ਤੁਹਾਡੇ ਲਈ ਜ਼ਰੂਰੀ ਹੈ।
ਵਪਾਰ ਵਧਾਉਣ ਲਈ ਯੋਜਨਾਵਾਂ ਵਿੱਚ ਗੰਭੀਰ ਰੂਪ ਨਾਲ ਵਿਚਾਰ ਕਰ ਸਕਦੇ ਹੋ। ਮਾਲ ਬਣਾਉਣ ਦੇ ਨਾਲ-ਨਾਲ ਉਸ ਦੀ ਗੁਣਵੱਤਾ ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਕੋਈ ਵੀ ਛੋਟਾ-ਵੱਡਾ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਚੰਗੇ ਸਲਾਹਕਾਰ ਦੀ ਸਲਾਹ ਜ਼ਰੂਰ ਲਵੋ।
ਨੌਕਰੀ ਵਿੱਚ ਸਹਿਕਾਰੀਆਂ ਦੇ ਨਾਲ ਸੰਬੰਧ ਚੰਗੇ ਬਣਨਗੇ। ਨੌਕਰੀ ਵਿੱਚ ਪ੍ਰਸਥਿਤੀਆਂ ਇਕ ਸਮਾਨ ਰਹਿਣਗੀਆਂ। ਕਿਸੇ ਬਾਹਰੀ ਵਿਅਕਤੀ ਉੱਤੇ ਭਰੋਸਾ ਨਾ ਕਰੋ। ਨੌਕਰੀ ਵਿੱਚ ਲਕਸ਼ ਨੂੰ ਪ੍ਰਾਪਤ ਕਰਨ ਦਾ ਦਬਾਅ ਬਣਿਆ ਰਹੇਗਾ। ਇਸ ਦਾ ਤੁਹਾਨੂੰ ਡਟ ਕੇ ਸਾਹਮਣਾ ਕਰਨਾ ਹੋਵੇਗਾ। ਸਿਹਤ ਸੰਬੰਧੀ ਤੁਹਾਨੂੰ ਆਪਣਾ ਧਿਆਨ ਰੱਖਣ ਦੀ ਜ਼ਰੂਰਤ ਹੈ। ਵਾਦੀ ਵਾਲੇ ਭੋਜਨ ਦਾ ਸੇਵਨ ਨਾ ਕਰੋ। ਸੰਤੁਲਿਤ ਆਹਾਰ ਦੇ ਨਾਲ-ਨਾਲ ਕਸਰਤ ਅਤੇ ਯੋਗਾ ਕਰ ਸਕਦੇ ਹੋ।