ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਸਿੰਘ ਰਾਸ਼ੀ ਵਾਲੇ ਵਿਅਕਤੀਆਂ ਨੂੰ 18 ਜਨਵਰੀ ਤੋਂ 25 ਜਨਵਰੀ ਤੱਕ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ। ਇਨ੍ਹਾਂ ਦਿਨਾਂ ਵਿਚ ਢੋਲ ਅਤੇ ਨਗਾੜੇ ਦੋਨੋਂ ਵੱਜਣ ਵਾਲੇ ਹਨ। ਤੁਹਾਡੇ ਲਈ 18 ਜਨਵਰੀ ਤੋਂ 25 ਜਨਵਰੀ ਤੱਕ ਦਾ ਸਮਾਂ ਬਹੁਤ ਜ਼ਿਆਦਾ ਚੰਗਾ ਰਹਿਣ ਵਾਲਾ ਹੈ। ਇਨ੍ਹਾਂ ਦਿਨਾਂ ਵਿਚ ਤੁਹਾਨੂੰ ਵੱਡੇ ਧਨ ਲਾਭ ਅਤੇ ਸਫ਼ਲਤਾਵਾਂ ਦੀ ਪ੍ਰਾਪਤੀ ਹੋਵੇਗੀ।
ਜੋਤਿਸ਼ ਸ਼ਾਸਤਰ ਅਨੁਸਾਰ ਸਿੰਘ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿਚ ਹੁਣ ਬਹੁਤ ਸਾਰੀਆਂ ਖੁਸ਼ੀਆਂ ਆਉਣ ਵਾਲੀਆਂ ਹਨ। ਹੁਣ ਤੁਹਾਡੀ ਜ਼ਿੰਦਗੀ ਦਾ ਚੰਗਾ ਸਫ਼ਰ ਸ਼ੁਰੂ ਹੋਣ ਵਾਲਾ ਹੈ। ਤੁਹਾਡੀ ਕਿਸਮਤ ਇੰਨੀ ਜ਼ਿਆਦਾ ਬੁਲੰਦੀਆਂ ਤੇ ਰਹੇਗੀ ਕਿ ਤੁਹਾਨੂੰ ਬਿਨ੍ਹਾਂ ਕਿਸੇ ਮਿਹਨਤ ਦੇ ਧੰਨ ਦੀ ਪ੍ਰਾਪਤੀ ਹੋ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚੋਂ ਤੁਹਾਨੂੰ ਆਪਣੇ ਪਰਿਵਾਰ ਤੋਂ ਕੋਈ ਖ਼ੁਸ਼ਖਬਰੀ ਪ੍ਰਾਪਤ ਹੋਣ ਵਾਲੀ ਹੈ।
ਸਮਾਜ ਵਿੱਚ ਤੁਹਾਨੂੰ ਤੁਹਾਡੇ ਕੰਮ ਤੋਂ ਇੱਜ਼ਤ ਹਾਸਿਲ ਹੋਵੇਗੀ। ਤੁਹਾਨੂੰ ਵਿਵਸਾਏ ਦੇ ਵਿੱਚ ਲਾਭ ਹੋਵੇਗਾ ਰੁੱਕਿਆ ਹੋਇਆ ਧਨ ਪ੍ਰਾਪਤ ਹੋਵੇਗਾ। ਇਨ੍ਹਾਂ ਦਿਨਾਂ ਵਿਚ ਤੁਹਾਡੇ ਅੰਦਰ ਨਵੀਂ ਸੋਚ ਵਿਕਸਿਤ ਹੋਵੇਗੀ। ਪਿਆਰ ਅਤੇ ਸਹਿਯੋਗ ਵਧੇਗਾ। ਆਪਣਿਆਂ ਦਾ ਸਾਥ ਮਿਲੇਗਾ ਜੋ ਕਿ ਤੁਹਾਡੇ ਮਨੋਬਲ ਨੂੰ ਹੋਰ ਵਧਾ ਦੇਵੇਗਾ। ਤੁਹਾਨੂੰ ਕਈ ਜਿੰਮੇਵਾਰੀਆ ਮਿਲ ਸਕਦੀਆ ਹਨ।
ਸਿੰਘ ਰਾਸ਼ੀ ਦੇ ਜਾਤਕੋ ਕਰੀਅਰ ਦੇ ਪੱਖੋਂ ਇਹ ਸਮਾਨਤਾ ਨੂੰ ਉਚਾਈਆਂ ਤੇ ਲਿਜਾਣ ਵਾਲਾ ਰਹੇਗਾ। ਬੱਚਿਆਂ ਦੀ ਸਿਹਤ ਨਾਲ ਕੁੱਝ ਗੜਬੜੀ ਮੁਮਕਿਨ ਹੈ। ਥੋੜ੍ਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਦਾ ਦਿਲ ਜਿੱਤਣ ਵਿੱਚ ਵੀ ਇਨਾ ਦਿਨਾਂ ਵਿੱਚ ਸਫ਼ਲ ਰਹੋਗੇ। ਕਦੇ ਕਦੇ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਕੰਮ ਵਿਚ ਤੁਹਾਡਾ ਦਿਲ ਨਹੀ ਲੱਗ ਰਿਹਾ। ਪਰ ਇਹੋ ਜਿਹਾ ਥੋੜ੍ਹੇ ਸਮੇਂ ਲਈ ਹੀ ਹੋਵੇਗਾ।
ਸਿੰਘ ਰਾਸ਼ੀ ਦੇ ਜਾਤਕੋ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਤੁਹਾਨੂੰ ਸਹਿਯੋਗ ਪ੍ਰਾਪਤ ਹੋਵੇਗਾ । ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋਣਗੇ ।ਸਰਕਾਰੀ ਨੌਕਰੀ ਦੇ ਯੋਗ ਬਣ ਰਹੇ ਹਨ। ਪਿਆਰ ਵਾਲੇ ਸਬੰਧ ਮਜ਼ਬੂਤ ਹੋਣਗੇ। ਜਲਦਬਾਜ਼ੀ ਵਿਚ ਕੋਈ ਵੀ ਫੈਸਲਾ ਨਾ ਕਰੋ ਜੋ ਵੀ ਕੰਮ ਕਰਨਾ ਸੋਚ ਸਮਝ ਵਿਚਾਰ ਕੇ ਹੀ ਕਰੋ। ਤੁਸੀਂ ਆਪਣੇ ਕਾਰੋਬਾਰ ਵਿੱਚ ਵੀ ਇਨ੍ਹਾਂ ਦਿਨਾਂ ਵਿੱਚ ਵਾਧਾ ਕਰ ਸਕਦੇ ਹੋ।
ਨੌਕਰੀ ਕਰਨ ਵਾਲਿਆਂ ਲਈ ਵੀ ਇਹ ਸਮਾਂ ਬਹੁਤ ਚੰਗਾ ਹੈ। ਤੁਹਾਨੂੰ ਆਪਣੀ ਜ਼ਿੰਦਗੀ ਵਿਚ ਵੱਡੀਆਂ ਸਫਲਤਾਵਾਂ ਹਾਸਲ ਹੋਣਗੀਆਂ। ਭਗਵਾਨ ਵਿਸ਼ਨੂ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਸਾਰੇ ਦੁਖਾਂ ਦਾ ਹੁਣ ਅੰਤ ਕਰਨਗੇ। ਗੁਸੇ ਤੇ ਕੰਟਰੋਲ ਕਰਨ ਦੀ ਜ਼ਰੂਰਤ ਹੈ ਗੁੱਸੇ ਵਿਚ ਆ ਕੇ ਕੋਈ ਵੀ ਨਤੀਜਾ ਨਾ ਲਵੋ।
ਪਰ ਜ਼ਿੰਦਗੀ ਵਿੱਚ ਬਹੁਤ ਸਾਰੇ ਬਦਲਾਵ ਆਉਣਗੇ ਜੋ ਕਿ ਤੁਹਾਡੇ ਲਈ ਚੰਗੇ ਸਾਬਿਤ ਹੋਣਗੇ। ਤੁਹਾਡੇ ਸਾਰੇ ਅਧੂਰੇ ਕੰਮ ਸਫਲਤਾ ਪੂਰਵਕ ਪੂਰੇ ਹੋ ਜਾਣਗੇ। ਤੁਸੀ ਆਪਣੀ ਜਿੰਦਗੀ ਵਿੱਚ ਤੇਜ਼ੀ ਨਾਲ ਅੱਗੇ ਵਧੋਗੇ। ਤੁਸੀਂ ਆਪਣੀ ਵੱਡੀ ਤੋਂ ਵੱਡੀ ਕਠਿਨਾਈਆਂ ਦਾ ਸਾਹਮਣਾ ਵੀ ਬੜੀ ਆਸਾਨੀ ਨਾਲ ਕਰ ਸਕੋਗੇ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਜੀਵਨ ਸਾਥੀ ਦਾ ਸਹਿਯੋਗ ਪ੍ਰਾਪਤ ਹੋਵੇਗਾ।
ਮਾਤਾ-ਪਿਤਾ ਦਾ ਸਹਿਯੋਗ ਪ੍ਰਾਪਤ ਹੋਵੇਗਾ। ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਬਦਲਾਵ ਦੇਖਣ ਨੂੰ ਮਿਲਣਗੇ। ਤੁਹਾਡੀ ਸਾਰੀ ਮਨੋਕਾਮਨਾਵਾ ਦੀ ਪੂਰਤੀ ਹੋਵੇਗੀ ।ਨਵੇਂ ਮਕਾਨ ਦੀ ਖਰੀਦਦਾਰੀ ਵੀ ਕਰ ਸਕਦੇ ਹੋ। ਵਾਹਨ ਅਰਾਮ ਨਾਲ ਚਲਾਉਣ ਦੀ ਜ਼ਰੂਰਤ ਹੈ। ਕੁੱਲ ਮਿਲਾ ਕੇ ਇਹ ਦਿਨ ਤੁਹਾਡੇ ਲਈ ਬਹੁਤ ਚੰਗੇ ਰਹਿਣ ਵਾਲੇ ਹਨ।