ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਅੱਜ ਅਸੀਂ ਉਨ੍ਹਾਂ ਦੇ ਲਈ ਇਕ ਅਚੂਕ ਉਪਾਏ ਦੱਸਣ ਜਾ ਰਹੇ ਹਾਂ। ਜਿਨ੍ਹਾਂ ਦੇ ਘਰ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਨਹੀਂ ਗੂੰਜ ਪਾਉਂਦੀਆਂ, ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਉਪਾਏ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਇਸ ਉਪਾਏ ਨੂੰ ਸ਼ਰਧਾਪੂਰਬਕ ਅਤੇ ਪੂਰੇ ਵਿਸ਼ਵਾਸ਼ ਦੇ ਨਾਲ ਕਰਦੇ ਹੋ
ਇਸ ਨਾਲ ਤੁਹਾਨੂੰ ਫਲ ਜ਼ਰੂਰ ਪ੍ਰਾਪਤ ਹੁੰਦਾ ਹੈ। ਇਹ ਉਪਾਅ ਕਰਨ ਦੇ ਲਈ ਤੁਹਾਨੂੰ ਚਿੱਟੇ । ਆਂਕੜੇ ਦੀ ਜੜ੍ਹ ਲੈਣੀ ਹੈ। ਦਿਹਾਤੀ ਭਾਸ਼ਾਵਾਂ ਵਿੱਚ ਇਸ ਨੂੰ ਸਫੇਦ ਅਕੂਆ ਕਿਹਾ ਜਾਂਦਾ ਹੈ, ਅੱਕ ਵੀ ਕਿਹਾ ਜਾਂਦਾ ਹੈ ਅਤੇ ਸੰਸਕ੍ਰਿਤ ਦੇ ਵਿੱਚ ਇਸ ਨੂੰ ਅਰਕ ਕਿਹਾ ਜਾਂਦਾ ਹੈ। ਜੇਕਰ ਇਸ ਦੀ ਜੜ੍ਹ ਮਿਲ ਜਾਂਦੀ ਹੈ, ਚਿੱਟੇ ਅਰਕ ਦੀ ਜੜ੍ਹ ਮਿਲ ਜਾਂਦੀ ਹੈ
ਇਸ ਨੂੰ ਆਪਣੇ ਘਰ ਵਿੱਚ ਲਿਆ ਕੇ ਸ਼ਿਵ ਮੰਦਰ ਵਿੱਚ ਜਾ ਕੇ ਸ਼ਿਵਲਿੰਗ ਦੇ ਉਤੋਂ ਇਕੀ ਵਾਰ ਇਸ ਨੂੰ ਵਾਰ ਦੇਣਾ ਹੈ। ਉਸ ਤੋਂ ਬਾਅਦ ਅਪਣਾ ਨਾਮ ਲਿਆ ਜਾਵੇ, ਉਸ ਨੂੰ ਆਪਣੇ ਗੋਤ ਦਾ ਨਾਮ ਲੈਣਾ ਚਾਹੀਦਾ ਹੈ, ਜੇਕਰ ਕਿਸੇ ਨੂੰ ਯਾਦ ਨਹੀਂ ਆਉਂਦਾ ਤਾਂ ਉਹ ਕਸ਼ਯਪ ਗੋਤਰ ਕਹਿ ਸਕਦੇ ਹਨ।
ਕਸ਼ਯਪ ਗੋਤਰ ਬੋਲ ਕੇ ਆਪਣਾਂ ਨਾਮ ਬੋਲ ਕੇ ਉਸ ਤੋਂ ਬਾਅਦ ਜਿਸ ਔਰਤ ਨੂੰ ਸੰਤਾਨ ਪ੍ਰਾਪਤੀ ਕਰਨੀ ਹੈ ਜਿਸ ਔਰਤ ਦੀ ਇੱਛਾ ਹੈ ਸੰਤਾਨ ਪ੍ਰਾਪਤੀ ਦੀ, ਜਿਨ੍ਹਾਂ ਦੀਆਂ ਕਾਫੀ ਸਾਲਾਂ ਤੋਂ ਸੰਤਾਨ ਪ੍ਰਾਪਤੀ ਦੀ ਇੱਛਾ ਪੂਰੀਆਂ ਨਹੀ ਹੋ ਰਹੀਆਂ ਹਨ ਕਿਸੇ ਨੂੰ ਪੰਜ ਦਸ ਪੰਦਰਾਂ ਸਾਲਾਂ ਤੋਂ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਹੈ
ਜਿੰਨੇ ਮਰਜ਼ੀ ਸਾਲ ਹੋ ਚੁੱਕੇ ਹੋਣ, ਉਸ ਤੋਂ ਬਾਅਦ ਅਰਕ ਦੀ ਜੜ੍ਹ ਨੂੰ ਲਾਲ ਧਾਗੇ ਵਿਚ ਬੰਨ੍ਹ ਕੇ ਉਸ ਇਸਤ੍ਰੀ ਦੇ ਕਮਰ ਤੇ ਬੰਨ੍ਹ ਦੇਣਾ ਚਾਹੀਦਾ ਹੈ। ਇਸ ਨੂੰ ਪੱਕਾ ਬੰਨ੍ਹ ਦੇਣਾ ਚਾਹੀਦਾ ਹੈ ਜਦੋਂ ਇਸਤਰੀ ਦੀ ਮਾਹਵਾਰੀ ਆਉਂਦੀ ਹੈ ਉਸ ਤੋਂ 7 ਦਿਨਾਂ ਬਾਅਦ, ਉਸ ਤੋਂ ਬਾਅਦ ਹੀ ਇਹ ਉਪਾਅ ਕਰਨਾ ਹੈ।
ਔਰਤ ਦੀ ਅਸ਼ੁੱਧੀ ਹੋਣ ਤੋਂ ਬਾਅਦ ਜਦੋਂ ਉਹ ਸ਼ੁੱਧ ਹੋ ਜਾਂਦੀ ਹੈ 7 ਦਿਨਾਂ ਬਾਅਦ ਹੀ ਇਹ ਉਪਾਅ ਕਰਨਾ ਹੈ। ਇਸ ਤੋਂ ਇਲਾਵਾ ਲਗਾਤਾਰ 90 ਦਿਨ ਸ਼ਿਵ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਤਿੰਨ ਮਹੀਨੇ ਲਗਾਤਾਰ ਸ਼ਿਵ ਜੀ ਦੀ ਪੂਜਾ ਪਾਠ ਕਰਦੇ ਰਹਿਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਤੁਸੀਂ ਇਹ ਨਿਯਮ ਬਣਾ ਸਕਦੇ ਹੋ ਕੇ ਪੰਜ ਬੇਲ ਪੱਤਰ ਹਰ ਰੋਜ਼ ਸ਼ਿਵਜੀ ਦੇ ਮੰਦਰ ਵਿਚ ਜਾ ਕੇ ਚੜਾ ਦੇਣੈ ਹਨ। ਉਹੀ ਪੰਜ ਪੱਤੇ ਵਾਪਸ ਲੈ ਕੇ ਵੀ ਆਣੇ ਹਨ। ਫਿਰ ਉਸ ਤੋਂ ਬਾਅਦ ਸ਼ਾਮ ਦੇ ਸਮੇਂ ਉਹਨਾ ਪੱਤਿਆਂ ਨੂੰ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲੈਣਾ ਹੈ, ਉਸ ਤੋਂ ਬਾਅਦ ਪਤੀ ਪਤਨੀ ਨੂੰ ਹਰ ਰੋਜ਼ ਉਸ ਦੁੱਧ ਦਾ ਸੇਵਨ ਕਰਨਾ ਹੈ।
ਜੇਕਰ ਪੂਰੀ ਸ਼ਰਧਾ ਅਤੇ ਵਿਸ਼ਵਾਸ ਦੇ ਨਾਲ ਤੁਸੀਂ ਇਹ ਸੁਭਾਅ ਨੂੰ ਕਰਦੇ ਹੋ ਤਾਂ ਜਲਦੀ ਹੀ ਤੁਹਾਡੇ ਘਰ ਵਿੱਚ ਬੱਚੇ ਦੀਆਂ ਕਿਲਕਾਰੀਆਂ ਗੂੰਜਦੀਆਂ ਹਨ। ਸ਼ਿਵ ਜੀ ਦੀ ਕਿਰਪਾ ਨਾਲ ਤੁਹਾਡੀ ਸਾਰੀ ਮਨੋਕਾਮਨਾਵਾਂ ਦੀ ਪੂਰਤੀ ਹੋ ਜਾਂਦੀ ਹੈ।