ਮਿਥੁਨ ਰਾਸ਼ੀ ਦੇ ਜਾਤਕੋ ਇਹਨਾਂ ਦਿਨਾਂ ਦੇ ਵਿਚ ਤੁਸੀ ਆਪਣੇ ਸਬਰ ਦੇ ਨਾਲ ਕਿਸੇ ਵੀ ਸਮੱਸਿਆ ਨੂੰ ਸੁਲਝਾਉਣ ਵਿਚ ਸਮਰੱਥ ਰਹੋਗੇ। ਆਰਥਿਕ ਪੱਖ ਪਹਿਲਾਂ ਨਾਲੋਂ ਮਜਬੂਤ ਰਹੇਗਾ। ਪਰਵਾਰ ਦੀ ਛੋਟੀ-ਮੋਟੀ ਜ਼ਰੂਰਤਾਂ ਦਾ ਧਿਆਨ ਰੱਖਣਾ ਤੁਹਾਨੂੰ ਖੁਸ਼ੀ ਪ੍ਰਦਾਨ ਕਰੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋ ਸਕਦੀ ਹੈ। ਪੁਰਾਣੀ ਗ਼ਲਤੀਆਂ ਤੋਂ ਸੀਖ ਕੇ ਨਵੀਆਂ ਨੀਤੀਆਂ ਤੇ ਵਿਚਾਰ ਕਰੋਗੇ। ਧਾਰਮਿਕ ਅਤੇ ਅਧਿਆਤਮਿਕ ਗਤੀਵਿਧੀਆਂ ਦੇ ਵਿਚ ਤੁਹਾਡਾ ਰੁਝਾਨ ਰਹੇਗਾ।
ਕਿਸੇ ਜਰੂਰਤ ਮੰਦ ਦੀ ਮਦਦ ਕਰਨ ਨਾਲ ਤੁਹਾਨੂੰ ਆਤਮਿਕ ਖੁਸ਼ੀ ਪ੍ਰਾਪਤ ਹੋਵੇਗੀ। ਕਿਸੇ ਸ਼ੁਭਚਿੰਤਕ ਦਾ ਵਰਦਾਨ ਅਤੇ ਸ਼ੁੱਭ ਕਾਮਨਾਵਾਂ ਤੁਹਾਡੇ ਲਈ ਵਰਦਾਨ ਸਾਬਿਤ ਹੋਣਗੀਆਂ। ਇਨ੍ਹਾਂ ਦਿਨਾਂ ਵਿਚ ਕਿਸੇ ਰੁਕੇ ਹੋਏ ਕੰਮ ਨੂੰ ਪੂਰਾ ਕਰਨ ਵਿਚ ਸਮਰੱਥ ਹੋਵੋਗੇ। ਤੁਹਾਡੇ ਨਿਮਰਤਾ ਵਾਲੇ ਸੁਭਾਅ ਦੇ ਕਾਰਨ ਰਿਸ਼ਤੇਦਾਰਾਂ ਅਤੇ ਸਮਾਜ ਵਿੱਚ ਤੁਹਾਡੀ ਇੱਜ਼ਤ ਬਣੀ ਰਹੇਗੀ। ਕੁਝ ਸਮਾਂ ਪਰਿਵਾਰ ਵਿਚ ਹਾਸਾ ਮਖੌਲ ਦੇ ਵਿੱਚ ਬਤੀਤ ਹੋਵੇਗਾ।
ਇਸ ਸਮੇਂ ਕੰਮ ਦੀ ਭੱਜ-ਦੌੜ ਜ਼ਿਆਦਾ ਰਹੇਗੀ ਪਰ ਤੁਹਾਡੀ ਮਿਹਨਤ ਦੀ ਸਫਲਤਾ ਤੁਹਾਡੇ ਕੰਮ ਦੀ ਥਕਾਵਟ ਨੂੰ ਦੂਰ ਕਰ ਦੇਵੇਗੀ। ਸਮੇਂ ਦੀ ਚਾਲ ਹੁਣ ਤੁਹਾਡੇ ਪੱਖ ਦੇ ਵਿੱਚ ਹੈ। ਅਨੁਭਵੀ ਲੋਕਾਂ ਦਾ ਤੁਹਾਨੂੰ ਸਾਥ ਮਿਲੇਗਾ । ਕਦੇ ਕਿਸੇ ਕੰਮ ਵਿੱਚ ਸਫ਼ਲਤਾ ਨਾ ਮਿਲਣ ਦੇ ਕਾਰਨ ਥੋੜ੍ਹੀ ਅਸਹਿਜਤਾ ਮਹਿਸੂਸ ਹੋ ਸਕਦੀ ਹੈ। ਵਿਅਰਥ ਦੇ ਕੰਮਾਂ ਵਿੱਚ ਤੁਸੀਂ ਆਪਣਾ ਸਮਾਂ ਨਸ਼ਟ ਨਾ ਕਰੋ ਖਰਚਾ ਵੀ ਆਪਣੇ ਬਜਟ ਦੇ ਅਨੁਸਾਰ ਹੀ ਕਰੋ ਤਾਂ ਤੁਹਾਡੇ ਲਈ ਚੰਗਾ ਰਹੇਗਾ ।
ਮਿਥੁਨ ਰਾਸ਼ੀ ਦੇ ਜਾਤਕੋ ਆਰਥਿਕ ਮਾਮਲਿਆਂ ਦੇ ਵਿਚ ਸੋਚ ਵਿਚਾਰ ਕਰ ਕੇ ਹੀ ਕੋਈ ਫੈਸਲਾ ਲਵੋ । ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਵਿਸ਼੍ਵਾਸਘਾਤ ਜਾ ਫਿਰ ਧੋਖਾ ਵੀ ਹੋ ਸਕਦਾ ਹੈ। ਆਪਣੇ ਪਲੈਨਿੰਗ ਨੂੰ ਕਿਸੇ ਨਾਲ ਵੀ ਸ਼ੇਅਰ ਨਾ ਕਰੋ। ਕਿਸੇ ਨਜ਼ਦੀਕੀ ਵਿਅਕਤੀ ਨਾਲ ਅਚਾਨਕ ਹੀ ਕੋਈ ਵਾਦ-ਵਿਵਾਦ ਪੈਦਾ ਹੋ ਸਕਦਾ ਹੈ। ਆਪਣੀ ਯੋਜਨਾਵਾਂ ਦੇ ਬਾਰੇ ਕਿਸੇ ਨਾਲ ਵੀ ਚਰਚਾ ਨਾ ਕਰੋ ਉਸ ਨੂੰ ਗੁਪਤ ਹੀ ਰੱਖੋ ।
ਕੋਈ ਵੀ ਮਸ਼ੀਨਰੀ ਉਪਕਰਣ ਨੂੰ ਧਿਆਨ ਨਾਲ ਵਰਤਣ ਦੀ ਜ਼ਰੂਰਤ ਹੈ। ਖ਼ਰਚਿਆਂ ਉੱਤੇ ਥੋੜ੍ਹਾ ਕੰਟਰੋਲ ਰੱਖੋ।ਰਿਸ਼ਤੇਦਾਰਾਂ ਨਾਲ ਸਬੰਧ ਖਰਾਬ ਹੋ ਸਕਦੇ ਹਨ ਤੁਸੀਂ ਆਪਣੇ ਗੁੱਸੇ ਉੱਤੇ ਥੋੜ੍ਹਾ ਕੰਟਰੋਲ ਰੱਖੋ।ਕਿਸੇ ਤਰ੍ਹਾਂ ਦੀ ਯਾਤਰਾ ਕਰਨ ਤੋਂ ਪਰਹੇਜ਼ ਕਰੋ। ਸੰਤਾਂਨ ਦੀ ਪ੍ਰੇਸ਼ਾਨੀ ਤੇ ਤੁਹਾਡਾ ਸਹਿਯੋਗ ਸਰਵੋਤਮ ਰਹੇਗਾ। ਮਿਥੁਨ ਰਾਸ਼ੀ ਦੇ ਜਾਤਕੋ ਪਤੀ-ਪਤਨੀ ਵਿਚਕਾਰ ਆਪਸੀ ਸਬੰਧ ਮਧੁਰ ਰਹਿਣਗੇ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਤੁਹਾਨੂੰ ਖੁਸ਼ੀ ਦੇਵੇਗੀ।
ਜੀਵਨ ਸਾਥੀ ਨਾਲ ਸਬੰਧ ਚੰਗੇ ਰਹਿਣਗੇ। ਕਿਸੇ ਮੰਗਲ ਕੰਮ ਸਬੰਧੀ ਯੋਜਨਾ ਵੀ ਬਣ ਸਕਦੀ ਹੈ। ਪਿਆਰ ਦ੍ਰਿਸ਼ਟੀਕੋਣ ਤੋਂ ਇਹ ਸਮਾਂ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ। ਮਿਥੁਨ ਰਾਸ਼ੀ ਦੇ ਜਾਤਕੋ ਤੁਸੀਂ ਆਪਣੇ ਵਪਾਰ ਵਿਚ ਜ਼ਿਆਦਾ ਸੁਧਾਰ ਲਿਆਉਣ ਦਾ ਯਤਨ ਕਰੋਗੇ। ਡੀਲ ਕਰਦੇ ਸਮੇਂ ਜਿਆਦਾ ਚੁਕੰਨੇ ਰਹਿਣ ਦੀ ਜ਼ਰੂਰਤ ਹੈ। ਛੋਟੀ ਜਿਹੀ ਗਲਤੀ ਦਾ ਵੱਡਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਨੌਕਰੀ ਵਿੱਚ ਤਰੱਕੀ ਮਿਲਣ ਦੀ ਉਮੀਦ ਹੈ।
ਉਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਰੁਕਿਆ ਹੋਇਆ ਉਧਾਰ ਦਿੱਤਾ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਕੰਮ ਵਿਚ ਨਵੇਂ ਕੰਮ ਦੀ ਜਿੰਮੇਵਾਰੀ ਰਹੇਗੀ। ਘਰ ਦੀਆਂ ਉਲਝਣਾ ਨੂੰ ਦੂਰ ਕਰਕੇ ਆਪਣੇ ਕੰਮ ਵਿੱਚ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਨੌਕਰੀਪੇਸ਼ਾ ਵਾਲੇ ਵਿਅਕਤੀ ਆਪਣੇ ਉਦੇਸ਼ ਨੂੰ ਪੂਰਾ ਕਰਨ ਵਿੱਚ ਸਫਲ ਹੋਣਗੇ।ਆਫਿਸ ਦੇ ਕੰਮ ਤੋਂ ਕਿਸੀ ਟੂਰ ਤੇ ਵੀ ਜਾਣਾ ਪੈ ਸਕਦਾ ਹੈ। ਬੋਨਸ ਅਤੇ ਪ੍ਰਮੋਸ਼ਨ ਦੇ ਵੀ ਯੋਗ ਬਣ ਰਹੇ ਹਨ।
ਕੰਮ ਦੇ ਖੇਤਰ ਵਿੱਚ ਕੋਈ ਗਲਤੀ ਹੋ ਸਕਦੀ ਹੈ ਜਿਸਦੇ ਕਾਰਨ ਅਧਿਕਾਰੀਆਂ ਦੀ ਡਾਂਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ। ਯੁਵਾ ਵਰਗ ਨੂੰ ਆਪਣੇ ਕਰੀਅਰ ਸਬੰਧੀ ਕੋਈ ਸੂਚਨਾ ਮਿਲ ਸਕਦੀ ਹੈ। ਜੇਕਰ ਸਿਹਤ ਦੀ ਗੱਲ ਕਰੀਏ ਤਾਂ ਡਾਇਬਿਟੀਜ਼ ਤੇ ਬਲੱਡ ਪ੍ਰੈਸ਼ਰ ਦੇ ਰੋਗੀ ਅਪਣਾ ਧਿਆਨ ਜ਼ਰੂਰ ਰੱਖਣ। ਤਣਾਅ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ।