ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਦੇ ਸਮੇਂ ਵਿੱਚ ਪੈਸਾ ਸਭ ਤੋਂ ਪਹਿਲੀ ਜਰੂਰਤ ਬਣ ਚੁੱਕੀ ਹੈ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਅੱਜ ਦੇ ਸਮੇਂ ਵਿਚ ਪੈਸੇ ਤੋਂ ਬਿਨਾਂ ਕੁਝ ਵੀ ਕਰਨਾ ਸੰਭਵ ਨਹੀਂ ਹੈ। ਇਹੀ ਕਾਰਨ ਹੈ ਕਿ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਸ ਕੋਲ ਬਹੁਤ ਸਾਰਾ ਪੈਸਾ ਹੋਵੇ, ਹਰ ਇਕ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਘਰ ਵਿੱਚ ਮਾਤਾ ਲਕਸ਼ਮੀ ਦਾ ਵਾਸ ਹੋਵੇ।
ਦੋਸਤੋ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਧਨ ਦੀ ਦੇਵੀ ਮਾਤਾ ਲਕਸ਼ਮੀ ਨੂੰ ਮੰਨਿਆ ਜਾਂਦਾ ਹੈ ਅਤੇ ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਮਾਤਾ ਲਕਸ਼ਮੀ ਕਿਸੇ ਵੀ ਵਿਅਕਤੀ ਦੇ ਘਰ ਵਿੱਚ ਆਉਣ ਤੋਂ ਪਹਿਲਾਂ ਕੁਝ ਸੰਕੇਤ ਦਿੰਦੀ ਹੈ। ਮਾਤਾ ਲਕਸ਼ਮੀ ਇਹ ਸੰਕੇਤ ਹਰ ਇੱਕ ਵਿਅਕਤੀ ਨੂੰ ਦਿੰਦੀ ਹੈ। ਦੋਸਤੋ ਹੁਣ ਤਾਂ ਦੱਸਦੇ ਹਾਂ ਮਾਤਾ ਲਛਮੀ ਦੁਆਰਾ ਉਹ ਕਿਹੜੇ ਸੰਕੇਤ ਹਨ ਜਿਹੜੀ ਕਿ ਮਾਤਾ ਲਕਸ਼ਮੀ ਘਰ ਆਉਣ ਤੋਂ ਪਹਿਲਾਂ ਦਿੰਦੀ ਹੈ।
ਸ਼ਕੂਨ ਸ਼ਾਸਤਰ ਦੇ ਅਨੁਸਾਰ ਮਾਤਾ ਲਕਸ਼ਮੀ ਇਹ ਸੰਕੇਤ ਹਰ ਇਕ ਵਿਅਕਤੀ ਨੂੰ ਦਿੰਦੀ ਹੈ। ਦੋਸਤੋ ਜੇਕਰ ਤੁਸੀਂ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਆਪਣੇ ਘਰ ਤੋਂ ਬਾਹਰ ਨਿਕਲਦੇ ਹੋ ਅਤੇ ਅਚਾਨਕ ਤੁਹਾਨੂੰ ਗਿਰਗਿਟ ਦਿਖਾਈ ਦਿੰਦਾ ਹੈ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕੀ ਮਾਤਾ ਲਕਸ਼ਮੀ ਤੁਹਾਡੇ ਉੱਤੇ ਮਿਹਰਬਾਨ ਹੋ ਚੁੱਕੀ ਹੈ। ਕਿਹਾ ਜਾਂਦਾ ਹੈ ਕਿ ਗਿਰਗਟ ਆਪਣਾ ਰੰਗ ਬਦਲਦਾ ਰਹਿੰਦਾ ਹੈ
ਉਸੇ ਤਰ੍ਹਾਂ ਜਿਹੜਾ ਵਿਅਕਤੀ ਗਿਰਗਟ ਨੂੰ ਦੇਖ ਲੈਂਦਾ ਹੈ ਉਸ ਵਿਅਕਤੀ ਦੀ ਵੀ ਕਿਸਮਤ ਖੁੱਲ੍ਹ ਜਾਂਦੀ ਹੈ ਉਸ ਵਿਅਕਤੀ ਦੇ ਵੀ ਕਿਸਮਤ ਦੇ ਰੰਗ ਬਦਲ ਜਾਂਦੇ ਹਨ। ਇਸ ਨਾਲ ਇਕ ਗਰੀਬ ਵਿਅਕਤੀ ਦੀ ਜਲਦੀ ਤੋਂ ਜਲਦੀ ਧੰਨਵਾਨ ਬਣ ਜਾਂਦਾ ਹੈ। ਮਾਤਾ ਲਕਸ਼ਮੀ ਦੁਆਰਾ ਇਹ ਸੰਕੇਤ ਹਰ ਇਕ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਪਰ ਵਿਅਕਤੀ ਇਸ ਸੰਕੇਤ ਨੂੰ ਸਮਝ ਨਹੀਂ ਪਾਉਂਦਾ। ਦੋਸਤੋ ਮਾਤਾ ਲਕਸ਼ਮੀ ਇਹ ਸੰਕੇਤ ਹਰ ਇਕ ਵਿਅਕਤੀ ਨੂੰ ਦਿੰਦੀ ਹੈ ਕਿਹਾ ਜਾਂਦਾ ਹੈ
ਕਿ ਜੇਕਰ ਤੁਸੀਂ ਕਿੱਥੇ ਜਾ ਰਹੇ ਹੁੰਦੇ ਹੋ ਅਤੇ ਰਸਤੇ ਵਿਚ ਅਚਾਨਕ ਤੁਹਾਨੂੰ ਸਿੱਕਾ ਮਿਲਦਾ ਹੈ। ਇਸ ਨੂੰ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਮਾਤਾ ਲਕਸ਼ਮੀ ਬਹੁਤ ਸਾਰੇ ਵਿਅਕਤੀਆਂ ਨੂੰ ਧੰਨ ਦੇਣ ਤੋਂ ਪਹਿਲਾਂ ਇਹ ਸੰਕੇਤ ਜ਼ਰੂਰ ਦਿੰਦੀ ਹੈ। ਇਸ ਤਰ੍ਹਾਂ ਦੇ ਰਸਤੇ ਵਿੱਚ ਮਿਲੇ ਹੋਏ ਸਿੱਕੇ ਨੂੰ ਕਦੇ ਵੀ ਖਰਚ ਨਹੀਂ ਕਰਨਾ ਚਾਹੀਦਾ ਸਗੋਂ ਇਸ ਨੂੰ ਸੰਭਾਲ ਕੇ ਆਪਣੇ ਕੋਲ ਰੱਖਣਾ ਚਾਹੀਦਾ ਹੈ।
ਇਸ ਤਰ੍ਹਾਂ ਦੇ ਸਿੱਕਿਆ ਨੂੰ ਮਾਤਾ ਲਕਸ਼ਮੀ ਅਤੇ ਭਗਵਾਨ ਦਾ ਆਸ਼ੀਰਵਾਦ ਮੰਨਿਆ ਜਾਂਦਾ ਹੈ। ਇਸਤਰ੍ਹਾਂ ਅਚਾਨਕ ਰਸਤੇ ਵਿੱਚ ਸਿੱਕਿਆ ਦਾ ਮਿਲਣਾ ਸਾਨੂੰ ਧੰਨਵਾਨ ਬਣਾਉਣ ਲਈ ਬਹੁਤ ਜ਼ਿਆਦਾ ਮਦਦ ਕਰਦੇ ਹਨ। ਦੋਸਤੋ ਚਿੱਟੇ ਰੰਗ ਦੀ ਗਾਂ ਨੂੰ ਮਾਤਾ ਲਕਸ਼ਮੀ ਦਾ ਹੀ ਰੂਪ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਕਿਸੇ ਕੰਮ ਤੋਂ ਬਾਹਰ ਜਾਂਦੇ ਹੋ ਅਤੇ ਤੁਹਾਨੂੰ ਚਿੱਟੀ ਗਾਂ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਬਿਨਾਂ ਕਿਸੇ ਰੁਕਾਵਟ ਦੇ ਤੁਹਾਡਾ ਉਹ ਕੰਮ ਪੂਰਾ ਹੋ ਜਾਂਦਾ ਹੈ।
ਜੇਕਰ ਰਸਤੇ ਵਿੱਚ ਤੁਹਾਨੂੰ ਚਿੱਟੇ ਰੰਗ ਦੀ ਗਾਂ ਦਿਖਾਈ ਦਿੰਦੀ ਹੈ ਤਾਂ ਉਸ ਨੂੰ ਪ੍ਰਣਾਮ ਕਰ ਕੇ ਹੀ ਆਪਣੇ ਕੰਮ ਲਈ ਨਿਕਲਣਾ ਚਾਹੀਦਾ ਹੈ। ਕਿਉਂਕਿ ਮਾਤਾ ਲਕਸ਼ਮੀ ਦਾ ਨਿਰਾਦਰ ਕਰਨ ਦੇ ਨਾਲ ਵਿਸ਼ਨੂੰ ਜੀ ਵੀ ਨਰਾਜ ਹੋ ਜਾਂਦੇ ਹਨ। ਗਾਂ ਮਾਤਾ ਨੂੰ ਸਾਡੇ ਹਿੰਦੂ ਧਰਮ ਵਿੱਚ ਮਾਤਾ ਲਕਸ਼ਮੀ ਦਾ ਹੀ ਰੂਪ ਮੰਨਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਗਾਂ ਮਾਤਾ ਨੂੰ ਕਾਮ ਤੇ ਨੂੰ ਵੀ ਕਿਹਾ ਜਾਂਦਾ ਹੈ ਇਸ ਦਾ ਮਤਲਬ ਹੈ ਧਨ ਪ੍ਰਦਾਨ ਕਰਨ ਵਾਲੀ।
ਦੋਸਤੋ ਜੇਕਰ ਤੁਸੀ ਬਾਹਰ ਕਿਸੇ ਕੰਮ ਲਈ ਜਾਂਦੇ ਹੋ ਅਤੇ ਅਚਾਨਕ ਤੁਹਾਨੂੰ ਚਿਟੀਆਂ ਦਾ ਝੁੰਡ ਦਿਖਾਈ ਦਿੰਦਾ ਹੈ। ਇਸਦਾ ਮਤਲਬ ਹੈ ਆਉਣ ਵਾਲੇ ਭਵਿੱਖ ਦੇ ਵਿਚੋਂ ਤੁਹਾਨੂੰ ਧੰਨ ਦੀ ਪਰਾਪਤੀ ਹੋਣ ਵਾਲੀ ਹੈ। ਭਵਿੱਖ ਦੇ ਵਿੱਚ ਤੁਹਾਨੂੰ ਇੰਨਾ ਜ਼ਿਆਦਾ ਧਨ ਪ੍ਰਾਪਤ ਹੁੰਦਾ ਹੈ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਮਾਤਾ ਲਕਸ਼ਮੀ ਹਰ ਇਕ ਵਿਅਕਤੀ ਨੂੰ ਧਨ ਦੇਣ ਤੋਂ ਪਹਿਲਾਂ ਇਹ ਚਾਰ ਤਰਾਂ ਦੇ ਸੰਕੇਤ ਹਰ ਇਕ ਵਿਅਕਤੀ ਨੂੰ ਦਿੰਦੀ ਹੈ। ਪਰ ਹਰ ਇਕ ਵਿਅਕਤੀ ਨੂੰ ਇਸਦੀ ਜਾਣਕਾਰੀ ਨਹੀਂ ਹੁੰਦੀ