ਅੱਜ ਅਸੀ ਗੱਲ ਕਰਨ ਜਾ ਰਹੇ ਆ ਕੁੰਭ ਰਾਸ਼ੀ ਵਾਲੇ ਲੋਕਾਂ ਦੀ ਅਤੇ ਉਹ ਜੇਕਰ 14-15-16 ਜਨਵਰੀ ਦੇ ਦਿਨਾਂ ਵਿੱਚ ਕਿ ਕਰਨ ਜੇਕਰ ਉਹ ਮਕਰ ਸਕਰਾਂਤੀ ਵਾਲੇ ਦਿਨ ਜੇਕਰ ਤੁਸੀਂ ਗਾਂ ਨੂੰ ਇਹ ਇਕ ਗਾ ਨੂੰ ਇਹ ਚੀਜ਼ ਪਾ ਦਿੰਦੇ ਹੋ
ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਸਾਰਾ ਸੁੱਖ ਆ ਜਾਵੇਗਾ। ਅਤੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਗਊ ਮਾਤਾ ਦੇ ਵਿੱਚ ਸਾਰੇ ਹੀ ਭਗਵਾਨ ਵਾਸ ਕਰਦੇ ਹਨ। ਅਤੇ ਜੇਕਰ ਤੁਸੀਂ ਗਊ ਮਾਤਾ ਦੀ ਸੇਵਾ ਕਰਦੇ ਹੋਣ ਤਾਂ ਸਮਝ ਲਉ ਕਿ
ਤੁਸੀਂ ਭਗਵਾਨਾਂ ਦੀ ਸੇਵਾ ਕਰ ਰਹੇ ਹੋ । ਕਰਕੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਵਾਰ ਪੂਰਨਿਮਾ ਤੇ ਤੂੰ ਮਾਤਾ ਨੂੰ ਇਹ ਇੱਕ ਚੀਜ ਖਵਾ ਦੋ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਸ਼ਾਸਤਰਾਂ ਦੇ ਵਿਚ ਲਿਖਿਆ ਹੋਇਆ ਹੈ
ਕਿ ਦਾਨ ਪੁੰਨ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਘਾਟਾ ਨਹੀਂ ਪੈਂਦਾ। ਸਭ ਤੁਹਾਡੇ ਘਰ ਦੇ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਸ ਕਰਕੇ ਹਮੇਸ਼ਾ ਹੀ ਦਾਨ ਪੁੰਨ ਕਰਨ ਵਿਚ ਵਿਸ਼ਵਾਸ ਰੱਖਿਆ ਕਰੋ।
ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦੇ ਹਾਂ। ਜੇਕਰ ਤੁਸੀਂ ਪੂਰਨਿਮਾ ਵਾਲੇ ਦਿਨ ਵਿਸ਼ਨੂੰ ਜੀ ਦੀ ਪੂਜਾ ਕਰਦੇ ਹੋ ਤਾਂ ਤੁਹਾਡੀ ਜਿੰਦਗੀ ਦੇ ਵਿੱਚ ਬਹੁਤ ਸਾਰੇ ਕਿਰਪਾ ਵਿਸ਼ਨੂੰ ਜੀ ਵੱਲੋਂ ਹੋਵੇਗੀ ਅਤੇ ਇਸ ਦਿਨ ਸ਼ਿਵ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ
ਅਤੇ ਮਾਤਾ ਲਕਸ਼ਮੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਸ਼ਾਹੀ ਭਗਵਾਨਾਂ ਦੀ ਪੂਜਾ ਕੀਤੀ ਜਾਂਦੀ ਹੈ ਉਨ੍ਹਾਂ ਦੀ ਆਰਤੀ ਉਤਾਰੀ ਜਾਂਦੀ ਹੈ ਅਤੇ ਇਸ ਦਿਨ ਤੁਸੀਂ ਕੀ ਕਰਨਾ ਹੈ ਤੁਸੀਂ ਕਿਸੇ ਆਪਣੇ ਆਸ-ਪਾਸ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰ ਕੇ ਆਉਣਾ ਹੈ।
ਜੇਕਰ ਤੁਹਾਡੇ ਆਸ-ਪਾਸ ਕੋਈ ਨਦੀ ਨਹੀਂ ਹੈ ਤਾਂ ਤੁਸੀਂ ਕੀ ਕਰਨਾ ਹੈ ਘਰ ਦੇ ਵਿੱਚ ਹੀ ਬਾਲਟੀ ਦੇ ਵਿਚ ਪਾਣੀ ਪਾ ਕੇ ਉਸ ਵਿਚ ਥੋੜਾ ਜਿਹਾ ਗੰਗਾ ਜਲ ਪਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ।