ਫੇਫੜਿਆਂ ਦੇ ਨੁਕਸਾਨ ਦੇ 5 ਲੱਛਣ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਫੇਫੜੇ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਹੈ । ਫੇਫੜੇ ਆਕਸੀਜਨ ਨੂੰ ਫਿਲਟਰ ਕਰਕੇ ਪੂਰੇ ਸਰੀਰ ਤਕ ਪਹਚਾਉਣ ਤੱਕ ਮਦਦ ਕਰਦਾ ਹੈ । ਜਦੋਂ ਸਾਡੇ ਫੇਫੜੇ ਖਰਾਬ ਹੋਣ ਲੱਗ ਜਾਂਦੇ ਹਨ , ਤਾਂ ਇਸ ਸਥਿਤੀ ਵਿੱਚ ਸਾਡੇ ਸਰੀਰ ਵਿੱਚ ਆਕਸੀਜਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ । ਇਸ ਵਜ੍ਹਾ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਜੇਕਰ ਲੰਮੇ ਸਮੇਂ ਤੋਂ ਫੇਫੜਿਆਂ ਨਾਲ ਜੂੜੀ ਸਮਸਿਆ ਰਹਿੰਦੀ ਹੈ , ਤਾਂ ਇਹ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ । ਇਸ ਲਈ ਤੁਹਾਨੂੰ ਸ਼ੂਰੂਆਤ ਵਿਚ ਫੇਫੜਿਆਂ ਵਿੱਚ ਹੋਣ ਵਾਲੀ ਗੜਬੜੀ ਦਾ ਧਿਆਨ ਜ਼ਰੂਰ ਰ‌ਖਣਾ ਚਾਹੀਦਾ ਹੈ । ਤਾਂਕਿ ਸਹੀ ਸਮੇਂ ਤੇ ਇਲਾਜ ਕਰਵਾ ਸਕੋ । ਤਾਕਿ ਗੰਭੀਰ ਬੀਮਾਰੀ ਹੋਣ ਤੋਂ ਬਚ ਸਕਣ । ਅਜ ਅਸੀਂ ਤੁਹਾਨੂੰ ਦੱਸਾਂਗੇ ਕਿ ਫੇਫੜ੍ਹਿ਼ਆ ਵਿਚ ਗੜਬੜੀ ਹੋਣ ਤੇ ਕਿਹੜੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ ।

ਜੇਕਰ ਤੁਹਾਨੂੰ ਵਾਰ ਵਾਰ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ , ਤਾ ਇਹ ਖਰਾਬ ਫੇਫੜਿਆਂ ਦਾ ਸੰਕੇਤ ਹੋ ਸਕਦਾ ਹੈ । ਇਸ ਲਈ ਇਸ ਸੰਕੇਤ ਨੂੰ ਬਿਲਕੁਲ ਵੀ ਨੰਜਰ ਅਦਾਜ ਨਾ ਕਰੋ । ਸਾਹ ਲੈਣ ਵਿੱਚ ਥੋੜੀ ਜਿਹੀ ਤਕਲੀਫ ਹੋਣ ਤੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ । ਐਕਸਰਸਾਈਜ਼ ਕਰਨਾ ਸਿਹਤ ਲਈ ਬਹੁਤ ਜ਼ਰੂਰੀ ਹੂੰਦਾ ਹੈ । ਜੇਕਰ ਤੁਸੀਂ ਥੋੜੀ ਜਿਹੀ ਐਕਸਰਸਾਈਜ਼ ਕਰਨ ਤੋਂ ਬਾਅਦ ਥਕ ਜਾਂਦੇ ਹੋ , ਤਾਂ ਹੋ ਸਕਦਾ ਹੈ ਕਿ ਇਹ ਫੇਫੜਿਆਂ ਨਾਲ ਜੁੜੀ ਹੋਈ ਕੋਈ ਵੀ ਸਮਸਿਆ ਪੈਦਾ ਹੋ ਰਹੀ ਹੋਵੇ ।

ਜੇਕਰ ਐਕਸਰਸਾਈਜ਼ ਕਰਨ ਵਿਚ ਤਕਲੀਫ ਹੋ ਰਹੀ ਹੈ ਤਾਂ ਤੁਸੀਂ ਸਮੇਂ ਲਈ ਐਕਸਰਸਾਈਜ਼ ਕਰਨੀ ਬੰਦ ਕਰ ਦੇਉ । ਜਦੋਂ ਸਰੀਰ ਵਿੱਚ ਕਪ ਵਧ ਜਾਂਦਾ ਹੈ । ਤਾਂ ਇਸ ਦਾ ਅਸਰ ਵੀ ਸਾਡੀ ਸ਼ਵਸਨ ਨਲੀ ਉਤੇ ਪੈਦਾ ਹੈਂ । ਵਾਰ ਵਾਰ ਕਫ ਅਤੇ ਬਲਗਮ ਨਿਕਲਨਾ ਖਰਾਬ ਫੇਫੜਿਆਂ ਦਾ ਸੰਕੇਤ ਹੋ ਸਕਦਾ ਹੈ । ਬਲਗ਼ਮ ਸਮਾਨਿਆ ਹੋ ਸਕਦੀ ਹੈ । ਖੰਘ ,ਜੂਕਾਮ ਅਤੇ ਬਲਗਮ ਦੀ ਸਥਿਤੀ ਨੂੰ ਬਿਲਕੁਲ ਨੰਜਰ ਅੰਦਾਜ਼ ਨਾ ਕਰੋ । ਇਸ ਨਾਲ ਸਮਸਿਆ ਹੋਰ ਵਧ ਸਕਦੀ ਹੈ ।

ਜੇਕਰ ਤੁਹਾਡਾ ਪੌੜੀਆਂ ਤੇ ਚੜ੍ਹਦੇ ਸਮੇਂ ਸਾਹ ਫੁੱਲਣ ਲੱਗ ਜਾਂਦਾ ਹੈ । ਤਾਂ ਇਹ ਸ਼ਵਸਨ ਪ੍ਰਣਾਲੀ ਵਿਚ ਗੜਬੜੀ ਸੰਕੇਤ ਹੋ ਸਕਦਾ ਹੈ । ਸ਼ਰਮ ਕਰਾਂ ਫੇਫੜਿਆ ਦਾ ਕਾਰਨ ਹੋ ਸਕਦਾ ਹੈ ਜ਼ਿਆਦਾਤਰ ਮਾਮਲਿਆਂ ਵਿਚ ਪੋੜਿਆ ਤੇ ਚੜਦੇ ਸਮੇਂ ਸਾਹ ਚੜ੍ਹਨਾ ਅਸਥਮਾ ਦਾ ਲੱਛਣ ਹੋ ਸਕਦਾ ਹੈ । ਜੇਕਰ ਤੁਸੀਂ ਵੀ ਥੋੜੀ ਜਿਹੀਆਂ ਪੋੜਿਆ ਚੜਦੇ ਥਕ ਜਾਂਦੇ ਹੋ ਤਾਂ ਤੁਸੀਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ । ਇਸ ਸਥਿਤੀ ਨੂੰ ਬਿਲਕੁਲ ਨੰਜਰ ਅੰਦਾਜ਼ ਨਾ ਕਰੋ ।

ਖੰਘਦੇ ਸਮੇਂ ਖੂਨ ਨਿਕਲਣਾ ਖਰਾਬ ਸਿਹਤ ਦਾ ਸੰਕੇਤ ਹੁੰਦਾ ਹੈ । ਜੇਕਰ ਤੁਹਾਨੂੰ ਵਾਰ ਵਾਰ ਬਲਗਮ ਆਉਦੀ ਹੈ , ਤਾਂ ਇਹ ਖ਼ਰਾਬ ਫੇਫੜਿਆਂ ਦਾ ਸੰਕੇਤ ਹੋ ਸਕਦਾ ਹੈ । ਇਸ ਨਾਲ ਖੂਨ ਨਿਕਲਣਾ ਸਥਿਤੀ ਨੂੰ ਗੰਭੀਰ ਬਣਾ ਸਕਦਾ ਹੈ । ਖੰਘਦੇ ਸਮੇਂ ਜੇਕਰ ਖੂਨ ਨਿਕਲਦਾ ਹੈ , ਤਾਂ ਤੁਸੀਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ।

ਕਈ ਲੋਕਾਂ ਦੇ ਛਾਤੀ ਵਿੱਚ ਦਰਦ ਹੁੰਦਾ ਹੈ । ਉਨ੍ਹਾਂ ਨੂੰ ਲੱਗਦਾ ਹੈ ਕਿ ਹਾਰਟ ਨਾਲ ਜੁੜੀ ਕੋਈ ਸਮੱਸਿਆ ਹੋ ਸਕਦੀ ਹੈ । ਪਰ ਇਹ ਖਰਾਬ ਫੇਫੜਿਆਂ ਦਾ ਸੰਕੇਤ ਵੀ ਹੋ ਸਕਦਾ ਹੈ । ਜੇਕਰ ਸਾਹ ਲੈਂਦੇ ਸਮੇਂ ਛਾਤੀ ਵਿੱਚ ਦਰਦ ਹੁੰਦਾ ਹੈ , ਤਾਂ ਇਸ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰੋ । ਇਸ ਦਾ ਅਸਰ ਪੂਰੀ ਸ਼ਵਸਨ ਪ੍ਰਣਾਲੀ ਤੇ ਪੈਦਾ ਹੈ । ਇਹ ਫੇਫੜਿਆਂ ਦੇ ਕਿਸੇ ਗੰਭੀਰ ਰੋਗ ਦਾ ਕਾਰਨ ਹੋ ਸਕਦਾ ਹੈ ।

ਜੇਕਰ ਤੂਹਾਡਾ ਵਜ਼ਨ ਲਗਾਤਾਰ ਘੱਟ ਹੋ ਰਿਹਾ ਹੈ , ਤਾਂ ਇਸ ਲਛਣ ਨੂੰ ਬਿਲਕੁਲ ਨਜ਼ਰਅੰਦਾਜ਼ ਨਾ ਕਰੋ । ਇਹ ਫੇਫੜਿਆਂ ਦੇ ਕੈਂਸਰ ਦਾ ਲਕਸ਼ਣ ਹੋ ਸਕਦਾ ਹੈ । ਇਸ ਲਈ ਜੇਕਰ ਤੁਹਾਨੂੰ ਬਲਗ਼ਮ ਦੇ ਨਾਲ ਵਜਨ ਘੱਟ ਹੋਣ ਦੀ ਸਮਸਿਆ ਵੀ ਹੋ ਰਹੀ ਹੈ , ਤਾ ਤੂਹਾਡੇ ਫੇਫੜੇ ਪੂਰੀ ਤਰਾਂ ਡੈਮੇਜ ਹੋ ਸਕਦੇ ਹਨ । ਇਹ ਖਰਾਬ ਫੇਫੜਿਆਂ ਦਾ ਸੰਕੇਤ ਹੋ ਸਕਦਾ ਹੈ ।

ਜੇਕਰ ਤੁਹਾਨੂੰ ਵੀ ਇਹ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਸੀਂ ਇਹਨਾਂ ਨੂੰ ਬਿਲਕੁਲ ਵੀ ਨੰਜਰ ਅੰਦਾਜ਼ ਨਾ ਕਰੋ । ਇਹ ਸਮਸਿਆ ਸਮੇਂ ਦੇ ਨਾਲ ਵਧ ਸਕਦੀ ਹੈ । ਅਤੇ ਫੇਫੜਿਆਂ ਨੂੰ ਪੂਰੀ ਤਰ੍ਹਾਂ ਡੈਮੇਜ ਕਰ ਸਕਦੀ ਹੈ । ਇਹ ਸਥਿਤੀ ਗੰਭੀਰ ਬੀਮਾਰੀਆਂ ਪੈਦਾ ਕਰ ਸਕਦੀ ਹੈ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *