ਜਲਦੀ ਬਣਨਾ ਹੈ ਅਮੀਰ ਤਾਂ ਪਾਵੋ ਇਸ ਰੰਗ ਦੇ ਕਪੜੇ , ਕਿਸਮਤ ਚਮਕ ਜਾਵੇਗੀ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਸਾਡੀ ਜ਼ਿੰਦਗੀ ਵਿੱਚ ਰੰਗਾਂ ਨਾਲ ਸੁੱਖ, ਖੁਸ਼ੀਆਂ ਲੈ ਕੇ ਆਉਂਦਾ ਹੈ ।ਸਹੀ ਰੰਗ ਤੁਹਾਡੀ ਕਿਸਮਤ ਬਦਲ ਸਕਦਾ ਹੈ। ਸਾਰੀ ਸ੍ਰਿਸ਼ਟੀ ਰੰਗਾਂ ਉਤੇ ਅਧਾਰਿਤ ਹੈ। ਸੂਰਜ ਤੋਂ ਲੈ ਕੇ ਸਾਰੇ ਗ੍ਰਹਿ ਮੰਡਲ ਵੀ ਰੰਗਾਂ ਵਿੱਚ ਬੰਨ੍ਹੇ ਹੋਏ ਹਨ। ਜਿਵੇਂ ਕਿ ਸ਼ਨੀ ਗ੍ਰਹਿ ਨੀਲੇ ਰੰਗ ਦਾ ਹੈ। ਗੁਰੂ ਗ੍ਰਹਿ ਪੀਲੇ ਰੰਗ ਦਾ ਹੈ। ਮੰਗਲ-ਗ੍ਰਹਿ ਲਾਲ ਰੰਗ ਦਾ ਹੁੰਦਾ ਹੈ। ਸਾਰੀ ਗ੍ਰਹਿਮੰਡਲ ਸ੍ਰਿਸ਼ਟੀ ਰੰਗਾਂ ਉਤੇ ਅਧਾਰਿਤ ਹੈ।

ਦੋਸਤੋ ਤੁਸੀਂ ਆਪਣੀ ਜਿੰਦਗੀ ਵਿੱਚ ਸਹੀ ਰੰਗ ਦਾ ਚੁਣਾਵ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ। ਸਹੀ ਰੰਗਾ ਦਾ ਚੁਣਾਵ ਕਰਕੇ ਤੁਸੀਂ ਆਪਣੀ ਕਿਸਮਤ ਨੂੰ ਬਦਲ ਸਕਦੇ ਹੋ, ਤੁਸੀਂ ਆਪਣੀ ਜ਼ਿੰਦਗੀ ਦੇ ਸਪਨਿਆਂ ਨੂੰ ਪੂਰਾ ਕਰ ਸਕਦੇ ਹੋ ਜਿਸ ਤਰ੍ਹਾਂ ਗਿਰਗਿਟ ਆਪਣੇ ਰੰਗ ਨੂੰ ਬਦਲ ਲੈਂਦਾ ਹੈ, ਉਸੇ ਤਰ੍ਹਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਸਹੀ ਰੰਗ ਦਾ ਚੁਣਾਵ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ। ਆਪਣੀ ਕਿਸਮਤ ਨੂੰ ਚਮਕਾ ਸਕਦੇ ਹੋ ਆਪਣੇ ਦੁਰਭਾਗ ਨੂੰ ਸੁਭਾਗ ਦੇ ਵਿੱਚ ਬਦਲ ਸਕਦੇ ਹੋ।

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਹਾਡੇ ਜਨਮ ਮਹੀਨੇ ਦੇ ਅਨੁਸਾਰ ਤੁਹਾਡੇ ਲਈ ਕਿਹੜਾ ਰੰਗ ਤੁਹਾਡੇ ਲਈ ਲੱਕੀ ਹੈ। ਜਨਵਰੀ ਤੋਂ ਲੈ ਕੇ ਦਸੰਬਰ ਮਹੀਨੇ ਦੇ ਜਿਸ ਵੀ ਮਹੀਨੇ ਦੇ ਵਿੱਚ ਤੁਹਾਡਾ ਜਨਮ ਹੋਇਆ ਹੈ, ਤੁਹਾਡੇ ਜਨਮ ਮਹੀਨੇ ਦੇ ਅਨੁਸਾਰ ਤੁਹਾਡੇ ਲਈ ਕਿਹੜਾ ਰੰਗ ਲਕੀ ਹੈ। ਸਹੀ ਰੰਗ ਦਾ ਚੁਣਾਵ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਘਟਾ ਸਕਦੇ ਹੋ। ਸਹੀ ਰੰਗ ਦਾ ਚੁਣਾਵ ਕਰ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਹੀ ਪਰਿਵਰਤਨ ਕਰ ਸਕਦੇ ਹੋ।

ਦੋਸਤ ਜਿਨ੍ਹਾਂ ਵਿਅਕਤੀਆਂ ਦਾ ਜਨਮ ਜਨਵਰੀ ਮਹੀਨੇ ਵਿੱਚ ਹੋਇਆ ਹੈ ਉਨ੍ਹਾਂ ਵਿਅਕਤੀਆਂ ਨੂੰ ਗੂੜ੍ਹੇ ਨੀਲੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਹ ਕਾਲੇ ਰੰਗ ਦੇ ਕਪੜੇ ਵੀ ਪਾ ਸਕਦੇ ਹਨ। ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਪਰਿਵਰਤਨ ਆਉਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਜੋ ਵੀ ਚਾਹੀਦਾ ਹੈ ਜੋ ਵੀ ਚੀਜ਼ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਹਾਸਿਲ ਹੁੰਦਾ ਹੈ।

ਫਰਵਰੀ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਨੂੰ ਭੂਰੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਰੰਗ ਦਾ ਰੁਮਾਲ ਰੱਖ ਸਕਦੇ ਹੋ ਜਾਂ ਫਿਰ ਇਸ ਰੰਗ ਦੀ ਜੁਰਾਬਾਂ ਦਾ ਇਸਤੇਮਾਲ ਵੀ ਤੁਸੀਂ ਕਰ ਸਕਦੇ ਹੋ। ਲੜਕੀਆਂ ਇਸ ਰੰਗ ਦੇ ਦੁਪੱਟੇ ਦਾ ਪ੍ਰਯੋਗ ਵੀ ਕਰ ਸਕਦੀਆ ਹਨ।

ਮਾਰਚ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀ ਪਰਪਲ ਰੰਗ ਦੇ ਕੱਪੜੇ ਪਹਿਨ ਸਕਦੇ ਹਨ।
ਅਪ੍ਰੈਲ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਨੂੰ ਲਾਲ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਹ ਗੁਲਾਬੀ ਰੰਗ ਦੇ ਕੱਪੜੇ ਵੀ ਪਹਿਨ ਸਕਦੇ ਹਨ।

ਮਈ ਮਹੀਨੇ ਦੇ ਵਿਚ ਜਨਮੇ ਲੋਕ ਨੀਲੇ ਰੰਗ ਦੇ ਕੱਪੜੇ ਪਹਿਨ ਸਕਦੇ ਹਨ ਇਹ ਉਨ੍ਹਾਂ ਦੇ ਲਈ ਬਹੁਤ ਚੰਗਾ ਰਹੇਗਾ।
ਜੂਨ ਦੇ ਮਹੀਨੇ ਵਿਚ ਜਨਮ ਲੈਣ ਵਾਲੇ ਵਿਅਕਤੀ ਚਮਕਦਾਰ ਕੱਪੜੇ ਪਹਿਨ ਸਕਦੇ ਹਨ। ਚਮਕਦਾਰ ਕੱਪੜਿਆਂ ਦੇ ਵਿਚ ਉਹ ਕੁਝ ਵੀ ਪਹਿਨ ਸਕਦੇ ਹਨ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਵੇਗਾ। ਉਹਨਾਂ ਨੂੰ ਰੁਜ਼ਗਾਰ ਪ੍ਰਾਪਤ ਹੁੰਦਾ ਹੈ।

ਜੁਲਾਈ ਦੇ ਮਹੀਨੇ ਵਿਚ ਜਨਮ ਲੈਣ ਵਾਲੇ ਵਿਅਕਤੀਆਂ ਨੂੰ ਚਿੱਟੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਜਾਂ ਫਿਰ ਹਲਕੇ ਹਰੇ ਰੰਗ ਦੇ ਕੱਪੜੇ ਵੀ ਪਹਿਨ ਸਕਦੇ ਹਨ।
ਅਗਸਤ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਨੂੰ ਗੋਲਡਨ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਤਰੱਕੀ ਹੁੰਦੀ ਹੈ।

ਸਤੰਬਰ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਨੂੰ ਚਮਕੀਲੇ ਕਪੜੇ ਪਹਿਨਣੇ ਚਾਹੀਦੇ ਹਨ।
ਅਕਤੂਬਰ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਨੂੰ ਨੀਲੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ।
ਨਵੰਬਰ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਨੂੰ ਲਾਲ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਇਹ ਰੰਗ ਦੇ ਕੱਪੜੇ ਪਾਉਣੇ ਉਹਨਾਂ ਲਈ ਬਹੁਤ ਚੰਗੇ ਹੁੰਦੇ ਹਨ।

ਦਸੰਬਰ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਦੇ ਲਈ ਜਾਮਣੀ ਰੰਗ ਦੇ ਕੱਪੜੇ ਬਹੁਤ ਚੰਗੇ ਹੁੰਦੇ ਹਨ। ਜਿਹੜੇ ਲੋਕ ਇਨ੍ਹਾਂ ਰੰਗਾਂ ਦੇ ਕੱਪੜੇ ਨਹੀਂ ਪਹਿਨ ਸਕਦੇ ਉਹ ਇਨ੍ਹਾਂ ਦੀ ਜਗ੍ਹਾ ਤੇ ਰੁਮਾਲ ਦਾ ਪ੍ਰਯੋਗ ਵੀ ਕਰ ਸਕਦੇ ਹਨ। ਉਹ ਜੁਰਾਬਾਂ ਦਾ ਇਸਤੇਮਾਲ ਕਰ ਸਕਦੇ ਹਨ ਪਰਸ ਦਾ ਇਸਤੇਮਾਲ ਕਰ ਸਕਦੇ ਹਨ। ਲੜਕੀਆਂ ਇਸ ਰੰਗ ਦੇ ਦੁਪੱਟੇ ਦਾ ਇਸਤੇਮਾਲ ਕਰ ਸਕਦੀਆਂ ਹਨ ਇਸ ਰੰਗ ਦੇ ਕੱਪੜੇ ਪਾਉਣ ਦੇ ਨਾਲ ਜਿੰਦਗੀ ਵਿੱਚ ਤਰੱਕੀ ਹਾਸਿਲ ਹੁੰਦੀ ਹੈ। ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਧੰਨ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਵੇਗੀ। ਜ਼ਿੰਦਗੀ ਵਿੱਚ ਤੁਹਾਨੂੰ ਉਹ ਸਭ ਕੁਝ ਹਾਸਿਲ ਹੋਵੇਗਾ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ।

Leave a Reply

Your email address will not be published. Required fields are marked *