ਹੈਲੋ ਦੋਸਤੋ ਕਈ ਲੋਕ ਅਕਸਰ ਭਗਵਾਨ ਤੋਂ ਪੁੱਛਦੇ ਨੇ ਮੈਂ ਗਰੀਬ ਕਿਉ ਹਾਂ ।ਤੁਹਾਡਾ ਗਰੀਬ ਹੋਣ ਦਾ ਕਾਰਨ ਤੁਹਾਡੇ ਅੰਦਰ ਛੁਪੀ ਕੁੱਝ ਆਦਤਾਂ ਹਨ ।ਜਿਸ ਕਰਕੇ ਤੁਹਾਡੇ ਕੋਲ ਪੈਸਾ ਕਦੇ ਨਹੀਂ ਰੁਕਦਾ ।ਦੋਸਤੋ ਜਦੋਂ ਸਮੁੰਦਰ ਮੰਥਨ ਹੋਇਆ ਤਾਂ 14 ਰਤਨਾਂ ਵਿੱਚੋ ਮਾਂ ਲੱਛਮੀ ਜੀ ਵੀ ਇੱਕ ਪ੍ਰਗਟ ਹੋੲੇ ਸੀ। ਜਲ ਵਿੱਚੋ ਪ੍ਰਗਟ ਹੋਣ ਦੇ ਕਾਰਨ ਮਾਂ ਲੱਛਮੀ ਜੀ ਨੂੰ ਚੰਚਲ ਸੁਭਾਅ ਦਾ ਮੰਨਿਆ ਜਾਂਦਾ ਹੈ।
ਜਿਸ ਕਰਕੇ ਮਾਂ ਲੱਛਮੀ ਜੀ ਇੱਕ ਸਥਾਨ ਜਾਂ ਵਿਅਕਤੀ ਦੇ ਕੋਲ ਕਦੇ ਨਹੀਂ ਰੁਕਦੀ। ਇਸ ਕਰਕੇ ਮਾਂ ਲੱਛਮੀ ਜੀ ਦਾ ਪ੍ਰਸੰਨ ਰਹਿਣਾ ਬਹੁਤ ਮੁਸ਼ਕਲ ਹੁੰਦਾ ਹੈ ਜਿਥੇ ਮਾਂ ਲੱਛਮੀ ਦਾ ਨੀਵਾਸ ਨਹੀਂ ਹੁੰਦਾ ਉਥੇ ਦਲਿੱਦਰੀ ਹੁੰਦੀ ਹੈ ।ਜੋ ਅੱਜ ਦੇ ਸਮੇਂ ਵਿੱਚ ਦੁੱਖ ਦਾ ਬਹੁਤ ਵੱਡਾ ਕਾਰਨ ਹੈ। ਸੋ ਕੁੱਝ ਕਾਰਨ ਅਤੇ ਸਾਡੀਆਂ ਬੁਰੀਆਂ ਆਦਤਾਂ ਦੇ ਕਾਰਨ ਮਾਂ ਲੱਛਮੀ ਜੀ ਸਾਡੇ ਨਾਲ ਰੁੱਸ ਜਾਂਦੀ ਹੈ ।ਇਸ ਕਰਕੇ ਇਹ ਆਦਤਾਂ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਹਨ।
ਜੋ ਕੀ ਸਾਡੇ ਕੰਗਾਲ ਹੋਣ ਜਾਂ ਸਾਡੀ ਤੱਰਕੀ ਵਿੱਚ ਰੁਕਾਵਟ ਬਣ ਦੀਆਂ ਹਨ। ਤਾਂ ਚਲੋ ਜਾਣਦੇ ਹਾਂ ਕੀ ਉਹ ਕਹਿੜੀਆਂ ਬੂਰੀਆਂ ਆਦਤਾਂ ਨੇ ਜਿਹੜੀਆਂ ਸਾਡੀ ਖੁਸ਼ਹਾਲ ਜਿੰਦਗੀ ਵਿੱਚ ਰੁਕਾਵਟ ਬਣਦੀਵਆਂ ਨੇ (ਨੰ 1)ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕੀ ਮਾੜੀਆਂ ਸ਼ਕਤੀਆਂ ਉਥੇ ਨਿਵਾਸ ਕਰਦੀਆਂ ਨੇ ਜਿਥੇ ਅਸੁੰਗਤ ਵਾਤਾਵਰਣ ਦਾ ਨਿਵਾਸ ਹੁੰਦਾ ਹੈ ਯਾਨੀ ਸਾਫ ਸਫ਼ਾਈ, ਸਵੱਛ ਘਰ, ਸ਼੍ਰੀ ਕ੍ਰਿਸ਼ਨ ਕਹਿੰਦੇ ਹਨ
ਜਿਸ ਘਰ ਵਿੱਚ ਦੁਰਗੰਧ ਹਮੇਸ਼ਾਂ ਬਣੀ ਰਹਿੰਦੀ ਹੈ ਉਥੇ ਕਦੇ ਨਿਵਾਸ ਨਹੀਂ ਕਰਦੇ। ਇਸ ਤਰ੍ਹਾਂ ਦੇ ਘਰ ਵਿੱਚ ਧੰਨ ਕਦੇ ਨਹੀਂ ਆਉਂਦਾ ਅਤੇ ਵਿਅਕਤੀ ਦਾ ਸਾਰਾ ਕੰਮ ਚੌਪਟ ਹੋ ਜਾਂਦਾ ਹੈ।ਅੈਸੇ ਵਿਅਕਤੀ ਨੂੰ ਗਰੀਬੀ ਵੱਲ ਜਾਂਣਾ ਹੀ ਪੈਂਦਾ ਕਿਉਂਕਿ ਇਹ ਇੱਕ ਉਸ ਦੀ ਗਰੀਬੀ ਦਾ ਬਹੁਤ ਵੱਡਾ ਕਾਰਨ ਹੈ। ਆਯੁਰਵੇਦ ਦੇ ਅਨੁਸਾਰ ਇਸ ਤਰਾਂ ਦਾ ਘਰ ਹਮੇਸ਼ਾਂ ਬੁਰੀ ਬੀਮਾਰੀਆਂ ਨਾਲ ਘਿਰਿਆਂ ਰਹਿੰਦਾ।
ਦੋਸਤੋ ਨੰ 2 ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਜਿਸ ਘਰ ਵਿੱਚ ਅੌਰਤ ਦਾ ਸਨਮਾਨ ਨਹੀਂ ਹੁੰਦਾ, ਬਜ਼ੁਰਗੋ ਦਾ ਸਨਮਾਨ ਨਹੀਂ ਹੁੰਦਾ ,ਗੁਰੂ ਦਾ ਸਨਮਾਨ ਨਹੀਂ ਹੁੰਦਾ ਉਥੇ ਈਸ਼ਵਰ ਗਲਤੀ ਨਾਲ ਵੀ ਨਿਵਾਸ ਨਹੀਂ ਕਰਦਾ ।ਇਸ ਤਰ੍ਹਾਂ ਦੇ ਘਰ ਵਿੱਚ ਹਮੇਸ਼ਾਂ ਦਲਿਦਰੀ ਬਣੀ ਰਹਿੰਦੀ ਹੈ ਸੱਚ ਮਾਨੋ ਤਾਂ ਮਾਂ ਲੱਛਮੀ ਇਸ ਤਰਾਂ ਦੇ ਘਰ ਤੋਂ ਦੂਰ ਹੀ ਰਹਿੰਦੀ ਹੈ ।ਇਸੀ ਕਾਰਨ ਇਹ ਲੋਕ ਗਰੀਬ ਹਨ ।
ਦੋਸਤੋ ਨੰ 3 ਪੂਜਾ ਕਰਦੇ ਸਮੇਂ ਇਹ ਗਲਤੀ ਨਾ ਕਰੇ ਕਈ ਲੋਕ ਪੂਜਾ ਕਰਦੇ ਸਮੇਂ ਇਹ ਗਲਤੀਆਂ ਕਰ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਨੁਕਸਾਨ ਉਠਾਣਾ ਪੈਂਦਾ । ਪੂਜਾ ਕਰਦੇ ਸਮੇਂ ਧਿਆਨ ਰੱਖੋ ਕੀ ਮੰਦਿਰ ਸਾਫ਼ ਹੋਣਾ ਚਾਹੀਦਾ ਜਮਾਇ ਤੇ ਅੰਗੜਾਈ ਕਦੇ ਵੀ ਨਹੀਂ ਲੈਣਾ ਚਾਹੀੲੇ ਇਸ ਤਰ੍ਹਾਂ ਕਰਨ ਨਾਲ ਈਸ਼ਵਰ ਨਰਾਜ ਹੋ ਜਾਂਦਾ ਹੈ ਅਤੇ ਮਾਂ ਲੱਛਮੀ ਵੀ ਰੁੱਸ ਜਾਂਦੀ ਹੈ ।
ਦੋਸਤੋ ਨੰ 4 ਕਈ ਲੋਕ ਬਾਹਰੋ ਆ ਕੇ ਸਿੱਧਾ ਅੰਦਰ ਆ ਜਾਂਦੇ ਹਨ ਅਤੇ ਹੱਥ ਪੈਰ ਵੀ ਨਹੀਂ ਧੋੰਦੇ ਤੇ ਇਸ ਤਰ੍ਹਾਂ ਬਿਸਤਰੇ ਤੇ ਇੱਕ ਦਮ ਲੇਟ ਜਾਂਦੇ ਇਸ ਤਰਾਂ ਕਰਨ ਨਾਲ ਵਿਅਕਤੀ ਤੇ ਕਈ ਤਰਾਂ ਦੇ ਦੋਸ਼ ਲੱਗਦੇ ਹਨ ਅਤੇ ਇਹ ਗਰੀਬ ਹੋਣ ਦਾ ਸੱਭ ਤੋਂ ਵੱਡਾ ਕਾਰਨ ਹੈ । ਇਸ ਤਰ੍ਹਾਂ ਕਰਨ ਨਾਲ ਕਈ ਖਤਰਨਾਕ ਬੀਮਾਰੀਆਂ ਵੀ ਘਰ ਵਿੱਚ ਪ੍ਰਵੇਸ਼ ਕਰਦੀਆਂ ਹਨ ।
ਚੱਪਲ ਤੇ ਜੁੱਤੀ ਉਤਾਰਦੇ ਸਮੇਂ ਧਿਆਨ ਰੱਖੋ ਕੀ ਚੱਪਲ ਤੇ ਜੁੱਤੀਆਂ ਨੂੰ ਅੰਦਰ ਨਹੀਂ ਲੇ ਕੇ ਆਉਣਾ ਚਾਹੀਦਾ ।ਚੱਪਲ ਤੇ ਜੁੱਤੀਆਂ ਨੂੰ ਬਾਹਰ ਸਟੈਂਡ ਦੇ ਅੰਦਰ ਹੀ ਰੱਖਣਾ ਚਾਹੀਦਾ ।ਚੱਪਲ,ਤੇ ਜੁੱਤੀਆਂ ਉਲਟੇ ਨਹੀਂ ਰੱਖਣੇ ਚਾਹੀਦੇ ਇਸ ਤਰ੍ਹਾਂ ਕਰਨ ਨਾਲ ਨਕਾਰਤਮਕ ਉੂਰਜਾ ਦਾ ਸੰਚਾਰ ਹੁੰਦਾ ਹੈ ।ਇਸ ਤਰ੍ਹਾਂ ਦੀ ਗਲਤੀ ਕਦੇ ਵੀ ਨਾ ਕਰੇ। ਦੋਸਤੋ ਨੰ 5 ਮਿੱਠੇ ਪਕਵਾਨ, ਰਸੋਈ ਘਰ ਨੂੰ ਹਮੇਸ਼ਾਂ ਸਾਫ ਸੁਥਰਾ ਰੱਖਣਾ ਚਾਹੀਦਾ ਮਾਂ ਲੱਛਮੀ ,ਮਾਂ ਅਨਪੂਰਨਾ ਪ੍ਰਸੰਨ ਹੁੰਦੀ ਹੈ ।ਹਰ ਵਿਅਕਤੀ ਨੂੰ ਹਰ ਹਫਤੇ ਮਿੱਠੇ ਪਕਵਾਨ ਬਣਾਉਂਦੇ ਰਹਿਣਾ ਚਾਹੀਦਾ ।
ਜਿਸ ਨਾਲ ਪਰਿਵਾਰ ਵਿੱਚ ਮਿਠਾਸ ਬਣੀ ਰਹੇ ਇਸ ਨਾਲ ਮਾਂ ਅਨਪੂਰਨਾ ਪ੍ਰਸੰਨ ਹੁੰਦੀ ਹੈ ।ਅਤੇ ਵਿਅਕਤੀ ਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉਠ ਜਾਣਾ ਚਾਹੀੲੈ ਕਿਉਂਕਿ ਅਮੀਰ ਬਨਣ ਦਾ ਸੱਭ ਤੋ ਵੱਡਾ ਕਾਰਨ ਬਣਦਾ ਹੈ ।ਮਾਂ ਲੱਛਮੀ ਇਹੋ ਜਿਹੇ ਲੋਕਾਂ ਦਾ ਸਾਥ ਕਦੇ ਵੀ ਨਹੀਂ ਛੱਡਦੀ।ਇਹੋ ਜਿਹੇ ਲੋਕ ਮਾਂ ਲੱਛਮੀ ਨੂੰ ਬਹੁਤ ਹੀ ਪਿਆਰੇ ਹਨ ਅਗਰ ਤੁਸੀਂ ਮਾਂ ਲੱਛਮੀ ਨੂੰ ਪ੍ਰੇਮ ਕਰਦੇ ਹੋ ਤੇ ਤੁਸੀਂ ਚਾਹੁੰਦੇ ਹੋ ਕੀ ਮਾਂ ਲੱਛਮੀ ਤੁਹਾਡੇ ਘਰ ਵਿੱਚ ਨਿਵਾਸ ਕਰੇ ਤਾਂ ਇਹ ਆਰਟੀਕਲ ਪੜ੍ਹ ਕੇ, ਲਾਇਕ ਕਰ ਕੇ,ਸ਼ੇਅਰ ਕਰ ਕੇ ਕਹੋ ਕੀ ਮਾਂ ਲੱਛਮੀ ਤੁਹਾਡਾ ਸਾਡੇ ਘਰ ਵਿੱਚ ਸੁਆਗਤ ਹੈ