1 ਜਨਵਰੀ 2023 ਨੂੰ ਇਹ ਚੀਜ਼ ਖਰੀਦੋ, ਇਹ ਸਾਰਾ ਘਰ ਧਨ ਨਾਲ ਭਰ ਜਾਵੇਗਾ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਨਵੇਂ ਸਾਲ ਦੇ ਦਿਨ ਆਪਣੇ ਘਰ ਵਿੱਚ ਇੱਕ ਚੀਜ਼ ਲੈ ਆਵੋ, ਤੁਹਾਡੀ ਸੱਤ ਪੁਸ਼ਤਾਂ ਪੈਸਿਆਂ ਦੇ ਵਿੱਚ ਰਾਜ ਕਰੇਗੀ। 2023ਦੇ ਵਿਚ ਛੱਪੜ ਫਾੜ ਕੇ ਪੈਸਾ ਵਰ੍ਹਸੇਗਾ। ਖੱਟੀ ਮਿਠੀ ਯਾਦਾਂ ਦੇ ਨਾਲ 2022ਖ਼ਤਮ ਹੋਣ ਵਾਲਾ ਹੈ। ਨਵੇਂ ਅਹਿਸਾਸ ਅਤੇ ਊਰਜਾ ਦੇ ਨਾਲ 2023ਦੀ ਸ਼ੁਰੂਆਤ ਹੋਣ ਵਾਲੀ ਹੈ।

ਦੋਸਤੋ ਹਰ ਇਕ ਵਿਅਕਤੀ ਚਾਹੁੰਦਾ ਹੈ ਕਿ ਆਉਣ ਵਾਲਾ ਸਾਲ ਉਹਦੇ ਘਰ ਵਿੱਚ ਆਰਥਿਕ ਉੱਨਤੀ, ਧੰਨ ਲੈ ਕੇ ਆਵੇ ਅਤੇ ਪਰਿਵਾਰ ਦੇ ਲੋਕ ਮਿਲ ਕੇ ਰਹਿਣ। ਹਰ ਇਕ ਵਿਅਕਤੀ ਆਪਣੇ ਘਰ ਵਿੱਚ ਨਵੇਂ ਸਾਲ ਤੋਂ ਪਹਿਲਾਂ ਹੀ ਪੁਰਾਣੇ ਸਮਾਨ ਨੂੰ ਘਰ ਵਿੱਚੋਂ ਬਾਹਰ ਸੁੱਟ ਦਿੰਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲਾ ਨਵਾਂ ਸਾਲ ਤੁਹਾਡੇ ਘਰ ਵਿੱਚ ਸੁੱਖ ਸਮ੍ਰਿਧੀ ਲੈ ਕੇ ਆਵੇ, ਜੇਕਰ ਤੁਸੀਂ ਕੁਝ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਸਾਰਾ ਸਾਲ ਸੁੱਖ ਸਮਰਿੱਧੀ ਬਣੀ ਰਹਿੰਦੀ ਹੈ।

ਘਰ ਵਿੱਚੋਂ ਨਕਾਰਾਤਮਕਤਾ ਖਤਮ ਹੋ ਜਾਂਦੀ ਹੈ ਅਤੇ ਪੂਰੇ ਸਾਲ ਘਰ ਵਿਚ ਜਮ ਕੇ ਪੈਸਾ ਆਉਂਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਨਵੇਂ ਸਾਲ ਦੇ ਵਿੱਚ ਤੁਹਾਨੂੰ ਆਪਣੇ ਘਰ ਵਿੱਚ ਕਿਹੜੀਆਂ ਚੀਜ਼ਾਂ ਲੈ ਕੇ ਆਉਣੀਆਂ ਚਾਹੀਦੀਆਂ ਹਨ। ਦੋਸਤੋ ਨਵੇਂ ਸਾਲ ਦੇ ਦਿਨ ਆਪਣੇ ਦਰਵਾਜ਼ੇ ਉੱਤੇ ਹਲਦੀ ਅਤੇ ਚੰਦਨ ਨਾਲ ਓਮ ਦਾ ਚਿੰਨ ਬਣਾ ਸਕਦੇ ਹੋ।ਸ਼ੁਭ ਲਾਭ ਦਾ ਨਿਸ਼ਾਨ ਵੀ ਬਣਾ ਸਕਦੇ ਹੋ।

ਇਸ ਨਾਲ ਤੁਹਾਡੇ ਘਰ ਵਿੱਚ ਸੁੱਖ ਸਮ੍ਰਿਧੀ ਬਣੀ ਰਹਿੰਦੀ ਹੈ। ਘਰ ਵਿਚ ਕਿਸੇ ਤਰ੍ਹਾਂ ਦੀ ਨਕਾਰਾਤਮਕਤਾ ਪ੍ਰਵੇਸ਼ ਨਹੀਂ ਕਰਦੀ। ਮਾਤਾ ਲਕਸ਼ਮੀ ਦੇ ਚਰਨ ਚਿੰਨ੍ਹ ਨੂੰ ਵੀ ਆਪਣੇ ਮੁੱਖ ਦੁਆਰ ਉਤੇ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਨਾਲ ਮਾਤਾ ਲਕਸ਼ਮੀ ਦੀ ਅਸੀਮ ਕਿਰਪਾ ਤੁਹਾਡੇ ਉੱਤੇ ਰਹਿੰਦੀ ਹੈ। ਮਾਤਾ ਲਕਸ਼ਮੀ ਦੀ ਕਿਰਪਾ ਨਾਲ ਜਮ ਕੇ ਤੁਹਾਡੇ ਘਰ ਵਿੱਚ ਪੈਸੇ ਦੀ ਬਾਰਿਸ਼ ਹੁੰਦੀ ਹੈ।

ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਪੈਸਿਆਂ ਦੀ ਕਿੱਲਤ ਨਹੀਂ ਰਹਿੰਦੀ। ਦੋਸਤੋ ਨਵੇਂ ਸਾਲ ਤੋਂ ਪਹਿਲਾਂ ਹੀ ਰਸੋਈ ਨੂੰ ਵੀ ਸਾਫ ਕਰ ਲੈਣਾ ਚਾਹੀਦਾ ਹੈ ਮਾਤਾ ਲਕਸ਼ਮੀ ਉਸੇ ਘਰ ਵਿੱਚ ਨਿਵਾਸ ਕਰਦੀ ਹੈ ਜਿਸ ਘਰ ਵਿੱਚ ਸਾਫ਼ ਸਫ਼ਾਈ ਹੁੰਦੀ ਹੈ। ਤੁਹਾਡੀ ਰਸੋਈ ਜਿੰਨੀ ਜ਼ਿਆਦਾ ਸਾਫ਼ ਹੋਵੇਗੀ।ਧਨ ਆਗਮਨ ਦੇ ਓਨੇ ਹੀ ਜ਼ਿਆਦਾ ਰਸਤੇ ਖੁੱਲ੍ਹਣਗੇ।ਕਿਉਂਕਿ ਰਸੋਈ ਘਰ ਵਿਚ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ।

ਇਸ ਤੋਂ ਇਲਾਵਾ ਨਵੇਂ ਸਾਲ ਵਾਲੇ ਦਿਨ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਣੇ ਘਰ ਵਿਚ ਲਿਆ ਸਕਦੇ ਹੋ ਜਿਸ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਦੋਸਤੋ ਹੁਣ ਸਾਨੂੰ ਦੱਸਦੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਨਵੇਂ ਸਾਲ ਤੇ ਲਿਆ ਸਕਦੇ ਹੋ। ਜਿਸ ਤੋਂ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ ਅਤੇ ਤੁਹਾਡਾ 2023 ਸਾਲ ਬਹੁਤ ਚੰਗਾ ਬਤੀਤ ਹੋਵੇ।

ਦੋਸਤੋ ਨਵੇਂ ਸਾਲ ਦਾ ਪਹਿਲਾ ਦਿਨ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਕਰਕੇ ਤੁਸੀਂ ਇਹ ਚੀਜ਼ਾਂ ਨਵੇਂ ਸਾਲ ਦੇ ਪਹਿਲੇ ਦਿਨ ਲੈ ਕੇ ਆਂਉਣੀਆ ਹਨ। ਦੋਸਤੋ ਸਭ ਤੋਂ ਪਹਿਲੀ ਚੀਜ਼ ਹਰਾ ਧਨੀਆ ਨਵੇਂ ਸਾਲ ਦੇ ਦਿਨ ਲੈ ਕੇ ਆ ਸਕਦੇ ਹੋ। ਇਹ ਮਾਤਾ ਲਕਸ਼ਮੀ ਨੂੰ ਬਹੁਤ ਚੰਗਾ ਲੱਗਦਾ ਹੈ।ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਝਾੜੂ ਲੈ ਕੇ ਆ ਸਕਦੇ ਹੋ। ਇਸ ਦੇ ਵਿੱਚ ਮਾਤਾ ਲਕਸ਼ਮੀ ਦਾ ਵਾਸਾ ਮੰਨਿਆ ਜਾਂਦਾ ਹੈ।

ਝਾੜੂ ਖਰੀਦਦੇ ਸਮੇਂ ਮਾਤਾ ਲਕਸ਼ਮੀ ਦਾ ਸਿਮਰਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ 7 ਦੌੜਦੇ ਹੋਏ ਘੋੜਿਆਂ ਦੀਆਂ ਫੋਟੋ ਨਵੇਂ ਸਾਲ ਦੇ ਦਿਨ ਆਪਣੇ ਘਰ ਵਿੱਚ ਜ਼ਰੂਰ ਲੈ ਕੇ ਆਵੋ। ਇਸ ਨਾਲ ਵੀ ਵਿਸ਼ੇਸ਼ ਲਾਭ ਹੁੰਦਾ ਹੈ। ਮਾਤਾ ਲਕਸ਼ਮੀ ਦੀ ਕਿਰਪਾ ਹੁੰਦੀ ਹੈ। ਇਸ ਤੋ ਇਲਾਵਾਂ ਮਾਤਾ ਲਕਸ਼ਮੀ ਅਤੇ ਸ਼੍ਰੀ ਗਣੇਸ਼ ਜੀ ਦੀ ਫੋਟੋ ਨਵੇਂ ਸਾਲ ਦੇ ਦਿਨ ਲੈ ਕੇ ਆਉਣੀ ਚਾਹੀਦੀ ਹੈ।

ਇਸ ਨੂੰ ਆਪਣੇ ਘਰ ਵਿੱਚ ਪੂਜਾ ਸਥਾਨ ਵਾਲੀ ਜਗਾ ਤੇ ਰੱਖ ਦੇਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਧਨ ਆਗਮਨ ਦੇ ਰਸਤੇ ਖੁੱਲ ਜਾਂਦੇ ਹਨ। ਜਿਸ ਨਾਲ ਤੁਹਾਨੂੰ ਸਾਰਾ ਸਾਲ ਧਨ ਦੀ ਕਮੀ ਨਹੀਂ ਰਹਿੰਦੀ।ਦੋਸਤੋਂ ਇਸ ਤੋਂ ਇਲਾਵਾ ਤੁਸੀਂ ਗੋਮਤੀ ਚੱਕਰ ਲੈ ਕੇ ਆ ਸਕਦੇ ਹੋ। ਤੁਸੀਂ ਨਵੇਂ ਸਾਲ ਦੇ ਦਿਨ ਮੌਰ ਦਾ ਪੰਖ ਜ਼ਰੂਰ ਆਪਣੇ ਘਰ ਵਿੱਚ ਲੈ ਕੇ ਆਵੋ ਅਤੇ ਇਸ ਨੂੰ ਵਿਸ਼ਨੂੰ ਜੀ ਨੂੰ ਅਰਪਿਤ ਕਰ ਦੇਣਾ ਚਾਹੀਦਾ ਹੈ।

ਉਸ ਤੋ ਇਲਾਵਾ ਤੁਸੀਂ ਨਵੇਂ ਸਾਲ ਦੇ ਦਿਨ ਕੌੜੀ ਜ਼ਰੂਰ ਲੈ ਕੇ ਆਉਣੀ ਚਾਹੀਦੀ ਹੈ ਅਤੇ ਉਸ ਨੂੰ ਮਾਤਾ ਲਕਸ਼ਮੀ ਦੇ ਉੱਤੇ ਚੜ੍ਹਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਦੋ ਰੁਪਏ ਦੀ ਲੋਂਗ ਅਤੇ ਇਲਾਇਚੀ ਲਿਆ ਕੇ ਮਾਤਾ ਲਕਸ਼ਮੀ ਨੂੰ ਅਰਪਿਤ ਕਰਕੇ ਉਸ ਨੂੰ ਆਪਣੇ ਧਨ ਵਾਲੀ ਜਗਾ ਤੇ ਰੱਖ ਸਕਦੇ ਹੋ। ਇਸ ਨਾਲ ਵੀ ਜਿੰਦਗੀ ਵਿੱਚ ਤੁਹਾਨੂੰ ਕਦੇ ਧਨ ਦੀ ਕਮੀ ਨਹੀਂ ਹੋਵੇਗੀ।

ਦੋਸਤੋ ਇਹ ਸਾਰੀਆਂ ਚੀਜਾਂ ਨਵੇਂ ਸਾਲ ਦੇ ਦਿਨ ਤੁਸੀਂ ਲਿਆ ਸਕਦੇ ਹੋ ਜਾਂ ਫਿਰ ਇਨ੍ਹਾਂ ਵਿਚੋਂ ਕੋਈ ਵੀ ਇਕ ਚੀਜ਼ ਨਵੇਂ ਸਾਲ ਦੇ ਦਿਨ ਆਪਣੇ ਘਰ ਵਿਚ ਲਿਆ ਸਕਦੇ ਹੋ। ਇਸ ਨਾਲ ਵਿਸ਼ੇਸ਼ ਲਾਭ ਹੁੰਦਾ ਹੈ। ਜ਼ਿੰਦਗੀ ਵਿਚ ਉਨਤੀ ਹੁੰਦੀ ਹੈ। ਜ਼ਿੰਦਗੀ ਵਿੱਚ ਧਨ ਆਉਣ ਦੇ ਰਸਤੇ ਖੁਲ੍ਹਦੇ ਹਨ।

ਮਾਤਾ ਲਕਸ਼ਮੀ ਦੀ ਕਿਰਪਾ ਵਰਸਦੀ ਹੈ ਗਰੀਬੀ ਤੁਹਾਡੇ ਘਰ ਤੋਂ ਦੂਰ ਹੋ ਜਾਂਦੀ ਹੈ। ਆਉਣ ਵਾਲੀਆਂ ਸੱਤ ਪੁਸ਼ਤਾਂ ਪੈਸਿਆਂ ਦੇ ਵਿੱਚ ਰਾਜ ਕਰਦੀਆਂ ਹਨ। ਦੋਸਤੋ 2023ਦੇ ਨਵੇਂ ਸਾਲ ਦੇ ਸ਼ੁੱਭ ਅਵਸਰ ਉਤੇ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਚੀਜ ਆਪਣੇ ਘਰ ਵਿਚ ਲਿਆ ਸਕਦੇ ਹੋ।

Leave a Reply

Your email address will not be published. Required fields are marked *