1 ਜਨਵਰੀ, ਨਵੇਂ ਸਾਲ ਦੇ ਦਿਨ, ਇੱਥੇ ਚੁੱਪ-ਚਾਪ ਇੱਕ ਰੁਪਏ ਦਾ ਸਿੱਕਾ ਰੱਖੋ, ਸਾਰਾ ਸਾਲ ਪੈਸਾ ਆਵੇਗਾ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ 1 ਜਨਵਰੀ 2023 ਐਤਵਾਰ ਦੇ ਦਿਨ ਆਪਣੇ ਘਰ ਦੇ ਵਿੱਚ ਇੱਕ ਜਗ੍ਹਾ ਤੇ ਇੱਕ ਰੁਪਏ ਦਾ ਸਿੱਕਾ ਰੱਖਣ ਨਾਲ ਤੁਹਾਡੇ ਘਰ ਵਿੱਚ ਸਾਰਾ ਸਾਲ ਪੈਸੇ ਦੀ ਬਰਸਾਤ ਹੁੰਦੀ ਰਹੇਗੀ। । ਖੱਟੀ ਮਿਠੀ ਯਾਦਾਂ ਦੇ ਨਾਲ 2022ਖ਼ਤਮ ਹੋਣ ਵਾਲਾ ਹੈ। ਨਵੇਂ ਅਹਿਸਾਸ ਅਤੇ ਊਰਜਾ ਦੇ ਨਾਲ 2023ਦੀ ਸ਼ੁਰੂਆਤ ਹੋਣ ਵਾਲੀ ਹੈ।

ਦੋਸਤੋ ਅਸੀਂ ਤੁਹਾਡੇ ਲਈ ਇਹ ਆਸ ਕਰਦੇ ਹਾਂ ਕਿ ਪਿਛਲੇ ਸਾਲ ਜੋ ਤੁਹਾਡੀ ਅਧੂਰੀ ਖਾਹਿਸ਼ਾਂ ਰਹਿ ਗਈਆਂ ਸਨ ਉਹ ਤੁਹਾਡੀਆਂ ਇਸ ਸਾਲ ਪੂਰਾ ਹੋ ਜਾਣ। ਦੋਸਤੋ ਇਸ ਸਾਲ ਤੁਹਾਡੀ ਜ਼ਿੰਦਗੀ ਵਿਚ ਕਿਸੇ ਵੀ ਚੀਜ਼ ਦੀ ਕਮੀ ਨਾ ਰਹੇ ਤੁਹਾਡੇ ਉੱਤੇ ਮਾਤਾ ਲਕਸ਼ਮੀ ਦੀ ਕਿਰਪਾ ਵੱਰਸਦੀ ਰਹੇ।ਹਰ ਇਕ ਵਿਅਕਤੀ ਚਾਹੁੰਦਾ ਹੈ

ਕਿ ਆਉਣ ਵਾਲਾ ਸਾਲ ਉਹਦੇ ਘਰ ਵਿੱਚ ਆਰਥਿਕ ਉੱਨਤੀ, ਧੰਨ ਲੈ ਕੇ ਆਵੇ ਅਤੇ ਪਰਿਵਾਰ ਦੇ ਲੋਕ ਮਿਲ ਕੇ ਰਹਿਣ। ਹਰ ਇਕ ਵਿਅਕਤੀ ਆਪਣੇ ਘਰ ਵਿੱਚ ਨਵੇਂ ਸਾਲ ਤੋਂ ਪਹਿਲਾਂ ਹੀ ਪੁਰਾਣੇ ਸਮਾਨ ਨੂੰ ਘਰ ਵਿੱਚੋਂ ਬਾਹਰ ਸੁੱਟ ਦਿੰਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲਾ ਨਵਾਂ ਸਾਲ ਤੁਹਾਡੇ ਘਰ ਵਿੱਚ ਸੁੱਖ ਸਮ੍ਰਿਧੀ ਲੈ ਕੇ ਆਵੇ

ਜੇਕਰ ਤੁਸੀਂ ਕੁਝ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਸਾਰਾ ਸਾਲ ਸੁੱਖ ਸਮਰਿੱਧੀ ਬਣੀ ਰਹਿੰਦੀ ਹੈ। ਘਰ ਵਿੱਚੋਂ ਨਕਾਰਾਤਮਕਤਾ ਖਤਮ ਹੋ ਜਾਂਦੀ ਹੈ ਅਤੇ ਪੂਰੇ ਸਾਲ ਘਰ ਵਿਚ ਜਮ ਕੇ ਪੈਸਾ ਆਉਂਦਾ ਹੈ। ਦੋਸਤੋ ਇਸ ਵਾਰ ਨਵਾਂ ਸਾਲ ਬਹੁਤ ਹੀ ਸ਼ੁਭ ਸੰਯੋਗ ਲੈ ਕੇ ਆ ਰਿਹਾ ਹੈ। ਤੁਸੀਂ ਅੱਜ ਦੀ ਮਹਿੰਗਾਈ ਵਾਲੇ ਜਮਾਨੇ ਵਿੱਚ ਤੁਸੀਂ ਜਿਨਾ ਮਰਜੀ ਕਮਾ ਲਵੋ ਪਰ ਘੱਟ ਹੀ ਪੈ ਜਾਂਦਾ ਹੈ।

ਦੋਸਤੋ ਅਸੀਂ ਤੁਹਾਨੂੰ ਇੱਕ ਨਵਾਂ ਉਪਾਅ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਇਸ ਨੂੰ ਨਵੇਂ ਸਾਲ ਦੇ ਦਿਨ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਸਾਰਾ ਸਾਲ ਪੈਸੇ ਦੀ ਬਰਸਾਤ ਹੋਵੇਗੀ। ਤੁਹਾਡੀ ਧਨ ਨਾਲ ਸੰਬੰਧਿਤ ਮੁਸ਼ਕਿਲਾਂ ਘੱਟ ਹੋ ਜਾਣਗੀਆਂ। ਦੁਸਟ ਸਭ ਤੋਂ ਪਹਿਲਾਂ ਤੁਸੀਂ ਨਵੇਂ ਸਾਲ ਵਾਲੇ ਦਿਨ ਹੀ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਕਿਸੇ ਤੋਂ ਪੈਸੇ ਲੈਂਦੇ ਹੋ

ਤਾਂ ਉਸਨੂੰ ਆਪਣੀਆਂ ਪੰਜੋ ਉਂਗਲੀਆਂ ਦੇ ਨਾਲ ਚੰਗੀ ਤਰ੍ਹਾਂ ਪਕੜ ਕੇ ਲੈਣਾਂ ਹੈ। ਇਸ ਨਾਲ ਤੁਹਾਡੇ ਘਰ ਵਿੱਚ ਬਰਕਤ ਬਣੀ ਰਹੇਗੀ। ਜੇਕਰ ਕੋਈ ਵਿਅਕਤੀ ਦੋ ਉਂਗਲੀਆਂ ਦੇ ਨਾਲ ਤੁਹਾਨੂੰ ਪੈਸੇ ਦਿੰਦਾ ਹੈ ਤਾਂ ਉਹ ਪੈਸਾ ਨਹੀਂ ਲੈਣਾਂ ਹੈ। ਸਾਨੂੰ ਕੋਸ਼ਿਸ਼ ਕਰਨੀ ਹੈ ਕਿ ਨਵੇਂ ਸਾਲ ਵਾਲੇ ਦਿਨ ਜਿਹੜੇ ਪੈਸੇ ਲੈਣੇ ਹਨ ਉਹ ਪੰਜ ਉਂਗਲੀਆਂ ਦੇ ਨਾਲ ਪਕੜ ਕੇ ਲੈਣੇ ਹਨ। ਦੇਣ ਵਾਲੇ ਨੂੰ ਵੀ ਇਸ ਤਰ੍ਹਾਂ ਹੀ ਦੇਣ ਨੂੰ ਕਹਿਣਾ ਹੈ।

ਦੋਸਤੋ ਨਵੇਂ ਸਾਲ ਵਾਲੇ ਦਿਨ ਜੇਕਰ ਤੁਸੀਂ ਕਿਸੇ ਨੂੰ ਨੇਕ ਦੇਣਾ ਹੈ ਤਾਂ ਇੱਕ ਰੁਪਏ ਦਾ ਸਿੱਕਾ ਨਾਲ ਦੇਣਾ ਹੈ। ਦੋਸਤੋ ਕਈ ਵਾਰ ਤੁਹਾਡਾ ਪਰਸ ਖਾਲੀ ਹੋ ਜਾਂਦਾ ਹੈ ਅਤੇ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਕੋਲ ਧਨ ਦੀ ਕਮੀ ਹੋ ਰਹੀ ਹੈ। ਦੋਸਤੋ ਨਵੇਂ ਸਾਲ ਵਾਲੇ ਦਿਨ ਤੁਸੀ ਇੱਕ ਕੰਮ ਕਰ ਸਕਦੇ ਹੋ ਇੱਕ ਰੁਪਏ ਦਾ ਸਿੱਕਾ ਲੈ ਲੈਣਾ ਹੈ ਅਤੇ ਇੱਕ ਲੋਂਗ ਲੈ ਲੈਣਾ ਹੈ।

ਉਸ ਤੋਂ ਬਾਅਦ ਇਕ ਲਾਲ ਰੰਗ ਦਾ ਕੱਪੜਾ ਲੈ ਕੇ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਬੰਨ੍ਹ ਕੇ ਮਾਤਾ ਲਕਸ਼ਮੀ ਦੇ ਚਰਨਾਂ ਵਿਚ ਰੱਖ ਦੇਣਾ ਹੈ। ਉਸ ਤੋਂ ਬਾਅਦ ਕੁਝ ਸਮੇਂ ਬਾਅਦ ਉਸ ਨੂੰ ਚੁੱਕ ਕੇ ਆਪਣੇ ਧੰਨ ਵਾਲੀ ਜਗਾ ਤੇ ਰੱਖ ਲੈਣਾ ਹੈ। ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਧੰਨ ਦੀ ਬਰਕਤ ਹੋਵੇਗੀ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਧੰਨ ਦੀ ਕਮੀ ਮਹਿਸੂਸ ਨਹੀਂ ਹੋਵੇਗੀ।

ਤੁਸੀਂ ਨਵੇਂ ਸਾਲ ਦੇ ਪਹਿਲੇ ਦਿਨ ਇਸ ਦਾ ਪ੍ਰਯੋਗ ਕਰ ਸਕਦੇ ਹੋ ਤੁਹਾਨੂੰ ਬਹੁਤ ਜ਼ਿਆਦਾ ਲਾਭ ਦੇਖਣ ਨੂੰ ਮਿਲੇਗਾ। ਨਵੇਂ ਸਾਲ ਵਾਲੇ ਦਿਨ ਇਸ ਇਕ ਰੁਪਏ ਦੇ ਸਿੱਕੇ ਦਾ ਇਹ ਪ੍ਰਯੋਗ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਭਰ ਦੇਵੇਗਾ। ਇਸਤੋਂ ਇਲਾਵਾ ਨਵੇਂ ਸਾਲ ਵਾਲੇ ਦਿਨ ਤੁਹਾਨੂੰ ਮਾਤਾ ਲਕਸ਼ਮੀ ਦੀ ਪੂਜਾ ਜ਼ਰੂਰ ਕਰਨੀ ਹੈ। ਇਸ ਤੋਂ ਇਲਾਵਾ ਤੁਸੀਂ ਇੱਕ ਰੁਪਏ ਦਾ ਸਿੱਕਾ ਲੈ ਕੇ ਹਲਦੀ ਨਾਲ ਆਪਣੇ ਨਾਮ ਦਾ ਪਹਿਲਾ ਅੱਖਰ ਲਿੱਖਕੇ ਉਸ ਨੂੰ ਮਾਤਾ ਲ਼ਕਸਮੀ ਦੇ ਚਰਨਾਂ ਵਿਚ ਰੱਖ ਦੇਣਾ ਹੈ।

ਉਸ ਤੋਂ ਬਾਅਦ ਇਕ ਦੀਵਾ ਜਗਾ ਕੇ ਉਸ ਦੇ ਵਿੱਚ ਲੌਂਗ ਪਾ ਦੇਣਾ ਹੈ। ਫੀਰ ਮਾਤਾ ਲਕਸ਼ਮੀ ਦੇ ਮੰਤਰ ਦਾ ਜਾਪ ਕਰਨਾ ਹੈ।ਇਸ ਤੋਂ ਬਾਅਦ ਇਸ ਨੂੰ ਆਪਣੇ ਧੰਨ ਵਾਲੀ ਜਗਾ ਤੇ ਰੱਖਦਾ ਹੈ। ਇਸ ਨਾਲ ਹੀ ਮਾਤਾ ਲਕਸ਼ਮੀ ਨੂੰ ਆਉਣ ਦੀ ਪ੍ਰਾਥਨਾ ਕਰਨੀ ਹੈ। ਇਸ ਤਰ੍ਹਾਂ ਕਰਨ ਨਾਲ ਵੀ ਤੁਹਾਡੀ ਜ਼ਿੰਦਗੀ ਵਿਚ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ।

ਪੂਰੇ ਸਾਲ ਤੁਹਾਡੀ ਜ਼ਿੰਦਗੀ ਵਿੱਚ ਪੈਸਾ ਖਿਚਿਆ ਚਲਿਆ ਆਵੇਗਾ। ਤੁਹਾਡੀ ਜ਼ਿੰਦਗੀ ਵਿਚ ਕਦੇ ਵੀ ਧਨ ਦੀ ਕਮੀ ਨਹੀਂ ਰਹੇਗੀ। ਦੋਸਤੋ ਇਹ ਸੀ ਨਵੇਂ ਸਾਲ ਵਾਲੇ ਦਿਨ ਕਰਨ ਵਾਲੇ ਕੁਝ ਪ੍ਰਯੋਗ। ਤੁਸੀਂ ਵੀ ਨਵੇਂ ਸਾਲ ਦੇ ਪਹਿਲੇ ਦਿਨ ਇਨ੍ਹਾਂ ਨੂੰ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ।

Leave a Reply

Your email address will not be published. Required fields are marked *