ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਜਦੋਂ ਅਸੀਂ ਰਾਤ ਨੂੰ ਪਿਸ਼ਾਬ ਕਰਨ ਜਾ ਰਹੇ ਹੁੰਦੇ ਤਾਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਬਾਰੇ ਤੁਹਾਨੂੰ ਅਸੀਂ ਅੱਜ ਜਾਣਕਾਰੀ ਦੇਣ ਜਾ ਰਿਹਾ ਹਾਂ।
ਜਦੋਂ ਅਸੀ ਪਿਸ਼ਾਬ ਕਰਨ ਜਾਂਦੇ ਹਾਂ ਤਾਂ ਕਈ ਵਾਰ ਰਾਤ ਨੂੰ ਚੱਕਰ ਆ ਜਾਂਦਾ ਹੈ ਰਾਤ ਨੂੰ ਕਈ ਵਾਰ ਕੀ ਕਰਦੇ ਹਾਂ ਕੀ ਆਪਾਂ ਗਹਿਰੀ ਨੀਂਦ ਵਿਚ ਅਤੇ ਨਾਲ ਦੀ ਨਾਲ ਉੱਠ ਕੇ ਪਿਸ਼ਾਬ ਕਰਨ ਲਈ ਜਾਨੇ ਹਾਂ ਅਤੇ ਜਿਸ ਕਾਰਨ ਸਾਡੀਆਂ ਅੱਖਾਂ ਅੱਗੇ ਕਈ ਵਾਰ ਧੁੰਦਲਾ ਜਿਹਾ ਹੋ ਜਾਂਦਾ ਹੈ
ਅਤੇ ਕਈ ਵਾਰ ਚੱਕਰ ਵੀ ਆ ਸਕਦਾ ਹੈ ਜਦੋਂ ਆਪਾਂ ਸੁੱਤੇ ਹੁੰਦੇ ਹਾਂ ਤਾਂ ਆਪਾਂ ਸਿੱਧੇ ਸੁੱਤੇ ਸੁਨੇ ਹੈ ਕਿਉ ਕੇ ਸਾਡੇ ਦਿਲ ਤੋਂ ਦਿਮਾਗ ਨੂੰ ਜਾਣ ਵਾਲਾ ਦੌਰਾ ਤੇਜ਼ ਹੁੰਦਾ ਹੈ ਤੇ ਜਦੋਂ ਸੀ ਉਠਦਾ ਵੀ ਉੱਠਦੇ ਹਾਂ ਤਾਂ ਉਹ ਖ਼ੂਨ ਦਾ ਚੱਕਰ ਹੋਲੀ ਹੋ ਜਾਦਾ ਹੈ
ਜਿਸ ਕਾਰਨ ਸਾਡੀਆਂ ਅੱਖਾਂ ਅੱਗੇ ਹ-ਨੇ-ਰਾ ਆ ਜਾਂਦਾ ਹੈ ਇਸ ਲਈ ਸਾਨੂੰ ਜਦੋਂ ਵੀ ਰਾਤ ਨੂੰ ਪਿ-਼ਸ਼ਾਬ ਕਰਨ ਜਾਣਾ ਹੁੰਦਾ ਹੈ । ਜਦੋਂ ਸਾਨੂੰ ਜਾਗ ਆਉਂਦੀ ਹੈ ਤਾਂ ਸਾਨੂੰ ਕੁਝ ਸੰਕਿਟ ਲਈ ਲੇਟੇ ਰਹਿਣਾ ਹੈ ਅਤੇ ਉਸ ਤੋਂ ਬਾਅਦ ਉਠਕੇ ਪਿਸ਼ਾਬ ਕਰਨ ਲਈ ਜਾਂ ਉਠ ਕੇ ਕਿਤੇ ਵੀ ਜਾਣਾ ਹੈ ਤਾਂ ਜਾ ਸਕਦੇ ਹੋ
ਇਸ ਕਾਰਨ ਹੁੰਦਾ ਹੈ ਜਦੋਂ ਅਸੀਂ ਉਠ ਜਾਦੇ ਹਾਂ ਤਾਂ ਕੁੱਝ ਸਮਾਂ ਰੋਕਣ ਤੋਂ ਬਾਅਦ ਸਾਡੇ ਸਰੀਰ ਨੂੰ ਹੋਸ਼ ਆ ਜਾਂਦੀ ਹੈ ਅਤੇ ਸਾਰਾ ਸਰੀਰ ਹਰਕਤ ਵਿਚ ਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਰਾਤ ਨੂੰ ਕਦੇ ਵੀ ਉੱਠਣ ਤੋਂ ਬਾਅਦ ਧੁੰਦਲਾ ਨਹੀਂ ਦਿੱਸੇਗਾ ਅਤੇ ਚੱਕਰ ਨਹੀਂ ਆਵੇਗਾ।
ਇਸ ਪ੍ਰਕਾਰ ਤੁਸੀਂ ਇਹਨਾਂ ਗੱਲਾਂ ਦਾ ਧਿਆਂਨ ਰੱਖਣਾ ਹੈ,ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੂਆਤ ਕਸਰਤ ਨਾਲ ਕਰੋਗੇ ਤਾਂ ਤੁਹਾਨੂੰ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਹੋਵੇਗੀ।