ਦੋਸਤੋ ਇਨ੍ਹਾਂ 15 ਦਿਨਾਂ ਦੇ ਵਿਚ ਗ੍ਰਹਿ ਅਗੋਚਰੁ ਪੂਰਨ ਰੂਪ ਵਿੱਚ ਤੁਹਾਡੇ ਪੱਖ ਦੇ ਵਿੱਚ ਹੈ। ਇਨ੍ਹਾਂ ਦਿਨਾਂ ਵਿਚ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਬਣੇਗੀ। ਤੁਸੀਂ ਆਲਸ ਨੂੰ ਛੱਡ ਕੇ ਪੂਰਨ ਰੂਪ ਵਿਚ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋਗੇ। ਯੁਵਾ ਵਰਗ ਆਪਣੇ ਲਕਸ਼ ਨੂੰ ਲੈ ਕੇ ਇਕਾਗਰ ਚਿੱਤ ਰਹਿਣਗੇ। ਯੁਵਾ ਵਰਗ ਸਫ਼ਲਤਾ ਹਾਸਲ ਕਰਨਗੇ ਤੁਸੀਂ ਜਿਹੋ ਜਹੀ ਪ੍ਰਸਥਿਤੀ ਵਿਚ ਅਨੂਕੂਲ ਰਹੋਗੇ, ਤੁਸੀਂ ਆਪਣੇ ਕਰਮਾਂ ਦੁਆਰਾ ਸਫ਼ਲਤਾ ਨੂੰ ਹਾਸਲ ਕਰੋਗੇ। ਸੰਤਾਂਨ ਦੀ ਵਿੱਦਿਆ ਨਾਲ ਸੰਬੰਧਿਤ ਕੋਈ ਮਹੱਤਵਪੂਰਨ ਕੰਮ ਪੂਰਾ ਹੋਵੇਗਾ।
ਤੁਹਾਡੀ ਜਿੰਦਗੀ ਵਿੱਚ ਇਹ ਸਮਾਂ ਉਧਾਰ ਦਿੱਤਾ ਹੋਇਆ ਪੈਸਾ ਪ੍ਰਾਪਤ ਕਰਨ ਦੇ ਲਈ ਬਹੁਤ ਚੰਗਾ ਸਮਾਂ ਹੈ। ਬੱਚਿਆਂ ਨਾਲ ਸਬੰਧਿਤ ਕੋਈ ਪਰੇਸ਼ਾਨੀ ਹੱਲ ਹੋਣ ਤੇ ਤੁਹਾਨੂੰ ਬਹੁਤ ਰਾਹਤ ਮਿਲੇਗੀ। ਕਿਸੇ ਪੁਰਾਣੇ ਰਿਸ਼ਤੇਦਾਰ ਦੇ ਨਾਲ ਪੁਰਾਣੇ ਮਤਭੇਦ ਦੂਰ ਹੋ ਕੇ ਆਪਸੀ ਸੰਬੰਧ ਚੰਗੇ ਹੋਣਗੇ। ਕੁੰਭ ਰਾਸ਼ੀ ਦੇ ਜਾਤਕ ਉਹ ਪਿਛਲੇ ਕੁਝ ਸਮੇਂ ਤੋਂ ਤੁਹਾਡੀ ਜ਼ਿੰਦਗੀ ਵਿੱਚ ਸਿਹਤ ਨਾਲ ਸਬੰਧਿਤ ਚੱਲ ਰਹੀ ਸਮੱਸਿਆਵਾਂ, ਦੂਰ ਹੋਣਗੀਆਂ ਤੁਸੀਂ ਆਪਣੇ ਆਪ ਨੂੰ ਊਰਜਾਵਾਨ ਮਹਿਸੂਸ ਕਰੋਗੇ। ਆਪਣੀ ਮਿਹਨਤ ਨਾਲ ਕੰਮ ਨੂੰ ਪੂਰਾ ਕਰਨ ਦੇ ਵਿੱਚ ਤੁਸੀਂ ਸਮਰੱਥ ਰਹੋਗੇ। ਘਰ ਵਿਚ ਧਾਰਮਿਕ ਕੰਮਾਂ ਦਾ ਆਯੋਜਨ ਹੋ ਸਕਦਾ ਹੈ।
ਜੇਕਰ ਭਵਨ ਨਿਰਮਾਣ ਸੰਬੰਧੀ ਕੋਈ ਕੰਮ ਰੁਕਿਆ ਹੋਇਆ ਹੈ ਤਾਂ ਉਹ ਪੂਰਾ ਹੋਣ ਦੇ ਯੋਗ ਬਣ ਰਹੇ ਹਨ। ਕਿਸੇ ਪ੍ਰਾਪਰਟੀ ਨੂੰ ਖਰੀਦਣ ਸਬੰਧੀ ਯੋਜਨਾਵਾਂ ਬਣ ਸਕਦੀਆਂ ਹਨ। ਵਿਗਿਆਨਿਕ ਅਤੇ ਉਨ੍ਹਤੀ ਦੀ ਸੋਚ ਤੁਹਾਡੇ ਕੰਮ ਦੇ ਖੇਤਰ ਵਿੱਚ ਚੰਗਾ ਸਮਾਂ ਲੈ ਕੇ ਆਵੇਗਾ। ਤੁਸੀ ਅਪਨੇ ਲਕਸ਼ ਦੇ ਪੱਤਰ ਅਤੇ ਇਕਾਗਰ ਚਿੱਤ ਰੂਪ ਵਿੱਚ ਕੰਮ ਕਰਨ ਵਿੱਚ ਸਫ਼ਲ ਰਹੋਗੇ। ਭੂਮੀ ਅਤੇ ਵਾਹਨ ਦੀ ਖਰੀਦਾਰੀ ਦੇ ਲਈ ਕਰਜ਼ਾ ਲੈਣ ਦੀ ਯੋਜਨਾ ਬਣਾ ਸਕਦੀ ਹੈ। ਜਲਦੀ ਹੀ ਉਸ ਕਰਜ਼ੇ ਨੂੰ ਲੁਟਾਉਣ ਵਿੱਚ ਵੀ ਸਫ਼ਲ ਰਹੋਗੇ। ਇਸ ਸਮੇਂ ਦੌਰਾਨ ਦੂਸਰੇ ਦੇ ਮਾਮਲਿਆਂ ਦੇ ਵਿਚ ਦਖਲਅੰਦਾਜ਼ੀ ਨਾ ਕਰੋ।
ਨਹੀਂ ਤਾਂ ਲੋਕ ਤੁਹਾਡੇ ਖਿਲਾਫ਼ ਹੋ ਸਕਦੇ ਹਨ। ਇਸ ਸਮੇਂ ਦੌਰਾਨ ਕਿਸੇ ਵੀ ਕਾਗਜ਼ ਉਤੇ ਦਸਤਖਤ ਨਾ ਕਰੋ। ਆਪਣੇ ਗੁੱਸੇ ਉੱਤੇ ਨਿਅੰਤਰਣ ਰੱਖਣ ਦੀ ਜ਼ਰੂਰਤ ਹੈ। ਇਸ ਸਮੇਂ ਦੌਰਾਨ ਕੋਈ ਵਿਅਕਤੀ ਤੁਹਾਡੇ ਨਾਲ ਮਿੱਠੀਆਂ ਗੱਲਾਂ ਕਰਕੇ ਤੁਹਾਡੀ ਕੋਈ ਗੁਪਤ ਗੱਲਾਂ ਨੂੰ ਬਾਹਰ ਕੱਢ ਸਕਦਾ ਹੈ। ਇਸ ਕਰਕੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿਸੇ ਨਾਲ਼ ਵੀ ਗੱਲ ਕਰਦੇ ਹੋਏ ਸਾਵਧਾਨ ਰਹੋ। ਇਸ ਸਮੇਂ ਦੌਰਾਨ ਤੁਹਾਨੂੰ ਨਕਾਰਾਤਮਕ ਲੋਕਾਂ ਨਾਲ ਦੂਰੀ ਬਣਾ ਕੇ ਰੱਖਣ ਦੀ ਜ਼ਰੂਰਤ ਹੈ। ਲੋਕਾਂ ਦੁਆਰਾ ਸਮਾਜ ਵਿੱਚ ਤੁਹਾਡੇ ਪ੍ਰਤੀ ਕੁੱਝ ਗਲਤ-ਫਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਕਈ ਵਾਰ ਗੁੱਸੇ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਗ਼ਲਤ ਫ਼ੈਸਲਾ ਲੈ ਲੈਂਦੇ ਹੋ ਜਿਸ ਨਾਲ ਤੁਸੀਂ ਆਪਣੇ ਲਈ ਹੀ ਸਮੱਸਿਆਵਾਂ ਖੜੀਆਂ ਕਰ ਲੈਂਦੇ ਹੋ। ਤੁਹਾਨੂੰ ਆਪਣੇ ਸੁਭਾਅ ਤੇ ਕੰਟਰੋਲ ਕਰਨ ਦੀ ਜ਼ਰੂਰਤ ਹੈ। ਇਸ ਸਮੇਂ ਦੌਰਾਨ ਵਿਪਰੀਤ ਪ੍ਰਸਥਿਤੀਆਂ ਉਤਪੰਨ ਹੋਣ ਦੇ ਕਾਰਨ ਤੁਹਾਡਾ ਮਨ ਉਦਾਸ ਵੀ ਹੋ ਸਕਦਾ ਹੈ। ਕੁੰਭ ਰਾਸ਼ੀ ਦੇ ਜਾਤਕੋ ਇਸ ਸਮੇਂ ਦੌਰਾਨ ਫ਼ਜ਼ੂਲ ਖਰਚੀ ਤੇ ਨਿਯੰਤਰਣ ਰੱਖਣਾ ਵੀ ਜ਼ਰੂਰੀ ਹੈ। ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਉੱਤੇ ਕਿਸੇ ਤੇ ਵੀ ਭਰੋਸਾ ਨਾ ਕਰੋ।
ਕਿਸੇ ਰਿਸਤੇਦਾਰਾਂ ਤੋਂ ਕੋਈ ਅਸ਼ੁਭ ਸਮਾਚਾਰ ਮਿਲਣ ਤੇ ਤੁਹਾਡਾ ਮਨ ਉਦਾਸ ਰਹੇਗਾ। ਇਸ ਸਮੇਂ ਦੌਰਾਨ ਕਿਸੇ ਲਾਪਰਵਾਹੀ ਦੇ ਕਾਰਨ ਤੁਹਾਡਾ ਪੈਸਾ ਬਰਬਾਦ ਹੋ ਸਕਦਾ ਹੈ। ਇਸ ਕਰਕੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਅਨੁਭਵੀ ਵਿਅਕਤੀ ਦੀ ਸਲਾਹ ਜ਼ਰੂਰ ਲਵੋ। ਕੁੰਭ ਰਾਸ਼ੀ ਦੇ ਜਾਤਕੋ ਇਸ ਸਮੇਂ ਦੌਰਾਨ ਪਤੀ-ਪਤਨੀ ਦੇ ਵਿੱਚ ਚੱਲ ਰਹੀਆਂ ਗਲਤ ਫਹਿਮੀਆਂ ਦੂਰ ਹੋਣਗੀਆਂ। ਘਰ ਵਿਚ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ। ਇਹ ਸਹਿਯੋਗ ਘਰ ਦੇ ਵਾਤਾਵਰਣ ਨੂੰ ਸੁਖਦਮਈ ਬਣਾ ਕੇ ਰੱਖੇਗਾ।
ਇਸ ਸਮੇਂ ਦੌਰਾਨ ਵਿਪਰੀਤ ਪ੍ਰਸਥਿਤੀਆਂ ਦੇ ਵਿੱਚ ਜੀਵਨ ਸਾਥੀ ਦਾ ਸਹਿਯੋਗ ਪ੍ਰਾਪਤ ਹੋਵੇਗਾ। ਘਰ ਵਿੱਚ ਸੁੱਖ ਸ਼ਾਂਤੀ ਦਾ ਮਾਹੌਲ ਰਹੇਗਾ। ਪ੍ਰੇਮ ਸਬੰਧ ਮਜਬੂਤ ਰਹਿਣਗੇ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਕੁੰਭ ਰਾਸ਼ੀ ਦੇ ਜਾਤਕੋ ਵਪਾਰ ਵਿੱਚ ਕੁੱਝ ਪਰੇਸ਼ਾਨੀਆਂ ਮਹਿਸੂਸ ਹੋ ਸਕਦੀਆਂ ਹਨ। ਅਣਜਾਣ ਵਿਅਕਤੀ ਤੇ ਭਰੋਸਾ ਨਾ ਕਰੋ ਆਪਣੇ ਫ਼ੈਸਲਿਆਂ ਨੂੰ ਪ੍ਰਾਥਮਿਕਤਾ ਦਵੋ। ਕੋਈ ਨਜ਼ਦੀਕੀ ਯਾਤਰਾ ਹੋ ਸਕਦੀ ਹੈ। ਨੌਕਰੀ ਵਾਲੇ ਲੋਕ ਆਫਿਸ ਦੇ ਵਿਚ ਆਪਣਾ ਉਚਿੱਤ ਸੁਭਾਅ ਬਣਾ ਕੇ ਰੱਖਣ। ਵਿਰੋਧੀ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ।
ਨੌਕਰੀ ਦੇ ਵਿਚ ਕਿਸੇ ਪ੍ਰਕਾਰ ਦੇ ਟਕਰਾਅ ਹੋਣ ਦੀ ਸਥਿਤੀ ਬਣ ਰਹੀ ਹੈ। ਪਰ ਜੇਕਰ ਤੁਸੀਂ ਸਬਰ ਨਾਲ ਕੰਮ ਲਵੋਗੇ ਤਾਂ ਪ੍ਰਸਥਿਤੀਆਂ ਠੀਕ ਹੋ ਜਾਣਗੀਆਂ। ਕਿਸੇ ਅਨੁਭਵੀ ਵਿਅਕਤੀ ਦੀ ਸਲਾਹ ਤੁਹਾਨੂੰ ਮੁਸ਼ਕਿਲ ਪ੍ਰਸਥਿਤੀਆਂ ਤੋਂ ਬਾਹਰ ਕੱਢਣ ਲਈ ਚੰਗੀ ਰਹੇਗੀ। ਵਪਾਰ ਵਿਚ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ। ਇਸ ਸਮੇਂ ਦੌਰਾਨ ਤੁਹਾਨੂੰ ਕੁਝ ਸਕਾਰਾਤਮਕ ਪਰਿਣਾਮ ਵੀ ਪ੍ਰਾਪਤ ਹੋਣਗੇ। ਕੁੰਭ ਰਾਸ਼ੀ ਦੇ ਜਾਤਕੋ ਇਸ ਸਮੇਂ ਦੌਰਾਨ ਵਾਹਨ ਬਹੁਤ ਧਿਆਨ ਨਾਲ ਚਲਾਉਣ ਦੀ ਜ਼ਰੂਰਤ ਹੈ। ਕਿਸੇ ਤਰਾਂ ਦੀ ਚੋਟ ਜਾਂ ਫਿਰ ਦੁਰਘਟਨਾ ਦੇ ਯੋਗ ਬਣ ਰਹੇ ਹਨ।
ਹਲਕੀ ਫੁਲਕੀ ਮੌਸਮੀ ਬਿਮਾਰੀ ਜਿਵੇਂ ਖਾਂਸੀ-ਜ਼ੁਕਾਮ ਤੁਹਾਨੂੰ ਰਹਿ ਸਕਦਾ ਹੈ। ਇਸ ਦੇ ਵਿਚ ਕਿਸੇ ਪ੍ਰਕਾਰ ਦੀ ਲਾਪ੍ਰਵਾਹੀ ਨਾ ਵਰਤੋਂ। ਤਣਾਅ ਅਤੇ ਮੌਸਮੀ ਬੀਮਾਰੀਆਂ ਤੋਂ ਬਚ ਕੇ ਰਹਿਣ ਦੀ ਜ਼ਰੂਰਤ ਹੈ। ਆਪਣੇ ਦਿਨ ਦੀ ਸ਼ੁਰੂਆਤ ਤੇ ਖਾਣ ਪੀਣ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਸਿਹਤ ਸੰਬੰਧੀ ਸਮੱਸਿਆ ਤੋਂ ਇਸ ਸਮੇਂ ਦੌਰਾਨ ਛੁਟਕਾਰਾ ਮਿਲੇਗਾ। ਰੋਗ ਨਿਵਾਰਕ ਦੇ ਲਈ ਪ੍ਰਕਿਰਤਿਕ ਤਰੀਕਿਆਂ ਨੂੰ ਅਪਣਾਉ। ਇਸਦੇ ਲਈ ਤੁਸੀਂ ਕੁਝ ਸਮਾਂ ਮੈਡੀਟੇਸ਼ਨ ਦੇ ਵਿੱਚ ਬਤੀਤ ਕਰ ਸਕਦੇ ਹੋ। ਇਸ ਤਰ੍ਹਾਂ ਕਰਨਾ ਤੁਹਾਡੀ ਸਿਹਤ ਲਈ ਬਹੁਤ ਚੰਗਾ ਰਹੇਗਾ।