ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀ ਸਾਰੇ ਤੰਦਰੁਸਤ ਹੋਵੋਗੇ ਇਸ ਵੇਲੇ ਅਸੀ ਤੁਹਾਡੇ ਨਾਲ ਨਵੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾ ਅਸੀ ਇਹ ਜਾਣਕਾਰੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਜੇਕਰ ਤੁਸੀ ਨਵੀਆ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਫੋਲੋ ਕਰ ਲਵੋ । ਦਰਸਲ ਕਿ ਹੈ ਪੂਰਾ ਮਾਮਲਾ
ਅਜੋਕੇ ਸਮੇਂ ਵਿੱਚ ਹਰ ਇਨਸਾਨ ਚਾਹੁੰਦਾ ਹੈ ਕਿ ਉਸਨੂੰ ਕਿਸੇ ਨਾ ਕਿਸੇ ਕੰਮ ਕਾਰ ਵਿੱਚੋਂ ਵਧੇਰੇ ਧਨ ਦੀ ਪ੍ਰਾਪਤੀ ਹੁੰਦੀ ਰਹੇ , ਜਿਸਦੇ ਚੱਲਦਿਆ ਉਹ ਹਰ ਸੰਭਵ ਯਤਨ ਕਰਦਾ ਰਹਿੰਦਾ ਹੈ।ਇਸ ਨਾਲ ਸੰਬੰਧਿਤ ਮਸ਼ਹੂਰ ਯੂਟਿਊਬਰ ਵੀਨਾ ਨੇ ਵੀ ਇੱਕ ਉਪਾਅ ਦੱਸਿਆ ਹੈ ਕਿ ਜੋ ਕਿ ਬਹੁਤ ਹੀ ਅਸਰਦਾਰ ਮੰਨਿਆ ਗਿਆ ਹੈ।
ਇਸ ਤਰੀਕੇ ਵਿੱਚ ਸਾਨੂੰ ਆਪਣੇ ਹੱਥ ਦੀ ਹਥੇਲੀ ਨੂੰ ਅਰਾਮ ਨਾਲ ਦਬਾਉਣਾ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰ ਲੈਣਾ ਹੈ ਅਤੇ ਕਿਸੇ ਏਕਾਂਤ ਜਗ੍ਹਾ ਤੇ ਚਲੇ ਜਾਣਾ ਹੈ । ਆਪਣੇ ਅੰਗੂਠੇ ਦੇ ਨੀਚੇ ਵਾਲੇ ਉਭਰੇ ਹੋਏ ਹਿੱਸੇ ਤੇ ਥੌੜੀ ਹਲਦੀ ਲਗਾ ਲੈਣੀ ਹੈ ਅਤੇ ਇਸ ਨਾਲ ਹੱਥ ਦੀ ਹਥੇਲੀ ਉਪਰ ਹੌਲੀ ਹੌਲੀ ਦਬਾਉਣਾ ਹੈ
ਇਸ ਤਰਾਂ ਕਰਨ ਨਾਲ ਧਨ ਦੀ ਪ੍ਰਾਪਤੀ ਦੇ ਸਾਰਾ ਰਾਸਤੇ ਖੁੱਲ ਜਾਣਗੇ। ਖਾਸ ਕਰਕੇ ਦੱਸਿਆ ਗਿਆ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਸ਼ੁੱਕਰ ਅਤੇ ਸ਼ਨੀ ਖੁਸ਼ ਹੋ ਜਾਦੇ ਹਨ ਦੋ ਮਨੁੱਖ ਨੂੰ ਧਨ ਪ੍ਰਾਪਤੀ ਵਿੱਚ ਸਹਾਇਤਾ ਕਰਦੇ ਹਨ।ਕਈ ਲੋਕਾਂ ਨੂੰ ਇਸ ਵਜ੍ਹਾ ਕਰਕੇ ਹੀ ਧਨ ਦੀ ਕਮੀ ਹੋਈ ਹੁੰਦੀ ਹੈ।
ਇਸ ਤੋਂ ਬਾਅਦ ਅਸੀ ਵਧ ਤੋਂ ਵਧ ਪੈਸੇ ਦੀ ਪ੍ਰਾਪਤੀ ਕਰ ਸਕਦੇ ਹਾਂ। ਕਿਉੰਕਿ ਅੱਜਕੱਲ ਦਾ ਮਹਿੰਗਾਈ ਭਰੇ ਜ਼ਮਾਨੇ ਵਿੱਚ ਕੋਈ ਵੀ ਛੋਟੇ ਤੋਂ ਲੈ ਕੇ ਵੱਡਾ ਕੰਮ ਪੈਸੇ ਤੋਂ ਬਿਨਾਂ ਸੰਪੰਨ ਨਹੀਂ ਹੋ ਸਕਦਾ।ਇਸ ਉਪਾਅ ਤੋਂ ਬਾਅਦ ਦੇਖਿਆ ਜਾਵੇਗਾ ਕਿ ਪੈਸਾ ਹਰ ਪਾਸੇ ਤੋਂ ਆਉਣਾ ਸ਼ੁਰੂ ਹੋ ਜਾਵੇਗਾ।ਜਿਨ੍ਹਾਂ ਨੇ ਪਹਿਲਾਂ ਕਦੇ ਇਸ ਤਰ੍ਹਾਂ ਦਾ ਕੋਈ ਉਪਾਅ ਨਹੀਂ ਕਰਿਆ ਉਹ ਵੀ ਕਰ ਸਕਦੇ ਹਨ।
ਨਾਲ ਹੀ ਇਸ ਉਪਾਅ ਨੂੰ ਕਰਦੇ ਸਮੇਂ ਆਪਣੇ ਕਿਸੇ ਵੀ ਦੇਵੀ ਦੇਵਤਾ ਨੂੰ ਸਾਦ ਜ਼ਰੂਰ ਕਰਨਾ ਹੈ ਤਾਂ ਜੋ ਉਹ ਵੀ ਆਪਣੀ ਕਿਰਪਾ ਪੂਰੀ ਬਰਕਰਾਰ ਰੱਖਣ। ਮਨੁੱਖੀ ਜੀਵਨ ਵਿੱਚ ਕਿਰਤ ਕਰਨਾ ਵੀ ਬਹੁਤ ਜ਼ਰੂਰੀ ਹੈ ਜੋ ਇਨਸਾਨ ਕਿਰਤ ਕਰਦੇ ਹਨ ਉਹਨਾਂ ਨੂੰ ਇਸ ਉਪਾਅ ਦੇ ਜ਼ਰੀਏ ਅਥਾਹ ਘਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹਨਾਂ ਦਾ ਜੀਵਨ ਖੁਸ਼ਹਾਲ ਹੋ ਜਾਂਦਾ ਹੈ।
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ