ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀ ਸਾਰੇ ਤੰਦਰੁਸਤ ਹੋਵੋਗੇ ਇਸ ਵੇਲੇ ਅਸੀ ਤੁਹਾਡੇ ਨਾਲ ਨਵੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾ ਅਸੀ ਇਹ ਜਾਣਕਾਰੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਜੇਕਰ ਤੁਸੀ ਨਵੀਆ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਫੋਲੋ ਕਰ ਲਵੋ । ਦਰਸਲ ਕਿ ਹੈ
ਇਸ ਸੰਸਾਰ ਵਿੱਚ ਮਨੁੱਖ ਕਿਸੇ ਨਾ ਕਿਸੇ ਅਸਮੰਜਸ ਵਿੱਚ ਫਸਿਆ ਰਹਿੰਦਾ ਹੈ ਜਿਸ ਕਾਰਨ ਉਸਦੇ ਬਣਦੇ ਕੰਮ ਵਿਗੜ ਜਾਂਦੇ ਹਨ ਜਿਸਦੇ ਨਤੀਜੇ ਵਜੋ ਉਸਨੂੰ ਵਪਾਰ ਅਤੇ ਨੌਕਰੀ ਵਿੱਚ ਹਾਨੀ ਹੁੰਦੀ ਹੈ ਅਤੇ ਉਹ ਪਰੇਸ਼ਾਨ ਹੋ ਕਿ ਬੈਠ ਜਾਂਦਾ ਹੈ । ਇਸ ਤਰ੍ਹਾਂ ਦੀਆਂ
ਮੁਸ਼ਕਿਲਾਂ ਨੂੰ ਹੱਲ ਕਰਨ ਲਈ ਬਹੁਤ ਲੋਕ ਕਈ ਟੋਟਕੇ ਵੀ ਅਪਣਾਉੰਦੇ ਹਨ ਜੋ ਬਹੁਤ ਕਾਰਗਰ ਸਾਬਿਤ ਹੁੰਦੇ ਹਨ। ਇਸੇ ਤਰ੍ਹਾਂ ਕੁਝ ਟੋਟਕਿਆਂ ਬਾਰੇ ਗੱਲ ਕੀਤੀ ਗਈ ਹੈ ਜੋ ਕਿ ਬਣਦੇ ਕੰਮ ਨੂੰ ਵਿਗੜਣ ਤੋਂ ਰੋਕਦੇ ਹਨ।ਇਹ ਟੋਟਕੇ ਲਾਲ ਮਿਰਚ ਦੀ ਵਰਤੋਂ
ਕਰੇਕ ਬਹੁਤ ਅਸਰਦਾਰ ਨਤੀਜੇ ਦਿੰਦੇ ਹਨ । ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਸ਼ੁੱਧ ਜਲ ਲੈਣਾ ਹੈ ਜਿਸਨੂੰ ਆਪਣੇ ਕੋਲ ਰੱਖ ਕੇ ਉਸ ਵਿੱਚ ਲਾਲ ਮਿਰਚ ਦੇ ਬੀਜ ਪਾਉਣੇ ਹਨ ਉਸ ਤੋਂ ਬਾਅਦ ਬਰਤਨ ਨੂੰ ਆਪਣੇ ਕੋਲ ਰੱਖ ਕੇ ਹਨੂੰਮਾਨ ਚਾਲੀਸਾ ਦਾ ਜਾਪ
ਕਰਨਾ ਹੈ । ਇਸ ਉਪਰੰਤ ਉਸ ਬਰਤਨ ਨੂੰ ਆਪਣੇ ਘਰ ਵਿੱਚ ਪੈਸੇ ਵਾਲੀ ਜਗ੍ਹਾ ਤੇ ਰੱਖ ਦੇਣ ਨਾਲ ਘਰ ਵਿੱਚ ਕਿਰਪਾ ਹੁੰਦੀ ਹੈ ਅਤੇ ਨਵੇਂ ਕੰਮ ਬਣਦੇ ਹਨ ਜਿਨ੍ਹਾਂ ਨਾਲ ਅਥਾਹ ਪੈਸਾ ਮਿਲਦਾ ਹੈ। ਅੱਜਕੱਲ ਦੇ ਇਸ ਜ਼ਮਾਨੇ ਵਿੱਚ ਹਰ ਵਿਅਕਤੀ ਆਪਣੇ ਦਫਤਰ
ਜਾਂ ਹੋਰ ਕੰਮ ਕਾਰ ਵਾਲੀਆਂ ਥਾਵਾਂ ਤੇ ਕਿਸੇ ਨਾ ਕਿਸੇ ਇਨਸਾਨ ਤੋਂ ਬਹੁਤ ਤੰਗ ਹੁੰਦਾ ਹੈ ਜਿਸ ਕਾਰਨ ਉਹ ਉਸ ਨਾਲ ਈਰਖਾ ਕਰਦਾ ਹੈ ਅਤੇ ਉਸਦੇ ਬਣਦੇ ਕੰਮਾਂ ਵਿੱਚ ਵਿਗਣ ਵੀ ਉਸੇ ਕਰਕੇ ਪੈਂਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ
ਦੁਸ਼ਮਣਾਂ ਤੋਂ ਬਹੁਤ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਇਹ ਉਪਾਅ ਕਰ ਸਕਦੇ ਹਨ ਜੋ ਕਿ ਬਹੁਤ ਹੀ ਕਾਰਗਰ ਹੈ । ਇਸਦੇ ਚੱਲਦਿਆਂ ਤੁਹਾਨੂੰ ਪੰਜ ਲਾਲ ਮਿਰਚਾਂ ਦੀ ਜ਼ਰੂਰਤਾਂ ਪਵੇਗੀ ਜਿਸ ਵਿੱਚ ਆਪਣੇ ਘਰ ਤੋਂ ਬਾਹਰ ਜਾ ਕੇ ਸ਼ਨੀਵਾਰ ਦੀ ਰਾਤ ਨੂੰ ਜਾਂ ਮੰਗਲਵਾਰ
ਵਾਲੇ ਦਿਨ ਪੰਜ ਮਿਰਚਾਂ ਨੂੰ ਆਪਣੇ ਸਿਰ ਉੱਤੋਂ ਪੁੱਠੇ ਪਾਸਿਓਂ ਵਾਰਨੀਆ ਹਨ ਅਤੇ ਨਾਲ ਹੀ ਆਪਣੇ ਸ਼ਤਰੂ ਦਾ ਨਾਮ ਵੀ ਲੈਣਾ ਹੈ ਇੱਕ ਟੋਇਆ ਪੁੱਟ ਕੇ ਉਸ ਵਿੱਚ ਸੁੱਟ ਕੇ ਉਪਰੋਂ ਮਿੱਟੀ ਪਾ ਦੇਣੀ ਹੈ ਅਤੇ ਫਿਰ ਬਿਨ੍ਹਾਂ ਪਿੱਛੇ ਮੁੜੇ ਆਪਣੇ ਘਰ ਆ ਜਾਣਾ ਹੈ।ਇਸ ਉਪਾਅ ਨੂੰ ਕਰਨ ਤੋ ਬਾਅਦ ਸ਼ਤਰੂ ਸ਼ਾਂਤ ਹੋ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ।
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ