ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹੀ ਦਵਾਈ ਦੱਸਾਂਗੇ ਜਿਸ ਨਾਲ ਤੁਹਾਡੀ 36 ਦੀ ਕਮਰ 25 ਹੋ ਜਾਵੇਗੀ।
ਦੋਸਤੋ ਵਧਦਾ ਹੋਇਆ ਵਜ਼ਨ ਵਡਿਆਂ ਵਿੱਚ ਆਮ ਗੱਲ ਮੰਨਿਆ ਜਾਂਦਾ ਹੈ, ਪਰ ਅੱਜਕਲ੍ਹ ਬੱਚਿਆਂ ਵਿਚ ਵੀ ਜ਼ਿਆਦਾ ਵਜਨ ਵੱਧਣ ਦੀ ਪਰੇਸ਼ਾਨੀ ਆ ਰਹੀ ਹੈ। ਦੋਸਤੋ ਕਿਤੇ ਨਾ ਕਿਤੇ ਸਾਡਾ ਰਹਿਣ ਸਹਿਣ ਅਤੇ ਖਾਣਪੀਣ ਇਸ ਗੱਲ ਲਈ ਜ਼ਿੰਮੇਵਾਰ ਹੈ ਜੋ ਕਿ ਪਹਿਲੇ ਵਾਲੇ ਲੋਕਾਂ ਨਾਲੋਂ ਬਹੁਤ ਜ਼ਿਆਦਾ ਬਦਲ ਚੁੱਕਾ ਹੈ। ਇਹੀ ਕਾਰਨ ਹੈ ਕਿ ਜਿਵੇਂ ਜਿਵੇਂ ਮੋਟਾਪਾ ਸਾਡੇ ਸਰੀਰ ਵਿੱਚ ਵਧਦਾ ਹੈ ,ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ।
ਦੋਸਤੋ ਅੱਜ ਅਸੀਂ ਤੁਹਾਨੂੰ ਮੋਟਾਪਾ ਘਟਾਉਣ ਦੀ ਇਹੋ ਜਿਹੀ ਦਵਾਈ ਦੱਸਾਂਗੇ ਜੋ ਕਿ ਤੁਹਾਨੂੰ ਵਾਰ ਵਾਰ ਬਣਾਉਣ ਦੀ ਲੋੜ ਨਹੀਂ ਪਵੇਗੀ। ਦਵਾਈ ਬਣਾਉਣ ਦੇ ਲਈ ਤੁਹਾਨੂੰ ਸਿਰਫ਼ ਦੋ ਚੀਜ਼ਾਂ ਦੀ ਹੀ ਲੋੜ ਹੋਵੇਗੀ ਅਤੇ ਤੁਸੀਂ ਇਸ ਦਵਾਈ ਨੂੰ ਦੋ ਹਫ਼ਤਿਆਂ ਤੱਕ ਸਟੋਰ ਕਰਕੇ ਰੱਖ ਸਕਦੇ ਹੋ। ਇਹ ਦਵਾਈ ਤੁਹਾਨੂੰ ਦੁਬਾਰਾ ਬਣਾਉਣ ਦੀ ਲੋੜ ਨਹੀਂ ਪਵੇਗੀ ਅਤੇ ਇਹ ਤੁਹਾਡੇ ਪੇਟ ਦੀ ਚਰਬੀ ਨੂੰ ਇਸ ਤਰ੍ਹਾਂ ਘੱਟ ਕਰੇਗੀ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਵੋਗੇ।
ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਬਾਜ਼ਾਰ ਵਿਚੋਂ ਛੋਟੀ ਪਿਪਲੀ ਖਰੀਦ ਕੇ ਲਿਆਉਣੀ ਪਵੇਗੀ ।ਛੋਟੀ ਪਿਪਲੀ ਆਯੁਰਵੈਦਿਕ ਦਵਾਈ ਹੈ ,ਜੋ ਕਿ ਚਰਬੀ ਨੂੰ ਘਟਾਉਣ ਲਈ ਬਹੁਤ ਮਦਦਗਾਰ ਸਾਬਿਤ ਹੁੰਦੀ ਹੈ। ਇਹ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਕਰਿਆਨਾ ਸਟੋਰ ਤੋਂ ਮਿਲ ਜਾਵੇਗੀ ।ਇਹ ਚਰਬੀ ਨੂੰ ਘਟਾਉਣ ਲਈ ਅਤੇ ਵਜਨ ਘਟਾਉਣ ਦੇ ਲਈ ਬਹੁਤ ਹੀ ਚੰਗੀ ਦਵਾਈ ਹੈ। ਇਹ ਵੱਧ ਰਹੇ ਵਜਨ ਨੂੰ ਕੰਟਰੋਲ ਕਰਦਾ ਹੈ ਅਤੇ ਪੇਟ ਵਿਚ ਵਧੀ ਹੋਈ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਛੋਟੀ ਪਿਪਲੀ ਵਿੱਚ ਇਹੋ ਜਿਹੇ ਪੋਸਟਿਕ ਤੱਤ ਪਾਏ ਜਾਂਦੇ ਹਨ ਜੋ ਕਿ ਤੁਹਾਡੀ ਥਕਾਨ ਅਤੇ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ। ਇਸ ਤੋਂ ਇਲਾਵਾ ਛੋਟੀ ਪਿਪਲੀ ਦੇ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਹਨ ਜਿਵੇਂ ਪਿੱਠ ਵਿਚ ਦਰਦ ਹੋਣਾ ,ਜੋੜਾਂ ਵਿੱਚ ਦਰਦ ਹੋਣਾ, ਠੰਡ ਲੱਗਣਾ ,ਸਰਦੀ ,ਖਾਂਸੀ, ਜ਼ੁਕਾਮ ਲਈ ਵੀ ਛੋਟੀ ਪਿਪਲੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਆਯੁਰਵੈਦ ਦੇ ਅਨੁਸਾਰ ਦਿਲ ਦੇ ਰੋਗਾਂ ਲਈ ,ਕੈਲਸਟੋਲ ਨੂੰ ਕੰਟਰੋਲ ਕਰਨ ਦੇ ਲਈ, ਬਵਾਸੀਰ, ਕਬਜ, ਅੰਤੜੀਆਂ ਦੇ ਰੋਗ, ਚਮੜੀ ਸੰਬੰਧੀ ਸਮੱਸਿਆਵਾਂ ਲਈ ਵੀ ਛੋਟੀ ਪਿਪਲੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ।
ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਛੋਟੀ ਪਿਪਲੀ ਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਕੇ ਇਕ ਪਾਊਡਰ ਤਿਆਰ ਕਰ ਲੈਣਾ ਹੈ ।ਇਹ ਨਾਂ ਤਾਂ ਖਰਾਬ ਹੋਵੇਗਾ ਅਤੇ ਨਾ ਹੀ ਤੁਹਾਨੂੰ ਦੁਬਾਰਾ ਬਣਾਉਣ ਦੀ ਲੋੜ ਪਵੇਗੀ। ਤੁਹਾਨੂੰ ਇਸ ਚੂਰਨ ਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਲੈਣਾ ਹੈ ।ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਦੀ ਪਰੇਸ਼ਾਨੀ ਹੈ ,ਉਹ ਸ਼ਹਿਦ ਦਾ ਇਸਤੇਮਾਲ ਨਾ ਕਰਨ। ਇਸ ਨੂੰ ਖਾਣ ਤੋਂ ਬਾਅਦ ਤੁਸੀਂ ਕੁਝ ਗੱਲਾਂ ਦਾ ਪ੍ਰਹੇਜ਼ ਕਰਨਾ ਹੈ ,ਜਿਸ ਨਾਲ ਤੁਹਾਡੇ ਪੇਟ ਦੀ ਚਰਬੀ ਘੱਟ ਜਾਵੇ। ਦੋਸਤੋ ਇਸ ਪਾਊਡਰ ਨੂੰ ਸਿਰਫ ਇਕ ਤਿਹਾਈ ਚੱਮਚ ਹੀ ਤੁਸੀਂ ਸ਼ਹਿਦ ਦੇ ਨਾਲ ਲੈਣਾ ਹੈ ।ਇਹ ਇੰਨਾ ਅਸਰਦਾਰ ਹੈ ਕਿ ਇੰਨੀ ਹੀ ਮਾਤਰਾ ਨਾਲ ਹੀ ਤੁਹਾਨੂੰ ਇਸ ਦਾ ਅਸਰ ਦਿਖਾਈ ਦੇਣ ਲੱਗ ਜਾਵੇਗਾ। ਇਕ ਤਿਹਾਈ ਚੱਮਚ ਪਿੱਪਲੀ ਪਾਊਡਰ ਲੈ ਕੇ ਓਸ ਨੂੰ ਸ਼ਹਿਦ ਨਾਲ ਮਿਕਸ ਕਰਕੇ ਤੁਸੀਂ ਇਸ ਨੂੰ ਚੱਟ ਲੈਣਾ ਹੈ
ਉਸ ਤੋਂ ਬਾਅਦ ਇਕ ਗਲਾਸ ਗਰਮ ਪਾਣੀ ਉਪਰੋਂ ਦੀ ਪੀ ਲੈਣਾ ਹੈ। ਇਸ ਨੂੰ ਖਾਣ ਤੋਂ ਬਾਅਦ ਅੱਧਾ ਘੰਟਾ ਕੁਝ ਵੀ ਖਾਣਾ ਪੀਣਾ ਨਹੀਂ ਹੈ ।ਤੁਸੀਂ ਇਸ ਨੂੰ ਸਵੇਰੇ ਨਾਸ਼ਤੇ ਤੋਂ ਬਾਅਦ ਲੈ ਸਕਦੇ ਹੋ ਅਤੇ ਇਕ ਵਾਰ ਰਾਤੀ ਸੋਣ ਤੋਂ ਪਹਿਲਾ। ਹਫਤੇ ਵਿਚ ਤਿੰਨ ਵਾਰ ਤੁਸੀਂ ਇਸ ਨੂੰ ਲੈ ਸਕਦੇ ਹੋ। ਪ੍ਰਗਨੈਂਸੀ ਦੇ ਦੌਰਾਨ ਤੁਸੀਂ ਇਸ ਨੂੰ ਨਹੀਂ ਲੈਣਾ ਹੈ ।ਬਾਕੀ ਹੋਰ ਕੋਈ ਵੀ ਵਿਅਕਤੀ ਇਸ ਨੂੰ ਲੈ ਸਕਦਾ ਹੈ। ਇਸ ਦੇ ਪ੍ਰਯੋਗ ਨਾਲ ਹੌਲੀ-ਹੌਲੀ ਤੁਹਾਡਾ ਵਜ਼ਨ ਘਟਣਾ ਸ਼ੁਰੂ ਹੋ ਜਾਵੇਗਾ । ਤੁਹਾਡੀ 36 ਦੀ ਕਮਰ 25 ਤੇ ਆ ਜਾਵੇਗੀ। ਵਧੀ ਹੋਈ ਚਰਬੀ ਵਧਿਆ ਹੋਇਆ ਵਜਨ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਵੇਗਾ।