ਹੈਲੋ ਦੋਸਤੋ ਤੁਹਾਡਾ ਸਵਾਗਤ ਹੈ । ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹਾ ਇੱਕ ਸ਼ਰਬਤ ਬਣਾਣਾ ਦੱਸਾਂਗੇ ,ਜਿਸ ਨਾਲ ਤੁਹਾਡਾ ਮੋਟਾਪਾ, ਕਮਜ਼ੋਰੀ, ਜੋੜਾਂ ਦਾ ਦ ਰ ਦ ਬਿਲਕੁਲ ਠੀਕ ਹੋ ਜਾਵੇਗਾ।
ਦੋਸਤੋ ਗਰਮੀਆਂ ਦੇ ਵਿਚ ਲੂ ਲੱਗਣਾ, ਚੱਕਰ ਆਉਣਾ ,ਸਰੀਰਕ ਕਮ ਜ਼ੋਰੀ ਆਉਣ ਦਾ ਖ ਤ ਰਾ ਹਰ ਉਸ ਵਿਅਕਤੀ ਨੂੰ ਹੁੰਦਾ ਹੈ ,ਜੋ ਕਿ ਆਪਣੇ ਘਰ ਤੋਂ ਬਾਹਰ ਕੰਮ ਕਰਨ ਲਈ ਨਿਕਲਦਾ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਗਰਮੀਆਂ ਦੇ ਦਿਨਾਂ ਵਿੱਚ ਸਤੂ ਦਾ ਸ਼ਰਬਤ ਜ਼ਰੂਰ ਪੀਣਾ ਚਾਹੀਦਾ ਹੈ। ਇਹ ਤੁਹਾਡੀ ਪਿਆਸ ਬੁਝਾਉਣ ਦੇ ਨਾਲ-ਨਾਲ ,ਤੁਹਾਡੀ ਸਰੀਰਕ ਕਮ ਜੋ ਰੀ, ਖੂ ਨ ਦੀ ਕਮੀ ,ਜੋੜਾਂ ਦਾ ਦ ਰ ਦ ,ਤੁਹਾਡਾ ਮੁਟਾਪਾ, ਗਠੀਆ, ਸਿਰ ਦ ਰ ਦ ਨੂੰ ਠੀਕ ਕਰੇਗਾ। ਇਸਦੇ ਨਾਲ ਹੀ ਹੋਰ ਕਈ ਤਰ੍ਹਾਂ ਦੇ ਰੋਗਾਂ ਤੋਂ ਤੁਹਾਨੂੰ ਬਚਾਵੇਗਾ। ਇਸ ਦੇ ਇਕ ਵਾਰ ਪ੍ਰਯੋਗ ਨਾਲ ਹੀ ਤੁਹਾਨੂੰ ਇਸ ਦਾ ਬਹੁਤ ਚੰਗਾ ਅਸਰ ਦੇਖਣ ਨੂੰ ਮਿਲੇਗਾ।
ਦੋਸਤੋ ਇਸ ਸ਼ਰਬਤ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਸੱਤੂ ਲੈਣਾਂ ਹੈ। ਇਹ ਤੁਹਾਡੇ ਸਰੀਰ ਨੂੰ ਠੰਢਕ ਦੇਣ ਦੇ ਨਾਲ-ਨਾਲ ਤੁਹਾਡੀ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ। ਸਤੂ ਭੁੰਨੇ ਹੋਏ ਛੋਲਿਆਂ ਤੋਂ ਬਣਾਇਆ ਜਾਂਦਾ ਹੈ। ਤੁਸੀਂ ਭੁੰਨੇ ਹੋਏ ਛੋਲੇ ਵੀ ਲੈ ਸਕਦੇ ਹੋ ,ਫਿਰ ਉਹਨਾਂ ਦਾ ਛਿਲਕਾ ਉਤਾਰ ਕੇ, ਉਸ ਤੋਂ ਬਾਅਦ ਇਨ੍ਹਾਂ ਛੋਲਿਆਂ ਨੂੰ ਚੰਗੀ ਤਰ੍ਹਾਂ ਮਿੱਕਸੀ ਵਿਚ ਪੀਸ ਕੇ ਉਸ ਦਾ ਪਾਊਡਰ ਬਣਾ ਲੈਣਾ ਹੈ ।ਇਸ ਤਰ੍ਹਾਂ ਘਰ ਵਿੱਚ ਹੀ ਸਤੂ ਤਿਆਰ ਹੋ ਜਾਵੇਗਾ। ਵੈਸੇ ਤਾਂ ਇਹ ਬਾਜ਼ਾਰ ਵਿੱਚੋਂ ਵੀ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗਾ ,ਪਰ ਜੇਕਰ ਤੁਸੀਂ ਇਸ ਨੂੰ ਘਰ ਵਿੱਚ ਹੀ ਤਿਆਰ ਕਰਦੇ ਹੋ ਤਾਂ ਇਸਦੇ ਵਿੱਚ ਮਿਲਾਵਟ ਦੀ ਗੁੰਜਾਇਸ਼ ਨਹੀਂ ਹੋਵੇਗੀ।
ਦੋਸਤੋ ਤੁਹਾਨੂ ਇਕ ਕੱਪ ਪਾਣੀ ਲੈ ਕੇ ਉਸਦੇ ਵਿਚ ਦੋ ਚਮਚ ਇਸ ਪਾਊਡਰ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾਂ ਹੈ। ਇਸ ਨੂੰ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਇਸ ਵਿੱਚ ਕੋਈ ਗੱਠ ਨਾ ਰਹਿ ਜਾਵੇ। ਇਸ ਦੀ ਤਾਸੀਰ ਠੰਢੀ ਹੋਣ ਦੇ ਕਾਰਨ ਇਹ ਸਾਡੇ ਪੇਟ ਨੂੰ ਠੰਡਕ ਦਿੰਦਾ ਹੈ ਅਤੇ ਇਸਦੇ ਵਿੱਚ ਫਾਇਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਸਾਡੀ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ ਅਤੇ ਪੇਟ ਦੇ ਵਿੱਚੋਂ ਵਿਸ਼ੈਲੇ ਪਦਾਰਥ ਨੂੰ ਬਾਹਰ ਕੱਢਦਾ ਹੈ। ਬੁ੍ਢਾਪਾ, ਚਿਹਰੇ ਦੀ ਵਿਚ ਝੁਰੜੀਆਂ ਪੈਣਾ, ਚਿਹਰੇ ਦਾ ਰੁੱਖਾਪਣ ਖ਼ਤਮ ਕਰਕੇ ਇਹ ਚਿਹਰੇ ਨੂੰ ਹਾਈਡਰੇਟ ਰੱਖਦਾ ਹੈ। ਚਿਹਰੇ ਨੂੰ ਸਵੱਸਥ ਰੱਖਦਾ ਹੈ। ਜੋ ਲੋਕ ਇਸਦਾ ਲਗਾਤਾਰ ਪ੍ਰਯੋਗ ਕਰਦੇ ਹਨ ਉਨ੍ਹਾਂ ਨੂੰ ਕਦੇ ਵੀ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ। ਉਹ ਲੋਕ ਹਮੇਸ਼ਾ ਊਰਜਾਵਾਨ ਰਹਿੰਦੇ ਹਨ ।ਖੂਨ ਦੀ ਕਮੀ ਅਤੇ ਮੋਟਾਪੇ ਨੂੰ ਦੂਰ ਕਰਨ ਲਈ ਵੀ ਇਹ ਪਾਊਡਰ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
ਇਸ ਪਾਊਡਰ ਵਿੱਚ ਕੈਲਸ਼ੀਅਮ ਮੈਗਨੀਸ਼ਮ ਹੁੰਦਾ ਹੈ ਜੋ ਕਿ ਸਾਡੇ ਸਰੀਰ ਨੂੰ ਤੁਰੰਤ ਐਨਰਜੀ ਦਿੰਦਾ ਹੈ। ਇਸ ਨਾਲ ਲੀਵਰ ਦੀ ਪ੍ਰੇਸ਼ਾਨੀ ਨਹੀਂ ਆਉਂਦੀ। ਜੋ ਲੋਕ ਡਾਯਬਿਟੀਜ਼ ਤੋਂ ਪ੍ਰੇਸ਼ਾਨ ਰਹਿੰਦੇ ਹਨ, ਇਸਦਾ ਸ਼ਰਬਤ ਪੀਣ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। 1 ਕੱਪ ਵਿਚ ਦੋ ਚਮਚ ਇਸ ਪਾਊਡਰ ਨੂੰ ਮਿਲਾ ਕੇ ਚੰਗੀ ਤਰ੍ਹਾਂ ਘੋਲ ਕੇ ਮਿਕਸ ਕਰਕੇ ਇਸ ਬਣਾ ਲੈਣਾ ਹੈ ।ਉਸ ਤੋਂ ਬਾਅਦ ਇਸ ਦੇ ਵਿੱਚ ਥੋੜ੍ਹਾ ਜਿਹਾ ਭੁੰਨਿਆ, ਪੀਸਿਆ ਹੋਇਆ ਜ਼ੀਰਾ ਮਿਲਾ ਦੇਣਾ ਹੈ। ਜੀਰਾ ਸਾਡੇ ਪੇਟ ਨੂੰ ਸਾਫ਼ ਰੱਖਦਾ ਹੈ ,ਮੋਟਾਪੇ ਨੂੰ ਦੂਰ ਕਰਦਾ ਹੈ, ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ। ਉਸ ਤੋਂ ਬਾਅਦ ਤੁਸੀਂ ਥੋੜ੍ਹੀ ਜਿਹੀ ਹਰੇ ਧਨੀਏ ਦੇ ਪੱਤੇ ਵੀ ਇਸਦੇ ਵਿੱਚ ਮਿਕਸ ਕਰ ਲੈਣੇ ਹਨ।
ਇਹ ਸ਼ਰਬਤ ਤੁਹਾਨੂੰ ਸਰੀਰਕ ਕਮਜ਼ੋਰੀ, ਥਕਾਵਟ ਗਰਮੀਆਂ ਵਿੱਚ ਲੂ ਲੱਗਣ ਤੋਂ ਬਚਾਵੇਗਾ। ਜੇਕਰ ਤੁਸੀਂ ਇਸ ਸ਼ਰਬਦ ਨੂੰ ਨਮਕੀਨ ਪੀਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਥੋੜ੍ਹਾ ਜਿਹਾ ਕਾਲਾ ਨਮਕ ਮਿਕਸ ਕਰ ਸਕਦੇ ਹੋ ।ਜੇ ਤੁਸੀਂ ਇਸਨੂੰ ਮਿੱਠਾ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਥੋੜ੍ਹਾ ਜਿਹਾ ਗੁੜ ਮਿਕਸ ਕਰ ਸਕਦੇ ਹੋ। ਇਸ ਸਰ਼ਬਤ ਨੂੰ ਤੁਸੀਂ ਦਿਨ ਵਿਚ ਕਿਸੇ ਵੀ ਸਮੇਂ ਪੀ ਸਕਦੇ ਹੋ ,ਪਰ ਜੇਕਰ ਤੁਸੀਂ ਇਸ ਨੂੰ ਸਵੇਰ ਦੇ ਸਮੇ ਪੀਓਗੇ ਤਾਂ ਤੁਹਾਨੂੰ ਇਸ ਦਾ ਜ਼ਿਆਦਾ ਲਾਭ ਮਿਲੇਗਾ। ਸਵੇਰ ਦੇ ਸਮੇਂ ਇਸ ਸ਼ਰਬਤ ਨੂੰ ਪੀਣ ਨਾਲ ਤੁਹਾਨੂੰ ਸਾਰਾ ਦਿਨ ਆਪਣੇ ਸਰੀਰ ਵਿਚ ਥਕਾਵਟ ਮਹਿਸੂਸ ਨਹੀਂ ਹੋਵੇਗੀ ਅਤੇ ਸਰੀਰ ਵਿਚ ਊਰਜਾ ਬਣੀ ਰਹੇਗੀ।