ਹਾਂਜੀ ਦੋਸਤੋ ਅੱਜ ਅਸੀਂ ਤੁਹਾਨੂੰ ਰੋਜ਼ਾਨਾ ਦੀ ਤਰਾ ਦੇਸੀ ਨੁਸਖੇ ਬਾਰੇ ਦਸਾਂਗੇ ਜਿਸ ਵਿਚ ਕੇ ਖਾਰਸ਼ ਵਰਗੀਆ ਚੀਜ਼ਾ ਦੇ ਛੁਟਕਾਰੇ ਪਾਉਣ ਦੇ ਲਈ ਅਤੇ ਕਈ ਤਰਾ ਦੀਆ ਚਮੜੀ ਦੇ ਰੋਗਾ ਤੋਂ ਵੀ ਛੁਟਕਾਰਾ ਦਿਵਾ ਸਕਦੀਆ ਹਨ ਜਦੋਂ ਕੇ ਖੁਜਲੀ ਦੀ ਸਮਾਮਿਆ ਐਸਿਡ ਵੱਧ ਜਾਣ ਕਰਕੇ ਹੁੰਦੀ ਹੈ ਜਦੋਂ ਕੇ ਸਬਤੋਂ ਪਹਿਲਾ ਗੱਲ ਕਰੀਏ ਤਾਂ ਦੋਸਤੋ ਸਬਤੋਂ ਪਹਿਲਾ ਤੁਹਾਨੂੰ ਅਪਣਾ ਪੇਟ ਸਾਫ ਰੱਖਣਾ ਚਾਹੀਦਾ ਹੈ
ਕਿਉੰਕਿ ਜੇਕਰ ਤੁਹਾਨੂੰ ਖੁਜਲੀ ਦੀ ਸਮੱਸਿਆ ਹੈ ਤਾਂ ਤੁਸੀ ਉਬਲੀ ਸਬਜੀਆਂ ਖਾਓ ਜਦੋਂ ਕੇ ਸਲਾਦ ਕੱਚੀ ਸਬਜੀ ਦਾ ਜੂਸ ਅਤੇ ਗਹਿਰ ਦਾ ਰਸ ਅਤੇ ਅਮਲੇ ਦਾ ਅਚਾਰ ਖਾਣਾ ਚਾਹੀਦਾ ਹੈ ਜਿਸ ਨਾਲ ਕੇ ਖੁਜਲੀ ਦੀ ਸਮਨਿਆ ਖਤਮ ਹੋ ਜਾਵੇਗੀ ਅਤੇ ਇਸ ਵਿੱਚ ਜਿਆਦਾ ਮਿਰਚ ਮਸਲੇ ਵਾਲੀ ਚੀਜ਼ ਨਹੀਂ ਖਾਣੀ ਹੈ ਜਦੋਂ ਕੇ ਚੀਨੀ ਅਤੇ ਜਿਆਦਾ ਨਮਕ ਵੀ ਨਹੀਂ ਖਾਣਾ ਹੈ
ਇਸ ਨਾਲ ਰੋਜ਼ਾਨਾ ਕਰਨ ਦੇ ਨਾਲ਼ ਇਹਦਾ ਦੇ ਰੋਗ ਤੋ ਛੁਟਕਾਰਾ ਮਿਲਦਾ ਹੈ l ਸੋ ਜੇਕਰ ਨੁਸਖੇ ਦੀ ਗੱਲ ਕਰੀਏ ਤਾਂ ਦੋਸਤੋ ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਇਕ ਅਧਾ ਚਮਚ ਹਲਦੀ ਲੈਣੀ ਹੈ ਅਤੇ ਇਸ ਵਿੱਚ ਤੁਸੀ ਨਿੰਬੂ ਪਾਂ ਦੇਣਾ ਹੈ ਅਤੇ ਇਕ ਨਿੰਬੂ ਦਾ ਰਸ ਹੀ ਪਾਉਣਾ ਹੈ ਇਸ ਤਰੀਕੇ ਨਾਲ਼ ਤੁਸੀ ਅੱਛਾ ਤਰੀਕੇ ਨਲ ਇਸਨੂੰ ਮਿਲਾ ਦੇਣਾ ਹੈ ਅਤੇ ਇਸਤੋਂ ਬਾਅਦ ਤੁਸੀ ਇਸਦਾ ਪ੍ਰਯੋਗ ਕਰਨਾ ਹੈ ਜਦੋਂ ਕੇ ਸਬਤੋਂ ਪਹਿਲਾ ਥੋੜਾ ਰੂਹ ਲੈਣਾ ਹੈ
ਅਤੇ ਇਸ ਪੇਸਟ ਵਿਚ ਪਾਂ ਕੇ ਜਿਸ ਜਗ੍ਹਾ ਤੇ ਵੀ ਇਹ ਰੋਗ ਹੋਵੇਗਾ ਅਤੇ ਚਮੜੀ ਦੀ ਸਮਮਿਆ ਹੋਵੇਗੀ ਉਸ ਜਗ੍ਹਾ ਉਤੇ ਇਸਨੂੰ ਇਸਤੇਮਾਲ ਕਰੋ ਜਦੋਂ ਕੇ ਇਸ ਤਰੀਕੇ ਨਾਲ ਲਗਾ ਕੇ 15 ਮਿੰਟ ਇਸਨੂੰ ਲਗੇਗਾ ਰਹਿਣ ਦੇਣਾ ਹੈ ਅਤੇ ਉਸਤੋਂ ਬਾਅਦ ਇਸਨੂੰ ਤਾਜਾ ਪਾਣੀ ਨਾਲ ਸਾਫ ਕਰਨਾ ਹੈ ਅਤੇ ਇਸਦਾ ਫਿਰ ਦੁਬਾਰਾ ਪ੍ਰਯੋਗ ਕਰਦੇ ਰਹਿਣਾ ਹੈ ਜਿਸ ਨਾਲ ਕੇ 3-4 ਵਾਰ ਵਰਤਣ ਦੇ ਨਾਲ ਇਹ ਸਮੱਸਿਆ ਖਤਮ ਹੁੰਦੀ ਹੈ।