ਦੋਸਤੋ ਸਤਿ ਸ੍ਰੀ ਅਕਾਲ
ਦੋਸਤ ਜੂਆ ਅਤੇ ਲੀਖਾਂ ਇਹੋ ਜੀ ਚੀਜ ਹੈ ਜੋ ਕਿਸੇ ਵੀ ਉਮਰ ਵਿੱਚ ਹੋ ਸਕਦੀਆਂ ਹਨ ਦੋਸਤੋ ਅਕਸਰ ਛੋਟੇ ਉਮਰ ਦੇ ਬੱਚੇ ਜੂੰਆਂ ਦੇ ਸੰਪਰਕ ਵਿੱਚ ਜਲਦੀ ਆਉਂਦੇ ਹਨ ਦੋਸਤੋ ਇਕ ਵਾਰ ਸਿਰ ਵਿੱਚ ਜੂੰਆ ਹੋਣ ਨਾਲ ਇਹ ਇੰਨੀ ਜਲਦੀ ਫੈਲਦੀਆਂ ਹਨ ਕੇ ਸਿਰ ਵਿਚ ਖੁਜਲੀ ਅਤੇ ਜ਼ਖਮ ਹੋਣ ਲੱਗ ਜਾਂਦੇ ਹਨ ਨਾਲ ਹੀ ਸਿਰ ਵਿਚ ਰੂਸੀ ਹੋਣ ਲੱਗ ਜਾਂਦੀ ਹੈ ਅਤੇ ਵਾਲ ਝੜਨ ਲੱਗ ਜਾਂਦੇ ਹਨ ਦੋਸਤੋ ਅੱਜ ਅਸੀਂ ਤੁਹਾਡੇ ਲਈ ਇਕ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਤੁਹਾਡੇ ਸਿਰ ਵਿੱਚੋਂ ਜੂੰਆਂ ਅਤੇ ਲੀਖਾਂ ਨੂੰ ਪੂਰੀ ਤਰਾ ਖ਼ਤਮ ਕਰ ਦੇਵੇਗਾ।
ਆਓ ਦੋਸਤੋ ਹੁਣ ਆਪਾਂ ਇਹ ਉਪਾਅ ਪਿਆਰ ਕਰਦੇ ਹਾਂ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ 5 ਤੋਂ 6 ਲਸਣ ਦੀਆਂ ਕਲੀਆਂ ਲੈਣੀਆਂ ਹਨ ਹੁਣ ਇਨ੍ਹਾਂ ਲਸਣ ਦੀਆਂ ਕਲੀਆਂ ਦੀ ਪੇਸਟ ਬਣਾ ਲੈਣੀ ਹੈ, ਲਸਣ ਬੀ ਖੁਸ਼ਬੂ ਨਾਲ ਜੂੰਆਂ ਭੱਜ ਜਾਂਦੀਆਂ ਹਨ, ਇਸ ਤੋਂ ਬਾਅਦ ਲੱਛਣ ਦੀ ਪੇਸਟ ਵਿਚ ਅੱਧਾ ਨਿੰਬੂ ਦਾ ਰਸ ਪਾਉਣਾ ਹੈਂ ਦੋਸਤੋ ਨਿੰਬੂ ਦਾ ਰਸ ਜੂੰਆਂ ਦੇ ਅੰਡੇ ਖਤਮ ਕਰਦਾ ਹੈ, ਇਸ ਤੋਂ ਬਾਅਦ ਤੁਹਾਨੂੰ ਕੋਸਾ ਪਾਣੀ ਚਾਹੀਦਾ ਹੈ ਅਤੇ ਨਾਲ ਹੀ ਚਾਹੀਦਾ ਹੈ ਨਾਰੀਅਲ ਦਾ ਤੇਲ,
ਦੋਸਤੋ ਆਓ ਹੁਣ ਤੁਹਾਨੂੰ ਇਸ ਮਿਸ਼ਰਣ ਨੂੰ ਇਸਤਮਾਲ ਕਰਨ ਦਾ ਤਰੀਕਾ ਦੱਸਦੇ ਹਾਂ ਦੋਸਤੋ ਜੇਕਰ ਤੁਹਾਡੇ ਵਾਲ ਗੰਦੇ ਹਨ ਜਾਂ ਉਨ੍ਹਾਂ ਉੱਪਰ ਕੋਈ ਵੀ ਤੇਲ ਲੱਗਿਆ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਸ਼ੈਂਪੂ ਦੀ ਮਦਦ ਨਾਲ ਸਾਫ ਕਰ ਲਓ ਹੁਣ ਦੋਸਤੋ ਤੁਸੀਂ ਆਪਣੀ ਇੱਕ ਉੰਗਲ ਦੀ ਮਦਦ ਨਾਲ ਇਹ ਮਿਸ਼ਰਣ ਆਪਣੇ ਸਿਰ ਤੇ ਲਗਾਉਣਾ ਹੈ ਅਤੇ ਹਲਕੀ-ਹਲਕੀ ਮਸਾਜ ਕਰਨੀ ਹੈ ਦੋਸਤੋ ਤੁਸੀਂ ਇਸ ਮਿਸ਼ਰਣ ਨੂੰ ਆਪਣੇ ਸਿਰ ਉੱਤੇ 2 ਘੰਟੇ ਲੱਗੇ ਰਹਿਣ ਦੇਣਾ ਹੈ
ਇਸ ਤੋਂ ਬਾਅਦ ਤੁਸੀਂ ਕੋਸੇ ਪਾਣੀ ਨਾਲ ਆਪਣੇ ਸਿਰ ਦਾ ਮਿਸ਼ਰਣ ਸਾਫ਼ ਕਰਨਾ ਹੈ ਅਤੇ ਨਾਰੀਅਲ ਦੇ ਤੇਲ ਨਾਲ ਮਸਾਜ ਕਰਨੀ ਹੈ ਇਹ ਨਾਰੀਅਲ ਦਾ ਤੇਲ ਆਪਣੇ ਸਿਰ ਉੱਤੇ ਲੱਗੇ ਰਹਿਣ ਦੇਣਾ ਹੈ ਦੋਸਤੋ ਤੁਹਾਨੂੰ ਪਹਿਲੀ ਵਾਰ ਤੋਂ ਹੀ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ
ਦੋਸਤੋ ਤੁਹਾਨੂੰ ਇਸ ਮਿਸ਼ਨ ਦਾ ਇਸਤੇਮਾਲ ਇੱਕ ਹਫਤੇ ਵਿੱਚ ਕੇਵਲ ਦੋ ਵਾਰ ਹੀ ਕਰਨਾ ਹੈ ਵੱਧ ਤੋਂ ਵੱਧ ਇਸ ਦਾ ਇਸਤੇਮਾਲ ਤਿੰਨ ਵਾਰ ਕਰ ਸਕਦੇ ਹੋ ਦੋਸਤੋ ਤੁਹਾਨੂੰ ਇੱਕ ਹਫ਼ਤੇ ਵਿੱਚ ਹੀ ਆਪਣਾ ਸਿਰ ਬਿਲਕੁਲ ਠੀਕ ਨਜ਼ਰ ਆਵੇਗਾ ਧੰਨਵਾਦ ਜੀ!