ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਈ ਬੀਬੀਆਂ ਰਾਤ ਨੂੰ ਕੱਪੜੇ ਧੋਣ ਲੱਗ ਜਾਂਦੀਆਂ ਹਨ ਰਾਤ ਨੂੰ ਕੱਪੜੇ ਧੋਣ ਦੇ ਨਾਲ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ ਕੱਪੜਿਆਂ ਦੇ ਉੱਤੇ ਇਸ ਕਰਕੇ ਸਾਨੂੰ ਰਾਤ ਨੂੰ ਕੱਪੜੇ ਨਹੀਂ ਧੋਣੇ ਚਾਹੀਦੈ
ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਾਂ ਸਾਰਾ ਦਿਨ ਕੱਪੜੇ ਪਾ ਕੇ ਬਾਹਰ ਜਾਂਦੇ ਹਾਂ ਉਨ੍ਹਾਂ ਕੱਪੜਿਆਂ ਦੇ ਵਿਚ ਇਹ ਕੰਮ ਕਰਨਾ ਗੁਰੂ ਘਰ ਵੀ ਚਲੇ ਜਾਂਦੇ ਹਾਂ। ਅਤੇ ਕੱਪੜੇ ਸਾਡਾ ਤਾਂ ਹੀ ਨਹੀਂ ਥਕਦੇ ਸਾਡਾ ਚਰਿੱਤਰ ਸਾਡਾ ਮਨ ਸਾਫ ਰੱਖਦੇ ਹਨ।
ਆਪਣੀ ਕੌਮ ਦਾ ਅਲੱਗ ਅਲੱਗ ਢੰਗ ਅਲੱਗ-ਅਲੱਗ ਬੰਦੇ ਨੂੰ ਦਰਸਾਉਂਦਾ ਹੈ ਕਿ ਇਸ ਦਾ ਸੁਭਾਅ ਕੀਤਾ ਹੈ ਇਹ ਕਿਸ ਚੀਜ਼ ਦਾ ਸ਼ੌਂਕੀ ਹੈ। ਅਧਿਆਪਕ ਗੁਰੂ ਘਰ ਜਾਂਦੇ ਹਾਂ ਤਾਂ ਸਕਰਾਤਮਕ ਊਰਜਾ ਉਨ੍ਹਾਂ ਕੱਪੜਿਆਂ ਦੇ ਵਿਚ ਆਪਣੇ ਨਾਲ ਲੈ ਕੇ ਆਉਂਦੇ ਹਾਂ ਅਤੇ ਉਨ੍ਹਾਂ ਕੱਪੜਿਆਂ ਦੇ ਨਾਲ ਹੀ ਖੁਸ਼ ਰਹਿੰਦੇ ਹਾਂ
ਜੇਕਰ ਉਹ ਕੱਪੜੇ ਅਸੀਂ ਰਾਤ ਨੂੰ ਧੋ ਦਿੰਦੇ ਹਾਂ ਅਤੇ ਧੋਣ ਤੋਂ ਬਾਅਦ। ਅਸੀਂ ਉਨ੍ਹਾਂ ਕੱਪੜਿਆਂ ਨੂੰ ਸੁੱਕਣੇ ਪਾ ਦਿੰਦੇ ਹਾਂ ਬਾਹਰ ਤਾਰ ਦੇ ਉੱਤੇ ਤਾਂ ਸਾਰੇ ਹੀ ਜਾਣਦੇ ਹਾਂ ਕਿ ਰਾਤ ਹਨੇਰੀ ਹੁੰਦੀ ਹੈ। ਅਤੇ ਉਸ ਰਾਹ ਦੇ ਵਿੱਚ ਕਾਫ਼ੀ ਸਾਰੀਆਂ ਨਾਕਾਰਤਮਕ ਊਰਜਾਵਾ ਹੁੰਦੀਆਂ ਹਨ
ਅਤੇ ਇਹ ਮੁੜ ਜਾਵਾਂ ਠੰਢੇ ਕੱਪੜਿਆਂ ਦੇ ਵਿਚ ਆ ਜਾਂਦੀਆਂ ਹਨ ਅਤੇ ਸਾਨੂੰ ਵੀ ਮਾੜਾ ਬਣਾ ਦਿੰਦੀਆਂ ਹਨ। ਕਹਿਣ ਦਾ ਭਾਵ ਸਾਡੇ ਤੇ ਬਮਾਰ ਈ ਲੈ ਕੇ ਆਉਂਦੀਆਂ ਹਨ ਇਸ ਕਰਕੇ ਸਾਨੂੰ ਕਦੇ ਵੀ ਕੱਪੜੇ ਰਾਤ ਨੂੰ ਧੋਣੇ ਨਹੀਂ ਚਾਹੀਦੇ। ਹਮੇਸ਼ਾ ਕਪੜੇ ਸਵੇਰ ਵੇਲੇ ਤੋਂ ਵੱਧ ਦਿਲ ਵਿਚ ਧੁੱਪ ਵਿੱਚ ਉਨ੍ਹਾਂ ਨੂੰ ਸੁਕਾਵੋ।