ਹੈਲੋ ਦੋਸਤੋ ਤੁਹਾਡਾ ਸਵਾਗਤ ਹੈ।ਹੱਥ-ਪੈਰ ,ਜੋੜਾਂ ਦਾ ਦਰਦ ,ਕਮਰ ਦਰਦ 100 ਸਾਲਾਂ ਤੱਕ ਨਹੀਂ ਹੋਵੇਗਾ ਅਤੇ ਨਾ ਹੀ ਕਦੇ ਕੈਲਸ਼ੀਅਮ ਦੀ ਕਮੀ ਹੋਵੇਗੀ। ਦੋਸਤੋ ਤੁਸੀਂ ਕਾਲੇ ਤਿਲ ਅਤੇ ਚਿੱਟੇ ਤਿਲਾਂ ਦੇ ਬਾਰੇ ਸੁਣਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਇਨ੍ਹਾਂ ਤਿਲਾਂ ਦੇ ਫਾਇਦਿਆ ਬਾਰੇ ਦੱਸਾਂਗੇ। ਜਦੋਂ ਤਿਲ ਦਾ ਪੌਦਾ ਸੁੱਕ ਜਾਂਦਾ ਹੈ ਤਾਂ ਤਾਂ ਉਸ ਵਿੱਚੋਂ ਤਿਲ ਨਿਕਲਦੇ ਹਨ ਇਨ੍ਹਾਂ ਤਿਲਾਂ ਨੂੰ ਔਸ਼ਦੀ ਦਾ ਭੰਡਾਰ ਕਿਹਾ ਜਾਂਦਾ ਹੈ।
ਇਹ ਤਿਲ ਸਾਡੇ ਵਾਲਾਂ ਲਈ ਸਾਡੀ ਚਮੜੀ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਇਹ ਦੋਵੇਂ ਤਰ੍ਹਾਂ ਦੇ ਤਿਲ ਪਿਸ਼ਾਬ ਦੇ ਕਿਸੇ ਵੀ ਤਰ੍ਹਾਂ ਦੇ ਰੋਗ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਹਨ। ਇਹ ਪਿਸ਼ਾਬ ਦੇ ਰੋਗਾਂ ਨੂੰ ਦੂਰ ਕਰਨ ਦੇ ਲਈ, ਜੋੜਾਂ ਦੇ ਦਰਦ ਨੂੰ ਘੱਟ ਕਰਨ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦੇ।
ਤੁਸੀਂ ਤਿਲ ਦੇ ਪੱਤਿਆਂ ਨੂੰ ਕੁੱਟ ਕੇ ਉਬਾਲ ਲਿਆ ਹੈ ਇਸ ਦੇ ਪਾਣੀ ਨਾਲ ਤੁਸੀਂ ਆਪਣੇ ਸਿਰ ਨੂੰ ਧੋਣਾ ਹੈ। ਇਸ ਨਾਲ ਤੁਹਾਡੇ ਵਾਲ ਲੰਬੇ ਹੁੰਦੇ ਹਨ ਤੁਹਾਡੇ ਵਾਲ ਕਾਲੇ ਹੋ ਜਾਂਦੇ ਹਨ। ਜੇਕਰ ਤੁਹਾਨੂੰ ਗੰਜੇਪਨ ਦੀ ਸਮੱਸਿਆ ਹੈ ਤਾਂ ਉਹ ਵੀ ਠੀਕ ਹੋ ਜਾਵੇਗੀ। ਜੇਕਰ ਤੁਹਾਨੂੰ ਦੰਦਾਂ ਵਿਚ ਦਰਦ ਰਹਿੰਦਾ ਹੈ ਤਾਂ ਤੁਸੀਂ ਤਿਲਾਂ ਨੂੰ ਚਬਾ-ਚਬਾ ਕੇ ਖਾਣਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਦੰਦਾਂ ਵਿੱਚ ਮਜ਼ਬੂਤੀ ਆਵੇਗੀ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਪਾਚਨ ਤੰਤਰ ਵੀ ਮਜ਼ਬੂਤ ਹੋਵੇਗਾ।
ਜੋੜਾਂ ਦੇ ਦਰਦ ਤੋਂ ਨਿਜ਼ਾਤ ਪਾਉਣ ਦੇ ਲਈ ਤੁਸੀਂ ਤਿਲਾਂ ਦਾ ਚੂਰਨ ਤਿਆਰ ਕਰ ਸਕਦੇ ਹੋ। ਇਸ ਦਾ ਚੂਰਨ ਤਿਆਰ ਕਰਨ ਦੇ ਲਈ ਤੁਹਾਨੂੰ ਤਿਲਾਂ ਦਾ ਚੂਰਣ ਅਤੇ ਸੌਂਠ ਦਾ ਚੂਰਣ ਨੂੰ ਮਿਕਸ ਕਰ ਲੈਣਾਂ ਹੈ। ਉਸ ਤੋਂ ਬਾਅਦ ਤੁਹਾਨੂੰ ਇਨ੍ਹਾਂ ਦੋਨਾਂ ਚੀਜ਼ਾਂ ਤੋਂ ਤਿਆਰ ਕੀਤੇ ਗਏ ਚੂਰਨ ਨੂੰ ਗਰਮ ਪਾਣੀ ਨਾਲ ਸੇਵਨ ਕਰਨਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਦੇ ਵਿੱਚ ਅਲਸੀ ਦੇ ਬੀਜਾਂ ਦਾ ਚੂਰਨ ਵੀ ਮਿਕਸ ਕਰ ਸਕਦੇ ਹੋ।
ਇਨ੍ਹਾਂ ਤਿੰਨਾਂ ਚੀਜ਼ਾਂ ਦਾ ਚੂਰਨ ਤਿਆਰ ਕਰਨ ਤੋਂ ਬਾਅਦ ਇਨ੍ਹਾਂ ਤਿੰਨਾਂ ਚੀਜ਼ਾਂ ਦੇ ਚੂਰਨ ਦਾ ਸੇਵਨ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਕਰਨਾ ਹੈ। ਤੁਹਾਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਇਨ੍ਹਾਂ ਤਿੰਨਾਂ ਚੀਜ਼ਾਂ ਦੀ ਬਰਾਬਰ ਬਰਾਬਰ ਮਾਤਰਾ ਲੈਣੀ ਹੈ। ਇਸ ਦਾ ਸੇਵਨ ਕਰਨ ਦੇ ਨਾਲ ਤੁਹਾਡੇ ਜੋੜਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ। ਇਸ ਚੂਰਨ ਦਾ ਸੇਵਨ ਤੁਸੀਂ ਸਿਰਫ 10 ਦਿਨ ਹੀਂ ਕਰਨਾ ਹੈ। ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।