ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਕਰਜ਼ ਦੀ ਸਮੱਸਿਆ ਜਦੋਂ ਸਾਡੀ ਜ਼ਿੰਦਗੀ ਵਿੱਚ ਵਧ ਜਾਂਦੀ ਹੈ ਤਾਂ ਅਸੀਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਅਸੀਂ ਗਲਤ ਦਿਨਾਂ ਦੇ ਵਿੱਚ ਕਰਜ਼ਾ ਚੁੱਕ ਲੈਂਦੇ ਹਾਂ।
ਦੋਸਤੋ ਸ਼ਨੀਵਾਰ ਦੇ ਦਿਨ ਕਦੀ ਵੀ ਕਰਜ਼ਾ ਨਹੀਂ ਲੈਣਾ ਚਾਹੀਦਾ। ਸ਼ਨੀਵਾਰ ਦੇ ਦਿਨ ਦਿੱਤਾ ਹੋਇਆ ਕਰਜ਼ ਕਦੀ ਵੀ ਨਹੀਂ ਉਤਰਦਾ। ਸ਼ਨੀਵਾਰ ਦੇ ਦਿਨ ਕਿਸੇ ਵੀ ਲੋਂਨ ਦੇ ਪੇਪਰ ਤੇ ਵੀ ਸਾਈਨ ਨਹੀਂ ਕਰਨੇ ਚਾਹੀਦੇ। ਕਿਸੇ ਵੀ ਮਹੀਨੇ ਦੀ 17 ਅਤੇ 26 ਤਰੀਕ ਨੂੰ ਵੀ ਕਰਜ਼ਾ ਨਹੀਂ ਲੈਣਾ ਚਾਹੀਦਾ। ਇਹ ਸ਼ਨੀ ਦੇਵਤਾ ਦੇ ਅੰਕ ਮੰਨੇ ਜਾਂਦੇ ਹਨ ।ਜੇਕਰ ਇਨ੍ਹਾਂ ਤਾਰੀਖ਼ਾਂ ਦੇ ਵਿੱਚ ਕਰਜ਼ੇ ਲੈਂਦੇ ਹੋ ਤਾਂ ਤੁਸੀਂ ਹਮੇਸ਼ਾਂ ਕਰਜ਼ ਦੇ ਵਿੱਚ ਦੱਬੇ ਰਹਿੰਦੇ ਹੋ।
ਕਰਜ਼ੇ ਲੈਂਦੇ ਸਮੇਂ ਲੋਨ ਦੇ ਪੇਪਰ ਤੇ ਕਦੀ ਵੀ ਕਾਲੇ ਰੰਗ ਦੇ ਪੈਨ ਨਾਲ ਸਾਈਨ ਨਹੀਂ ਕਰਨੇ ਚਾਹੀਦੇ। ਨਹੀਂ ਤਾਂ ਕਰਜਾ ਉਤਰ ਦਾ ਨਹੀਂ ਹੈ। ਸੋਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਦੇ ਦਿਨ ਹੀ ਕਰਜ਼ਾ ਲੈਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ਵਿਚ ਲੀਤਾ ਗਿਆ ਕਰਜ਼ ਜਲਦੀ ਉਤਰਦਾ ਹੈ। ਕਰਜ਼ੇ ਦੇ ਪੇਪਰ ਤੇ ਸਾਈਨ ਕਰਦੇ ਸਮੇਂ ਮਨ ਦੇ ਵਿਚ ਇਹ ਅਰਦਾਸ ਕਰਨੀ ਚਾਹੀਦੀ ਹੈ ਹੇ ਪ੍ਰਮਾਤਮਾਂ ਇਹ ਤੁਹਾਡਾ ਹੀ ਕਰਜ਼ਾ ਹੈ, ਧਨ ਵੀ ਤੁਹਾਡਾ ਹੈ ਤੇ ਮੈਂ ਵੀ ਤੁਹਾਡਾ ਹਾਂ। ਇਸ ਤਰ੍ਹਾਂ ਅਰਦਾਸ ਕਰਨ ਦੇ ਨਾਲ ਕਰਜੇ ਤੋਂ ਜਲਦੀ ਛੁਟਕਾਰਾ ਮਿਲ ਜਾਂਦਾ ਹੈ। ਕਈ ਵਾਰ ਅਸੀ ਕਰਜ਼ੇ ਦੇ ਨੀਚੇ ਬਹੁਤ ਜ਼ਿਆਦਾ ਦੱਬ ਜਾਂਦੇ ਹਾਂ ਕਿ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਕਰਜੇ ਤੋਂ ਮੁਕਤੀ ਦੇ ਲਈ ਅੱਜ ਅਸੀਂ ਤੁਹਾਨੂੰ ਪਾਨ ਦੇ ਪੱਤਿਆਂ ਦਾ ਪ੍ਰਯੋਗ ਦੱਸਾਂਗੇ।
ਪਾਨ ਦਾ ਪੱਤਾ ਜਾਦੂਈ ਪਤਾ ਹੁੰਦਾ ਹੈ। ਪਾਨ ਦੇ ਪੱਤੇ ਦਾ ਕਰਜ਼ਾ ਮੁਆਫ਼ ਕਰਨ ਦੇ ਲਈ ਪ੍ਰਯੋਗ ਕਰਦੇ ਸਮੇਂ ਪਾਨ ਦਾ ਪੱਤਾ ਬਿਲਕੁਲ ਸਾਫ਼-ਸੁਥਰਾ ਲੈਣਾ ਚਾਹੀਦਾ ਹੈ। ਇਕ ਕਿਧਰੋਂ ਵੀ ਫਟਿਆ ਨਹੀਂ ਹੋਣਾ ਚਾਹੀਦਾ। ਪਾਨ ਦੇ ਪੱਤੇ ਉੱਤੇ ਦੋ ਇਲਾਇਚੀ ਅਤੇ ਇੱਕ ਲੋਂਗ ਰੱਖ ਕੇ, ਪਾਨ ਦਾ ਬੀੜਾ ਬਣਾ ਲੈਣਾ ਹੈ। ਮੰਗਲਵਾਰ ਦੇ ਦਿਨ ਸਾਫ਼-ਸੁਥਰੇ ਕੱਪੜੇ ਪਾ ਕੇ ਇਸ਼ਨਾਨ ਕਰਕੇ, ਮੰਗਲਵਾਰ ਦੇ ਦਿਨ ਹਨੁਮਾਨ ਜੀ ਦੇ ਮੰਦਰ ਵਿੱਚ ਜਾ ਕੇ ਇਹ ਪਾਨ ਦਾ ਬੀੜਾ ਅਰਪਿਤ ਕਰ ਦੇਣਾ ਹੈ। ਇਸ ਦਿਨ ਮਾਸਾਹਾਰੀ ਭੋਜਨ ਨਹੀਂ ਕਰਨਾ। ਲਗਾਤਾਰ ਤਿੰਨ ਮਹੀਨੇ ਇਸੀ ਤਰ੍ਹਾਂ ਮੰਗਲਵਾਰ ਦੇ ਦਿਨ ਹਨੁਮਾਨ ਜੀ ਦੇ ਮੰਦਰ ਵਿਚ ਜਾ ਕੇ ਇਹ ਪ੍ਰਯੋਗ ਕਰਨਾ ਹੈ। ਜਦੋਂ ਤੁਸੀਂ ਖੁਦ ਨਹੀਂ ਜਾ ਸਕਦੇ ਤਾਂ ਤੁਸੀਂ ਪ੍ਰਵਾਰ ਦੇ ਕਿਸੇ ਵੀ ਮੈਂਬਰ ਨੂੰ ਭੇਜ ਸਕਦੇ ਹੋ। ਜੇਕਰ ਤੁਹਾਡੇ ਕਰਜ਼ ਚੁਕਾਉਣ ਦੇ ਰਸਤੇ ਨਹੀਂ ਬਣ ਪਾ ਰਹੇ ਸੀ ਇਸ ਪ੍ਰਯੋਗ ਦੇ ਨਾਲ ਕਰਜੇ ਦੇ ਰਸਤੇ ਬਣ ਜਾਣਗੇ। ਕਿਉਕਿ ਜਿਹੜਾ ਵਿਅਕਤੀ ਇਕ ਵਾਰ ਹਨੁਮਾਨ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ ।ਹਨੁਮਾਨ ਜੀ ਆਪਣੇ ਭਗਤ ਨੂੰ ਆਪਣੇ ਆਪ ਸਾਰੀ ਸਮੱਸਿਆਵਾਂ ਤੋਂ ਬਾਹਰ ਕੱਢ ਦਿੰਦੇ ਹਨ।
ਦੋਸਤੋ ਕਈ ਵਾਰ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਕਰਜ਼ਾ ਨਹੀਂ ਚੁਕਾ ਪਾਉਂਦੇ, ਜ਼ਿੰਦਗੀ ਦੀਆਂ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜੇਕਰ ਤੁਸੀਂ ਕਰਜ਼ੇ ਵਿਚ ਫਸੇ ਹੋਏ ਹੋ, ਵਪਾਰ ਵਿਚ ਵਾਧਾ ਨਹੀਂ ਹੋ ਰਿਹਾ, ਤੁਹਾਡਾ ਵਿਆਹ ਨਹੀਂ ਹੋ ਰਿਹਾ, ਕਿਸੇ ਜਗ੍ਹਾ ਤੇ ਤੁਹਾਡੇ ਪੈਸੇ ਫਸੇ ਹੋਏ ਹਨ ,ਨੌਕਰੀ ਵਿਚ ਪ੍ਰੋਮੋਸ਼ਨ ਨਹੀਂ ਹੋ ਰਹੀ, ਜਦੋਂ ਸਾਨੂੰ ਲੱਗਦਾ ਹੈ ਕਿ ਤੁਸੀਂ ਇਨ੍ਹਾਂ ਸਮੱਸਿਆਵਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਘਿਰੇ ਹੋਏ ਹੋ,
ਤੁਹਾਨੂੰ ਕੋਈ ਵੀ ਹੱਲ ਨਜ਼ਰ ਨਹੀਂ ਆ ਰਿਹਾ ਹੈ, ਤੁਸੀਂ ਚਾਹੁੰਦੇ ਹੋ ਵਿਆਹ-ਸ਼ਾਦੀ ਸੰਤਾਂਨ ਅਤੇ ਪੈਸਿਆਂ ਸਬੰਧੀ ਸਾਰੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇ, ਤਾਂ ਤੁਹਾਨੂੰ ਮੰਗਲਵਾਰ ਦੇ ਦਿਨ ਇੱਕ ਛੋਟਾ ਜਿਹਾ ਪ੍ਰਯੋਗ ਕਰਨਾ ਚਾਹੀਦਾ ਹੈ।
ਮੰਗਲਵਾਰ ਦੇ ਦਿਨ ਇਕ ਪਾਨ ਦਾ ਪੱਤਾ ਲੈ ਕੇ, ਪਾਨ ਦੇ ਪੱਤੇ ਦੀ ਚਿਕਣੀ ਵਾਲੀ ਜਗਾ ਨੀਚੇ ਕਰ ਦੇਣੀ ਹੈ ਅਤੇ ਖੁਰਦਰੀ ਵਾਲੀ ਜਗ੍ਹਾ ਉਪਰ ਰੱਖਣੀ ਹੈ, ਇਸ ਪੱਤੇ ਦੇ ਉਪਰ ਦੋ ਲੌਂਗ ਰੱਖ ਕਰਕੇ ਘਰ ਤੋਂ ਬਾਹਰ ਨਿਕਲ ਕੇ ਕਿਸੀ ਵਹਿੰਦੀ ਨਦੀ ਦੇ ਵਿੱਚ ਇਸਨੂੰ ਸੁੱਟ ਦੇਣਾ ਹੈ, ਹੱਥ ਜੋੜ ਕੇ ਪ੍ਰਾਥਨਾ ਕਰਨੀ ਹੈ ਕਿ ਜੋ ਵੀ ਤੁਹਾਡੀ ਜ਼ਿੰਦਗੀ ਵਿੱਚ ਰੁਕਾਵਟਾਂ ਆ ਰਹੀਆਂ ਹਨ, ਧੰਨਾ ਸਬੰਧੀ ਜੋ ਵੀ ਪ੍ਰੇਸ਼ਾਨੀਆਂ ਹਨ, ਉਹ ਇਸ ਵਹਿੰਦੇ ਹੋਏ ਪਾਣੀ ਦੇ ਨਾਲ ਖਤਮ ਹੋ ਜਾਣ। ਤੁਹਾਡੀ ਜ਼ਿੰਦਗੀ ਦੀ ਸਾਰੀ ਸਮੱਸਿਆ ਹੈ ਇਸ ਵਹਿੰਦੇ ਹੋਏ ਪਾਣੀ ਦੇ ਨਾਲ ਰੁੜ੍ਹ ਜਾਣ। ਦੋ ਤਿੰਨ ਮਹੀਨੇ ਦੇ ਅੰਦਰ ਹੀ ਤੁਹਾਡੇ ਕੰਮ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ। ਪਲ ਜ਼ਿੰਦਗੀ ਵਿਚ ਸਫ਼ਲਤਾ ਮਿਲਣੀ ਸ਼ੁਰੂ ਹੋ ਜਾਵੇਗੀ।
ਕਰਜੇ ਤੋਂ ਮੁਕਤੀ ਦੇ ਲਈ ਤੁਸੀਂ ਮੰਗਲਵਾਰ ਦੇ ਦਿਨ ਇਕ ਹੋਰ ਪ੍ਰਯੋਗ ਕਰ ਸਕਦੇ ਹੋ। ਘਰ ਦੀਆਂ ਇਸਤਰੀਆਂ ਵੀ ਇਸ ਪ੍ਰਯੋਗ ਨੂੰ ਕਰ ਸਕਦੀਆਂ ਹਨ ਪਰ ਉਨ੍ਹਾਂ ਨੂੰ ਭਗਵਾਨ ਨੂੰ ਛੂਹਣਾ ਨਹੀ ਹੁੰਦਾ। ਇਸ ਦਿਨ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦਿਨ ਬਿਨਾਂ ਲਸਣ ਪਿਆਜ਼ ਦਾ ਖਾਣਾ ਖਾਣਾ ਚਾਹੀਦਾ ਹੈ। ਮੰਗਲਵਾਰ ਦੇ ਦਿਨ ਰਾਤ 11 ਵਜੇ ਤੋਂ ਲੈ ਕੇ ਇਕ ਵਜੇ ਦੇ ਵਿਚਕਾਰ ਪ੍ਰਯੋਗ ਕਰਨਾ ਹੈ। ਤੁਸੀਂ ਨਹਾ ਕੇ ਸਾਫ਼-ਸੁਥਰੇ ਕੱਪੜੇ ਪਾ ਕੇ ਹਨੁਮਾਨ ਜੀ ਦੇ ਸਾਹਮਣੇ ਇਕ ਦੀਪ ਜਗਾ ਦੇਣਾ ਹੈ। ਇਹ ਤੁਸੀਂ ਸਰੋਂ ਦੇ ਤੇਲ ਦਾ ਵੀ ਜਗਾ ਸਕਦੇ ਹੋ। ਤੁਹਾਨੂੰ11 ਵਾਰ ਹਨੁਮਾਨ ਚਾਲੀਸਾ ਜੀ ਦਾ ਪਾਠ ਕਰਨਾ ਹੈ। ਲਗਾਤਾਰ 11 ਮੰਗਲਵਾਰ ਇਸੇ ਤਰ੍ਹਾਂ ਕਰਨਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਕਰਜੇ ਤੋਂ ਮੁਕਤੀ ਮਿਲ ਜਾਂਦੀ ਹੈ।