ਆਓ ਦੋਸਤੋ ਜਾਣਦੇ ਹਾਂ
ਅਜਿਹਾ ਕਿਹੜਾ ਜਾਨਵਰ ਹੈ ਜਿਹੜਾ ਕਿ ਅਮਰ ਹੈ। ਅਜਿਹਾ ਜਾਨਵਰ ਇੱਕ ਜੈਲੀਫਿਸ਼ ਨਾਮਕ ਮੱਛੀ ਹੈ ਜਿਹੜੀ ਕਿ ਸਮੁੰਦਰ ਦੇ ਵਿਚ ਰਹਿੰਦੀ ਹੈ। ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਸਮੁੰਦਰ ਦੇ ਵਿਚ ਰਹਿੰਦੀ ਹੈ ਪਰ ਆਪਣੇ ਘਰ ਦੇ ਵਿੱਚ ਵੀ ਮੌਜੂਦ ਹੈ ਅਜਿਹੀ ਚੀਜ਼ ਇਕ ਨਮਕ ਹੈ ਜਿਹੜੀ ਸਮੁੰਦਰ ਦੇ ਵਿੱਚ ਬਣਦੀ ਹੈ ਪਰ ਆਪਣੇ ਘਰ ਦੇ ਵਿਚ ਵਰਤੋਂ ਵਿਚ ਆਉਂਦੀ ਹੈ।
ਸਮੁੰਦਰ ਦਾ ਕੋਈ ਅਜਿਹਾ ਜੀਵ ਦੱਸੋ ਜਿਹੜਾ ਕਿ ਸੌ ਸਾਲ ਤੱਕ ਜਿਉਂਦਾ ਹੈ। ਮਗਰਮਛ ਇਕ ਐਸਾ ਜੀਵ ਹੈ ਜਿਹੜਾ ਸੌ ਸਾਲ ਤੱਕ ਜਿਉਂਦਾ ਹੈ ਅਜਿਹੀ ਕਿਹੜੀ ਮੱਛੀ ਹੈ ਜਿਸ ਦੀ ਆਵਾਜ਼ ਸੁਣਨ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ. ਅਜਿਹੀ ਇਕ ਵੇਲ ਮੱਛੀ ਹੈ ਜਦੋਂ ਉਹ ਸਮੁੰਦਰ ਤੋਂ ਬਾਹਰ ਆਉਂਦੀ ਹੈ ਤਾਂ ਅਜਿਹੀ ਅਵਾਜ ਕਰਦੀ ਹੈ ਜਿਸ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ.
ਸਭ ਤੋਂ ਵੱਧ ਵਿਟਾਮਿਨ ਵਾਲਾ ਫਰੂਟ ਕਿਹੜਾ ਹੈ. ਸਭ ਤੋਂ ਵੱਧ ਵਿਟਾਮਿਨ ਵਾਲਾ ਫਰੂਟ ਪਪੀਤਾ ਹੈ. ਸਰੀਰ ਦੇ ਵਿੱਚ ਬੀ 12 ਵਿਟਾਮਿਨ ਅੰਗ ਦੇ ਲਈ ਜ਼ਰੂਰੀ ਹੁੰਦਾ ਹੈ. ਸਰੀਰ ਦੇ ਵਿੱਚ b12 ਵਿਟਾਮਿਨ ਕਿਡਨੀਆਂ ਦੇ ਲਈ ਬਹੁਤ ਵਧੀਆ ਹੁੰਦਾ ਹੈ. ਬੰਦੇ ਦੇ ਵਿਚ ਕਿੰਨੇ ਗੁਣ ਸੂਤਰ ਦੀ ਮਾਤਰਾ ਹੁੰਦੀ ਹੈ.
ਬੰਦੇ ਦੇ ਵਿੱਚ 46 ਗੁਣ ਸੂਤਰ ਦੀ ਮਾਤਰਾ ਹੁੰਦੀ ਹੈ. ਬੁੱਧ ਧਰਮ ਗ੍ਰਹਿਣ ਕਰਨ ਵਾਲੀ ਪਹਿਲੀ ਮਹਿਲਾ ਕੌਣ ਸੀ. ਗੌਤਮ ਨਾਮ ਦੀ ਮਹਿਲਾ ਬੁੱਧ ਧਰਮ ਗ੍ਰਹਿਣ ਕਰਨ ਵਾਲੀ ਪਹਿਲੀ ਔਰਤ ਸੀ. ਬੰਦੇ ਦੀ ਅੱਖ ਕਿੰਨੀ ਦੂਰ ਤੱਕ ਦੇਖ ਸਕਦੀ ਹੈ. ਬੰਦੇ ਦੀ ਅੱਖ 25 ਸੈਂਟੀਮੀਟਰ ਤੱਕ ਦੇਖ ਸਕਦੀ ਹੈ।