ਅਸੀਂ ਤੁਹਾਨੂੰ ਦੱਸਾਂਗੇ ਕਿ ਚੂਹੇ ਦਾ ਘਰ ਵਿੱਚ ਹੋਣਾ ਸ਼ੁਭ ਹੁੰਦਾ ਹੈ ਜਾਂ ਅਸ਼ੁੱਭ

ਛੁੰਦਰ ਖਤਰਨਾਕ ਅਤੇ ਸਾਹਸੀ ਪ੍ਰਾਣੀ ਹੁੰਦਾ ਹੈ। ਚੂਹੇ ਅਤੇ ਸੱਪ ਨੂੰ ਤਾਂ ਇਹ ਦੇਖਦੇ ਹੀ ਖਾ ਜਾਂਦਾ ਹੈ। ਦੂਸਰੇ ਪੰਛੀ ਜਿਵੇਂ ਕੁੱਤਾ ,ਬਿੱਲੀ ਵੀ ਇਸਦੇ ਜਲਦੀ-ਜਲਦੀ ਨੇੜੇ ਨਹੀਂ ਆਉਂਦੇ। ਪੰਛੀਆਂ ਦੇ ਸਿਰਫ ਇੱਕ ਹੀ ਐਸਾ ਹੈ ਜਿਹੜਾ ਕਿ ਇਸ ਨੂੰ ਖਾ ਸਕਦਾ ਹੈ। ਇਸ ਨੂੰ ਖਾਂਦੇ ਹੀ ਉੱਲੂ ਬਿਮਾਰ ਪੈ ਜਾਂਦਾ ਹੈ ।ਇਸ ਕਰਕੇ ਉਹ ਵੀ ਇਸ ਨੂੰ ਜਲਦੀ ਨਾਲ ਨਹੀਂ ਖਾਂਦਾ। ਦੂਸਰੇ ਪਸ਼ੂ-ਪੰਛੀ ਇਸਨੂੰ ਖਾਣ ਤੋਂ ਇਸ ਕਰਕੇ ਡਰਦੇ ਹਨ ਕਿਉਂਕਿ ਇਸ ਦੇ ਥੁਕ ਦੇ ਵਿਚ ਸੱਪ ਵਰਗਾ ਜ਼ਹਿਰ ਪਾਇਆ ਜਾਂਦਾ ਹੈ। ਇਸ ਦੇ ਦੰਦ ਲਗਦੇ ਹੀ ਸ਼ਿਕਾਰ ਨੂੰ ਕੁਝ ਵੀ ਸੋਚ ਨਹੀਂ ਆਉਂਦੀ। ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ । ਇਸ ਤੋਂ ਬਾਅਦ ਉਨ੍ਹਾਂ ਨੂੰ ਲਕਵਾ ਮਾਰ ਜਾਂਦਾ ਹੈ।ਸਾਹ ਲੈਣ ਵਿਚ ਵੀ ਔਖਾ ਹੁੰਦਾ ਹੈ। ਛਛੂੰਦਰ ਹਰ ਸਮੇਂ ਆਪਣੇ ਮੂੰਹ ਦੇ ਵਿੱਚ ਇੱਕ ਬਦਬੂ ਛੱਡਦੀ ਰਹਿੰਦੀ ਹੈ। ਜਿਸ ਦੇ ਨਾਲ ਕੋਈ ਵੀ ਖ਼ਤਰਨਾਕ ਜੀਵ ਉਸ ਦੇ ਕੋਲ ਨਹੀਂ ਆਉਂਦਾ।

ਚੂਹਾ ,ਗਲਹਿਰੀ ,ਛਛੁੰਦਰ ਵਰਗੇ ਜਾਨਵਰਾਂ ਦੇ ਵਿੱਚੋਂ ਜਿੱਥੇ ਚੂਹਾ ਤਿੰਨ ਸਾਲ ਤੱਕ ਜਿਉਂਦੇ ਹਨ ਉਥੇ ਛੁਛੁੰਦਰ 10 ਤੋਂ 30 ਸਾਲ ਤਕ ਜਿਊਂਦੇ ਹਨ। ਛਛੂੰਦਰ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਜਿਸ ਘਰ ਵਿੱਚ ਘੁੰਮਦੀ ਹੈ ਉੱਥੇ ਲਕਸ਼ਮੀ ਦੀ ਵਿ੍ਧੀ ਹੁੰਦੀ ਹੈ। ਹਾਲਾਂਕਿ ਇਸ ਗੱਲ ਵਿੱਚ ਕਿੰਨੀ ਸਚਾਈ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਇੱਕ ਗੱਲ ਸੱਚ ਹੈ ਜਿੱਥੇ ਛੁਛੁੰਦਰ ਘੁੰਮਦੀ ਹੈ ਉਸ ਜਗ੍ਹਾ ਤੇ ਚੂਹੇ, ਬਿੱਲੀ ਸੱਪ ਅਤੇ ਹੋਰ ਕਈ ਜੀਵ ਜੰਤੂ ਨਹੀਂ ਆਉਂਦੇ। ਇਹ ਘਰ ਵਿਚ ਮੌਜੂਦ ਸਾਰੇ ਕੀੜੇ-ਮਕੌੜਿਆਂ ਨੂੰ ਖਾ ਜਾਂਦੀ ਹੈ ।ਇੱਕ ਤਰਫ ਤੋਂ ਇਹ ਘਰ ਦੀ ਪੂਰੀ ਸਫ਼ਾਈ ਕਰਮੀ ਹੁੰਦੀ ਹੈ।

ਛਛੂੰਦਰ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਜਿਸ ਘਰ ਵਿੱਚ ਹੁੰਦੀ ਹੈ ਉੱਥੇ ਲਕਸ਼ਮੀ ਦਾ ਵਾਸ ਹੁੰਦਾ ਹੈ। ਪਰ ਇਹ ਇਨਸਾਨਾਂ ਦੇ ਲਈ ਵੀ ਖਤਰਨਾਕ ਹੁੰਦੀ ਹੈ। ਜਿਸ ਤਰ੍ਹਾਂ ਇਹ ਹੋਰ ਜੀਵਾਂ ਦੇ ਲਈ ਖਤਰਨਾਕ ਹੁੰਦੀ ਹੈ ਉਸੇ ਤਰ੍ਹਾਂ ਮਾਨਵ ਦੇ ਲਈ ਵੀ ਖਤਰਨਾਕ ਹੁੰਦੀ ਹੈ। ਜੇਕਰ ਤੁਹਾਡੇ ਘਰ ਵਿਚ ਵੀ ਛੁਛੁੰਦਰ ਹੈ ਤਾਂ ਤੁਹਾਨੂੰ ਆਪਣੇ ਘਰ ਦੇ ਭੋਜਨ ਤੋਂ ਬਚਾ ਕੇ ਰਖਣਾ ਚਾਹੀਦਾ ਹੈ ਕਿਉਂਕਿ ਇਸ ਦੇ ਥੂਕ ਦੇ ਵਿਚ ਸੱਪ ਜਿੰਨਾ ਜ਼ਹਿਰ ਪਾਇਆ ਜਾਂਦਾ ਹੈ। ਇਸਦੇ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਕਿਸੇ ਨੂੰ ਕੱਟਣੀ ਨਹੀਂ ਚਾਹੀਦੀ। ਵੈਸੇ ਇਹ ਬਿਨਾਂ ਗੱਲ ਤੋਂ ਕਿਸੇ ਨੂੰ ਤੰਗ ਨਹੀਂ ਕਰਦੀ।

ਪਰ ਇਹ ਤੁਹਾਡੇ ਬੱਚਿਆਂ ਦੀਆਂ ਉਂਗਲੀਆਂ ਨੂੰ ਕੁਤਰ ਕੁਤਰ ਕੇ ਖਾ ਜਾਵੇਗੀ ਤੁਹਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਚੱਲੇਗਾ। ਕਿਉਂਕਿ ਉਹ ਅਪਣੇ ਥੁਕ ਦੇ ਨਾਲ ਉਸ ਜਗ੍ਹਾ ਨੂੰ ਸੁੰਨ ਕਰ ਦੇਂਦੀ ਹੈ। ਸੁੰਦਰ, ਚੂਹਾ, ਕੁੱਤਾ ,ਬਿੱਲੀ ,ਚਮਗਾਦੜ ,ਲੂੰਬੜੀ ਦੇ ਕੱਟਣ ਦੇ ਨਾਲ ਧਿਆਨ ਨਾ ਦੇਣ ਦੇ ਨਾਲ ਰੇਬੀਸ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਨੂੰ ਕੱਟਣ ਦੇ ਨਾਲ ਲੱਗਣ ਵਾਲੀ ਬਿਮਾਰੀ ਨੂੰ ਹਾਈਡਰੋ ਫੋਬੀਆ ਕਿਹਾ ਜਾਂਦਾ ਹੈ। ਇਥੋਂ ਤੱਕ ਕਿ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਛਛੁੰਦਰ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ।ਇਹ ਬਹੁਤ ਹੀ ਖ਼ਤਰਨਾਕ ਜੀਵ ਹੈ। ਛੁਛੁੰਦਰ ਨਾਲ ਜੁੜੇ ਹੋਏ ਕੁਝ ਸ਼ੁਭ ਅਤੇ ਅਸ਼ੁਭ ਸ਼ਗਨ ਹੁੰਦੇ ਹਨ। ਕਹਿੰਦੇ ਹਨ ਕਿ ਜਿਸ ਵਿਅਕਤੀ ਦੇ ਚਾਰੋਂ ਤਰਫ ਸੁੰਦਰ ਘੁੰਮ ਜਾਂਦੀ ਹੈ ,ਉਸ ਨੂੰ ਭਵਿੱਖ ਵਿੱਚ ਕੋਈ ਵੱਡਾ ਲਾਭ ਹੁੰਦਾ ਹੈ।

ਜਿਸ ਘਰ ਦੇ ਚਾਰੋਂ ਤਰਫ ਘੁੰਮ ਜਾਂਦੀ ਹੈ ਉਸ ਘਰ ਦੀ ਦੁਰਘਟਨਾ ਹੋਣ ਤੋਂ ਬਚ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਦੀਵਾਲੀ ਵਾਲੇ ਦਿਨ ਹੀ ਛਛੂੰਦਰ ਨੂੰ ਦੇਖ ਲੈਂਦਾ ਹੈ ਉਸ ਦੀ ਕਿਸਮਤ ਖੁੱਲ੍ਹ ਜਾਂਦੀ ਹੈ। ਇਸ ਨੂੰ ਦੇਖਣ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਕਿਸਮਤ ਵਾਲੇ ਹੋ ਅਤੇ ਤੁਹਾਡੇ ਧਨ ਨਾਲ ਸਬੰਧੀ ਸਾਰੀ ਪ੍ਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ। ਜਿਸ ਘਰ ਵਿਚ ਸਾਫ਼-ਸਫ਼ਾਈ ਜ਼ਿਆਦਾ ਹੁੰਦੀ ਹੈ ਉਸ ਘਰ ਵਿੱਚ ਛਛੁੰਦਰ ਦੇ ਆਉਣ ਦੇ ਚਾਂਸ ਘੱਟ ਜਾਂਦੇ ਹਨ। ਛੁਛੁੰਦਰ ਨੂੰ ਘਰ ਵਿਚ ਬਣਾਉਣ ਦੇ ਲਈ ਘਰ ਦੇ ਸਾਰੇ ਕੌਨਿਆ ਦੇੇ ਵਿੱਚ ਇੱਕ ਰੂੰ ਦੇ ਵਿੱਚ ਪੇਪਰਮਿੰਟ ਲਪੇਟ ਕੇ ਰੱਖ ਦੇਣਾ ਚਾਹੀਦਾ ਹੈ। ਪੁਦੀਨੇ ਦੇ ਪੱਤਿਆਂ ਨੂੰ ਕੁੱਟ ਕੇ ਛਛੁੰਦਰ ਦੇ ਬਿੱਲ ਵਾਲੀ ਜਗਾ ਤੇ ਰੱਖ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *