ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਜੇਕਰ ਸਵੇਰ ਹੁੰਦੇ ਹੀ ਤੁਸੀਂ ਇਹ ਦੋ ਸ਼ਬਦ ਬੋਲਦੇ ਹੋ ਤਾਂ ਤੁਹਾਡੀ ਸਾਰੀ ਇਛਾਾਵਾਂ ਦੀ ਪੂਰਤੀ ਹੁੰਦੀ ਹੈ। ਇਸਦੇ ਨਾਲ ਹੀ ਇਹ ਸ਼ਿਵਜੀ ਦੀ ਕਿਰਪਾ ਵੀ ਤੁਹਾਡੇ ਉੱਤੇ ਬਣੀ ਰਹਿੰਦੀ ਹੈ।
ਦੋਸਤੋ ਜੇਕਰ ਅਚਾਨਕ ਤੋਂ ਤੁਹਾਡਾ ਕੰਮ ਵਿਗੜਨਾ ਸ਼ੁਰੂ ਹੋ ਜਾਂਦਾ ਹੈ ।ਤੁਹਾਡੇ ਕੰਮ ਵਿੱਚ ਤੁਹਾਡਾ ਮਨ ਨਹੀਂ ਲੱਗ ਰਿਹਾ ਹੈ, ਤੁਹਾਡਾ ਕੋਈ ਵੀ ਕੰਮ ਸਿਰੇ ਨਹੀਂ ਚੜ੍ਹ ਰਿਹਾ ਹੈ। ਤੁਹਾਡੇ ਘਰ ਦਾ ਮਾਹੌਲ ਖਰਾਬ ਅਤੇ ਨਕਾਰਾਤਮਕ ਵਾਲਾ ਹੁੰਦਾ ਜਾ ਰਿਹਾ ਹੈ। ਤੁਹਾਡੇ ਮਨ ਵਿੱਚ ਬੁਰੇ ਬੁਰੇ ਖਿਆਲ ਆ ਰਹੇ ਹਨ ।ਤੁਹਾਡਾ ਮਨ ਸਾਰਾ ਦਿਨ ਉਦਾਸ ਰਹਿੰਦਾ ਹੈ ।ਟੈਨਸ਼ਨ ਵਿਚ ਰਹਿੰਦਾ ਹੈ। ਸਾਡੀ ਕੋਈ ਵੀ ਇੱਛਾ ਦੀ ਪੂਰਤੀ ਨਹੀਂ ਹੋ ਪਾ ਰਹੀ ਹੈ। ਤੁਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹੋ ਉਹ ਆਪਣੀ ਇੱਛਾ ਦੀ ਪੂਰਤੀ ਲਈ ਫਿਰ ਵੀ ਤੁਹਾਡੀ ਇੱਛਾ ਪੂਰੀ ਨਹੀਂ ਹੋ ਪਾ ਰਹੀ ਹੈ। ਇਸਦੇ ਲਈ ਅੱਜ ਅਸੀਂ ਤੁਹਾਨੂੰ ਬਹੁਤ ਹੀ ਆਸਾਨ ਉਪਾਏ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਕੇ ਤੁਹਾਡੀ ਇੱਛਾਵਾਂ ਦੀ ਪੂਰਤੀ ਹੋਵੇਗੀ।
ਦੋਸਤੋ ਦੁਨੀਆਂ ਵਿੱਚ ਇਹੋ ਜਿਹਾ ਕੋਈ ਵੀ ਵਿਅਕਤੀ ਨਹੀਂ ਹੈ ਜੋ ਕਿ ਮਹਾਂਦੇਵ ਦੀ ਕਿਰਪਾ ਪ੍ਰਾਪਤ ਨਹੀਂ ਕਰਨਾ ਚਾਹੁੰਦਾ। ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਸ਼ਿਵ ਜੀ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅੱਜ ਇਹ ਉਪਾਅ ਤੁਹਾਡੇ ਲਈ ਹੈ। ਜੇਕਰ ਤੁਹਾਡੇ ਉੱਪਰ ਸ਼ਿਵ ਜੀ ਦੀ ਕਿਰਪਾ ਰਹਿੰਦੀ ਹੈ ਤਾਂ ਤੁਹਾਡੇ ਪਰਿਵਾਰ ਵਿਚ ਕੋਈ ਵੀ ਸੰਕਟ ਨਹੀਂ ਆਉਂਦਾ। ਵੈਸੇ ਤਾਂ ਸ਼ਿਵ ਜੀ ਦੀ ਅਰਾਧਨਾ ਕਰਕੇ ਪੂਜਾ ਪਾਠ ਕਰਕੇ ਸਿਵਜੀ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਪਰ ਇਹਨਾਂ ਦੋ ਸ਼ਬਦਾਂ ਦੇ ਨਾਲ ਸ਼ਿਵ ਜੀ ਬਹੁਤ ਜਲਦੀ ਖੁਸ਼ ਹੋ ਜਾਂਦੇ ਹਨ। ਫਿਰ ਜੇਕਰ ਤੁਸੀਂ ਉਨ੍ਹਾਂ ਦੀ ਪੂਜਾ ਅਰਾਧਨਾ ਨਹੀਂ ਕਰਦੇ ਤਾਂ ਵੀ ਤੁਹਾਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਸ਼ਿਵ ਜੀ ਹਰ ਇਕ ਉਤੇ ਆਪਣੀ ਕਿਰਪਾ ਬਰਸਾਉਂਦੇ ਰਹਿੰਦੇ ਹਨ, ਜੇਕਰ ਤੁਸੀਂ ਸਿਵਜੀ ਨੂੰ ਖੁਸ਼ ਕਰ ਲੈਂਦੇ ਹੋ ਤਾਂ ਤੁਹਾਡੇ ਉੱਪਰ ਉਨ੍ਹਾਂ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ।
ਦੋਸਤੋ ਇਸ ਉਪਾਏ ਨੂੰ ਬੱਚੇ ਤੋਂ ਲੈ ਕੇ ਵੱਡੇ ਤੱਕ ਕੋਈ ਵੀ ਕਰ ਸਕਦਾ ਹੈ। ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ਦੇ ਰਿਹਾ ਹੈ ਉਹ ਇਸ ਉਪਾਅ ਦਾ ਪ੍ਰਯੋਗ ਕਰਦਾ ਹੈ ਤਾਂ ਉਸਨੂੰ ਜਲਦੀ ਹੀ ਸਫ਼ਲਤਾ ਪ੍ਰਾਪਤ ਹੁੰਦੀ ਹੈ। ਘਰ ਦੀ ਮਹਿਲਾਵਾਂ ਵੀ ਇਸ ਉਪਾਅ ਨੂੰ ਕਰ ਸਕਦੀਆਂ ਹਨ। ਇਸ ਉਪਾਅ ਨੂੰ ਕਰਨ ਦੇ ਲਈ ਇਸ਼ਨਾਨ ਕਰਨ ਦੀ ਵੀ ਜ਼ਰੂਰਤ ਨਹੀਂ ਹੁੰਦੀ। ਜੇਕਰ ਕੋਈ ਔਰਤ ਜਾਂ ਫਿਰ ਨਵ ਵਿਆਹੀ ਔਰਤ ਇਸ ਉਪਾਏ ਨੂੰ ਕਰਦੀ ਹੈ ,ਤਾਂ ਉਸ ਨੂੰ ਉਤਮ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ।
ਇਸ ਉਪਾਅ ਨੂੰ ਕਰਨ ਦੇ ਨਾਲ ਵਿਵਾਹਿਕ ਜੀਵਨ ਚੰਗਾ ਰਹਿੰਦਾ ਹੈ ਅਤੇ ਘਰ ਵਿੱਚ ਸੁੱਖ ਸਮ੍ਰਿਧੀ ਬਣੀ ਰਹਿੰਦੀ ਹੈ। ਬੁਜ਼ੁਰਗ ਆਪਣੇ ਚੰਗੇ ਸੁਆਸਥ ਦੇ ਲਈ ਇਸ ਉਪਾਅ ਦਾ ਪ੍ਰਯੋਗ ਕਰ ਸਕਦੇ ਹਨ। ਵਪਾਰੀ ਆਪਣੇ ਵਪਾਰ ਨੂੰ ਵਧਾਉਣ ਲਈ ,ਵਪਾਰ ਵਿਚ ਤਰੱਕੀ ਕਰਨ ਦੇ ਲਈ, ਇਸ ਉਪਾਅ ਦਾ ਪ੍ਰਯੋਗ ਕਰ ਸਕਦੇ ਹਨ। ਜਿਨ੍ਹਾਂ ਵਿਅਕਤੀਆਂ ਦੀਆਂ ਇਛਾਵਾਂ ਦੀ ਪੂਰਤੀ ਲਈ ਹੋਰ ਵੀ ਉਹ ਆਪਣੀ ਇੱਛਾਵਾਂ ਦੀ ਪੂਰਤੀ ਦੇ ਲਈ ਵੀ ਇਸ ਉਪਾਅ ਦਾ ਪ੍ਰਯੋਗ ਕਰ ਸਕਦੇ ਹਨ।
ਦੋਸਤੋ ਇਹ ਉਪਾਅ ਕਰਨ ਦੇ ਲਈ ਤੁਹਾਨੂੰ ਸਵੇਰੇ ਉੱਠ ਕੇ ਆਪਣੀ ਹਥੇਲੀਆਂ ਨੂੰ ਜੋੜ ਕੇ ਇਹ ਮੰਤਰ ਔਮ,ਜੂਮ ਸਹ। ਇਹ ਇੱਕ ਲਘੂ ਮੰਤਰ ਹੈ। ਜੇਕਰ ਤੁਹਾਡੀ ਕੁੰਡਲੀ ਦੇ ਵਿਚ ਕੋਈ ਦੋਸ਼ ਹੈ ਤਾਂ ,ਉਸ ਨੂੰ ਖ਼ਤਮ ਕਰਨ ਦੇ ਲਈ ਵੀ ਇਸ ਮੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਮੰਤ੍ਰ ਨੂੰ ਕਰਨ ਦੇ ਨਾਲ ਤੁਹਾਨੂੰ ਸ਼ਿਵ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਤੁਹਾਡੀ ਸਾਰੀ ਇਛਾਵਾਂ ਦੀ ਪੂਰਤੀ ਹੁੰਦੀ ਹੈ।