ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਹੜੇ ਉਪਾਏ ਕਰਕੇ ਵੱਡੀ ਤੋਂ ਵੱਡੀ ਬਦੁਆਂ ਨੂੰ ਦੂਰ ਕਰ ਸਕਦੇ ਹੋ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।

ਦੋਸਤੋ ਜੇਕਰ ਤੁਹਾਡੇ ਘਰ ਵਿਚ ਵੀ ਕਾਫ਼ੀ ਸਮੇਂ ਤੋਂ ਕਿਸੇ ਦੀ ਬਦ ਦੁਆ ਲੱਗੀ ਹੋਈ ਹੈ। ਸਾਡੇ ਘਰ ਦੇ ਮੈਂਬਰ ਜੋ ਕਿ ਕਮਾ ਰਹੇ ਹਨ ,ਉਨ੍ਹਾਂ ਦੇ ਵਿਵਹਾਰ ਵਿਚ ਬਹੁਤ ਜ਼ਿਆਦਾ ਬਦਲਾਅ ਆ ਚੁੱਕਿਆ ਹੈ। ਉਨ੍ਹਾਂ ਦਾ ਵਿਵਹਾਰ ਤੁਹਾਨੂੰ ਚਿੜਚਿੜਾ ਲੱਗ ਰਿਹਾ ਹੈ। ਜੇਕਰ ਤੁਸੀਂ ਆਪਣੇ ਘਰ ਵਿੱਚ ਕੋਈ ਵੀ ਕੰਮ ਕਰ ਰਹੇ ਹੋ ਤਾਂ ਉਸਦੇ ਵਿੱਚ ਕੋਈ ਨਾ ਕੋਈ ਰੁਕਾਵਟ ਆ ਰਹੀ ਹੈ। ਤੁਹਾਨੂੰ ਕਿਸੇ ਵੀ ਕੰਮ ਵਿੱਚ ਸਫਲਤਾ ਹਾਸਿਲ ਨਹੀਂ ਹੋ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਘਰ ਵਿੱਚ ਤੁਹਾਡੇ ਘਰ ਦੇ ਮੈਂਬਰਾਂ ਉੱਤੇ ਕਿਸੇ ਦੀ ਬਹੁਤ ਵੱਡੀ ਬਦਦੁਆ ਲੱਗੀ ਹੋਈ ਹੈ।

ਦੋਸਤੋ ਹਰ ਇਕ ਵਿਅਕਤੀ ਦੀ ਜ਼ਿੰਦਗੀ ਵਿਚ ਐਸਾ ਕੋਈ ਨਾ ਕੋਈ ਵਿਅਕਤੀ ਜ਼ਰੂਰ ਹੁੰਦਾ ਹੈ ਜੋ ਕਿ ਤੁਹਾਡੇ ਲਈ ਨਕਾਰਾਤਮਕ ਸੋਚ ਰੱਖਦਾ ਹੈ। ਤੁਹਾਨੂੰ ਟੋਕਦਾ ਰਹਿੰਦਾ ਹੈ ।ਤੁਹਾਨੂੰ ਬਦ ਦੁਆ ਦਿੰਦਾ ਹੈ ਜਾਂ ਫਿਰ ਤੁਹਾਡੇ ਨਾਲ ਬਹੁਤ ਹੀ ਗਲਤ ਤਰੀਕੇ ਨਾਲ ਵਿਵਹਾਰ ਕਰਦਾ ਹੈ। ਇਸ ਕਰਕੇ ਜੇਕਰ ਤੁਹਾਡੇ ਘਰ ਦੇ ਮੈਂਬਰਾਂ ਉੱਤੇ ਕਿਸੇ ਦੀ ਬਦ ਦੁਆ ਲੱਗੀ ਹੋਈ ਹੈ ਤਾਂ ਆਪਣੇ ਘਰ ਵਿੱਚੋਂ ਆਪਣੇ ਘਰ ਦੇ ਮੈਂਬਰਾਂ ਦੇ ਉਤੋ ਸਾਰੀ ਬਦ-ਦੁਆ ਨੂੰ ਅਤੇ ਨਕਾਰਾਤਮਕਤਾ ਨੂੰ ਘਰ ਦੇ ਵਿੱਚੋਂ ਬਾਹਰ ਕੱਢਣ ਦੇ ਲਈ, ਇਨ੍ਹਾਂ ਸਾਰੀਆਂ ਚੀਜ਼ਾਂ ਲਈ,ਅੱਜ ਅਸੀਂ ਤੁਹਾਨੂੰ ਬਹੁਤ ਹੀ ਆਸਾਨ ਉਪਾਏ ਦੱਸਣ ਲੱਗੇ ਹਾਂ।

ਦੋਸਤੋ ਘਰ ਦੇ ਵਿੱਚੋਂ ਬਦ-ਦੁਆ ਖ਼ਤਮ ਕਰਨ ਦੇ ਲਈ ਤੁਹਾਨੂੰ ਇਕ ਭਾਂਡੇ ਦੇ ਵਿਚ ਰਾਈ ਅਤੇ ਸੇਂਧਾ ਨਮਕ ਨੂੰ ਭੁੰਨ ਲੈਣਾ ਹੈ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਭੁੰਨਣ ਤੋਂ ਬਾਅਦ ਤੁਹਾਨੂੰ ਇਨ੍ਹਾਂ ਦੋਨਾਂ ਚੀਜ਼ਾਂ ਇਕ ਕਾਗਜ਼ ਉੱਤੇ ਕੱਢ ਲੈਣਾ ਹੈ। ਦੋਸਤੋ ਹੁਣ ਤੁਸੀਂ ਜਿਸ ਘਰ ਦੇ ਮੈਂਬਰ ਤੇ, ਕਮਾਉਣ ਵਾਲੇ ਮੈਂਬਰ ਦੇ ਵਿਵਹਾਰ ਵਿਚ ਬਦਲਾਓ ਨਜ਼ਰ ਆ ਰਿਹਾ ਹੈ, ਜੇਕਰ ਤੁਹਾਨੂੰ ਲੱਗ ਰਿਹਾ ਹੈ ਉਸ ਉੱਤੇ ਕਿਸੇ ਦੀ ਬਦ ਦੁਆ ਲੱਗੀ ਹੋਈ ਹੈ ਤਾਂ ਤੁਸੀਂ ਉਸ ਉੱਤੋਂ ਇਸ ਦੇ ਨਾਲ਼ ਨਜ਼ਰ ਉਤਾਰ ਸਕਦੇ ਹੋ। ਜੇਕਰ ਤੁਸੀਂ ਘਰ ਦੇ ਹੋਰ ਮੈਂਬਰਾਂ ਉੱਤੋ ਵੀ ਬਦ ਦੁਆ ਦੀ ਨਜ਼ਰ ਉਤਾਰਨਾ ਚਾਹੁੰਦੇ ਹੋ, ਤਾਂ ਈਸੀ ਉਪਾਏ ਦੇ ਨਾਲ ਉਤਾਰ ਸਕਦੇ ਹੋ।

ਦੋਸਤੋ ਇਸ ਉਪਾਅ ਦਾ ਪ੍ਰਯੋਗ ਤੁਸੀਂ ਸਵੇਰ ਦੇ ਸਮੇਂ ਜਦੋਂ ਥੋੜ੍ਹਾ ਥੋੜ੍ਹਾ ਹਨੇਰਾ ਹੁੰਦਾ ਹੈ ਉਸ ਸਮੇਂ ਕਰ ਸਕਦੇ ਹੋ ਜਾਂ ਫਿਰ ਸ਼ਾਮ ਦੇ ਸਮੇਂ ਹਨੇਰਾ ਪੈਣ ਤੇ ਕਰ ਸਕਦੇ ਹੋ। ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਹ ਉਪਾਅ ਕਰਦੇ ਹੋਏ ਤੁਹਾਨੂੰ ਹੋਰ ਕੋਈ ਵਿਅਕਤੀ ਦੇਖੇ ਨਾ। ਦੋਸਤੋ ਇਸ ਉਪਾਏ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ। ਤੁਹਾਨੂੰ ਜਿਸ ਵਿਅਕਤੀ ਉੱਤੇ ਲੱਗ ਰਿਹਾ ਹੈ ਕਿ ਨਜ਼ਰ ਲੱਗੀ ਹੋਈ ਹੈ ਜਾਂ ਫਿਰ ਕਿਸੇ ਦੀ ਬਦ ਦੁਆ ਲੱਗੀ ਹੋਈ ਹੈ, ਉਸ ਵਿਅਕਤੀ ਨੂੰ ਤੁਸੀਂ ਘਰ ਦੀ ਚੋਖਟ ਤੇ ਬਿਠਾ ਦੇਣਾ ਹੈ। ਉਸ ਵਿਅਕਤੀ ਦੇ ਸਿਰ ਤੋਂ ਤੁਸੀਂ ਇਹ ਰਾਈ ਅਤੇ ਸੇਂਧਾ ਨਮਕ 21 ਵਾਰੀ ਵਾਰ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਉਸ ਰਾਈ ਅਤੇ ਸੇਧਾ ਨਮਕ ਨੂੰ ਬਾਹਰ ਵੱਲ ਨੂੰ ਸੁੱਟ ਦੇਣਾ ਹੈ।

ਜੇਕਰ ਤੁਹਾਨੂੰ ਉਸ ਵਿਅਕਤੀ ਦਾ ਨਾਮ ਨੂੰ ਪਤਾ ਹੈ ਕਿ ਜਿਹੜਾ ਵਿਅਕਤੀ ਤੁਹਾਡੇ ਲਈ ਨਕਾਰਾਤਮਕ ਸੋਚ ਰੱਖਦਾ ਹੈ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਬਦਦੁਆਵਾਂ ਦੇਂਦਾ ਹੈ। ਜੇਕਰ ਉਸ ਵਿਅਕਤੀ ਦਾ ਘਰ ਤੁਹਾਡੇ ਘਰ ਦੇ ਨੇੜੇ ਹੈ ਤਾਂ ਤੁਸੀਂ ਇਸ ਰਾਈ ਅਤੇ ਸੇਧਾ ਨਮਕ ਨੂੰ ਉਸ ਦੇ ਘਰ ਵੱਲ ਵੀ ਸੁੱਟ ਸਕਦੇ ਹੋ। ਇਸ ਉਪਾਅ ਦੇ ਨਾਲ ਜੋ ਵੀ ਬਦ-ਦੁਆ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਲੱਗੀ ਹੋਵੇਗੀ, ਜਿੰਨੀ ਵੀ ਨਕਾਰਾਤਮਕਤਾ ਤੁਹਾਡੇ ਘਰ ਵਿੱਚ ਹੋਵੇਗੀ ਉਹ ਸਭ ਬਾਹਰ ਚਲੀ ਜਾਵੇਗੀ। ਇਸ ਅਸਾਂਨ ਜਿਹੇ ਉਪਾਏ ਦੇ ਨਾਲ ,ਤੁਹਾਡੀਆਂ ਸਾਰੀਆਂ ਬਦ-ਦੁਆਵਾਂ, ਤੁਹਾਡੇ ਘਰ ਤੋਂ ਦੂਰ ਚਲੀਆਂ ਜਾਂਦੀਆਂ ਹਨ।

Leave a Reply

Your email address will not be published. Required fields are marked *