ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਰੋਟੀ ਖਾਣ ਨੂੰ ਲੈ ਕੇ ਕੁਝ ਸਾਵ ਧਾ ਨੀਆਂ ਵਰਤਣੀਆਂ ਚਾਹੀਦੀਆਂ ਹਨ ਨਹੀਂ ਤਾਂ ਕੁਝ ਬੀਮਾਰੀਆਂ ਲੱਗ ਸਕਦੀਆਂ ਹਨ।ਦੋਸਤੋ ਰੋਜ਼ ਹਰ ਇਕ ਘਰ ਵਿਚ ਰੋਟੀ ਪਕਾਈ ਜਾਂਦੀ ਹੈ ਰੋਟੀ ਖਾਣ ਨਾਲ ਕਦੇ ਵੀ ਕਿਸੇ ਦਾ ਮਨ ਨਹੀਂ ਭਰਦਾ ਹੈ।
ਬਜਾਰ ਵਿਚ ਮਿਲਣ ਵਾਲੀਆਂ ਜਿੰਨੀਆਂ ਮਰਜ਼ੀ ਸਵਾਦ ਚੀਜ਼ਾਂ ਦਾ ਸੇਵਨ ਕਰ ਲਿਆ ਜਾਵੇ, ਪਰ ਤੁਸੀਂ ਆ ਚੀਜ਼ਾਂ ਦਾ ਸੇਵਨ ਹਰ ਰੋਜ਼ ਨਹੀਂ ਕਰ ਸਕਦੇ। ਕਈ ਲੋਕ ਅਜਿਹੇ ਹੁੰਦੇ ਹਨ ਜਿਹੜੇ ਕਿ ਰੋਟੀ ਨਹੀਂ ਖਾ ਲੈਂਦੇ ਉਦੋਂ ਤੱਕ ਉਨ੍ਹਾਂ ਦਾ ਪੇਟ ਨਹੀਂ ਭਰਦਾ। ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਕਿ ਜਾਣੇ ਅਣਜਾਣੇ ਵਿੱਚ ਇੰਨੀਆਂ ਜ਼ਿਆਦਾ ਰੋਟੀਆਂ ਖਾ ਲੈਂਦੇ ਹਨ ਜਿਸ ਦਾ ਉਨ੍ਹਾਂ ਦੇ ਸ਼ਰੀਰ ਨੂੰ ਫਾਇਦਾ ਹੋਣ ਦੀ ਜਗਾ ਤੇ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ।
ਦੋਸਤੋ ਅੱਜ ਦੇ ਸਮੇਂ ਵਿੱਚ ਲੋਕ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਬਹੁਤ ਸਾਰੀਆਂ ਕਸਰਤਾਂ ਕਰਦੇ ਹਨ, ਬਹੁਤ ਸਾਰੇ ਲੋਕ ਯੋਗਾ ਵੀ ਕਰਦੇ ਹਨ। ਕਈ ਲੋਕ ਅਜਿਹੇ ਹੁੰਦੇ ਹਨ ਜੋ ਕਿ ਆਪਣਾ ਵਜ਼ਨ ਘੱਟ ਕਰਨ ਦੇ ਲਈ ਡਾਈਟਿੰਗ ਦਾ ਸਹਾਰਾ ਵੀ ਲੈਂਦੇ ਹਨ। ਬਹੁਤ ਸਾਰੇ ਲੋਕ ਹਨ ਜਿਹੜੇ ਕਿ ਚਾਵਲ ਦਾ ਸੇਵਨ ਘੱਟ ਕਰਦੇ ਹਨ ਅਤੇ ਰੋਟੀ ਖਾਣਾ ਸ਼ੁਰੂ ਕਰ ਦਿੰਦੇ ਹਨ।
ਜੇਕਰ ਤੁਸੀਂ ਦਿਨ ਦੇ ਵਿੱਚ ਤਿੰਨ ਵਾਰੀ ਸਵੇਰੇ ਦੁਪਹਿਰ ਅਤੇ ਸ਼ਾਮ ਦੇ ਸਮੇਂ ਰੋਟੀ ਦਾ ਸੇਵਨ ਕਰ ਰਹੇ ਹੋ ਤਾਂ ਤੁਸੀਂ ਇੱਕ ਦਿਨ ਵਿੱਚ 400 ਗ੍ਰਾਮ ਕਾਰਬੋਹਾਈਡ੍ਰੇਟ ਕਨਜੀਊਮ ਕਰਦੇ ਹੋ। ਹਰ ਇਕ ਇਨਸਾਨ ਨੂੰ ਇਕ ਦਿਨ ਵਿਚ ਸਿਰਫ਼ ਪੱਚੀ ਗ੍ਰਾਮ ਕਾਰਬੋਹਾਈਡ੍ਰੇਟ ਦੀ ਮਾਤਰਾ ਲੈਣੀ ਚਾਹੀਦੀ ਹੈ। ਜ਼ਿਆਦਾ ਮਾਤਰਾ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਲੈਣ ਦੇ ਨਾਲ ਤੁਹਾਡਾ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ।
ਰੋਟੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਰੋਟੀ ਦੇ ਵਿੱਚ ਕੈਲਸ਼ੀਅਮ ਪ੍ਰੋਟੀਨ ਦੀ ਮਾਤਰਾ ਚੰਗੀ ਹੁੰਦੀ ਹੈ। ਜਿਸ ਨਾਲ ਪ੍ਰੋਟੀਨ ਦੀ ਮਾਤਰਾ ਪੂਰੀ ਹੁੰਦੀ ਹੈ ਅਤੇ ਸਰੀਰ ਵਿੱਚ ਖੂਨ ਵੀ ਬਣਦਾ ਹੈ। ਪਰ ਇਸ ਦੇ ਉਲਟ ਜਿਆਦਾ ਮਾਤਰਾ ਵਿੱਚ ਰੋਟੀ ਦਾ ਸੇਵਨ ਕਰਨ ਦੇ ਨਾਲ ਸ਼ਰੀਰ ਵਿੱਚ ਜਹਿਰ ਬਣਦਾ ਹੈ
ਜਦੋਂ ਮਾਤਰਾ ਵਿੱਚ ਰੋਟੀ ਦਾ ਸੇਵਨ ਕਰਨ ਦੇ ਨਾਲ ਸਰੀਰ ਵਿਚੋਂ ਔਕਸਾਲੇਟ ਬਣਨਾ ਸ਼ੁਰੂ ਹੋ ਜਾਂਦਾ ਹੈ। ਜਿਸ ਦੇ ਕਾਰਨ ਤੁਸੀਂ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹੋ। ਇਸਤੋਂ ਇਲਾਵਾ ਜ਼ਿਆਦਾ ਮਾਤਰਾ ਵਿੱਚ ਰੋਟੀ ਖਾਣ ਨਾਲ ਸਾਡੀ ਪਾਚਨ ਕਿਰਿਆ ਤੇ ਵੀ ਬੁਰਾ ਅਸਰ ਪੈਂਦਾ ਹੈ।
ਇਸ ਨਾਲ ਗੈਸ ਕਬਜ਼ ਅਤੇ ਜਲਨ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਿਹੜੇ ਲੋਕ ਹਰ ਰੋਜ਼ ਕਸਰਤ ਕਰਦੇ ਹਨ ਉਨ੍ਹਾਂ ਨੂੰ ਜਿਆਦਾ ਰੋਟੀ ਖਾਣ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਹੈ। ਰੋਟੀ ਵਿੱਚ ਪਾਇਆ ਜਾਣ ਵਾਲਾ ਕਾਰਬੋਹਾਈਡ੍ਰੇਟ ਤੁਹਾਨੂੰ ਊਰਜਾ ਪ੍ਰਦਾਨ ਕਰਦਾ ਹੈ। ਜਿਸਦੇ ਕਾਰਨ ਤੁਸੀ ਲੰਬੇ ਸਮੇਂ ਤੱਕ ਵਰਕ ਆਊਟ ਕਰ ਸਕਦੇ ਹੋ। ਤੁਹਾਨੂੰ ਆਪਣੀ ਰੋਟੀ ਦੇ ਨਾਲ-ਨਾਲ ਚਾਵਲਾਂ ਨੂੰ ਵੀ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਰੋਟੀ ਦੇ ਨਾਲ ਨਾਲ ਦਹੀਂ ਅਤੇ ਸਲਾਦ ਦਾ ਸੇਵਨ ਵੀ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਤੁਹਾਨੂ ਦੀ ਰੋਟੀ ਦਾ ਸੇਵਨ ਕਰਦੇ ਸਮੇਂ ਇਨ੍ਹਾਂ ਸਾਰੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ