ਸ਼ ਰਾ ਬ ਛਡਵਾਉਣ ਦੇ 5 ਅਚੂਕ ਟੋਟਕੇ ਅਤੇ ਮੰਤਰ , ਸਿਰਫ 10 ਦਿਨ ਵਿੱਚ ਛੁੱਟ ਜਾਵੇਗੀ ਸ਼ਰਾਬ ਦੀ ਭੈੜੀ ਆਦਤ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਸ਼ ਰਾ ਬ ਛੁਡਾਉਣ ਦੇ ਪੰਜ ਟੋਟਕਿਆਂ ਦੇ ਬਾਰੇ ਦੱਸਾਂਗੇ,ਜਿਸ ਨਾਲ 10 ਦਿਨਾਂ ਦੇ ਅੰਦਰ ਤੁਹਾਡੀ ਸ਼ ਰਾ ਬ ਪੀਣ ਦੀ ਆਦਤ ਹੀ ਖਤਮ ਹੋ ਜਾਵੇਗੀ।

ਦੋਸਤੋ ਇਹ ਗੱਲ ਤਾਂ ਸਾਰੇ ਹੀ ਜਾਣਦੇ ਹਨ ਕਿ ਸ਼ ਰਾ ਬ ਪੀਣਾ ਸਿਹਤ ਲਈ ਹਾਨੀ ਕਾਰਕ ਹੁੰਦੀ ਹੈ ।ਇਹ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ। ਇਸ ਦੇ ਨਾਲ ਹੀ ਸ਼ ਰਾ ਬ ਪੀਣਾ ਇਕ ਸਮਾਜਿਕ ਬੁਰਾਈ ਵੀ ਹੈ। ਇਹ ਸਾਰੇ ਪਰਵਾਰ ਨੂੰ ਨਸ਼ਟ ਕਰ ਦਿੰਦੀ ਹੈ। ਜੇਕਰ ਕੋਈ ਸ਼ ਰਾ ਬ ਪੀਣ ਦਾ ਆਦੀ ਹੋ ਗਿਆ ਹੈ ਤਾਂ ਉਹ ਇਨ੍ਹਾਂ ਟੋਟਕਿਆਂ ਦੇ ਨਾਲ ਸ਼ ਰਾ ਬ ਪੀਣ ਦੀ ਆਦਤ ਨੂੰ ਛੁਡਾ ਸਕਦਾ ਹੈ। ਤੰਤਰ ਸ਼ਾਸਤਰ ਦੇ ਅੰਤਰਗਤ ਕਈ ਇਹੋ ਜਿਹੇ ਟੋਟਕੇ ਹਨ ਜਿਸਦੇ ਨਾਲ ਸ਼ ਰਾ ਬ ਨੂੰ ਅਸਾਨੀ ਨਾਲ ਛੁਡਵਾਇਆ ਜਾ ਸਕਦਾ ਹੈ।

ਦੋਹਤੋ ਸ਼ ਰਾ ਬ ਛੁਡਾਉਣ ਦੇ ਲਈ ਸਵਾ ਮੀਟਰ ਕਾਲਾ ਕੱਪੜਾ ਅਤੇ ਸਵਾ ਮੀਟਰ ਨੀਲਾ ਕੱਪੜਾ ਲੈ ਕੇ ਦੋਨਾਂ ਕੱਪੜਿਆਂ ਨੂੰ ਇਕ ਦੂਜੇ ਦੇ ਉਪਰ ਰੱਖ ਦੇਣਾ ਹੈ। ਇਸ ਦੇ ਉੱਪਰ 800 ਗ੍ਰਾਮ ਕੱਚਾ ਕੋਇਲਾ ਅਤੇ 800 ਗ੍ਰਾਮ ਸਾਬਤ ਕਾਲੀ ਉੜਦ ਦੀ ਦਾਲ, 800 ਗ੍ਰਾਮ ਜੌਂ ਅਤੇ ਕਾਲੇ ਤਿਲ, 8 ਵੱਡੀਆਂ ਕੀਲਾਂ ਅਤੇ 8 ਸਿੱਕੇ ਰੱਖ ਕੇ, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਪੋਟਲੀ ਦੇ ਵਿੱਚ ਬੰਨ੍ਹ ਲਵੋ। ਜਿਸ ਵਿਅਕਤੀ ਦੀ ਸ਼ ਰਾ ਬ ਛੱਡਣੀ ਹੈ

ਉਸ ਵਿਅਕਤੀ ਦੀ ਲੰਬਾਈ ਦੇ ਅਨੁਸਾਰ ਕਾਲਾ ਧਾਗਾ ਲੈਕੇ, ਉਸ ਕਾਲੇ ਧਾਗੇ ਨੂੰ ਇੱਕ ਜੱਟਾਂ ਵਾਲੇ ਨਾਰੀਅਲ ਦੇ ਵਿੱਚ ਲਪੇਟ ਦੇਣਾ ਹੈ, ਉਸ ਨਾਰੀਅਲ ਉੱਤੇ ਕਾਜਲ ਦਾ ਟਿੱਕਾ ਲਗਾ ਕੇ ਉਸ ਨੂੰ ਧੂਪ ਦੀਪ ਕਰਕੇ ਸ਼ ਰਾ ਬ ਛੁਡਵਾਉਣ ਦੀ ਆਦਤ ਲਈ ਯਤਨ ਕਰਨਾ ਚਾਹੀਦਾ ਹੈ। ਧੂਪ ਦੀਪ ਕਰਨ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਿਸੇ ਵਹਿੰਦੀ ਨਦੀ ਦੇ ਵਿੱਚ ਜਲ-ਪ੍ਰਵਾਹ ਕਰ ਦਵੋ। ਜਦੋਂ ਸਾਰੀਆਂ ਚੀਜ਼ਾਂ ਨਦੀ ਦੇ ਵਿੱਚ ਅੱਗੇ ਵਹਿ ਜਾਣ ਤਾਂ ਫਿਰ ਚੁੱਪ ਕਰਕੇ ਘਰ ਆ ਜਾਵੋ। ਘਰ ਵਾਪਸ ਆਉਂਦੇ ਸਮੇਂ ਤੁਹਾਨੂੰ ਪਿੱਛੇ ਮੁੜਕੇ ਨਹੀਂ ਦੇਖਣਾ ਹੈ। ਘਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਆਪਣੇ ਹੱਥ ਅਤੇ ਪੈਰਾਂ ਨੂੰ ਧੋ ਲਵੋ।

ਦੋਸਤੋ ਸ਼ਾਮ ਦੇ ਸਮੇਂ ਪਿੱਪਲ ਦੇ ਪੇੜ ਕੋਲ਼ ਤਿਲ ਦੇ ਤੇਲ ਦਾ ਦੀਵਾ ਜਗਾਉਣਾ ਹੈ। ਦੋਸਤੋ ਤੁਸੀਂ ਇਸ ਟੋਟਕੇ ਦੇ ਬਾਰੇ ਕਿਸੇ ਨਾਲ਼ ਵੀ ਗੱਲ ਨਹੀਂ ਕਰਨੀ ਹੈ ਕੁਝ ਦਿਨਾਂ ਦੇ ਅੰਦਰ ਤੁਸੀਂ ਦੇਖੋਗੇ ਕਿ ਜਿਸ ਵਿਅਕਤੀ ਨੂੰ ਸ਼ਰਾਬ ਪੀਣ ਦੀ ਲਤ ਲੱਗ ਗਈ ਸੀ, ਉਸ ਨੇ ਸ਼ਰਾਬ ਛੱਡ ਦਿੱਤੀ ਹੈ। ਦੋਸਤੋ ਅਗਲੇ ਟੋਟਕੇ ਦੇ ਵਿਚ ਤੁਸੀਂ ਕਿਸੇ ਕੋਲੋਂ ਜੰਗਲੀ ਕਾਂ ਦੇ ਪੰਖ ਮੰਗਵਾ ਕੇ ਉਸ ਨੂੰ ਇਕ ਗਲਾਸ ਪਾਣੀ ਦੇ ਵਿੱਚ ਮਿਲਾ ਕੇ ਜਿਹੜਾ ਵਿਅਕਤੀ ਸ਼ਰਾਬ ਜਿਆਦਾ ਪੀਂਦਾ ਹੈ, ਉਸ ਵਿਅਕਤੀ ਨੂੰ ਇਹ ਪਾਣੀ ਪਿਲਾ ਦੇਣਾ ਹੈ ਇਹ ਛੋਟਾ ਜਿਹਾ ਟੋਟਕਾ ਵੀ ਸ਼ ਰਾ ਬ ਪੀਣ ਦੀ ਆਦਤ ਛੁਡਵਾ ਦਿੰਦਾ ਹੈ।

ਦੋਹਤੋ ਜੇਕਰ ਤੁਹਾਡੇ ਘਰ ਵਿੱਚ ਕਿਸੇ ਨੂੰ ਸ਼ ਰਾ ਬ ਪੀਣ ਦੀ ਆਦਤ ਹੈ ਤਾਂ ਤੁਸੀਂ ਸ਼ ਰਾ ਬ ਦੀ ਬੋਤਲ ਲਿਆ ਕੇ, ਉਸ ਸ਼ ਰਾ ਬ ਦੀ ਬੋਤਲ ਨੂੰ ਐਤਵਾਰ ਦੇ ਦਿਨ ਕਿਸੇ ਭੈਰਵ ਮੰਦਰ ਵਿਚ ਜਾ ਕੇ ਚੜਾ ਦੇਣੀ ਹੈ। ਉਸ ਤੋਂ ਬਾਅਦ ਉਹ ਚੜਾਈ ਹੋਈ ਬੋਤਲ ਨੂੰ ਵਾਪਸ ਲਿਆ ਕੇ ਆਪਣੇ ਇਸ ਪਰਿਵਾਰ ਦੇ ਮੈਂਬਰ ਨੂੰ ਸ਼ ਰਾ ਬ ਪੀਣ ਦੀ ਆਦਤ ਹੈ ਉਸੇ ਉਤੋਂ ਇਕੀ ਵਾਰ ਉਹ ਸ਼ ਰਾ ਬ ਦੀ ਬੋਤਲ ਨੂੰ ਵਾਰ ਦੇਣਾ ਹੈ, ਇਸਦੇ ਨਾਲ ਹੀ ਓਮ ਨਮਹ ਭੈਰਵਾਏ ਇਸ ਮੰਤ੍ਰ ਦਾ ਜਾਪ ਕਰਦੇ ਹੋਏ ਬੋਤਲ ਨੂੰ ਵਾਰਨਾ ਹੈ। ਉਸ ਤੋਂ ਬਾਦ ਉਸ ਬੋਤਲ ਨੂੰ ਸ਼ਾਮ ਦੇ ਸਮੇਂ ਕਿਸੇ ਵੀ ਪੀਪਲ ਦੇ ਪੇੜ ਤੇ ਛੱਡ ਦੇਣਾ ਹੈ। ਕੁਝ ਹੀ ਦਿਨਾਂ ਦੇ ਵਿੱਚ ਸ਼ ਰਾ ਬੀ ਦੀ ਸ਼ ਰਾ ਬ ਪੀਣ ਦੀ ਆਦਤ ਛੁੱਟ ਜਾਵੇਗੀ।

ਦੋਸਤੋ ਜਿਸ ਨੂੰ ਸ਼ ਰਾ ਬ ਪੀਣ ਦੀ ਆਦਤ ਹੈ ਉਸਦੇ ਲਈ ਇੱਕ ਸ਼ ਰਾ ਬ ਦੀ ਬੋਤਲ ਲਿਆ ਕੇ ਰਾਤ ਨੂੰ ਸੌਂਦੇ ਸਮੇਂ ਉਸ ਤੋਂ ਇਹ ਸ਼ ਰਾ ਬ ਦੀ ਬੋਤਲ 21 ਵਾਰੀ ਵਾਰ ਕੇ ਇਕ ਹੋਰ ਬਹੁਤ ਲਿਆ ਕੇ ਉਸ ਦੇ ਵਿੱਚ 800 ਗ੍ਰਾਮ ਸਰ੍ਹੋਂ ਦਾ ਤੇਲ ਪਾ ਦੇਣਾ ਹੈ, ਦੋਨਾਂ ਬੋਤਲਾਂ ਨੂੰ ਆਪਸ ਵਿਚ ਮਿਲਾ ਦੇਣਾ ਹੈ ਅਤੇ ਇਹੋ ਜਿਹੀ ਜਗਾ ਤੇ ਜਾ ਕੇ ਦੋਨੋਂ ਬੋਤਲ ਦਾ ਢੱਕਣ ਬੰਦ ਕਰਕੇ ਇਹੋ ਜਿਹੀ ਜਗ੍ਹਾ ਤੇ ਗੰਢ ਦੇਣਾ ਹੈ ਜਿੱਥੇ ਕਿ ਪਾਣੀ ਵਹਿੰਦਾ ਹੋਵੇ। ਇਸ ਉਪਾਅ ਨੂੰ ਕਰਨ ਦੇ ਨਾਲ ਕੁਝ ਹੀ ਦਿਨਾਂ ਵਿੱਚ ਸ਼ ਰਾ ਬੀ ਨੂੰ ਸ਼ਰਾਬ ਪੀਣ ਦੀ ਆਦਤ ਤੋਂ ਛੁਟਕਾਰਾ ਮਿਲ ਜਾਵੇਗਾ। ਉਸ ਵਿਅਕਤੀ ਨੂੰ ਸ਼ ਰਾ ਬ ਤੋਂ ਨਫਰਤ ਹੋਣ ਲੱਗ ਜਾਵੇਗੀ। ਸ਼ਰਾਬੀ ਸ਼ ਰਾ ਬ ਪੀਣਾ ਛੱਡ ਦਿੰਦਾ ਹੈ। ਦੋਸਤੋ ਇਹ ਸ਼ ਰਾ ਬ ਛੁਡਵਾਉਣ ਦੇ ਕੁਝ ਆਸਾਨ ਜਿਹੇ ਉਪਾਅੇ ਹਨ ਜੋ ਕਿ ਤੁਸੀਂ ਸ਼ ਰਾ ਬ ਛੁਡਵਾਉਣ ਲਈ ਕਰ ਸਕਦੇ ਹੋ।

Leave a Reply

Your email address will not be published. Required fields are marked *