ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਧੰਨ ਸੰਬੰਧੀ ਕੁਝ ਟੋਟਕੇ ਬਾਰੇ ਦੱਸਾਂਗੇ ਜਿਸ ਨਾਲ ਤੁਹਾਡੀ ਧਨ ਸਬੰਧੀ ਸਾਰੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।
ਦੋਸਤੋ ਤੁਸੀਂ ਧਨ ਦੀ ਦੇਵੀ ਮਾਤਾ ਲਕਸ਼ਮੀ ਨੂੰ ਇਸ ਤਰ੍ਹਾਂ ਹੀ ਖੁਸ਼ ਕਰ ਸਕਦੇ ਹੋ 15 ਦਿਨਾਂ ਦੇ ਵਿੱਚ ਇਹ 15 ਉਪਾਅ ਨੂੰ ਕਰਕੇ। ਸ੍ਰੀ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਸਾਰਿਆਂ ਲਈ ਧਨ ਨਾਲ ਭਰੀ ਹੋਈ ਤਿਜੋਰੀ ਨੂੰ ਭੇਜਦੇ ਹਨ ।ਉਸ ਤਿਜੋਰੀ ਦੀ ਚਾਬੀ ਉਨ੍ਹਾਂ ਕੋਲ ਹੁੰਦੀ ਹੈ। ਜੇਕਰ ਤੁਹਾਨੂੰ ਉਸ ਤਿਜੋਰੀ ਦੀ ਚਾਬੀ ਚਾਹੀਦੀ ਹੈ ਤਾਂ ਤੁਹਾਨੂੰ ਮਾਤਾ ਲਕਸ਼ਮੀ ਨਾਲ ਸੰਬੰਧਿਤ ਇਹ 15 ਉਪਾਅ ਨੂੰ ਕਰਨਾ ਹੋਵੇਗਾ। ਜਿਹੜਾ ਮਾਤਾ ਲਕਸ਼ਮੀ ਨੂੰ ਉੱਤਰ ਦਿਸ਼ਾ ਤੋਂ ਪੁਕਾਰਦਾ ਹੈ, ਮਾਤਾ ਲਕਸ਼ਮੀ ਦੇ ਵਰਤ ਤੋਂ 15 ਦਿਨ ਦੇ ਅੰਦਰ ਜੇਕਰ ਤੁਸੀਂ ਇਹ ਪੰਦਰਾਂ ਉਪਾਅ ਕਰਦੇ ਹੋ ਤਾਂ, ਦੀਵਾਲੀ ਆਉਣ ਤੱਕ ਤੁਹਾਡੇ ਘਰ ਵਿੱਚ ਧੰਨ ਦੀ ਬਰਸਾਤ ਹੋਣ ਲੱਗਦੀ ਹੈ। ਤੁਸੀਂ ਮਾਤਾ ਲਕਸ਼ਮੀ ਦੇ ਇਹ ਪੰਦਰਾਂ ਰੁਪਏ ਕਰਕੇ 15 ਦਿਨ ਦੇ ਵਿੱਚ 15 ਕਰੋੜ ਰੁਪਏ ਤੱਕ ਕਮਾ ਸਕਦੇ ਹੋ।
ਦੋਸਤੋ ਤੁਹਾਨੂੰ ਮਾਤਾ ਲਕਸ਼ਮੀ ਦੇ ਵਰਤ ਤੋਂ 15 ਦਿਨ ਦੇ ਅੰਦਰ ਰਾਤ ਨੂੰ 3 ਤੋਂ 5 ਵਜੇ ਦੇ ਵਿਚਕਾਰ ਉੱਠ ਕੇ ਆਪਣੇ ਘਰ ਵਿੱਚ ਉਸ ਜਗ੍ਹਾ ਤੇ ਜਾਣਾ ਹੁੰਦਾ ਹੈ, ਜਿੱਥੇ ਤੁਹਾਡੇ ਘਰ ਤੋਂ ਖੁੱਲ੍ਹਾ ਆਸਮਾਨ ਸਾਫ ਨਜ਼ਰ ਆਉਂਦਾ ਹੋਵੇ। ਤੁਸੀਂ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਆਪਣੇ ਦੋਨੋਂ ਹੱਥ ਜੋੜ ਕੇ, ਮਾਤਾ ਲਕਸ਼ਮੀ ਤੋਂ ਧਨ ਦੀ ਇੱਛਾ ਪ੍ਰਗਟ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਡੇ ਧਨ ਕਮਾਣ ਦੇ ਸਾਧਨ ਵਿੱਚ ਵਾਧਾ ਹੋਣ ਲੱਗ ਜਾਵੇਗਾ। ਇਹ ਉਪਾਅ ਤੁਸੀਂ ਮਾਤਾ ਲਕਸ਼ਮੀ ਦੇ ਵਰਤ ਤੋਂ 15 ਦਿਨ ਦੇ ਇਲਾਵਾ ਕਿਸੇ ਹੋਰ ਦਿਨ ਵੀ ਸ਼ੁਰੂ ਕਰ ਸਕਦੇ ਹੋ।
ਦੋਸਤੋ ਐਤਵਾਰ ਦੇ ਦਿਨ ਪੁਸ਼ਪ ਨਕਸ਼ੱਤਰ ਵਿਚ ਕੁਸ਼ ਮੁੱਲ ਨੂੰ ਗੰਗਾ ਜਲ ਵਿੱਚ ਇਸ਼ਨਾਨ ਕਰਾਉਣਾ ਚਾਹੀਦਾ ਹੈ। ਉਸ ਮੂਲ ਨੂੰ ਦੇਵਤਾ ਮੰਨ ਕੇ, ਉਸ ਦੀ ਪੂਜਾ ਅਰਾਧਨਾ ਕਰਨੀ ਚਾਹੀਦੀ ਹੈ। ਇਸ ਨੂੰ ਲਾਲ ਕੱਪੜੇ ਵਿਚ ਲਪੇਟ ਕੇ, ਤਿਜੋਰੀ ਵਾਲੀ ਜਗ੍ਹਾ ਤੇ ਰੱਖੋ ਬਹੁਤ ਧਨ ਦੀ ਵਰਖਾ ਹੋਣ ਲੱਗ ਜਾਵੇਗੀ। ਦੋਸਤੋ ਪੀਪਲ ਦੇ ਪੇੜ ਦੇ ਨੀਚੇ ਸ਼ਿਵ ਪ੍ਰਤਿਮਾਨ ਰੱਖ ਕੇ ਹਰ ਰੋਜ਼ ਉਸ ਸ਼ਿਵ ਪ੍ਰਤਿਮਾਨ ਤੇ ਜਲ ਚੜਾ ਕੇ, ਓਮ ਨਮਹ ਸ਼ਿਵਾਏ ਦੀਆਂ ਪੰਜ ਮਾਲ਼ਾ ਜਪੋ, ਸ਼ਾਮ ਦੇ ਸਮੇਂ ਵੀ ਇਸ ਤਰ੍ਹਾਂ ਹੀ ਕਰੋ। ਤੁਸੀਂ ਦੇਖੋਗੇ ਕਿ ਧਨ ਕਮਾਣ ਦੇ ਕਈ ਸਰੋਤ ਖੁਲ ਜਾਣਗੇ।
ਦੋਸਤੋ ਘਰ ਦੇ ਮੁੱਖ ਦੁਆਰ ਤੇ ਸਰੋਂ ਦਾ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ। ਦੀਪਕ ਬੁਝ ਜਾਣ ਤੇ ਬਚੇ ਹੋਏ ਤੇਲ ਨੂੰ ਸ਼ਾਮ ਦੇ ਸਮੇਂ ਪੀਪਲ ਦੇ ਪੇੜ ਤੇ ਚੜ੍ਹਨਾ ਚਾਹੀਦਾ ਹੈ। ਲਗਾਤਾਰ ਸੱਤ ਸ਼ਨੀਵਾਰ ਇਸ ਤਰ੍ਹਾਂ ਕਰਨ ਨਾਲ ਤਾਂ ਘਰ ਵਿੱਚ ਧਨ ਦੀ ਕਮੀ ਨਹੀਂ ਰਹਿੰਦੀ। ਦੋਸਤੋ ਹਰ ਰੋਜ਼ ਕਿਸੇ ਗਰੀਬ ਨੂੰ ਕੁਝ ਨਾ ਕੁਝ ਦਾਨ ਵਿੱਚ ਦੇਣਾ ਚਾਹੀਦਾ ਹੈ ਪਰ ਧਿਆਨ ਰਖਣਾ ਚਾਹੀਦਾ ਹੈ ਕਿ ਉਸ ਨੂੰ ਘਰ ਦੀ ਦਹਿਲੀਜ਼ ਤੇ ਨਹੀਂ ਆਉਣ ਦੇਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਮਾਤਾ ਲਕਸ਼ਮੀ ਤੁਹਾਡੇ ਤੋਂ ਖੁਸ਼ ਹੋ ਕੇ ਤੁਹਾਡੇ ਦਾਨ ਦਾ ਫਲ ਤੁਹਾਡੀ ਝੋਲੀ ਵਿੱਚ ਪਾ ਦਿੰਦੇ ਹਨ।
ਦੋਸਤੋ ਘਰ ਦੇ ਸਾਰੇ ਦਰਵਾਜਿਆਂ ਵਿੱਚ ਸਰੋਂ ਦਾ ਤੇਲ ਪਾਉਣਾ ਚਾਹੀਦਾ ਹੈ ।ਘਰ ਦੇ ਦਰਵਾਜ਼ੇ ਵਿਚੋਂ ਆਵਾਜ਼ ਨਹੀਂ ਆਉਣੀ ਚਾਹੀਦੀ ।ਇਸਤਰ੍ਹਾਂ ਅਵਾਜ਼ ਆਉਣ ਦੇ ਨਾਲ ਮਾਤਾ ਲਕਸ਼ਮੀ ਨਰਾਜ਼ ਹੋ ਜਾਂਦੀ ਹੈ। ਦੋਸਤੋ ਪੂਜਾ ਘਰ ਵਿਚ ਕਲਾਵੇ ਪਾਕੇ ਦੀਵਾ ਜਗਾਉਣ ਨਾਲ ਲਕਸ਼ਮੀ ਦਾ ਆਗਮਾਨ ਸਾਡੇ ਘਰ ਵਿਚ ਹੋਣ ਲੱਗ ਜਾਂਦਾ ਹੈ ।ਮਾਤਾ ਲਕਸ਼ਮੀ ਨੂੰ ਕਲਾਵੇ ਦਾ ਲਾਲ ਰੰਗ ਬਹੁਤ ਚੰਗਾ ਲੱਗਦਾ ਹੈ। ਦੋਸਤੋ ਹਰ ਵੀਰਵਾਰ ਸੁਹਾਗਣ ਇਸਤਰੀਆਂ ਨੂੰ 16 ਸ਼ਿੰਗਾਰ ਦੇਣਾ ਚਾਹੀਦਾ ਹੈ ਹਰ ਵੀਰਵਾਰ ਇਸ ਤਰ੍ਹਾਂ ਕਰਨ ਦੇ ਨਾਲ, ਧੰਨ ਵਰਖਾ ਦੇ ਸਾਧਨ ਬਣਦੇ ਹਨ। ਸੁਹਾਗਣ ਇਸਤਰੀ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ।
ਦੋਸਤੋ ਹਰ ਰੋਜ ਆਪਣੇ ਘਰ ਵਿੱਚ ਲੋਬਾਨ ਜਲਾ ਕੇ ਉਸ ਨੂੰ ਸਾਰੇ ਘਰ ਵਿਚ ਘੁਮਾਣਾ ਚਾਹੀਦਾ ਹੈ। ਲਕਸ਼ਮੀ ਜੀ ਨੂੰ ਲੁਭਾਨ ਦੀ ਖੁਸ਼ਬੂ ਬਹੁਤ ਚੰਗੀ ਲਗਦੀ ਹੈ ਉਹ ਇਸ ਦੀ ਖੁਸ਼ਬੂ ਨਾਲ ਘਰ ਵਿੱਚ ਖਿੱਚੀ ਚੱਲੀ ਜਾਂਦੀ ਹੈ। ਐਤਵਾਰ ਨੂੰ ਪੁਸ਼ਪ ਨਕਸ਼ੱਤਰ ਵਿਚ ਇਸ਼ਨਾਨ ਕਰਨ ਤੋਂ ਬਾਅਦ, ਥੋੜ੍ਹੀ ਜਿਹੀ ਹਲਦੀ, ਹਲਦੀ ਨਾਲ ਰੰਗੇ ਹੋਏ ਚਾਵਲ, ਨਾਰੀਅਲ, ਇੱਕ ਸੁਪਾਰੀ ਵੀ ਰੱਖਣੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧੂਪ ਦੀਪ ਜਗਾ ਕੇ, ਹਲਦੀ ਨਾਲ ਰੰਗਿਆ ਇਕ ਸਿੱਕਾ ਵੀ ਰੱਖਣਾ ਚਾਹੀਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਪੂਜਾ ਕਰਨ ਨਾਲ ਧਨ ਦੇ ਯੋਗ ਬਣਦੇ ਹਨ।
ਅੱਜ ਕੱਲ ਪਲਾਸਟਿਕ ਦੇ ਨੋਟ ਆਉਣ ਦੇ ਕਾਰਨ ਲੋਕ ਲਕਸ਼ਮੀ ਨੂੰ ਘਰ ਨਹੀਂ ਲੈ ਕੇ ਆਉਂਦੇ ਜਿਸ ਕਾਰਨ ਲਕਸ਼ਮੀ ਦਾ ਅਪਮਾਨ ਹੁੰਦਾ ਹੈ। ਨਾਰੀਅਲ ਨੂੰ ਚਮਕੀਲੇ ਕੱਪੜੇ ਵਿੱਚ ਬੰਨ੍ਹ ਕੇ ਆਪਣੀ ਤਿਜੋਰੀ ਵਾਲੀ ਜਗਾ ਤੇ ਰੱਖਣ ਨਾਲ ਧਨ ਵਿਚ ਵਾਧਾ ਹੁੰਦਾ ਹੈ। ਆਰਥਿਕ ਸਥਿਤੀ ਸਹੀ ਕਰਨ ਲਈ ਘਰ ਵਿੱਚ ਕੋਈ ਵੀ ਇਲੈਕਟਰੌਨਿਕ ਸਮਾਨ ਖਰਾਬ ਨਾ ਰੱਖੋ। ਘਰ ਵਿਚ ਪਾਣੀ ਨੂੰ ਖੁੱਲ੍ਹਾ ਨਾ ਛੱਡੋ। ਨਲ ਨੂੰ ਬਿਨਾਂ ਗੱਲ ਤੋਂ ਨਾ ਚਲਾਓ। ਜੇਕਰ ਨਾਲ ਦੇ ਵਿੱਚੋਂ ਪਾਣੀ ਵਹਿੰਦਾ ਹੈ ਤਾਂ ਉਸ ਨੂੰ ਨਾਲ ਦੀ ਨਾਲ ਠੀਕ ਕਰਵਾ ਲੈਣਾ ਚਾਹੀਦਾ ਹੈ। ਸ਼ਨੀਵਾਰ ਦੇ ਦਿਨ ਘਰ ਵਿੱਚੋਂ ਮੱਕੜੀ ਦੇ ਜਾਲੇ ਹਟਾਣ ਨਾਲ ਅਤੇ ਘਰ ਦੀ ਸਫ਼ਾਈ ਕਰਨ ਦੇ ਨਾਲ ਹੀ ਘਰ ਵਿੱਚ ਮਾਤਾ ਲਕਸ਼ਮੀ ਦਾ ਆਗਮਨ ਹੁੰਦਾ ਹੈ।