ਕੁਝ ਦਿਨ ਤੁਸੀ ਅਜਿਹਾ ਕੰਮ ਕਰਨਾ ਹੈ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਖ਼ਤਮ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਖ਼ੁਸ਼ੀਆਂ ਬਹੁਤ ਹੀ ਜਲਦ ਆ ਜਾਣਗਿਆ
ਤੁਹਾਡੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਵੇਗਾ ਤੁਹਾਡੇ ਘਰ ਦੇ ਵਿੱਚ ਚੱਲ ਰਹੀਆਂ ਮੁਸ਼ਕਲਾਂ ਸਾਰੀਆਂ ਹੀ ਦੂਰ ਹੋ ਜਾਣਗੀਆਂ ਚਾਹੇ ਉਹ ਮੁਸ਼ਕਲ ਤੁਹਾਡੇ ਕੰਮ ਪ੍ਰਤੀ ਹੋਵੇ ਚਾਹੇ ਤੁਹਾਡੇ ਘਰ ਪ੍ਰਤੀ ਹੋਵੇ
ਚਾਹੇ ਪੈਸੇ ਪ੍ਰਤੀ ਹੋਵੇ ਇਹ ਸਾਰੀਆਂ ਹੀ ਪੂਰੀਆਂ ਹੋ ਜਾਣਗੀਆਂ ।ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹੇਗੀ ਜੇਕਰ ਤੁਸੀਂ ਕੁਝ ਦਿਨ ਕਾਲੇ ਕੁੱਤੇ ਰੋਟੀ ਖਵਾਉਂਦੇ ਹੋ। ਅਤੇ ਇਸ ਤਰਾ ਕਰਨ ਨਾਲ ਟੀਸੀ ਦੇਖੋਗੇ
ਕਿ ਤੁਹਾਡੇ ਘਰ ਦੇ ਵਿਚ ਬੋਹਤ ਸਾਰਿਆ ਖੁਸ਼ੀਆ ਆ ਗਇਆ ਹਨ। ਕਾਲੇ ਕੁੱਤੇ ਨੂੰ ਰੋਟੀ ਖਵਾਉਣ ਦੇ ਨਾਲ ਉਹ ਤੁਹਾਡੇ ਘਰ ਵਿੱਚੋਂ ਸਾਰੀ ਨੇਗਿਤਿਵ ਐਨਰਜੀ ਬਾਹਰ ਕਰ ਦਿੰਦਾ ਹੈ। ਤੁਹਾਡੇ ਉਹ ਰੁਕੇ ਹੋਏ
ਕੰਮ ਸਾਰੇ ਹੀ ਪੂਰੇ ਹੋ ਸਕਦੇ ਹਨ ਜਿਹੜੇ ਕਿ ਤੁਹਾਡੇ ਕਾਫੀ ਸਮੇਂ ਤੋਂ ਪੂਰੇ ਨਹੀਂ ਹੋ ਰਹੇ। ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਖੁਸ਼ੀ ਆ ਸਕਦੀ ਹੈ ਅਤੇ ਜੇਕਰ ਤੁਸੀ ਕੁਝ ਦਿਨ ਕਾਲੇ ਕੁੱਤੇ ਨੂੰ ਰੋਟੀ ਖਵਾਉਣ ਦੇ ਨਾਲ
ਤੁਹਾਡੀ ਅਨੇਕਾਂ ਮੁਸ਼ਕਿਲਾਂ ਦੂਰ ਹੋ ਸਕਦੀਆਂ ਹਨ ਕਿਉਂਕਿ ਕਾਲਾ ਕੁੱਤਾ ਬਹੁਤ ਹੀ ਜ਼ਿਆਦਾ ਨਾਕਰਾਤਮਕ ਊਰਜਾ ਨੂੰ ਦੂਰ ਕਰਦਾ ਹੈ। ਜੇਕਰ ਤੁਸੀਂ ਆਪਣੇ ਘਰ ਦੇ ਉੱਤੋਂ ਰੋਟੀ ਦੋ ਵਾਰ ਕੇ
ਉਸ ਕਾਲੇ ਕੁੱਤੇ ਨੂੰ ਗਵਾ ਦਿੰਦੇ ਹੋ ਤਾਂ ਤੁਹਾਡੇ ਘਰ ਦੇ ਵਿਚੋਂ ਸਾਰੀ ਨਾਕਰਾਤਮਕ ਊਰਜਾ ਬਾਹਰ ਚੱਲੀ ਜਾਵੇਗੀ।