7 ਮਾਰਚ ਨੂੰ ਮਾ ਲਕਸ਼ਮੀ ਦੇ ਆਸ਼ੀਰਵਾਦ ਤੋਂ ਬਣਿਆ ਇਹ ਚਾਰ ਰਾਸੀਆਂ ਦਾ ਯੋਗ ਬਹੁਤ ਹੀ ਵਧੀਆ ਹੋਣ ਵਾਲਾ ਹੈ। ਇਹਨਾਂ ਤੇ ਮਾਤਾ ਜੀ ਦੀ ਕਿਰਪਾ ਹੋ ਜਾਵੇਗੀ ਹੋਲੀ ਵਾਲੇ ਦਿਨ। ਇਹ ਰਾਸੀਆਂ ਦੀ ਜ਼ਿੰਦਗੀ ਸਫਲ ਹੋ ਜਾਵੇਗੀ
ਇਹ ਕਹਿ ਲਉ ਕਿ ਇਹਨਾਂ ਦਾ ਜੀਵਨ ਸੁਖਾਲਾ ਹੋਣ ਜਾ ਰਿਹਾ ਹੈ। ਅਤੇ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਸੁੱਖ-ਸ਼ਾਂਤੀ ਬਣ ਜਾਵੇਗੀ। ਅਤੇ ਉਹਨਾਂ ਦੇ ਜੀਵਨ ਦੇ ਵਿੱਚ ਆਈਆਂ ਮੁਸ਼ਕਲਾਂ ਸਾਰੀਆਂ ਹੀ ਦੂਰ ਹੋ ਜਾਣਗੀਆਂ
ਉਨ੍ਹਾਂ ਦੇ ਰੁੱਕੇ ਹੋਏ ਕੰਮ ਪੂਰੇ ਹੋ ਜਾਣਗੇ ਉਹਨਾਂ ਦੇ ਮਾਤਾ ਜੀ ਕਿਰਪਾ ਕਰਕੇ ਉਹਨਾਂ ਦੇ ਘਰ ਦੇ ਵਿਚ ਸਕਰਾਤਮਕ ਊਰਜਾ ਆ ਜਾਵੇਗੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ।
7 ਮਾਰਚ ਨੂੰ ਹੋਲਿਕਾ ਦਹਨ ਹੈ ਅਤੇ ਉਸ ਤੋਂ ਅਗਲੇ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਤੇ ਸੱਤ ਮਾਰਚ ਵਾਲੇ ਦਿਨ ਦਿਨ ਰੱਸਿਆਂ ਤੇ ਕਿਰਪਾ ਹੋਣ ਵਾਲੀ ਹੈ ਉਹ ਸ਼ਾਮ ਨੂੰ 6 ਵਜ ਕੇ 9 ਮਿੰਟ ਤੋਂ ਬਾਅਦ ਹੋਵੇਗੀ।
ਉਹਨਾਂ ਦੇ ਮਾਤਾ ਜੀ ਦੀ ਕਿਰਪਾ ਹੋ ਜਾਵੇਗੀ ਉਹਨਾਂ ਦੀਆਂ ਅਨੇਕਾਂ ਪ੍ਰੇਸ਼ਾਨੀਆਂ ਹੋਣਗੀਆਂ ਜਿਨਾਂ ਦੇ ਨਾਲ਼ ਉਹ ਜੂਝ ਰਹੇ ਹੋਣਗੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ। ਬੱਸ ਤੁਸੀਂ ਮਿਹਨਤ ਕਰਦੇ ਰਹਿਣਾ ਹੈ
ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਣਾ ਜੇਕਰ ਤੁਸੀ ਮਿਹਨਤ ਕਰਨ ਤੋਂ ਪਿੱਛੇ ਹਟ ਗਏ। ਤਾਂ ਬਹੁਤ ਹੀ ਜ਼ਿਆਦਾ ਮੁਸ਼ਕਿਲ ਆ ਸਕਦੀ ਹੈ ਤੁਸੀਂ ਮਿਹਨਤ ਕਰਨੀ ਵੀ ਜ਼ਰੂਰੀ ਸਮਝਦੀ ਹੈ। ਕਿਉਂਕਿ ਮਿਹਨਤ ਤੋਂ ਬਿਨਾਂ
ਅੱਜ ਤੱਕ ਕਿਸੇ ਬੰਦੇ ਨੂੰ ਕੋਈ ਮੁਕਾਮ ਹਾਸਲ ਨਹੀਂ ਹੋਇਆ ਪਰਮਾਤਮਾ ਜੇ ਕਿਰਪਾ ਕਰ ਦਿੰਦਾ ਹੈ। ਤਾਂ ਸਾਡੀ ਮਿਹਨਤ ਨੂੰ ਦੇਖ ਕੇ ਹੀ ਕਰਦਾ ਹੈ ਕਿ ਅਸੀਂ ਕਿੰਨੇ ਕੁ ਜ਼ਿਆਦਾ ਮਿਹਨਤ ਕਰ ਰਹੇ ਹਾਂ ਆਪਣੇ ਮੁਕਾਮ ਨੂੰ ਪਾਉਣ ਦੇ ਲਈ।
ਕਰਕੇ ਸਾਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਮਿਹਨਤ ਤੋਂ ਬਿਲਕੁਲ ਵੀ ਨਹੀਂ ਭੱਜਣਾ ਚਾਹੀਦਾ। ਬਾਕੀ ਇਹਨਾਂ ਰਾਸ਼ੀਆਂ ਦੇ ਉਤੇ ਕਿਰਪਾ ਹੋ ਚੁੱਕੀ ਹੈ ਬਸ ਉਸ ਦੀ ਮਿਹਨਤ ਤੋਂ ਪਿੱਛੇ ਨਾ ਹਟਿਓ।