ਜਿਵੇਂ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਪ੍ਰਮਾਤਮਾ ਸਾਡੇ ਤੇ ਕਿਰਪਾ ਬਣਾਈ ਰੱਖੇ ਅਤੇ ਸਾਡੀ ਜਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆ ਜਾਵੇ। ਅਤੇ ਸਾਡੀ ਜਿੰਦਗੀ ਦੇ ਵਿੱਚ ਕੋਈ ਵੀ ਮੁਸ਼ਕਲ ਨਾ ਆਵੇ ਸਾਡੇ ਅਨੇਕਾਂ ਹੀ ਕੰਮ ਹਨ
ਜਿਹੜੇ ਕਿ ਪੂਰੇ ਹੁੰਦੇ ਰਹਿਣਾ ਸਾਡੇ ਪੈਸੇ ਦੀ ਕਮੀ ਨਾ ਰਹੈ। ਅਤੇ ਸਾਡੇ ਘਰ ਦੇ ਵਿੱਚ ਕੋਈ ਵੀ ਬਿਮਾਰੀ ਨਾ ਰਹੇ ਸਾਰੇ ਹੀ ਘਰ ਦੇ ਤੰਦਰੁਸਤ ਰਹਿਣ ਅਤੇ ਸਾਡੇ ਕਾਰੋਬਾਰ ਦੇ ਵਿਚ ਵਾਧਾ ਹੋਵੇ। ਅਤੇ ਅਸੀਂ
ਇਸ ਲਈ ਸਵੇਰੇ ਉੱਠ ਕੇ ਰੋਜ਼ਾਨਾ ਨਹਾ ਧੋ ਕੇ ਬਾਣੀ ਦਾ ਜਾਪ ਕਰਦੇ ਹਾਂ ਉਸ ਗੁਰੂ ਪਰਮਾਤਮਾ ਦਾ ਨਾਮ ਲੈਂਦੇ ਹਾਂ। ਅਤੇ ਅਸੀਂ ਹਰ ਵੇਲੇ ਹੀ ਕਰਦੇ ਹਾਂ ਕਿ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿੰਦੇ ਹਾਂ
ਕਿ ਤੂੰ ਸਾਨੂੰ ਜੋ ਵੀ ਦਿੱਤਾ ਹੈ ਇਹ ਸਭ ਕੁਝ ਵਧੀਆ ਹੈ ਅਤੇ ਇਸ ਤੋਂ ਵਧ ਦੇਣ ਦੀ ਕਿਰਪਾ ਕਰੀ। ਅਤੇ ਬਹੁਤ ਹੀ ਮੁਸ਼ਕਿਲਾਂ ਅਤੇ ਮਹੰਤਾਂ ਤੋਂ ਬਾਅਦ ਸਾਨੂੰ ਕਈ ਮੁਕਾਮ ਹਾਸਲ ਹੁੰਦਾ ਹੈ ਅਤੇ ਅਸੀਂ ਪਰਮਾਤਮਾ ਦਾ
ਸ਼ੁੱਕਰ ਗ਼ੁਜ਼ਾਰ ਰਹਿੰਦੇ ਹਾਂ। ਤੇ ਮੈਂ ਤੁਹਾਨੂੰ ਗੱਲ ਦੱਸਣ ਜਾ ਰਿਹਾ ਹਾਂ ਕਿ ਜੇਕਰ ਤੁਸੀਂ ਹਰ ਸਮੇਂ ਆਪਣੇ ਤੇ ਕ੍ਰਿਪਾਨ ਪਾਉਣੀ ਹੈ ਤਾਂ ਪਰਮਾਤਮਾ ਦਾ ਨਾਮ ਲੈਣਾ ਪਵੇਗਾ। ਸੁਖਮਨੀ ਸਾਹਿਬ ਦੀਆਂ ਕੁੱਝ ਪੰਕਤੀਆਂ ਹਨ
ਜਿਹੜੀਆਂ ਕਿ ਤੁਸੀ ਪੜਦੇ ਰਿਹਾ ਕਰੋ ਵੈਸੇ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਿਹਾ ਕਰੋ ਤਾਂ ਜੋ ਤੁਹਾਡੇ ਘਰ ਦੇ ਵਿੱਚ ਕਦੇ ਵੀ ਕੋਈ ਕਮੀ ਨਾ ਆਵੇ। ਅਤੇ ਜੇਕਰ ਤੁਸੀਂ ਪਾਠ ਕਰਦੇ ਹੋਏ ਵਾਹਿਗੁਰੂ
ਵਾਹਿਗੁਰੂ ਦਾ ਨਾਮ ਜਪਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕੋਈ ਕਮੀ ਨਹੀਂ ਆ ਸਕਦੀ। ਪ੍ਰਭ ਕਾ ਸਿਮਰਨ ਰਿਧ ਸਿੱਧ ਨਵ ਨਿਧ। ਪ੍ਰਭ ਕਾ ਸਿਮਰਨ ਗਿਆਨ ਧਿਆਨ ਤੂਤ ਬੁੱਧ। ਸੁਖਮਣੀ ਸਾਹਿਬ ਜੀ ਦੀਆਂ
ਇਹ ਦੋ ਪੰਕਤੀਆਂ ਦਾ ਜਾਪ ਕਰਦੇ ਹਾਂ ਹਰ ਸਮੇਂ ਆਪਣਾ ਕੰਮ ਕਰਦੇ ਹੋਏ ਤੁਹਾਡੇ ਘਰ ਵਿੱਚ ਕਦੇ ਵੀ ਕੋਈ ਕਮੀ ਨਹੀਂ ਆ ਸਕਦੀ।