ਭੋਜਨ ‘ਚ ਇਹਨਾਂ ਚੀਜ਼ਾਂ ਦਾ ਸੇਵਨ ਕਰਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਹਾਈ ਬਲੱਡ ਪਰੈਸ਼ਰ ਇਕ ਗੰਭੀਰ ਸਮਸਿਆ ਹੈ। ਜੇਕਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਕਈ ਗੰਭੀਰ ਸਮਸਿਆਵਾਂ ਦਾ ਕਾਰਨ ਬਣ ਸਕਦੀ ਹੈ। ਜਿਵੇ ਦਿਲ ਦਾ ਦੌਰਾ, ਸਟ੍ਰੋਕ ਆਦਿ। ਸਿਹਤਮੰਦ ਰਹਿਣ ਲਈ ਬਲਡ ਪਰੈਸ਼ਰ ਨੂੰ ਕੰਟਰੋਲ ਵਿਚ ਰੱਖਣਾ ਬਹੁਤ ਜ਼ਰੂਰੀ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣ ਲਈ ਡਾਇਟ ਅਹਿਮ ਭੂਮਿਕਾ ਨਿਭਾਉਂਦੀ ਹੈ। ਇਕ ਤੰਦਰੁਸਤ ਅਤੇ ਸੰਤੁਲਿਤ ਆਹਾਰ ਸਾਡੇ ਬਲੱਡ ਪ੍ਰੈਸ਼ਰ ਦੇ ਲੇਵਨ ਨੂੰ ਸਹੀ ਬਣਾ ਕੇ ਰੱਖਣ ਵਿਚ ਮਦਦ ਕਰਦਾ ਹੈ। ਅਤੇ ਜੰਕ ਫੂਡ ਅਤੇ ਪ੍ਰੋਸੇਸਡ ਫੂਡ ਦਾ ਸੇਵਨ ਸਾਡੀ ਸਿਹਤ ਨੂੰ ਖ਼ਰਾਬ ਬਣਾ ਸਕਦੇ ਹਨ। ਕਿਉਂਕਿ ਇਨ੍ਹਾਂ ਵਿੱਚ ਸ਼ਰੀਰ ਲਈ ਜ਼ਰੂਰੀ ਪੋਸ਼ਕ ਤੱਤ ਨਹੀਂ ਪਾਏ ਜਾਂਦੇ।

ਬਲੱਡ ਪਰੈਸ਼ਰ ਨੂੰ ਕੰਟਰੋਲ ਵਿਚ ਰੱਖਣ ਲਈ ਅਤੇ ਹਾਈ ਬਲੱਡ ਪਰੈਸ਼ਰ ਨੂੰ ਘੱਟ ਕਰਨ ਲਈ ਡਾਇਟ ਵਿਚ ਕੂਝ ਜ਼ਰੂਰੀ ਪੋਸ਼ਕ ਤੱਤਾਂ ਦਾ ਅਹਾਰ ਵਿਚ ਹੋਣਾ ਬਹੁਤ ਜ਼ਰੂਰੀ ਹੈ। ਅਜ ਅਸੀਂ ਤੁਹਾਨੂੰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰਖਣ ਲਈ ਜ਼ਰੂਰੀ ਪੋਸ਼ਕ ਤੱਤਾਂ ਬਾਰੇ ਦੱਸਾਂਗੇ।ਸਰੀਰ ਵਿੱਚ ਪੋਟੇਸਿਅਮ ਦਾ ਸਹੀ ਲੇਵਲ ਖ਼ੂਨ ਦੀਆਂ ਨਸਾਂ ਨੂੰ ਅਰਾਮ ਦੇਣ ਲਈ ਬਹੁਤ ਜ਼ਰੂਰੀ ਹੈ।

ਇਹ ਹਾਈ ਬਲੱਡ ਪਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਅਤੇ ਮਾਸਪੇਸ਼ੀਆਂ ਵਿਚ ਹੋਣ ਵਾਲੇ ਦਰਦ ਤੋਂ ਅਰਾਮ ਪਹੁੰਚਾਉਂਦਾ ਹੈ। ਸਿਰਫ ਇਹਨਾਂ ਹੀ ਨਹੀਂ ਪੋਟੇਸਿਅਮ ਅਨਿਅਮਿਤ ਦਿਲ ਦੀ ਧੜਕਨ ਤੋਂ ਬਚਾਉਦਾ ਹੈ। ਕਿਉਂਕਿ ਇਹ ਦਿਲ ਅਤੇ ਤਤਰਿੰਕ ਤੰਤਰ ਵਿੱਚ ਸੰਕੇਤਾਂ ਨੂੰ ਵਧਿਆ ਸੰਚਾਲਨ ਕਰ ਵਿਚ ਮਦਦ ਕਰਦਾ ਹੈ। ਅਜਿਹੇ ਕਈ ਫ਼ੂਡ ਹਨ ਜਿਨ੍ਹਾਂ ਵਿਚ ਪੋਟਾਸ਼ੀਅਮ ਪਾਇਆ ਜਾਂਦਾ ਹੈ।

ਜਿਵੇਂ ਆਲੂਬੂਖਾਰਾ, ਖੂਬਾਨੀ, ਸੰਕਰਗੰਦ ਅਤੇ ਕੇਲਾ ਆਦਿ ਵਿੱਚ ਪੋਟੇਸਿਅਮ ਦੀ ਮਾਤਰਾ ਪਾਈ ਜਾਂਦੀ ਹੈ। ਇਹਨਾਂ ਚੀਜ਼ਾਂ ਨੂੰ ਆਪਣੀ ਡਾਇਟ ਵਿਚ ਜ਼ਰੂਰ ਸ਼ਾਮਲ ਕਰੋ। ਮੈਗਨੀਸਿਅਮ ਸ਼ਰੀਰ ਦੀ ਕਈ ਬੀਮਾਰੀਆਂ ਬਲੱਡ ਸ਼ੂਗਰ, ਬਲੱਡ ਪਰੈਸ਼ਰ ਅਤੇ ਮਾਸਪੇਸ਼ੀਆਂ, ਤੰਤ੍ਰਿਕਾ ਦੇ ਕੰਮ ਤੋਂ ਇਲਾਵਾ ਕਈ ਚੀਜ਼ਾਂ ਨੂੰ ਰੇਗਲੂਰ ਕਰਨ ਵਿਚ ਮਦਦ ਕਰਦਾ ਹੈ।

ਹੱਡੀਆਂ ਦੇ ਵਿਕਾਸ ਅਤੇ ਸ਼ਰੀਰ ਨੂੰ ਊਰਜਾ ਵਧਾਉਣ ਲਈ ਮੈਗਨੀਸਿਅਮ ਦਾ ਡਾਇਟ ਵਿਚ ਹੋਣਾ ਬਹੁਤ ਜ਼ਰੂਰੀ ਹੂੰਦਾ ਹੈ। ਅਤੇ ਇਹ ਖ਼ੂਨ ਦੀਆਂ ਨਸਾਂ ਨੂੰ ਅਰਾਮ ਦੇਣ ਵਿਚ ਮਦਦ ਕਰਦਾ ਹੈ। ਕੂਝ ਫੂਡਸ ਦੀ ਮਦਦ ਨਾਲ ਅਸੀ ਆਪਣੇ ਸਰੀਰ ਵਿੱਚ ਮੈਗਨੀਸਿਅਮ ਦੀ ਕਮੀ ਨੂੰ ਅਸਾਨੀ ਨਾਲ ਪੂਰਾ ਕਰ ਸਕਦੇ ਹਾਂ।

ਜਿਵੇਂ ਗਹਿਰੇ ਰੰਗ ਵਾਲੀ ਚਾਹ, ਅਪਰਿਸਕ੍ਰਤ ਅਨਾਜ ਅਤੇ ਫਲੀਆਂ ਵਿਚ ਮੈਗਨੀਸਿਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਸ਼ਰੀਰ ਵਿੱਚ ਬਲੱਡ ਪ੍ਰੈਸਰ ਦੇ ਲੇਵਲ ਨੂੰ ਬਣਾਈ ਰੱਖਣ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੂੰਦਾ ਹੈ। ਕਿਉਂਕਿ ਇਹ ਖ਼ੂਨ ਦੀਆਂ ਨਸਾਂ ਨੂੰ ਟਾਇਟ ਕਰਦਾ ਹੈ। ਅਤੇ ਅਰਾਮ ਪ੍ਰਦਾਨ ਕਰਨ ਵਿਚ ਮਦਦ ਕਰਦਾ ਹੈ।

ਸਿਰਫ਼ ਇਹਨਾਂ ਹੀ ਨਹੀਂ ਕੈਲਸ਼ਿਅਮ ਸ਼ਰੀਰ ਵਿੱਚ ਜ਼ਿਆਦਾ ਤਰ ਕੰਮ ਲਈ ਜ਼ਰੂਰੀ ਹਾਰਮੋਨ ਨੂੰ ਰਿਲੀਜ਼ ਕਰਨ ਵਿਚ ਮਦਦ ਕਰਦਾ ਹੈ। ਖਾਸਕਰਕੇ ਹੱਡੀਆਂ ਦੇ ਕੰਮ ਲਈ। ਹੱਡੀਆਂ ਦੇ ਸਹੀ ਤਰੀਕੇ ਨਾਲ ਕੰਮ ਕਰਨ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ। ਡੇਅਰੀ ਪ੍ਰੋਡਕਟ, ਮਛੀ ਅਤੇ ਗਹਿਰੇ ਰੰਗ ਵਾਲੀ ਚਾਹ, ਹਰੀ ਪੱਤੇਦਾਰ ਸਬਜ਼ੀਆਂ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।

ਸਰੀਰ ਵਿੱਚ ਬਲੱਡ ਪ੍ਰੈਸਰ ਦੇ ਲੇਵਲ ਨੂੰ ਸਹੀ ਰੱਖਣ ਲਈ ਇਨ੍ਹਾਂ ਜ਼ਰੂਰੀ ਪੋਸ਼ਕ ਤੱਤਾਂ ਨੂੰ ਆਪਣੀ ਡਾਇਟ ਵਿਚ ਜ਼ਰੂਰ ਸ਼ਾਮਲ ਕਰੋ। ਤੂਸੀ ਇਹਨਾਂ ਪੋਸ਼ਕ ਤੱਤਾਂ ਦੀ ਕਮੀ ਅਤੇ ਡੇਲੀ ਡਾਇਟ ਨੂੰ ਪੂਰਾ ਕਰਨ ਲਈ ਸੈਪਲੀਮੇਟ ਲੈਣੇ ਚਾਹੁੰਦੇ ਹਨ, ਤਾਂ ਇਸ ਲਈ ਤੂਸੀ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ। ਬਿਨਾਂ ਡਾਕਟਰ ਦੀ ਸਲਾਹ ਦੇ ਕੋਈ ਵੀ ਸੈਪਲੀਮੈਟ ਨਾ ਲੳ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *