ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਹਿੰਦੂ ਧਰਮ ਵਿੱਚ ਚਾਵਲ ਨੂੰ ਅੰਨਪੂਰਣਾ ਕਿਹਾ ਜਾਂਦਾ ਹੈ। ਅੰਨਪੂਰਣਾ ਸਾਰਿਆਂ ਦੇ ਭੁੱਖੇ ਢਿੱਡ ਨੂੰ ਭਰਨ ਦਾ ਕੰਮ ਕਰਦੀ ਹੈ। ਚਾਹੇ ਕੋਈ ਅਮੀਰ ਵਿਅਕਤੀ ਹੋਵੇ ਚਾਹੇ ਕੋਈ ਗਰੀਬ ਵਿਅਕਤੀ ਹੋਵੇ। ਅੰਨਪੂਰਣਾ ਦੇਵੀ ਸਾਰਿਆਂ ਦੇ ਲਈ ਇੱਕ ਬਰਾਬਰ ਹੁੰਦੀ ਹੈ। ਦੋਸਤੋ ਜੇਕਰ ਚਾਵਲ ਬਣਾਉਂਦੇ ਸਮੇਂ ਤੁਸੀਂ ਚਾਵਲਾ ਦੇ ਵਿਚ ਇਕ ਚੀਜ਼ ਨੂੰ ਪਾ ਦਿੰਦੇ ਹੋ ਤਾਂ ਤੁਸੀਂ ਧਨ ਦੌਲਤ ਨਾਲ ਭਰ ਜਾਂਦੇ ਹੋ।
ਇਸ ਨਾਲ ਧਨ ਦੌਲਤ ਚੁੰਬਕ ਦੀ ਤਰ੍ਹਾਂ ਖਿਚੀ ਚਲੀ ਜਾਂਦੀ ਹੈ। ਦੋਸਤੋ ਇਹ ਬਹੁਤ ਹੀ ਉਪਯੋਗੀ ਜਾਣਕਾਰੀ ਹੈ ਇਨ੍ਹਾਂ ਉਪਾਇਆ ਨੂੰ ਕਰਕੇ ਤੁਸੀਂ ਆਪਣੀ ਕਿਸਮਤ ਨੂੰ ਬਦਲ ਸਕਦੇ ਹੋ। ਇਹ ਉਪਾਅ ਜੋਤਿਸ਼ ਦੁਆਰਾ ਦੱਸੇ ਜਾਂਦੇ ਹਨ। ਜਦੋਂ ਤੁਹਾਨੂੰ ਜ਼ਿੰਦਗੀ ਵਿਚ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਤਹਾਨੂੰ ਜੋਤਿਸ਼ ਉਪਾਏ ਅਪਣਾਉਣੇ ਚਾਹੀਦੇ ਹਨ। ਵੱਡੇ-ਵੱਡੇ ਦੇਵੀ ਦੇਵਤਿਆਂ ਨੂੰ ਵੀ ਜੋਤਿਸ਼ ਉਪਾਅ ਕਰਨਾ ਪਿਆ ਸੀ।
ਸਾਡਾ ਸਾਰਾ ਜੀਵਨ ਗ੍ਰਹਿ ਨਸ਼ਤਰਾ ਦੇ ਉੱਤੇ ਆਧਾਰਿਤ ਹੁੰਦਾ ਹੈ। ਅਸੀਂ ਇਨ੍ਹਾਂ ਚੀਜ਼ਾਂ ਤੋਂ ਬਾਹਰ ਨਹੀਂ ਭੱਜ ਸਕਦੇ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਚਾਵਲ ਨੂੰ ਪਕਾਉਂਦੇ ਸਮੇਂ ਉਹ ਕਿਹੜੀ ਚੀਜ਼ ਪਾਉਣੀ ਚਾਹੀਦੀ ਹੈ ਜਿਸ ਨਾਲ ਗਰੀਬੀ ਦੂਰ ਹੁੰਦੀ ਹੈ। ਜਿਸ ਨਾਲ ਨਿਰਧਨਤਾ ਨੂੰ ਦੂਰ ਕੀਤਾ ਜਾ ਸਕਦਾ ਹੈ। ਦੋਸਤੀ ਸਭ ਤੋਂ ਪਹਿਲੀ ਚੀਜ਼ ਹੈ ਕਿ ਜਦੋਂ ਅਸੀਂ ਕਿਸੇ ਦੇਵੀ ਦੇਵਤਿਆਂ ਨੂੰ ਚਾਵਲ ਚੜ੍ਹਾਉਂਦੇ ਹਾਂ ਜਿਸ ਨੂੰ ਅਸੀਂ ਅਛਦ ਕਹਿੰਦੇ ਹਾਂ।
ਘਰ ਦਾ ਖਾਣਾ ਬਣਾਉਂਦੇ ਸਮੇਂ ਦੇਵੀ ਦੇਵਤਿਆਂ ਨੂੰ ਪੜ੍ਹਾਉਣ ਵਾਲੇ ਚਾਵਲ ਦੇ 5 ਦਾਣੇ ਉਸ ਦੇ ਵਿੱਚ ਜਰੂਰ ਪਾ ਦੇਣੇ ਚਾਹੀਦੇ ਹਨ। ਜਿਹੜਾ ਵਿਅਕਤੀ ਇਸ ਤਰ੍ਹਾਂ ਕਰਦਾ ਹੈ ਉਹ ਹਰ ਤਰ੍ਹਾਂ ਦੇ ਰੋਗਾਂ ਤੋਂ ਮੁਕਤ ਹੁੰਦਾ ਹੈ ਹਰ ਤਰ੍ਹਾਂ ਦੇ ਕਰਜ਼ ਤੋਂ ਮੁਕਤ ਰਹਿੰਦਾ ਹੈ। ਇਸ ਨਾਲ ਘਰ ਦੇ ਸਾਰੇ ਮੈਂਬਰਾਂ ਨੂੰ ਲਕਸ਼ਮੀ ਸਿੱਧ ਹੋ ਜਾਂਦੀ ਹੈ। ਜਿਸ ਘਰ ਵਿੱਚ ਲਕਸ਼ਮੀ ਸਿੱਧ ਹੋ ਜਾਂਦੀ ਹੈ ਰੋਗਾਂ ਤੋਂ ਮੁਕਤੀ ਮਿਲ ਜਾਂਦੀ ਹੈ, ਉਸ ਘਰ ਵਿਚ ਕਦੇ ਵੀ ਧਨ ਦੀ ਕਮੀ ਨਹੀਂ ਰਹਿੰਦੀ।
ਪੂਜਾ ਪਾਠ ਕਰਦੇ ਸਮੇਂ ਜਿਹੜਾ ਅਸੀਂ ਆਪਣੇ ਘਰ ਦੇ ਵਿੱਚ ਕਲਸ਼ ਸਥਾਪਿਤ ਕਰਦੇ ਹਾਂ, ਉਸ ਕਲਸ਼ ਦੇ ਵਿੱਚ ਜਿਹੜੇ ਅਸੀਂ ਚਾਵਲ ਪਾਉਂਦੇ ਹਾਂ ਬਹੁਤ ਸਾਰੇ ਲੋਕ ਉਸ ਚਾਵਲ ਨੂੰ ਜਲ ਦੇ ਵਿੱਚ ਅਰਪਿਤ ਕਰ ਦਿੰਦੇ ਹਨ। ਇਸ ਤਰਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਇਹਨਾਂ ਚਾਵਲਾ ਨੂੰ ਵੀ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਸਮਝ ਕੇ ਆਪਣੇ ਘਰ ਵਿਚ ਬਣਾਏ ਜਾਣ ਵਾਲੇ ਚਾਵਲਾਂ ਦੇ ਵਿਚ ਪਾ ਕੇ ਇਸ ਦਾ ਇਸਤਮਾਲ ਕਰ ਲੈਣਾ ਚਾਹੀਦਾ ਹੈ।
ਘਰ ਦੇ ਹਰ ਇੱਕ ਮੈਂਬਰ ਨੂੰ ਇਨ੍ਹਾਂ ਚਾਵਲਾਂ ਦਾ ਸੇਵਨ ਕਰਵਾਉਣਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ ਇਹ ਸਾਨੂੰ ਰੋਗਾਂ ਤੋਂ ਮੁਕਤ ਰੱਖਦਾ ਹੈ ਨਕਾਰਾਤਮਕ ਚੀਜ਼ਾਂ ਤੋਂ ਸਾਨੂੰ ਬਚਾਉਂਦਾ ਹੈ। ਸਾਡੀ ਜ਼ਿੰਦਗੀ ਵਿੱਚ ਸਾਨੂੰ ਪ੍ਗਤੀ ਕਰਨ ਵਿਚ ਮਦਦ ਕਰਦਾ ਹੈ। ਇਸ ਨਾਲ ਸਾਡਾ ਮਨ ਵੀ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਰਹਿੰਦਾ ਹੈ ਬਹੁਤ ਸਾਰੇ ਲੋਕ ਇਹ ਉਪਾਅ ਕਰਦੇ ਹਨ। ਚਾਵਲ ਬਣਾਉਂਦੇ ਸਮੇਂ ਵੀਰਵਾਰ ਦੇ ਦਿਨ ਚਲਦੇ ਵਿੱਚ ਚੁਟਕੀ ਭਰ ਹਲਦੀ ਮਿਲਾ ਦੇਣ ਨਾਲ ਗੁਰੂ ਖੁਸ਼ ਰਹਿੰਦਾ ਹੈ।
ਸ਼ੁੱਕਰਵਾਰ ਦੇ ਦਿਨ ਚਾਵਲ ਬਣਾਉਂਦੇ ਸਮੇਂ ਚਾਵਲਾਂ ਦੇ ਵਿਚ ਸ਼ੱਕਰ ਪਾਣ ਨਾਲ ਸ਼ੁੱਕਰ ਗ੍ਰਹਿ ਮਜ਼ਬੂਤ ਰਹਿੰਦਾ ਹੈ। ਜਿਨ੍ਹਾਂ ਲੋਕਾਂ ਦਾ ਸ਼ੁੱਕਰ ਗ੍ਰਹਿ ਮਜ਼ਬੂਤ ਹੁੰਦਾ ਹੈ ਉਹਨਾਂ ਨੂੰ ਧੰਨ ਦੌਲਤ ਦੀ ਕਦੀ ਵੀ ਕਮੀ ਨਹੀਂ ਆਉਂਦੀ। ਇਸੇ ਤਰ੍ਹਾਂ ਮੰਗਲਵਾਰ ਦੇ ਦਿਨ ਚਾਵਲ ਬਣਾਉਂਦੇ ਸਮੇਂ ਗੁੜ ਪਾਉਣ ਨਾਲ ਤੁਹਾਡੀ ਜਿੰਦਗੀ ਵਿੱਚ ਮੰਗਲ ਦਾ ਭਾਵ ਦੂਰ ਹੋ ਜਾਂਦਾ ਹੈ। ਜਿਨ੍ਹਾਂ ਦੀ ਜ਼ਿੰਦਗੀ ਵਿਚ ਮੰਗਲ ਪ੍ਰਵੇਸ਼ ਕਰ ਜਾਂਦੇ ਹਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ।
ਸੋਮਵਾਰ ਦੇ ਦਿਨ ਦੁੱਧ ਪਾ ਕੇ ਥੋੜੀ ਮਾਤਰਾ ਵਿੱਚ ਚਾਵਲ ਬਣਾ ਸਕਦੇ ਹੋ। ਸ਼ਨੀਵਾਰ ਦੇ ਦਿਨ ਉਡਤ ਦਾਲ ਪਾ ਕੇ ਚਾਵਲ ਖਾਣ ਦੇ ਨਾਲ ਸ਼ਨੀ ਦੇਵਤਾ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਉੱਤੇ ਬਣੀ ਰਹਿੰਦੀ ਹੈ। ਇਸ ਤਰ੍ਹਾਂ ਕਰਨ ਨਾਲ ਵਿਅਕਤੀ ਰੋਗਾਂ ਤੋਂ ਮੁਕਤ ਰਹਿੰਦਾ ਹੈ ਅਤੇ ਧੰਨ ਦੀ ਕਦੀ ਵੀ ਕਮੀ ਨਹੀਂ ਰਹਿੰਦੀ।