ਦੋਸਤੋ ਤੁਹਾਡਾ ਸਵਾਗਤ ਹੈ। ਤੁਲਾ ਰਾਸ਼ੀ ਵਾਲੋ 33 ਕਰੋੜ ਦੇਵੀ ਦੇਵਤਾਵਾਂ ਨੇ ਗਵਾਹੀ ਦਿੱਤੀ ਹੈ ,ਅੱਜ ਰਾਤੀ 12ਵਜੇ ਜੋ ਤੁਹਾਡੇ ਨਾਲ ਹੋਵੇਗਾ, ਉਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।
ਦੋਸਤੋ ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਪੈਸੇ ਅਤੇ ਖੁਸ਼ੀਆਂ ਦੀ ਕਾਮਨਾ ਕਰਦੇ ਹਾਂ। ਇਸਦੇ ਲਈ ਵਿਅਕਤੀ ਬਹੁਤ ਜ਼ਿਆਦਾ ਮਿਹਨਤ ਵੀ ਕਰਦਾ ਹੈ ਪਰ ਇਹ ਜ਼ਰੂਰੀ ਨਹੀਂ ਹੁੰਦਾ ਹਰ ਇਕ ਵਿਅਕਤੀ ਨੂੰ ਇੰਨੀ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਸਫਲਤਾ ਮਿਲ ਹੀ ਜਾਵੇ। ਇਹ ਗੱਲ ਵੀ ਸੱਚ ਹੈ ਚਾਹੇ ਕੋਈ ਵਿਅਕਤੀ ਅਮੀਰ ਹੋਵੇ ਚਾਹੇ ਜਿੰਨਾਂ ਮਰਜ਼ੀ ਗ਼ਰੀਬ ਕਿਉਂ ਨਾ ਹੋਵੇ ਉਸਦੀ ਜ਼ਿੰਦਗੀ ਵਿਚ ਸੁਖ ਦੁਖ ਲੱਗੇ ਰਹਿੰਦੇ ਹਨ।
ਹਿੰਦੂ ਧਰਮ ਵਿੱਚ ਹਰ ਸਮੱਸਿਆ ਦਾ ਹੱਲ ਦੱਸਿਆ ਗਿਆ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਪਹਿਲਾਂ ਤੋਂ ਹੀ ਜਾਣ ਸਕਦੇ ਹਾਂ। ਜੋਤਿਸ਼ ਸ਼ਾਸਤਰ ਦੇ ਵਿੱਚ ਕੁਲ ਬਾਰਾਂ ਰਾਸ਼ੀਆਂ ਦੱਸੀਆਂ ਗਈਆਂ ਹਨ। ਹਰ ਰਾਸੀ ਦੇ ਲਈ ਅਲਗ ਅਲਗ ਨਾਮ ਅਤੇ ਅੱਖਰ ਨਿਰਧਾਰਿਤ ਕੀਤੇ ਗਏ ਹਨ। ਕੁੰਡਲੀ ਦੇ ਅਧਾਰਤ ਜੇਕਰ ਕਿਸੇ ਵਿਅਕਤੀ ਦਾ ਨਾਮ ਰੱਖਿਆ ਗਿਆ ਹੈ ਤਾਂ ਉਸ ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਤੇ ਜਿਹੜਾ ਨਾਮ ਆਉਂਦਾ ਹੈ ਉਸ ਪ੍ਰਕਾਰ ਉਸ ਦੀ ਰਾਸ਼ੀ ਮੰਨੀ ਜਾਂਦੀ ਹੈ।
ਇਹਨਾਂ ਰਾਸ਼ੀਆਂ ਉੱਤੇ ਸਾਰਿਆਂ ਦਾ ਭੂਤ ਭਵਿੱਖ ਵਰਤਮਾਨ ਨਿਰਭਰ ਕਰਦਾ ਹੈ। ਵਿਅਕਤੀ ਦੀ ਰਾਸ਼ੀ ਦੇ ਆਧਾਰ ਤੇ ਹੀ ਉਸਦੇ ਸੁਭਾਅ ਦਾ ਮੁਲਾਂਕਣ ਕੀਤਾ ਜਾਂਦਾ ਹੈ। ਵਿਅਕਤੀ ਦੇ ਜਨਮ ਸਮੇਂ ਚੰਦਰਮਾ ਜਿਸ ਰਾਸੀ ਵਿੱਚ ਹੁੰਦਾ ਹੈ, ਚੰਦਰਮਾ ਦੀ ਸਥਿਤੀ ਦੇ ਅਨੁਸਾਰ ਹੀ ਸਾਡੇ ਨਾਮ ਦੀ ਰਾਸ਼ੀ ਮੰਨੀ ਜਾਂਦੀ ਹੈ। ਇਹੀ ਕਾਰਣ ਹੈ ਕਿ 12 ਰਾਸ਼ੀਆਂ ਦੇ ਲਈ ਅਲਗ ਅਲਗ ਅੱਖਰ ਨਿਰਧਾਰਤ ਕੀਤੇ ਗਏ ਹਨ। ਇਹਨਾਂ ਦੇ ਅਧਾਰ ਤੇ ਹੀ ਵਿਅਕਤੀ ਆਪਣੇ ਆਉਣ ਵਾਲੇ ਭਵਿੱਖ ਦਾ ਅੰਦਾਜ਼ਾ ਲਗਾ ਸਕਦਾ ਹੈ।
ਇਸ ਤੋਂ ਇਲਾਵਾ ਵਿਅਕਤੀ ਦੇ ਸੁਭਾਅ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਜਾਣੀਆਂ ਜਾ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਲਾ ਰਾਸ਼ੀ ਵਾਲਿਆਂ ਦੀ ਬੰਦ ਕਿਸਮਤ ਹੁਣ ਖੁੱਲਣ ਵਾਲੀ ਹੈ। ਜੋਤਿਸ਼ ਅਨੁਸਾਰ ਤੁਹਾਡੀ ਕੁੰਡਲੀ ਵਿਚ ਬਹੁਤ ਵੱਡਾ ਉਲਟਫੇਰ ਹੋਇਆ ਹੈ। ਜਿਸ ਨਾਲ ਤੁਹਾਨੂੰ ਹੁਣ ਬਹੁਤ ਵੱਡੀ ਖੁਸ਼ਖਬਰੀ ਪ੍ਰਾਪਤ ਹੋਵੇਗੀ। ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿਚ ਕਿਸਮਤ ਦਾ ਪੂਰਾ ਸਾਥ ਮਿਲੇਗਾ।
ਤੁਲਾ ਰਾਸ਼ੀ ਦੇ ਜਾਤਕੋ ਤੁਹਾਡੀ ਜ਼ਿੰਦਗੀ ਵਿੱਚ ਧੰਨ ਸਬੰਧੀ ਜੋ ਵੀ ਸਮੱਸਿਆਵਾਂ ਚੱਲ ਰਹੀਆਂ ਹਨ ਉਸ ਦਾ ਹੁਣ ਅੰਤ ਹੋ ਜਾਵੇਗਾ। ਤੁਹਾਡੀ ਪੈਸਿਆਂ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਵਿਵਾਹਿਕ ਜੀਵਨ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਮਧੁਰਤਾ ਆਵੇਗੀ। ਤੁਸੀਂ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਘੁੰਮਣ ਜਾ ਸਕਦੇ ਹੋ। ਤੁਲਾ ਰਾਸ਼ੀ ਦੇ ਵਿਦਿਆਰਥੀਆਂ ਨੂੰ ਆਪਣੇ ਕੰਮ ਵਿੱਚ ਸਫਲਤਾ ਮਿਲੇਗੀ।
ਇਸ ਹਫ਼ਤੇ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ। ਵਪਾਰ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਣ ਵਾਲਾ ਹੈ। ਤੁਹਾਨੂੰ ਕੋਈ ਵੱਡਾ ਆਰਡਰ ਵੀ ਮਿਲ ਸਕਦਾ ਹੈ। ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਵਿੱਚ ਹੋ ਤਾਂ ਤੁਹਾਨੂੰ ਆਪਣੀ ਮਨ ਪਸੰਦ ਨੌਕਰੀ ਵੀ ਮਿਲ ਸਕਦੀ ਹੈ। ਹੁਣ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ। ਹੁਣ ਤੁਹਾਡੀ ਜ਼ਿੰਦਗੀ ਵਿੱਚ ਸਾਰੀਆਂ ਦੁੱਖ-ਤਕਲੀਫ਼ਾਂ ਸਮਾਪਤ ਹੋ ਜਾਣੀ ਹੈ। ਧੰਨ ਸੰਬੰਧੀ ਪਰੇਸ਼ਾਨੀਆਂ ਦਾ ਅੰਤ ਹੋਵੇਗਾ।
ਤੁਲਾ ਰਾਸ਼ੀ ਦੇ ਜਾਤਕੋ ਪਰਿਵਾਰਕ ਮਾਹੌਲ ਬਹੁਤ ਚੰਗਾ ਰਹੇਗਾ। ਤੁਹਾਡਾ ਮਨ ਖੁਸ਼ ਰਹੇਗਾ। ਪਿਆਰ ਨਾਲ ਸਬੰਧਤ ਜੋ ਵੀ ਸਮੱਸਿਆਵਾਂ ਹਨ ਉਹ ਹੁਣ ਦੂਰ ਹੋਣਗੀਆਂ। ਜਿਹੜੇ ਲੋਕ ਪਿਆਰ ਦੀ ਤਲਾਸ਼ ਵਿਚ ਹਨ ਉਨ੍ਹਾਂ ਨੂੰ ਮਨ ਚਾਹਿਆ ਪਿਆਰ ਮਿਲਣ ਵਾਲਾ ਹੈ। ਬਹੁਤ ਵੱਡੀ ਖੁਸ਼ਖਬਰੀ ਅਤੇ ਸਫ਼ਲਤਾ ਨਿਸ਼ਚਿਤ ਰੂਪ ਵਿੱਚ ਮਿਲੇਗੀ। ਧੰਨ ਲਾਭ ਦੇ ਮੌਕੇ ਪ੍ਰਾਪਤ ਹੋਣਗੇ। ਪਰਿਵਾਰਕ ਮਾਹੌਲ ਸ਼ਾਂਤੀਪੂਰਵਕ ਬਣਿਆ ਰਹੇਗਾ ਜੀਵਨ ਸਾਥੀ ਦਾ ਸਹਿਯੋਗ ਪ੍ਰਾਪਤ ਹੋਵੇਗਾ।
ਤੁਹਾਡੀ ਜ਼ਿੰਦਗੀ ਵਿਚ ਹੁਣ ਚੰਗੇ ਸਮੇਂ ਦੀ ਸ਼ੁਰੂਆਤ ਹੋਣ ਵਾਲੀ ਹੈ । ਤੁਲਾ ਰਾਸ਼ੀ ਦੇ ਜਿਹੜੇ ਜਾਤਕ ਵਪਾਰੀ ਹਨ ਉਨ੍ਹਾਂ ਨੂੰ ਪੁਰਾਣੇ ਦੋਸਤ ਦਾ ਸਹਿਯੋਗ ਮਿਲ ਸਕਦਾ ਹੈ। ਕਿਸੇ ਵੀ ਪਰੇਸ਼ਾਨੀ ਵਿਚ ਆਪਣੇ ਸਾਥੀ ਦਾ ਸਾਥ ਨਾ ਛੱਡੋ। ਤੁਹਾਡੇ ਸਾਰੇ ਰੁਕੇ ਹੋਏ ਕੰਮ ਹੁਣ ਪੂਰੇ ਹੋ ਜਾਣਗੇ। ਤੁਸੀਂ ਆਪਣੇ ਕਰੀਅਰ ਦੇ ਵਿੱਚ ਇੱਕ ਅਲੱਗ ਮੁਕਾਮ ਹਾਸਲ ਕਰੋਗੇ। ਪਰਿਵਾਰ ਵਿਚ ਚੱਲ ਰਿਹਾ ਕਲੇਸ਼ ਦੂਰ ਹੋਵੇਗਾ।
ਤੁਹਾਨੂੰ ਕੰਮ ਵਿੱਚ ਦੋਸਤਾਂ ਦਾ ਸਹਿਯੋਗ ਮਿਲੇਗਾ। ਰੁਕਿਆ ਹੋਇਆ ਧਨ ਮਿਲ ਸਕਦਾ ਹੈ। ਜਮੀਨ ਦੇ ਕੰਮਾਂ ਵਿੱਚ ਬਹੁਤ ਸਾਰਾ ਧਨ ਪ੍ਰਾਪਤ ਹੋ ਸਕਦਾ ਹੈ। ਤੁਸੀਂ ਆਪਣੇ ਸੰਬੰਧਾਂ ਨੂੰ ਲੈ ਕੇ ਬਹੁਤ ਗੰਭੀਰਤਾ ਨਾਲ ਸੋਚਦੇ ਹੋ ਇਸ ਨੂੰ ਥੋੜਾ ਹਲਕਾ ਕਰੋ। ਵਿਵਾਹਿਕ ਜੀਵਨ ਵਿੱਚ ਕੁਝ ਚੰਗਾ ਕਰਨ ਦਾ ਯਤਨ ਕਰ ਸਕਦੇ ਹੋ। ਸਿਹਤ ਵੱਲ ਥੋੜਾ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।