ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਵਿੱਚ ਕਿਸ ਸਮੇਂ ਪੋਚਾ ਲਗਾਉਣ ਨਾਲ ਘਰ ਵਿੱਚ ਦਰਿੱਦਰਤਾ ਅਤੇ ਗਰੀਬੀ ਆਉਂਦੀ ਹੈ। ਦੋਸਤੋ ਧਨ ਦੀ ਦੇਵੀ ਮਾਤਾ ਲਕਸ਼ਮੀ ਉਸ ਘਰ ਵਿੱਚ ਨਿਵਾਸ ਕਰਦੀ ਹੈ ਜਿੱਥੇ ਘਰ ਵਿੱਚ ਸਫ਼ਾਈ ਦੇ ਨਾਲ-ਨਾਲ ਪੋਚਾ ਲਗਾਉਣ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦਸਾਂਗੇ ਕੁਝ ਇਹੋ ਜਿਹੀਆ ਗੱਲਾਂ ਜਿਸ ਨਾਲ ਘਰ ਵਿੱਚ ਧਨ ਆਉਂਦਾ ਹੈ। ਬਰਨਾਬਾਸ ਬਣਾ ਲੈਂਦੀ ਹੈ ਘਰ ਵਿਚ ਕੁਝ ਇਸ ਤਰੀਕੇ ਨਾਲ ਪੋਚਾ ਲਗਾਉਣ ਨਾਲ ਘਰ ਵਿੱਚ ਗਰੀਬੀ ਆ ਜਾਂਦੀ ਹੈ। ਧਨ ਆਉਣ ਦੀ ਜਗ੍ਹਾ ਵਾਪਸ ਜਾਣ ਲੱਗਦਾ ਹੈ ।ਘਰ ਦੀ ਔਰਤ ਨੂੰ ਖਾਸ ਕਰਕੇ ਇਸ ਤਰ੍ਹਾਂ ਪੋਚਾ ਨਹੀਂ ਲਗਾਉਣਾ ਚਾਹੀਦਾ।
ਦੋਸਤੋ ਸ਼ਾਸਤਰ ਵਿੱਚ ਬੱਚਿਆਂ ਨੂੰ ਭਗਵਾਨ ਦਾ ਰੂਪ ਮੰਨਿਆ ਗਿਆ ਹੈ। ਬੱਚੇ ਰੱਬ ਦਾ ਰੂਪ ਹੁੰਦੇ ਹਨ। ਕਈ ਲੋਕ ਛੋਟੇ ਬੱਚਿਆਂ ਤੋਂ ਝਾੜੂ-ਪੋਚਾ ਲਗਵਾਉਂਦੇ ਹਨ। ਇਸ ਨਾਲ ਰਾਜ ਲਕਸ਼ਮੀ ਨਰਾਜ ਹੋ ਜਾਂਦੀ ਹੈ ਅਤੇ ਵਿਅਕਤੀ ਦੇ ਨਰਕ ਦੇ ਦਰਵਾਜ਼ੇ ਖੁੱਲ ਜਾਂਦੇ ਹਨ। ਜੇ ਤੁਸੀਂ ਬਿਮਾਰ ਹੋ ਤਾਂ ਤੁਸੀਂ ਆਪਣੇ ਘਰ ਦੇ ਕਿਸੇ ਵੀ ਹੋਰ ਮੈਂਬਰ ਤੋਂ ਕੰਮ ਕਰਵਾ ਸਕਦੇ ਹੋ ਪਰ ਕਦੇ ਵੀ ਬੱਚਿਆਂ ਤੋਂ ਕੰਮ ਨਹੀਂ ਕਰਵਾਣਾ ਚਾਹੀਦਾ। ਮਾਤਾ ਲਕਸ਼ਮੀ ਵੀ ਇਸ ਨਾਲ ਨਾਰਾਜ਼ ਹੁੰਦੀ ਹੈ।
ਦੋਸਤੋ ਚਾਹੇ ਤੁਸੀਂ ਇਸ ਗੱਲ ਨੂੰ ਨਾ ਮੰਨਦੇ ਹੋਵੋ ਪਰ ਗਰੁੜ ਪੁਰਾਣ ਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ। ਵਾਸਤੂ ਦੇ ਅਨੁਸਾਰ ਦੁਪਹਿਰ ਤੋਂ ਬਾਅਦ ਪੋਚਾ ਨਹੀਂ ਲਗਾਉਣਾ ਚਾਹੀਦਾ। ਕਿਉਂਕਿ ਇਹ ਸਮਾਂ ਸਫ਼ਾਈ ਦੇ ਲਈ ਚੰਗਾ ਨਹੀਂ ਮੰਨਿਆ ਜਾਂਦਾ। ਜੇਕਰ ਤੁਹਾਨੂੰ ਆਪਣੇ ਘਰ ਵਿੱਚ ਧਨ ਅਤੇ ਮਾਤਾ ਲਕਸ਼ਮੀ ਦਾ ਨਿਵਾਸ ਚਾਹੀਦਾ ਹੈ ਤਾਂ ਤੁਹਾਨੂੰ ਸਵੇਰੇ ਸਵੇਰੇ ਹੀ ਪੋਚਾ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਸਕਾਰਾਤਮਕ ਪ੍ਰਣਾਮ ਮਿਲਦੇ ਹਨ ਅਤੇ ਧੰਨ ਦੇ ਚੰਗੇ ਸਰੋਤ ਵੀ ਬਣਦੇ ਹਨ।
ਦੋਸਤੋ ਥੋੜੀ ਜਿਹੀ ਨਿੰਮ ਦੀਆਂ ਪੱਤੀਆਂ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਕੇ ਬਾਕੀ ਦੀਆਂ ਪੱਤੀਆਂ ਸੁੱਟ ਕੇ ਉਸ ਦਾ ਪਾਣੀ ਪੋਚਾ ਲਗਾਣ ਵਾਲੇ ਪਾਣੀ ਦੇ ਵਿੱਚ ਮਿਲਾ ਕੇ, ਲਗਾਣ ਨਾਲ ਮਾਤਾ ਲਕਸ਼ਮੀ ਘਰ ਵਿੱਚ ਨਿਵਾਸ ਕਰਦੀ ਹੈ। ਨਿੰਮ ਦੇ ਪੱਤਿਆਂ ਦਾ ਪੋਚਾ ਲਗਾਉਣ ਨਾਲ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ। ਤੁਹਾਡੇ ਘਰ ਦੇ ਬੱਚੇ ਵੀ ਜਲਦੀ ਬਿਮਾਰ ਨਹੀਂ ਹੋਣਗੇ ਕਿਉਂਕਿ ਨਿੰਮ ਦੇ ਪੱਤਿਆਂ ਵਿੱਚ ਔਸ਼ਧੀ ਗੁਣ ਪਾਏ ਜਾਂਦੇ ਹਨ।
ਇਹ ਕਈ ਕੀਟਾਣੂਆਂ ਦਾ ਨਾਸ਼ ਕਰਦੀ ਹੈ ਅਤੇ ਨਕਾਰਾਤਮਕ ਊਰਜਾ ਨੂੰ ਵੀ ਘਰ ਵਿੱਚ ਨਹੀਂ ਆਉਣ ਦਿੰਦੀ। ਇਸ ਦੇ ਨਾਲ ਹੀ ਤੁਸੀਂ ਹਫਤੇ ਵਿੱਚ ਇੱਕ ਜਾਂ ਦੋ ਵਾਰੀ ਨਮਕ ਨਾਲ ਮਿਲੇ ਹੋਏ ਪਾਣੀ ਦੇ ਨਾਲ ਮਿਲਾ ਕੇ ਵੀ ਪੋਚਾ ਲਗਾ ਸਕਦੇ ਹੋ ।ਵਿਗਿਆਨਕ ਤੌਰ ਤੇ ਵੀ ਇਹ ਕਿਹਾ ਗਿਆ ਹੈ ਕਿ ਨਮਕ ਨਾਲ ਮਿਲੇ ਹੋਏ ਪਾਣੀ ਨਾਲ ਪੋਚਾ ਲਗਾਉਣ ਨਾਲ ਘਰ ਵਿਚ ਬੀਮਾਰੀਆਂ ਨਹੀਂ ਫੈਲਦੀਆਂ।
ਦੋਸਤੋ ਵਾਸਤੂ ਸ਼ਾਸਤਰ ਅਨੁਸਾਰ ਹਫਤੇ ਵਿਚ ਇਕ ਵਾਰ ਵੀਰਵਾਰ ਦੇ ਦਿਨ ਪੋਚਾ ਲਗਾਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਘਰ ਦੇ ਪੂਰਬ ਦਿਸ਼ਾ ਇਸਾਨ ਕੌਣ, ਵੀਰਵਾਰ ਦਾ ਗੁਰੂ ਹੈ ਇਸ ਕਰਕੇ ਇਸ ਕੋਨੇ ਵਿਚ ਅਤੇ ਵੀਰਵਾਰ ਦੇ ਦਿਨ ਪੋਚਾ ਨਹੀਂ ਲਗਾਉਣਾ ਚਾਹੀਦਾ