ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਜੇਕਰ ਤੁਸੀ ਆਪਣੇ ਸਰੀਰ ਵਿੱਚ ਕਿਸੇ ਵੀ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ ,ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰੀਰ ਦੀ ਇਮਿਊਨਿਟੀ ਦਾ ਤੇਜ਼ ਹੋਣਾ। ਜੇਕਰ ਤੁਹਾਡੇ ਸਰੀਰ ਵਿੱਚ ਇਮਿਊਨਿਟੀ ਪਾਵਰ ਸਹੀ ਹੋਵੇਗੀ ਤਾਂ ਤੁਹਾਡਾ ਸਰੀਰ ਕਿਸੇ ਵੀ ਬਿਮਾਰੀ ਤੋਂ ਅਸਾਨੀ ਨਾਲ ਲੜ ਸਕੇਗਾ। ਦੋਸਤੋ ਅਸੀਂ ਆਪਣੀ ਇਮਿਊਨਿਟੀ ਨੂੰ ਵਧਾਉਣ ਦੇ ਲਈ ਤਰਾਂ ਤਰਾਂ ਦੇ ਕਾੜਿਆਂ ਦਾ ਉਪਯੋਗ ਕਰਦੇ ਹਾਂ, ਬਹੁਤ ਸਾਰੇ ਸਪਲੀਮੈਂਟ ਦਵਾਈਆਂ ਦਾ ਪ੍ਰਯੋਗ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਦਾ ਫਾਇਦਾ ਵੀ ਹੁੰਦਾ ਹੈ ,ਪਰ ਜ਼ਿਆਦਾਤਰ ਦਵਾਈਆਂ ਦਾ ਪ੍ਰਯੋਗ ਕਰਨ ਦੇ ਨਾਲ ਸਾਡੇ ਸਰੀਰ ਵਿੱਚ ਗਰਮੀ ਵੀ ਪੈਦਾ ਹੋ ਜਾਂਦੀ ਹੈ।
ਕਈ ਲੋਕਾਂ ਨੂੰ ਕਬਜ਼ ,ਹਾਈ ਬੀ ਪੀ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਗਰਮੀਆਂ ਦੇ ਦਿਨਾਂ ਵਿੱਚ ਤੁਸੀਂ ਇਹਨਾਂ ਦਵਾਈਆਂ ਅਤੇ ਕਾੜਿਆਂ ਦਾ ਜ਼ਿਆਦਾ ਪ੍ਰਯੋਗ ਨਹੀਂ ਕਰ ਸਕਦੇ। ਕਿਉਂਕਿ ਇਹ ਸਾਡੇ ਸਰੀਰ ਵਿਚ ਬਹੁਤ ਜਿਆਦਾ ਗਰਮੀ ਪੈਦਾ ਕਰ ਦਿੰਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਬਹੁਤ ਵੱਡੀ ਰੈਮੀਡੀ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਅਸਾਨੀ ਨਾਲ ਆਪਣੀ ਇਮਿਊਨਿਟੀ ਨੂੰ ਵਧਾ ਸਕਦੇ ਹੋ। ਇਸ ਦਵਾਈ ਦੇ ਨਾਲ ਤੁਹਾਡੇ ਸਰੀਰ ਵਿਚ ਗਰਮੀ ਵੀ ਪੈਦਾ ਨਹੀਂ ਹੋਵੇਗੀ। ਇਸਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ।
ਬਿਜਲੀ ਚੋਰਾਂ ਨੂੰ 10 ਤੋਂ 15 ਕਿਸ਼ਮਿਸ਼ ਦੇ ਦਾਣੇ ਸਾਰੀ ਰਾਤ ਪਾਣੀ ਵਿੱਚ ਡੁਬੋ ਦੇਣੇ ਹਨ ਅਤੇ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ ਅਤੇ ਇਸ ਦੇ ਪਾਣੀ ਨੂੰ ਵੀ ਪੀ ਲੈਣਾਂ ਹੈ। ਇਸ ਵਿਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਨਾਲ ਪਾਚਣ ਸ਼ਕਤੀ ਵਿਚ ਮਜ਼ਬੂਤੀ ਆਉਂਦੀ ਹੈ। ਇਸ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ। ਇੱਕ ਕੱਪ ਦੇ ਵਿਚ ਕੋਸਾ ਦੁੱਧ ਲੈ ਲੈਣਾ ਹੈ। ਇਸ ਦੇ ਵਿੱਚੋਂ ਤੁਸੀਂ ਸੱਤ ਤੋਂ ਅੱਠ ਕਿਸ਼ਮਿਸ਼ ਦੇ ਦਾਣੇ ਪਾ ਦੇਣੇ ਹਨ। ਹੁਣ ਇਸ ਦੇ ਵਿੱਚ ਥੋੜ੍ਹਾ ਜਿਹਾ ਦਹੀਂ ਪਾ ਦੇਣਾ ਹੈ ਤਾਂ ਕੀ ਇਹ ਜੰਮ ਸਕੇ। ਹੁਣ ਕਿਸੇ ਚੱਮਚ ਦੀ ਮਦਦ ਦੇ ਨਾਲ ਇਸ ਨੂੰ 32 ਵਾਰੀ ਚੰਗੀ ਤਰਾਂ ਹਿਲਾਉਣਾ ਹੈ। ਚੰਗੀ ਤਰ੍ਹਾਂ ਇਸ ਦੇ ਵਿੱਚ ਦਹੀਂ ਨੂੰ ਮਿਕਸ ਕਰ ਦੇਣਾ ਹੈ।
ਹੁਣ ਇਸ ਨੂੰ ਢੱਕ ਕੇ ਸਾਰੀ ਰਾਤ ਲਈ ਇਸੇ ਤਰ੍ਹਾਂ ਰੱਖ ਦੇਣਾ ਹੈ। ਤੁਸੀਂ ਸਵੇਰੇ ਉਠ ਕੇ ਦੇਖੋ ਕਿ ਤੁਹਾਡਾ ਗਾੜ੍ਹਾ ਦਹੀਂ ਤਿਆਰ ਹੋ ਜਾਵੇਗਾ। ਇਸ ਦਹੀਂ ਦਾ ਸੇਵਨ ਤੁਸੀਂ ਹਰ ਰੋਜ਼ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਕਰਨਾ ਹੈ। ਇਸ ਦੇ ਵਿਚ ਚੀਨੀ ਮਿਕਸ ਨਹੀਂ ਕਰਨੀ ਹੈ। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਦਹੀਂ ਦਾ ਸੇਵਨ ਤੁਸੀਂ ਦੁਪਹਿਰ ਦੇ ਦੋ ਵਜੇ ਤੋਂ ਲੈ ਕੇ ਚਾਰ ਵਜੇ ਦੇ ਵਿਚਕਾਰ ਹੀ ਕਰਨਾ ਹੈ। ਇਸ ਦਾ ਸੇਵਨ ਰਾਤ ਦੇ ਸਮੇਂ ਬਿਲਕੁਲ ਵੀ ਨਹੀਂ ਕਰਨਾ ਹੈ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਕੋਈ ਵੀ ਇਸ ਦਾ ਸੇਵਨ ਕਰ ਸਕਦਾ ਹੈ। ਇਸ ਦੇ ਸੇਵਨ ਨਾਲ ਤੁਹਾਨੂੰ ਵਿਟਾਮਿਨ ਮਿਨਰਲਸ ਮਿਲ ਜਾਣਗੇ। ਇਹ ਤੁਹਾਡੀ ਈਮਿਊਨਿਟੀ ਪਾਵਰ ਨੂੰ ਵੀ ਵਧਾ ਦਿੰਦਾ ਹੈ ਦੋਸਤੋ ਇਹ ਸੀ ਸੋਗੀ ਖਾਣ ਦੇ ਬਹੁਤ ਸਾਰੇ ਫ਼ਾਇਦੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।