ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਚਾਹ ਪੀਣ ਦੀ ਆਦਤ ਕਈ ਵਾਰ ਬਹੁਤ ਬੁਰੀ ਆਦਤ ਬਣ ਜਾਂਦੀ ਹੈ ਇਸ ਦੀ ਲੱਤ ਲੱਗ ਜਾਂਦੀ ਹੈ। ਇਹ ਆਦਤ ਕਈ ਵਾਰੀ ਬਿ ਮਾ ਰੀ ਦਾ ਕਾਰਨ ਬਣ ਜਾਂਦੀ ਹੈ। ਦਰ ਅਸਲ ਦੇ ਵਿੱਚ ਸਵੇਰੇ ਖਾਲੀ ਪੇਟ ਚਾਹ ਦਾ ਸੇਵਨ ਕਰਨਾ ਅਤੇ ਸਾਰਾ ਦਿਨ ਵਿੱਚ ਲੰਬੇ ਸਮੇਂ ਤੱਕ ਬਾਰ ਬਾਰ ਚਾਹ ਦਾ ਸੇਵਨ ਕਰਨਾ ਤੁਹਾਡੀ ਇਹ ਆਦਤ skeletal florius ਵਰਗੀ ਬੀਮਾ ਰੀ ਦਾ ਕਾਰਨ ਬਣ ਸਕਦੀ ਹੈ ਇਹ ਬਿਮਾਰ ਤੁਹਾਡੀ ਹੱਡੀਆਂ ਨੂੰ ਅੰਦਰੋਂ ਅੰਦਰੋਂ ਖੋਖਲਾ ਬਣਾ ਸਕਦੀ ਹੈ।
ਇਹ ਬੀਮਾਰੀ ਹੋਣ ਦੇ ਨਾਲ ਐਰਥਰਾਈਟਿਕਸ ਜਿੰਨਾਂ ਦਰਦ ਹੁੰਦਾ ਹੈ। ਇਹ ਬੀਮਾਰੀ ਤੁਹਾਡੀ ਹੱਡੀਆਂ ਦੇ ਵਿੱਚ ਦਰਦ ਪੈਦਾ ਕਰ ਸਕਦੀ ਹੈ। ਇਸ ਤੋਂ ਇਲਾਵਾ ਕਮਰ ਵਿੱਚ ਦਰਦ ਹੁੰਦਾ ਹੈ ਹੱਥਾਂ-ਪੈਰਾਂ ਜੋੜਾਂ ਦੇ ਵਿਚ ਦਰਦ ਰਹਿੰਦਾ ਹੈ। ਚਾਹ ਦੇ ਵਿਚ ਮੌਜੂਦ ਫਲੋਰਾਇਡ ਮਿਨਰਲ ਹੱਡੀਆਂ ਦੇ ਲਈ ਵੱਡਾ ਖ਼ਤਰਾ ਹੁੰਦਾ ਹੈ। ਚਾਹ ਦਾ ਬਹੁਤ ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਦੇ ਨਾਲ ਇਹ ਖਤਰਨਾਕ ਬੀਮਾਰੀ ਹੋ ਸਕਦੀ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਚਾਹ ਸਰੀਰ ਵਿਚ ਕੈਲਸ਼ੀਅਮ ਨੂੰ ਸੋਖਣ ਨੂੰ ਸਰੀਰ ਦੇ ਵਿੱਚੋ ਰੋਕਦਾ ਹੈ। ਇਸ ਤੋਂ ਇਲਾਵਾ ਇਹ ਅਲਸਰ ਅਤੇ ਹਾਈਪਰ ਐਸੀਡਿਟੀ ਦਾ ਕਾਰਨ ਬਣਦੀ ਹੈ।
ਚਾਹ ਪੀਣ ਦੇ ਨਾਲ ਤੁਹਾਡੀ ਹੱਡੀਆਂ ਨੂੰ ਨੁਕਸਾਨ ਇਕੋ ਦਮ ਨਜ਼ਰ ਨਹੀਂ ਹੁੰਦਾ ਬਲਕਿ ਲੰਬੇ ਸਮੇਂ ਤੱਕ ਸੇਵਨ ਕਰਨ ਤੋਂ ਬਾਅਦ ਇਸ ਦਾ ਨੁਕਸਾਨ ਦੇਖਣ ਨੂੰ ਮਿਲਦਾ ਹੈ। ਚਾਹ ਦੀ ਕੁਆਲਟੀ ਪੀਣ ਵਾਲੇ ਦੇ ਸਰੀਰ ਜੈਨੇਟਿਕਸ ਦੀ ਸਥਿਤੀ ਉੱਤੇ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ ਚਾਹ ਪੀਣ ਦਾ ਸਮਾ ਅਤੇ ਚਾਹ ਬਣਾਉਣ ਦੇ ਤਰੀਕੇ ਤੇ ਵੀ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਦੁੱਧ ਤੇ ਚੀਨੀ ਤੋਂ ਬਣੀ ਚਾਹ ਨੂੰ ਲਗਾਤਾਰ ਪੀਂਦੇ ਰਹਿਣਾ ਸਹੀ ਨਹੀਂ ਹੈ ਖਾਸ ਕਰਕੇ ਉਦੋਂ ਜਦੋਂ ਤੁਸੀਂ ਇਸ ਦਾ ਸੇਵਨ ਆਪਣੀ ਭੁੱਖ ਮਿਟਾਉਣ ਦੇ ਲਈ ਕਰਦੇ ਹੋ। ਇਸ ਨੂੰ ਬਿਲਕੁਲ ਵੀ ਖਾਲੀ ਪੇਟ ਨਹੀਂ ਦੇਣਾ ਚਾਹੀਦਾ ਨਾ ਹੀ ਭੋਜਨ ਖਾਣ ਤੋਂ ਬਾਅਦ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
ਚਾਹ ਨੂੰ ਦਿਨ ਵਿੱਚ ਤਿੰਨ ਕੱਪ ਤੋਂ ਜ਼ਿਆਦਾ ਨਹੀਂ ਪੀਣਾ ਚਾਹੀਦਾ। ਖਾਲੀ ਪੇਟ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ ਚਾਹ ਦੀ ਜਗ੍ਹਾ ਤੇ ਗਰੀਨ ਟੀ ਦਾ ਸੇਵਨ ਕਰ ਸਕਦੇ ਹੋ। ਖਾਣਾ ਖਾਣ ਤੋਂ ਬਾਅਦ ਨਾਲ ਦੀ ਨਾਲ ਜਾਂ ਖਾਣਾ ਖਾਣ ਤੋਂ ਪਹਿਲਾਂ ਜਾਂ ਫਿਰ ਖਾਲੀ ਪੇਟ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ। ਚਾਹ ਪੀਣ ਤੋਂ ਬਾਅਦ ਨਾਲ ਦੇ ਨਾਲ ਖੁੱਲ੍ਹਾ ਕਰਨਾ ਚਾਹੀਦਾ ਹੈ ਅਤੇ ਅੱਧੇ ਘੰਟੇ ਬਾਅਦ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। ਚਾਹ ਦੀ ਲਤ ਲੱਗਣ ਦੇ ਉੱਤੇ ਛਾਛ ਨਾਰੀਅਲ ਪਾਣੀ ਨੂੰ ਆਪਣੀ ਡਾਇਟ ਦੇ ਵਿਚ ਸ਼ਾਮਿਲ ਕਰ ਸਕਦੇ ਹੋ। ਦੋਸਤੋ ਇਹ ਸੀ ਦੁੱਧ ਵਾਲੀ ਚਾਹ ਪੀਣ ਨਾਲ ਸੰਬੰਧਿਤ ਕੁਝ ਜਾਣਕਾਰੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।