ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀ ਸਾਰੇ ਤੰਦਰੁਸਤ ਹੋਵੋਗੇ ਇਸ ਵੇਲੇ ਅਸੀ ਤੁਹਾਡੇ ਨਾਲ ਨਵੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾ ਅਸੀ ਇਹ ਜਾਣਕਾਰੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਜੇਕਰ ਤੁਸੀ ਨਵੀਆ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਫੋਲੋ ਕਰ ਲਵੋ । ਦਰਸਲ ਕਿ ਹੈ
ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਬਾਂਝਪਣ ਦੇ ਰੋਗ ਤੋਂ ਪੀਡ਼ਤ ਹੋ ਚੁੱਕੇ ਹਨ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਪਰ ਹਰ ਆਪਣੇ ਜੀਵਨ ਦੇ ਵਿੱਚ ਔਲਾਦ ਦੀ ਕਮੀ ਮਹਿਸੂਸ ਕਰਦਾ ਹੈ ਇਸ ਲਈ ਉਹ ਔਲਾਦ ਪਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ।
ਇਸੇ ਤਰ੍ਹਾਂ ਇਸ ਘਰੇਲੂ ਨੁਸਖੇ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਰੋਗ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।ਇਸੇ ਤਰ੍ਹਾਂ ਬਾਂਝਪਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿੱਚ
ਪੰਜਾਹ ਗ੍ਰਾਮ ਸਮੁੰਦਰ ਫ਼ਲ, ਪੰਜਾਹ ਗ੍ਰਾਮ ਕਾਓ ਫਲ, ਪੰਜਾਹ ਗ੍ਰਾਮ ਪਿੱਪਲ ਦੀ ਦਾੜ੍ਹੀ, ਦਸ ਗ੍ਰਾਮ ਨਾਰੀਅਲ ਦੇ ਬੀਜ, ਪੰਜਾਹ ਗ੍ਰਾਮ ਗੁਲਰ ਦੇ ਬੀਜ, ਪੰਜਾਹ ਗ੍ਰਾਮ ਬੋਹੜ ਦੀ ਦਾੜ੍ਹੀ ਪੰਜਾਹ ਗ੍ਰਾਮ ਤੁਲਸੀ ਦੇ ਬੀਜ ਪੰ ਜਾ ਹ ਗ੍ਰਾਮ ਕਮਲ ਡੋਡੇ, ਇਕ ਗ੍ਰਾਮ ਸੋਨਾ
ਭਸਮ ਇਕ ਗ੍ਰਾਮ ਲੋਹ ਭਸਮ ਇੱਕ ਗ੍ਰਾਮ ਤਾਂਬਾ ਭਸਮ, ਦੱਸ ਗ੍ਰਾਮ ਮੋਤੀ ਭਸਮ, ਇੱਕ ਗਰਾਮ ਕੇਸਰ, ਦਸ ਗਰਾਮ ਨਾਗ ਕੇਸਰ, ਦੱਸ ਗ੍ਰਾਮ ਸਿਰੰਗ ਭਸਮ, ਸੌ ਗ੍ਰਾਮ ਪੁੱਤਰ ਜੀਵਿਕਾ ਬੀਜ ਅਤੇ ਸੌ ਗ੍ਰਾਮ ਸ਼ਿਵਲਿੰਗ ਬੀਜ ਚਾਹੀਦੇ ਹਨ। ਹੁਣ ਇਨ੍ਹਾਂ ਸਾਰਿਆਂ ਨੂੰ ਇੱਕ ਬਰਤਨ ਵਿੱਚ ਇਕੱਠਾ ਕਰ ਲਵੋ
ਇਸ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲਵੋ ਅਤੇ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਹੁਣ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਵਰਤੋਂ ਕਰੋ। ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਨੁਸਖ਼ੇ ਦੀ ਵਰਤੋਂ ਗਾਂ ਦੇ ਦੁੱਧ ਨਾਲ ਕਰਨੀ ਚਾਹੀਦੀ ਹੈ ਬਾਕੀ ਪੂਰੀ ਜਾਣਕਾਰੀ ਤੁਸੀ ਹੇਠਾ ਵੀਡੀਓ ਵਿੱਚ ਦੇਖ ਸਕਦੇ ਹੋ