ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਕਈ ਲੋਕਾਂ ਨੂੰ ਤੁਰਦੇ ਫਿਰਦੇ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ ਕਈਆਂ ਨੂੰ ਬੈਠੇ-ਬੈਠੇ ਚੱਕਰ ਆਉਂਦੇ ਹਨ ਇਸਦੇ ਲਈ ਅੱਜ ਅਸੀਂ ਤੁਹਾਡੇ ਨਾਲ ਬਹੁਤ ਵਧੀਆ ਘਰੇਲੂ ਨੁਸਖਾ ਸਾਂਝਾ ਕਰਾਂਗੇ। ਦੋਸਤੋ ਜੇਕਰ ਇਹ ਘਰੇਲੂ ਨੁਸਖ਼ੇ ਦਾ ਪ੍ਰਯੋਗ ਤੁਸੀਂ ਇੱਕ ਮਹੀਨੇ ਵਿੱਚ ਲਗਾਤਾਰ ਇਕ ਹਫ਼ਤਾ ਕਰ ਲੈਂਦੇ ਹੋ ਤਾਂ ਤੁਹਾਡੇ ਚੱਕਰ ਆਉਣ ਦੀ ਸਮੱਸਿਆ 100%ਠੀਕ ਹੋ ਜਾਵੇਗੀ।
ਚੱਕਰ ਆਉਣ ਦੀ ਬੀਮਾਰੀ ਦਾ ਐਲੋਪੈਥੀ ਵਿੱਚ ਕੋਈ ਇਲਾਜ ਨਹੀਂ ਹੈ ਇਸ ਕਰਕੇ ਅਸੀਂ ਇਸ ਨੂੰ ਹਾਈ ਬੀ ਪੀ ਦੇ ਕਾਰਨ ਪੈਦਾ ਹੋਣ ਵਾਲੀ ਸਮੱਸਿਆ ਸਮਝ ਲੈਂਦੇ ਹਾਂ, ਜਾਂ ਫਿਰ ਐਸਿਡ ਦੀ ਸਮੱਸਿਆ ਸਮਝ ਕੇ ਐਸਿਡ ਦੀਆਂ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਾਂ ਜਾਂ ਫਿਰ ਹਾਈ ਬੀ ਪੀ ਦੀਆਂ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਾਂ। ਇਥੋਂ ਤੱਕ ਕੇ ਕਈ ਲੋਕ ਚੱਕਰ ਆਉਣ ਵਾਲੀਆਂ ਗੋਲੀਆਂ ਦਾ ਸੇਵਨ ਕਰਦੇ ਰਹਿੰਦੇ ਹਨ। ਦੋਸਤੋ ਅੱਜਕੱਲ੍ਹ ਚੱਕਰ ਆਉਣ ਦੀ ਸਮੱਸਿਆ ਵਧਦੀ ਜਾ ਰਹੀ ਹੈ ।50 ਤੋਂ 70 ਪ੍ਰਤੀਸ਼ਤ ਲੋਕਾਂ ਨੂੰ ਇਹ ਬੀਮਾਰੀ ਹੈ। ਦੋਸਤੋ ਚਕਰ ਆਉਣ ਦੇ ਕੁਝ ਲੱਛਣ ਹੁੰਦੇ ਹਨ ਜੇਕਰ ਤੁਹਾਨੂੰ ਆਪਣੇ ਸ਼ਰੀਰ ਵਿੱਚ ਇਹ ਲੱਛਣ ਨਜ਼ਰ ਆਉਂਦੇ ਹਨ, ਤਾਂ ਇਸਦਾ ਮਤਲਬ ਹੈ ਤੁਹਾਨੂੰ ਚੱਕਰ ਆਉਣ ਦੀ ਸਮੱਸਿਆ ਹੈ। ਇਸ ਬਿਮਾਰੀ ਦਾ ਇੱਕੋ ਕਾਰਣ ਅਤੇ ਇੱਕੋ ਇਲਾਜ ਹੈ।
ਦੋਸਤੋ ਇਸ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਤੁਹਾਡੇ ਕੰਨਾਂ ਵਿੱਚ ਸੀ ਸੀ ਸੀ ਜਾਂ ਟੀ ਟੀ ਦੀ ਆਵਾਜ਼ ਜਾਂ ਫਿਰ ਕੋਈ ਵੀ ਅਣਲੋੜੀਂਦੀ ਆਵਾਜ਼ ਸੁਣਾਈ ਦਿੰਦੀ ਰਹਿੰਦੀ ਹੈ। ਜੇਕਰ ਸਫ਼ਰ ਆਉਂਦੇ ਸਮੇਂ ਤੁਹਾਨੂੰ ਉਲਟੀਆਂ ਆਉਂਦੀਆਂ ਹਨ ਤਾਂ ਸਮਝ ਲਵੋ ਤਾਂ ਨੂੰ ਚੱਕਰ ਆਉਣ ਦੀ ਸਮੱਸਿਆ ਹੈ। ਇਸ ਦੇ ਇਲਾਜ ਲਈ ਤੁਸੀ ਜਿਨੀ ਮਰਜੀ ਬੀਪੀ ਦੀਆਂ ਗੋਲੀਆਂ ਖਾਈ ਜਾਉ। ਤੁਹਾਨੂੰ ਬਲੱਡ ਦੀਆਂ ਗੋਲੀਆਂ ਖਾਣ ਦਾ ਕੋਈ ਫਾਇਦਾ ਨਹੀਂ ਹੁੰਦਾ, ਨਾ ਹੀ ਉਲਟੀ ਦੀਆਂ ਗੋਲੀਆਂ ਖਾਣ ਨਾਲ ਕੋਈ ਫ਼ਾਇਦਾ ਹੁੰਦਾ ਹੈ। ਐਸਿਡ ਦੀਆਂ ਗੋਲੀਆਂ ਖਾਣ ਨਾਲ ਵੀ ਕੋਈ ਫਾਇਦਾ ਨਹੀਂ ਹੁੰਦਾ। ਦੋਸਤੋ ਅੱਜ ਅਸੀ ਜਿਹੜਾ ਤੁਹਾਨੂੰ ਘਰੇਲੂ ਨੁਸਖਾ ਦੱਸਣ ਲੱਗੇ ਹਾਂ ਜੇਕਰ ਤੁਸੀਂ ਇਸ ਨੂੰ ਹਫਤੇ ਵਿੱਚ ਤਿੰਨ ਦਿਨ ਵੀ ਲੈ ਲੈਂਦੇ ਹੋ, ਤਾਂ ਤੁਹਾਨੂੰ ਵਾਰ-ਵਾਰ ਚੱਕਰ ਆਉਣ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ।
ਦੋਸਤੋ ਇਸ ਦਾ ਤੀਸਰਾ ਲੱਛਣ ਇਹ ਹੈ ਕਿ ਜਦੋਂ ਤੁਸੀਂ ਇੱਕੋ ਜਗ੍ਹਾ ਤੇ ਲਗਾਤਾਰ ਬੈਠ ਕੇ ਇਕੋ ਦਮ ਉਠਦੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਨੂੰ ਜਿਵੇਂ ਚੱਕਰ ਆ ਰਹੇ ਹੋਣ। ਤੁਹਾਡੀ ਦਿਲ ਦੀ ਧੜਕਣ ਇਕੋ ਦਮ ਵਧ ਜਾਂਦੀ ਹੈ ।ਸਾਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਤੁਹਾਡਾ ਬੀ ਪੀ ਵਧ ਗਿਆ ਹੋਵੇ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਚੱਕਰ ਆਉਣ ਦੀ ਸਮੱਸਿਆ ਕਿਉਂ ਹੁੰਦੀ ਹੈ। ਦੋਸਤੋ ਸਾਡੀ ਅੱਜ ਦੀ ਜ਼ਿੰਦਗੀ ਵਿਚ ਸ਼ੋਰ-ਸ਼ਰਾਬਾ ਬਹੁਤ ਜ਼ਿਆਦਾ ਵਧ ਚੁੱਕਿਆ ਹੈ। ਦੋਸਤੋ ਸਾਨੂੰ ਲਗਦਾ ਹੈ ਕਿ ਅਸੀਂ ਸ਼ਾਂਤ ਵਾਤਾਵਰਨ ਦੇ ਵਿੱਚ ਰਹਿੰਦੇ ਹਾਂ। ਸਾਡੇ ਆਲੇ ਦੁਆਲੇ ਕਿਸੇ ਕਿਸਮ ਦਾ ਸ਼ੋਰ-ਸ਼ਰਾਬਾ ਨਹੀਂ ਹੈ। ਦੋਸਤੋ ਜਦੋਂ ਅਸੀ ਮੋਬਾਈਲ ਫੋਨ ਦੀ ਵਰਤੋਂ ਕੰਨ ਤੇ ਲਗਾਉਣ ਲਈ ਕਰਦੇ ਹਾਂ, ਇਸ ਦੀ ਆਵਾਜ਼ ਸਾਡੀ ਆਵਾਜ਼ ਨਾਲੋਂ ਚਾਰ ਤੋਂ ਪੰਜ ਗੁਣਾਂ ਜਿਆਦਾ ਹੁੰਦੀ ਹੈ। ਜਦੋਂ ਤੁਸੀਂ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਹਾਂ ਤਾਂ ਇਸ ਦੇ ਵਿਚੋਂ ਨਿਕਲਣ ਵਾਲੀਆਂ ਵੇਵਸ ਸਾਡੇ ਕੰਨ ਦੇ ਅੰਦਰੂਨੀ ਭਾਗ ਨੂੰ ਖੁਸ਼ਕ ਕਰ ਦਿੰਦੀਆਂ ਹਨ।
ਦੋਸਤੋ ਤੀਸਰਾ ਕਾਰਣ ਹੈ ਕੰਨ ਦੇ ਵਿੱਚ ਧੂੜ ਮਿੱਟੀ ਦਾ ਪੈ ਜਾਣਾ ਜਾਂ ਫਿਰ ਕੰਨ ਦੇ ਵਿੱਚ ਪਾਣੀ ਦਾ ਪੈ ਜਾਣਾ। ਚੌਥਾ ਕਾਰਣ ਹੈ ਤੁਸੀਂ ਕਿਸੇ ਲੰਬੀ ਬਿਮਾਰੀ ਦੇ ਸ਼ਿਕਾਰ ਹੋ ਅਤੇ ਉਸ ਦੇ ਵਿੱਚ ਇਸਤਮਾਲ ਹੋਣ ਵਾਲੀਆਂ ਦਵਾਈਆਂ ਦੀ ਤਾਸੀਰ ਗਰਮ ਅਤੇ ਖੁਸ਼ਕ ਹੈ। ਦੋਸਤੋ ਪੰਜਵਾਂ ਕਾਰਨ ਹੈ ਜਦੋਂ ਤੁਸੀਂ ਆਪਣੇ ਖਾਣ ਦੇ ਵਿਚ ਖੁਸ਼ਕ ਚੀਜ਼ਾਂ ਜ਼ਿਆਦਾ ਪ੍ਰਯੋਗ ਕਰਦੇ ਹੋ, ਆਲਿਵ ਆਇਲ ਰਿਫਾਇੰਡ ਤੇਲ। ਦੋਸਤੋ ਜਦੋਂ ਅਸੀਂ ਸਰੀਰ ਦੀ ਮਾਲਿਸ਼ ਨਹੀਂ ਕਰਦੇ ਤਾਂ ਇਹ ਵੀ ਇੱਕ ਕਾਰਨ ਹੁੰਦਾ ਹੈ। ਦੋਸਤੋ ਇਹਨਾਂ ਕਾਰਨਾਂ ਦੇ ਕਰਕੇ ਸਾਨੂੰ ਉਠਦੇ ਬੈਠਦੇ ਚੱਕਰ ਆਉਂਦੇ ਹਨ ,ਸਾਡਾ ਬੀ ਪੀ ਵਧ ਜਾਂਦਾ ਹੈ,। ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਤਾਂ ਉਹ ਸਾਨੂੰ ਬੀ ਪੀ ਦੀ ਗੋਲੀ ਦੇ ਦਿੰਦੇ ਹਨ ।ਕੋਈ ਡਾਕਟਰ ਸਾਨੂੰ ਉਲਟੀਆ ਦੀ ਗੋਲੀ ਦੇ ਦਿੰਦਾ ਹੈ। ਕਈ ਡਾਕਟਰ ਤੁਹਾਨੂੰ ਐਸਿਡ ਦੀ ਗੋਲੀ ਦੇ ਦਿੰਦੇ ਹਨ ,ਪਰ ਅਸਲ ਵਿਚ ਇਸ ਦਾ ਕਾਰਨ ਤੁਹਾਡੇ ਕੰਨਾਂ ਵਿੱਚ ਆਈ ਹੋਈ ਖ਼ੁਸ਼ਕੀ ਹੁੰਦਾ ਹੈ। ਤੁਹਾਡੇ ਚੱਕਰ ਆਉਣ ਦਾ ਇਹੀ ਕਾਰਨ ਹੁੰਦਾ ਹੈ।
ਦੋਸਤੋ ਇਸ ਦੇ ਪਰਹੇਜ਼ ਦੇ ਵਿਚ ਆਪਣੇ ਸਰੀਰ ਦੀ ਹਫ਼ਤੇ ਵਿਚ ਦੋ ਵਾਰ ਮਾਲਿਸ਼ ਕਰਨੀ ਚਾਹੀਦੀ ਹੈ। ਇਹ ਮਾਲਿਸ਼ ਤੁਸੀਂ ਦੇਸੀ ਘਿਓ ਨਾਲ ਕਰ ਸਕਦੇ ਹੋ ਮੱਖਣ ਦੇ ਨਾਲ ਕਰ ਸਕਦੇ ਹੋ ਕੇ ਸਰੋਂ ਦੇ ਤੇਲ ਨਾਲ ਕਰ ਸਕਦੇ ਹੋ। ਚਾਹੇ ਤੁਸੀਂ ਤਿਲ ਦੇ ਤੇਲ ਨਾਲ ਕਰ ਸਕਦੇ ਹੋ ਉਹ ਚਾਹੇ ਤੁਸੀਂ ਇਹ ਮਾਲਿਸ਼ ਬਦਾਮ ਦੇ ਤੇਲ ਨਾਲ ਕਰ ਸਕਦੇ ਹੋ। ਦੋਸਤੋ ਇਸ ਤੋਂ ਇਲਾਵਾ ਤੁਸੀਂ ਜਿੰਨੇ ਵੀ ਖੁਸ਼ਕ ਤੇਲਾਂ ਦਾ ਇਸਤੇਮਾਲ ਕਰਦੇ ਹੋ ਜਿਵੇਂ ਕਿ ਰਿਫਾਇੰਡ ਤੇਲ, ਆਲਿਵ ਆਇਲ ਦੀ ਵਰਤੋਂ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ। ਇਸ ਦੀ ਜਗ੍ਹਾ ਤੇ ਤੁਸੀਂ ਦੇਸੀ ਘਿਓ ਦਾ ਇਸਤੇਮਾਲ ਕਰ ਸਕਦੇ ਹੋ, ਸਰ੍ਹੋਂ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਦੋਸਤੋ ਤੁਹਾਨੂੰ ਨਹਾਉਣ ਲੱਗੇ ਆਪਣੇ ਕੰਨਾਂ ਦੇ ਵਿੱਚ ਪਾਣੀ ਪੈਣ ਤੋਂ ਬਚਾਉਣਾ ਚਾਹੀਦਾ ਹੈ। ਨਹਾਉਣ ਵੇਲੇ ਤੁਸੀਂ ਆਪਣੇ ਕੰਨਾਂ ਦੇ ਵਿੱਚ ਰੂੰ ਪਾ ਸਕਦੇ ਹੋ। ਕੰਨ ਵਿੱਚ ਪਾਣੀ ਪੈਣ ਦੇ ਕਾਰਨ ਕੰਨਾਂ ਵਿਚ ਇਨਫੈਕਸ਼ਨ ਹੋ ਜਾਂਦਾ ਹੈ। ਜਿਸ ਦੇ ਕਾਰਨ ਕੰਨਾਂ ਵਿੱਚ ਖੁਸ਼ਕੀ ਹੋ ਜਾਂਦੀ ਹੈ।
ਇਸ ਤੋਂ ਇਲਾਵਾ ਤੁਸੀਂ ਘੱਟ ਤੋਂ ਘੱਟ ਅਵਾਜ ਸੁਣਿਆ ਕਰੋ। ਜਿਆਦਾ ਮੋਬਾਇਲ ਫੋਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇਕਰ ਲੋੜ ਹੋਵੇ ਤਾਂ ਹੈਡ ਫੋਨ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜਿੰਨਾ ਜ਼ਿਆਦਾ ਹੋ ਸਕਦਾ ਹੈ ਸ਼ੋਰ ਸ਼ਰਾਬੇ ਵਾਲੀ ਜਗ੍ਹਾ ਜਿਵੇਂ ਟ੍ਰੈਫਿਕ, ਡੀ ਜੇ ਵਗੈਰਾ ਤੋਂ ਦੂਰ ਰਹਿਣਾ ਚਾਹੀਦਾ ਹੈ। ਦੋਸਤੋ ਇਸ ਬਿਮਾਰੀ ਦੇ ਇਲਾਜ ਦੇ ਲਈ ਤੁਸੀਂ ਸ਼ੁੱਧ ਸਰੋਂ ਦਾ ਤੇਲ ਜਾਂ ਫਿਰ ਸ਼ੁੱਧ ਬਦਾਮ ਦਾ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਹ ਦੋਵੇਂ ਤੇਲ ਤੁਹਾਡੇ ਬਾਰ ਬਾਰ ਚੱਕਰ ਆਉਣ ਦੀ ਸਮੱਸਿਆ ਨੂੰ ਠੀਕ ਕਰਦੇ ਹਨ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਨ੍ਹਾਂ ਤੇਲਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ।
ਦੋਸਤੋ ਇਨ੍ਹਾਂ ਤਾਲਾਂ ਦਾ ਪ੍ਰਯੋਗ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਡੋ੍ਪਰ ਦੀ ਮਦਦ ਦੇ ਨਾਲ, ਇਹਨਾਂ ਤੇਲਾਂ ਦੀਆਂ ਦੋ ਬੂੰਦਾਂ ਕੰਨਾਂ ਦੇ ਵਿਚ ਪਾ ਕੇ, 15 ਮਿੰਟ ਲਈ ਇਨਾਂ ਨੂੰ ਕੰਨਾ ਦੇ ਵਿੱਚ ਰਹਿਣ ਦੇਣਾ ਹੈ। ਤੁਸੀਂ ਇਸ ਤੇਲ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ 15 ਮਿੰਟ ਆਪਣੇ ਕੰਨਾਂ ਦੇ ਵਿਚ ਪਾ ਕੇ ਰੱਖ ਸਕਦੇ ਹੋ। ਲਗਾਤਾਰ 15 ਦਿਨ ਤੁਸੀਂ ਇਸ ਤੇਲ ਦਾ ਇਸਤੇਮਾਲ ਕਰਨਾ ਹੈ। ਤੁਹਾਡੇ ਕੰਨਾਂ ਵਿੱਚ ਜਿਹੋ-ਜੀ ਮਰਜੀ ਅਵਾਜ ਆਉਂਦੀ ਹੋਵੇ, ਜਿਹੜੀ ਚੱਕਰ ਆਉਣ ਦੀ ਸਮੱਸਿਆ ਇਸ ਨਾਲ ਬਿਲਕੁਲ ਠੀਕ ਹੋ ਜਾਵੇਗੀ। ਸਰੋ ਦਾ ਤੇਲ ਕੰਨਾਂ ਵਿੱਚ ਪਾਉਣ ਲੱਗੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਨੂੰ ਲਗਾਉਣ ਤੋਂ ਪਹਿਲਾਂ ਇਸ ਨੂੰ ਹਲਕਾ ਜਿਹਾ ਗਰਮ ਕਰ ਲੈਣਾਂ ਹੈ, ਇਸ ਤੇਲ ਦੀਆਂ ਚਾਰ ਚਾਰ ਬੂੰਦਾਂ ਰਾਤੀਂ ਸੌਣ ਤੋਂ ਪਹਿਲਾਂ, ਦੋਨੋ ਕੰਨਾਂ ਦੇ ਵਿਚ ਪਾ ਕੇ ਸੋਣਾ ਹੈ। ਇਹ ਬਹੁਤ ਹੀ ਸਿੰਪਲ ਸਧਾਰਨ ਅਤੇ ਅਸਰਦਾਰ ਇਲਾਜ ਹੈ, ਇਸ ਨਾਲ ਤੁਹਾਡੇ ਬਾਰ ਬਾਰ ਚੱਕਰ ਆਉਣ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ।