ਆਓ ਦੋਸਤੋ ਜਾਣਦੇ ਹਾਂ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਦਿਨਾਂ ਦੀ ਵਰਤੋਂ ਕਰਕੇ ਤੁਸੀਂ ਵੱਡੇ ਵੱਡੇ ਅਹੁਦੇ ਲੈਣ ਦੇ ਲਈ ਕਾਮਯਾਬ ਹੋ ਸਕਦੇ ਹੋ। ਜਾਂ ਫੇਰ ਤੁਹਾਡੀ ਜਰਨਲ ਨੌਲਜ ਇਹ ਪ੍ਰਸ਼ਨ ਵਧਾ ਸਕਦੇ ਹਨ।
1. ਦੋਸਤੋ ਅਜਿਹੀ ਕਿਹੜੀ ਗੈਸ ਹੈ ਕਿ ਫਰਿੱਜ ਦੇ ਵਿੱਚ ਪੈਂਦੀ ਹੈ ਅਤੇ ਫੇਰ ਉਹ ਵਸਤੂ ਠਦੀ ਰੱਖਦੀ ਹੈ.
1. ਫਰੀ ਆਨ ਗੈਸ ਹੈ ਜਿਹੜੀ ਕਿ ਫਰਿਜ ਦੇ ਵਿੱਚ ਪੈਂਦੀ ਹੈ ਤਾਂ ਕਿ ਉਸ ਵਿੱਚ ਪਈ ਵਸਤੂ ਠੰਢੀ ਰਹਿ ਸਕੇ.
2. ਹਾਕੀ ਟੀਮ ਵਿਚ ਕਿੰਨੇ ਖਿਡਾਰੀ ਖੇਡਦੇ ਹਨ।
2. ਹਾਕੀ ਗੇਮ ਦੇ ਵਿੱਚ ਪੂਰੀ ਟੀਮ ਦੇ ਵਿੱਚ 11 ਖਿਡਾਰੀ ਖੇਡਦੇ ਹਨ.
3. ਕੁਤੁਬ ਮੀਨਾਰ ਕਿਹੜੇ ਸ਼ਹਿਰ ਦੇ ਵਿਚ ਸਥਿਤ ਹੈ.
3. ਕੁਤੁਬ ਮੀਨਾਰ ਦਿੱਲੀ ਸ਼ਹਿਰ ਦੇ ਰਿਸ਼ਤੇ ਹੈ ਨਵੀਂ ਦਿੱਲੀ ਸ਼ਹਿਰ ਦੇ ਵਿੱਚ.
4. ਇਕ ਪੇੜ ਦੀ ਉਮਰ ਦਾ ਅਨੁਮਾਨ ਕਿਵੇਂ ਲਗਾਇਆ ਜਾਂਦਾ ਹੈ।
4. ਇਕ ਪੇੜ ਦੀ ਉਮਰ ਦਾ ਅਨੁਮਾਨ ਉਸਦੀ ਟਾਹਣੀਆਂ ਦੀ ਮੋਟਾਈ ਦੇ ਕੇ ਲਗਾਇਆ ਜਾਂਦਾ ਹੈ.
5. ਵਿਸਾਖੀ ਦਾ ਤਿਉਹਾਰ ਕਿਹੜੇ ਸਟੇਟ ਦੇ ਵਿੱਚ ਮਨਾਇਆ ਜਾਂਦਾ ਹੈ.
5. ਮਾਘੀ ਦਾ ਤਿਉਹਾਰ ਪੰਜਾਬ ਸਟੇਟ ਦੇ ਵਿੱਚ ਮਨਾਇਆ ਜਾਂਦਾ ਹੈ.
6. ਕਾਂਗਰਸ ਪਾਰਟੀ ਦੇ ਸੰਸਥਾਪਕ ਸਭ ਤੋਂ ਪਹਿਲਾ ਲੀਡਰ ਕੌਣ ਸੀ।
6. ਯੇ ਓ ਹਯੁਮ ਕਾਂਗਰਸ ਪਾਰਟੀ ਦੇ ਸੰਸਥਾਪਕ ਸੀ।
7. ਗ੍ਰੈਵਿਟੀ ਦੀ ਸਥਾਪਨਾ ਕਿਸ ਵਿਅਕਤੀ ਨੇ ਸਭ ਤੋਂ ਪਹਿਲਾਂ ਕੀਤੀ ਸੀ।
7. ਗਰੈਵਟੀ ਦੀ ਸਥਾਪਨਾ ਨਿਊਟਨ ਨੇ ਸਭ ਤੋਂ ਪਹਿਲਾਂ ਕੀਤੀ ਸੀ.
8. ਭਾਰਤੀਆ ਸੰਸਥਾ ਦੀ ਸਭ ਤੋਂ ਉੱਚੀ ਸੰਸਥਾ ਕਿਹੜੀ ਹੁੰਦੀ ਹੈ।
8. ਰਾਜ ਸਬਾ ਸਭ ਤੋਂ ਉੱਚੀ ਸੰਸਥਾ ਹੈ.