ਸਤਿ ਸ਼੍ਰੀ ਅਕਾਲ ਜੀ| ਸਵਾਗਤ ਹੈ ਤੁਹਾਡਾ| ਅੱਜ ਅਸੀਂ ਗੱਲ ਕਰਨ ਜਾ ਰਹੇ ਆ ਸਬਜ਼ੀਆਂ ਦੀ, ਕਿਹੜੀ ਸੁਬਜੀ ਸਾਨੂ ਸ਼ਨੀਵਾਰ ਦੇ ਦਿਨ ਕਰਨੀ ਚਾਹੀਦੀ ਹੈ ਅਤੇ ਕਿਹੜੀ ਸੁਬਜੀ ਸ਼ਨੀਵਾਰ ਦੇ ਦਿਨ ਨਹੀਂ ਕਰਨੀ ਚਾਹੀਦੀ| ਜੀ ਦੋਸਤੋ ਕੁਜ ਸੁਬਜਿਯਾ ਐਵੇਂ ਦੀਆ ਹਨ ਜਿਹਨਾਂ ਤੋਂ ਸ਼ਨੀ ਦੇਵ ਜੀ ਗੁਸਾ ਹੋ ਜਾਂਦੇ ਹਨ ਅਤੇ ਸਾਡੇ ਘਰ ਵਿਚ ਕਲੇਸ਼ ਰਹਿੰਦਾ ਹੈ|
ਕੁਜ ਸਬਜ਼ੀਆਂ ਐਵੇਂ ਦੀਆ ਹਨ ਜੋ ਸਾਨੂ ਸ਼ਨੀਵਾਰ ਨੂੰ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ| ਦੋਸਤੋ ਸਾਨੂ ਪਤਾ ਹੈ ਕਿ ਸਬਜ਼ੀਆਂ ਅਸੀਂ ਰੋਜ਼ ਕਰਦੇ ਆ ਪਰ ਕੁਜ ਕ ਸਬਜ਼ੀਆਂ ਹਨ ਜੋ ਸ਼ਨੀ ਦੇਵ ਜੀ ਨੂੰ ਨਹੀਂਪਸੰਦ | ਦੋਸਤੋ ਪਹਿਲੀ ਸੁਬਜੀ ਹੈ ਕਾਲੇ ਬਤਾਉ/ ਬੇਹਗਣ, ਜੋ ਸਾਨੂ ਸ਼ਨੀਵਾਰ ਦੇ ਦਿਨ ਨਹੀਂ ਕਰਨੇ|
ਦੋਸਤੋ ਬਾਜ਼ਾਰ ਵਿਚ ਚਿਟੇ ਅਤੇ ਹਰੇ ਬਤਾਉ ਵੀ ਆਉਂਦੇ ਹਨ ਉਹ ਕਰ ਲਾਓ ਪਰ ਕਾਲੇ ਬਤਾਉ ਕਦੇ ਵੀ ਨਾ ਕਰੋ| ਕਿਉਂਕਿ ਸ਼ਨੀ ਦੇਵ ਜੀ ਨੂੰ ਇਹ ਪਸੰਦ ਨਹੀਂ| ਦੂਜੀ ਚੀਜ਼ ਹੈ ਜੋ ਤੁਸੀਂ ਸ਼ਨੀਵਾਰ ਨੂੰ ਨਹੀਂ ਕਰਨੀ ਚਾਹੀਦੀ ਹੈ ਉਹ ਹੈ ਕਾਲੇ ਮਾਹ ਦੀ ਦਾਲ| ਕਾਲੇ ਮਾਹ ਦੀ ਦਾਲ ਤੁਸੀਂ ਸ਼ਨੀਵਾਰ ਨੂੰ ਕਰਨੀ ਅਤੇ ਨਾ ਹੀ ਉਸ ਦਾ ਸੇਵਨ ਕਰਨਾ ਹੈ|
ਜੇਕਰ ਕੋਈ ਐਵੇਂ ਕਰਦਾ ਹੈ ਤਾ ਉਸ ਮੁਸ਼ਕਿਲ ਦਾ ਸਾਮਣਾ ਕਰਨਾ ਪੇਂਨਦਾ ਹੈ | ਦੋਸਤੋ ੬ ਦਿਨ ਤੁਸੀਂ ਕੁਜ ਵੀ ਬਣਾਓ, ਕੋਈ ਰੋਕ ਟੋਕ ਨਹੀਂ ਪਰ ਸ਼ਨੀਵਾਰ ਨੂੰ ਹਿਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ | ਤੀਜੀ ਚੀਜ਼ ਹੈ ਦੋਸਤੋ ਕਰੇਲਾ| ਜੀ ਦੋਸਤੋ ਕਰੇਲਾ ਸ਼ਨੀਵਾਰ ਨੂੰ ਕਦੇ ਵੀ ਭੁੱਲ ਕੇ ਨਾ ਬਣਾਓ|
ਜੇਕਰ ਦੋਸਤੋ ਜ਼ਯਾਦਾ ਜਰੂਰੀ ਹੈ ਕਿ ਤੁਸੀਂ ਸ਼ਨੀਵਾਰ ਨੂੰ ਇਹ ਸੁਬਜੀ ਬਣੌਣੀ ਹੈ ਤਾ ਤੁਸੀਂ ਇਸ ਦੇ ਵਿਚ ਇਕ ਚਮਚ ਚੀਨੀ ਜਾ ਗੁੜ ਪਾ ਦਇਓ | ਐਵੇਂ ਕਰਨ ਨਾਲ ਸ਼ਨੀ ਦੇਵ ਦੀ ਕਾਰਪੋ ਨਹੀਂ ਹੋਵੇਗੀ | ਦੋਸਤੋ ੬ ਦਿਨ ਤੁਸੀਂ ਕੁਜ ਵੀ ਬਣਾਓ, ਕੋਈ ਰੋਕ ਟੋਕ ਨਹੀਂ ਪਰ ਸ਼ਨੀਵਾਰ ਨੂੰ ਹਿਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ|
ਦੋਸਤੋ ਕੁਜ ਲੋਕ ਐਵੇਂ ਦੇ ਹਨ ਜੋ ਏਨਾ ਚੀਜ਼ ਵਿਚ ਯਕੀਨ ਨਹੀਂ ਕਰਦੇ ਪਰ ਓਹਨਾ ਨੂੰ ਦਸ ਦਿੱਤੋ ਜਾਂਦਾ ਹੈ ਕਿ ਯਕੀਨ ਕਰੋ ਜਾ ਫਿਰ ਨਾ ਕਰੋ ਤੁਹਾਡੇ ਗ੍ਰਹਿ ਤਾ ਆਪਣਾ ਕਾਮ ਕਰ ਰਹੇ ਹਨ ,ਓਹਨਾ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਉਪਹ ਦੱਸਦੇ ਆ ਅਤੇ ਇਹ ਸੱਚ ਵੀ ਹੁੰਦੇ ਹਨ|
ਦੋਸੋਤ ਇਹ ਤਾ ਉਹ ਸਬਜ਼ੀਆਂ ਹਨ ਜੋ ਸ਼ਨੀਵਾਰ ਨੂੰ ਨਹੀਂ ਕਰਨੀਆਂ ਚਾਹੀਦੀਆਂ , ਜਿਹਨਾਂ ਨਾਲ ਸੁਕਸਾਂ ਹੁੰਦਾ ਹੈ | ਸਾਡੇ ਘਰ ਵਿਚ ਕਲੇਸ਼ ਹੁੰਦਾ ਹੈ , ਪੈਸੇ ਦੀ ਕਮੀ ਰਹਿੰਦੀ ਹੈ , ਪਿਆਰ ਘਾਟ ਜਾਂਦਾ ਹੈ , ਕਾਰੋਬਾਰ ਵਿਚ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ|
ਇਹ ਸਭ ਸ਼ਨੀ ਦੇਵ ਜੀ ਦੀ ਕਰੋਪੀ ਕਰਕੇ ਹੁੰਦਾ ਹੈ| ਇਸ ਲਾਇ ਦੋਸਤੋ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਦੇ ਦਿਨ ਇਹ ਸਬਜ਼ੀਆਂ ਨਾ ਕਰੋ ਤਾ ਤੁਹਾਡੇ ਲਾਇ ਅਤੇ ਤੁਹਾਡੇ ਪਰਿਵਾਰ ਲਾਇ ਬਹੁਤ ਅੱਛਾ ਹੋਵੇਗਾ | ਦੋਸੋਤ ਹੁਣ ਤਕ ਅਸੀਂ ਗੱਲ ਕਰਿ ਹੈ ਓਹਨਾ ਸਬਜ਼ੀਆਂ ਦੀ ਜੋ ਸ਼ਨੀਵਾਰ ਦੇ ਦਿਨ ਨਹੀਂ ਕਰਨੀਆਂ ਚਾਹੀਦੀਆਂ
ਦੋਸਤੋ ਹੁਣ ਅਸੀਂ ਗੱਲ ਕਰਨ ਜਾ ਰਹੇ ਆ ਓਹਨਾ ਸਬਜ਼ੀਆਂ ਦੀ ਜੋ ਸਾਨੂ ਸ਼ਨੀਵਾਰ ਨੂੰ ਕਰਨੀਆਂ ਚਾਹੀਦੀਆਂ ਹਨ| ਜਿਹਨਾਂ ਨਾਲ ਸਾਨੂ ਅਤੇ ਸਾਡੇ ਪਰਿਵਾਰ ਨੂੰ ਬਹੁਤ ਲਾਭ ਹੋਵੇਗਾ|