ਰਸੋਈ ਦੇ 2 ਬਰਤਨ ਹਮੇਸ਼ਾ ਭਰਕੇ ਰੱਖੋ ਫਿਰ ਦੇਖਣਾ ਬਰਕਤ ਲੱਖ ਮੰਗੋਗੇ ਕਰੋੜ ਮਿਲੇਗਾ| ਸਦਾ ਅੱਜ ਦਾ ਵਿਸ਼ਾ ਹੈ ਕਿ ਸਾਡੀ ਕੀਤੀ ਹੋਈ ਕਮਾਈ ਦੇ ਵਿਚ ਬਰਕਤ ਕਿਵੇਂ ਰਹੇਗੀ| ਸਾਡੇ ਵਿੱਚੋ ਬਹੁਤ ਹੀ ਮਨੁੱਖ ਨੇ ਜੋ ਕੇਂਦੇ ਨੇ ਕਿ ਅਸੀਂ ਬਹੁਤ ਮੇਹਨਤ ਕਰਦੇ ਹੈ ਪਰ ਸਾਡੀ ਕੀਤੀ ਕਮਾਈ ਦੇ ਵਿਚ ਬਰਕਤ ਨਹੀਂ ਰਹਿੰਦੀ|
ਇਕ ਕਹਾਣੀ ਹੈ ਕਿ ਇਕ ਸੇਠ ਸੀ, ਜਿਸ ਦੀ ਦੁਕਾਨ ਸੀ ਪਰ ਉਸ ਦੀ ਦੁਕਾਨ ਵਿਚ ਕੋਈ ਬਰਕਤ ਨਹੀਂ ਸੀ| ਇਕ ਇਨਸਾਨ ਨੇ ਓਹਨਾ ਨੂੰ ਦੱਸਿਆ ਕਿ ਇਕ ਸਾਦੁ ਜੀ ਨੇ ਤੁਸੀਂ ਓਹਨਾ ਕੋਲ ਚਲੇ ਜਾਓ| ਸੇਠ ਫੇਰ ਓਹਨਾ ਕੋਲ ਗਏ| ਓਥੇ ਸਾਧੂ ਜਾਪੁ ਕਰਨ ਵਿਚ ਲਗੇ ਹੋਏ ਸੀ, ਓਹਨਾ ਦੇ ਚਲੇ ਨੇ ਲੇਹ ਕਿ ਸੇਠ ਜੀ ਆਏ ਨੇ ਪਰ ਓਹਨਾ ਨੇ ਅੱਖਾਂ ਨਾ ਖੋਲਿਆ|
ਸਾਧੂ ਨੇ ਸੇਠ ਨੂੰ ਕਿਹਾ ਕਿ ਤੂੰ ਘਾਟ ਟੋਲਨਾ ਬੰਦ ਕਰਦੇ ਬਰਕਤ ਆਪੇ ਸ਼ੁਰੂ ਹੋ ਜਾਵੇਗੀ| ਉਹ ਵਾਹਿਗੁਰੂ ਤੇਰੀ ਕਮਾਈ ਵਿਚ ਆਪ ਹੀ ਬਰਕਤ ਪਵੇਗਾ| ਸੇਠ ਸਾਧੂ ਦੀ ਗੱਲ ਸੁਨ ਕੇ ਹੈਰਾਨ ਰਹਿ ਗਇਆ | ਉਸ ਨੇ ਆਪਣੇ ਮਨ ਵਿਚ ਸਚੇਯਾ ਕਿ ਸਾਧੂ ਨੂੰ ਇਹ ਕਿਵੇਂ ਪਤਾ ਲਗਿਆ| ਉਹ ਆਪਣੇ ਆਪ ਹਿਲ ਗਇਆ|
ਉਹ ਸੋਚ ਰਿਹਾ ਸੀ ਕਿ ਮੈਂ ਘਾਟ ਤੋਲਦਾ ਆ ਅਤੇ ਕੀਮਤ ਪੂਰੀ ਲੈਂਦਾ ਆ ਇਹ ਗੱਲ ਸਾਧੂ ਜੀ ਨੂੰ ਕਿਵੇਂ ਪਤਾ ਲਗੀ| ਸੇਠ ਨੇ ਓਥੇ ਹੀ ਆਪਣੇ ਮਨ ਵਿਚ ਧਰ ਲਾਇ ਕਿ ਮੈਂ ਐਵੇਂ ਹੀ ਕਰੂਗਾ ਕਿ ਸਭ ਨੂੰ ਬਿਨਾ ਘਾਟ ਟੋਲੇ ਪੂਰਾ ਪੂਰਾ ਦੈਯਾ ਕਰੂਗਾ ਅਤੇ ਕੀਮਤ ਵੀ ਸਹੀ ਲੱਗਾ|
ਸੇਠ ਕਾਫੀ ਦੇਰ ਤਾਲ ਸਾਧੂ ਜੀ ਕੋਲ ਬੈਠਿਆਂ ਰਿਹਾ ਪਾਰ ਸਾਧੂ ਨੇ ਅੱਖਾਂ ਨਾ ਖੋਲੀਆਂ ਅਤੇ ਨਾ ਹੀ ਕੁਜ ਹੋਰ ਸੇਠ ਨੂੰ ਕਿਹਾ| ਇਸ ਤਰਾਂ ਸੇਠ ਨੇ ਆਪਣੇ ਗਾਹਕ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤੋ ਕਿ ਜਿਸ ਨੂੰ ਜਿਨ੍ਹਾਂ ਸੋਧ ਚਾਹੀਦਾ ਹੈ ਉਹ ਆਪਣੇ ਆਪ ਤੋਲਕੇ ਲੈ ਜਾਵੇ|
ਲੋਕ ਸੋਚਦੇ ਕਿ ਸੇਠ ਜੀ ਕੀਨੇ ਇਮਾਨਦਾਰ ਹਨ| ਇਸ ਤਰਾਂ ਸੇਠ ਦੀ ਇਮਾਨਦਾਰੀ ਦੀ ਚਰਚਾ ਹਰ ਪਾਸੇ ਹੋਣ ਲੱਗ ਗਯੀ| ਸਾਰੇ ਲੋਕ ਓਹਨਾ ਕੋਲੋਂ ਹੀ ਸਮਾਨ ਲੈਕੇ ਜਾਂਦੇ| ਸਾਰੇ ਹੀ ਦੁਕਾਨਦਾਰ ਵੀ ਸੇਠ ਕੋਲੋਂ ਹੀ ਸਮਾਨ ਲੈਕੇ ਜਾਂਦੇ| ਵੇਖਦੇ ਵੇਖਦੇ ਸੇਠ ਏਨਾ ਅਮੀਰ ਹੋ ਗਇਆ ਕਿ ਉਸ ਕੋਲ ਏਨਾ ਪੈਸੇ ਹੋ ਗਇਆ|
ਉਸ ਨੇ ਸੋਨੇ ਦੇ ਵੱਟੇ ਬਣਾ ਲਏ| ਫਿਰ ਸੇਠ ਨੂੰ ਯਾਦ ਆਇਆ ਕਿ ਜਿਸ ਸਾਧੂ ਨੇ ਮੈਨੂੰ ਇਹ ਬਚਨ ਕੀਤੇ ਸੀ ਉਸ ਨੂੰ ਮਿਲ ਕੇ ਆਇਆ ਜਾਵੇ| ਫਿਰ ਸੇਠ ਉਹ ਸੋਨੇ ਦੇ ਵੱਟੇ ਲੈਕੇ ਸਾਧੂ ਕੋਲ ਚਲਿਆ ਗਇਆ| ਸਾਧੂ ਪਹਿਲਾ ਵਾਂਗੂ ਹੀ ਬੈਠਿਆਂ ਸੀ
ਸੇਠ ਨੇ ਓਹਨਾ ਨੂੰ ਕਹਿਆ ਕਿ ਵੀ ਤੁਸੀਂ ਹੁਣ ਵੀ ਕੋਈ ਬਚਨ ਕਰੋ| ਸਾਧੂ ਨੇ ਕਿਹਾ ਕਿ ਤੁਹਾਨੂੰ ਸਭ ਕੁਜ ਤਾ ਮਿਲ ਗਇਆ ਹੁਣ ਕਿ ਚਾਹੀਦਾ ਹੈ| ਤਾ ਸੇਠ ਨੇ ਕਿਹਾ ਕਿ ਤੁਸੀਂ ਕੋਈ ਨਾ ਕੋਈ ਬਚਨ ਤਾ ਜਰੂਰ ਕਰੋ