ਸਿਰਫ ਇੱਕ ਵਰਤੋਂ ਨਾਲ ਦੰਦਾਂ ਦੇ ਕੀੜੇ ਦੂਰ ਕਰੋ ||

ਸਤਿ ਸ੍ਰੀ ਆਕਾਲ ਦੋਸਤੋ।ਦੰਦਾਂ ਵਿਚ ਕੀੜਾ ਲੱਗ ਜਾਣਾ ਉਸ ਸਮੱਸਿਆ ਨੂੰ ਠੀਕ ਕਰਨ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਇਕ ਵਾਰ ਇਸਤੇਮਾਲ ਕਰਨ ਲਈ ਤੁਹਾਨੂੰ ਫ਼ਰਕ ਦੇਖਣ ਨੂੰ ਮਿਲੇਗਾ ਅਤੇ ਦੰਦਾਂ ਦੇ ਕੀੜੇ ਮਰ ਜਾਣਗੇ

ਤੁਹਾਡੇ ਦੰਦਾਂ ਜੁੜੀਆਂ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸਮੱਸਿਆ ਸਾਨੂੰ ਕ ਦੋ ਹੁੰਦੀ ਹੈ ਜਦੋਂ ਅਸੀਂ ਦੰਦਾਂ ਦੀ ਦੇਖਭਾਲ ਨਹੀਂ ਕਰਦੇ ਸਾਫ਼-ਸਫ਼ਾਈ ਨਹੀਂ ਕਰਦੇ। ਜੇਕਰ ਤੁਸੀਂ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਵੀ

ਤੁਹਾਡੇ ਦੰਦਾਂ ਨੂੰ ਕੀੜਾ ਲੱਗਣ ਦਾ ਡਰ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਇਹ ਸਮੱਸਿਆ ਨੂੰ ਠੀਕ ਕਰਨ ਲਈ ਅਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜਿਸ ਦੰਦ ਦੇ ਵਿਚ ਤੁਹਾਡੇ ਕੀੜਾ ਲੱਗ ਗਿਆ ਹੈ ਤਾਂ ਤੁਸੀਂ ਇਕ ਪਿਆਜ ਲੈਣਾ ਹੈ ਅਤੇ ਉਸ ਨੂੰ ਛਿੱਲਕੇ ਉਸ ਨੂੰ ਕੱਟ ਕੇ ਤੁਸੀਂ

ਉਸ ਦੰਦ ਦੇ ਕੀ-ੜੇ ਵਾਲੀ ਜਗਾ ਤੇ ਰੱਖ ਕੇ ਉਸ ਨੂੰ ਚਬਾਉਣਾ ਹੈ ਅਤੇ ਚਬਾ ਕੇ ਰੱ ਖਣਾ ਹੈ ਇਸ ਨਾਲ ਤੁਹਾਡੇ ਦੰਦ ਦਾ ਕੀੜਾ ਖਤਮ ਹੋ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਪਿਆਜ਼ ਦਾ ਸੇਵਨ ਹਰ ਰੋਜ਼ ਤੁਸੀਂ ਇਸ ਨੂੰ ਸਲਾਦ ਦੇ ਰੂਪ ਵਿਚ ਇਸ ਦਾ ਸੇਵਨ ਕਰ ਸਕਦੇ ਹੋ

ਤੁਹਾਡੇ ਦੰਦਾਂ ਨਾਲ ਜੁੜੀਆਂ ਬਿਮਾਰੀਆਂ ਕਦੀ ਵੀ ਨਹੀਂ ਹੋਣਗੀਆ ਕੀ-ੜਾ ਲੱਗਣ ਦੀ ਸ-ਮੱ-ਸਿ-ਆ ਵੀ ਖ-ਤ-ਮ ਹੋ ਇਸ ਤੋਂ ਇ ਲਾ ਵਾ ਤੁਸੀਂ ਲੌਂਗ ਦਾ ਤੇਲ ਲਗਾ ਸਕਦੇ ਹੋ ਇਸ ਨਾਲ ਵੀ ਦੰਦਾਂ ਦਾ ਕੀੜਾ ਮ-ਰ ਜਾਂਦਾ ਜਾਂ ਫਿਰ ਜਿਸ ਜਗ੍ਹਾ ਤੇ ਕੀੜਾ ਲੱਗ ਗਿਆ ਹੈ

ਉਸ ਜਗ੍ਹਾ ਤੇ ਏਕ ਲੌਂਗ ਰੱਖ ਲਓ ਅ ਤੇ ਉਸ ਜਗ੍ਹਾ ਤੇ ਦਬਾ ਕੇ ਰੱਖੋ ਹੌਲੀ-ਹੌਲੀ ਉਸ ਦੇ ਰਸ ਨਾਲ ਦੰਦਾਂ ਦਾ ਕੀੜਾ ਖਤਮ ਹੋ ਜਾਂਦਾ ਹੈ। ਜੇਕਰ ਕਿਸੇ ਵੀ ਦੰਦਾਂ ਨੂੰ ਕੀੜਾ ਲੱਗ ਜਾਵੇ ਤਾਂ ਰਾਤ ਨੂੰ ਸੌਣ ਸਮੇਂ ਆਪਣੇ ਦੰਦ ਦੇ ਹੀਂ ਗ ਨੂੰ ਦਬਾ ਕੇ ਸੌ ਜਾਓ ਤਾਂ ਦੰਦਾ ਵਿਚਲਾ ਕੀੜਾ ਮਰ ਜਾਵੇਗਾ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਦੰਦਾਂ ਵਿੱਚ ਕੀੜਾ ਲੱਗ ਗਿਆ ਹੈ ਇਸ ਨੁਕਤੇ ਨਾਲ ਤੁਸੀਂ ਦੰਦਾਂ ਦਾ ਕੀੜਾ ਮਾਰ ਸਕਦੇ ਹੋ। ਇਸਦੇ ਨਾਲ ਨਾਲ ਤੁਸੀਂ ਕੁਝ ਇਹਨਾ ਗੱਲਾਂ ਦਾ ਧਿਆਨ ਰੱਖਣਾ ਹੈ।

ਆਪਣੇ ਦੰਦਾਂ ਦੀ ਸਾਫ ਸਫਾਈ ਕਰਦੇ ਰਹਿਣਾ ਚਾਹੀਦਾ ਹੈ।ਹਰ ਰੋਜ਼ ਬੁਰਸ਼ ਕਰਨਾ ਹੈ ਅਤੇ। ਬਾਹਰ ਦੀਆਂ ਚੀਜ਼ਾਂ, ਜ਼ਿਆਦਾ ਠੰਡੀਆ ਚੀਜ਼ਾਂ ਨਹੀਂ ਖਾਣੀਆਂ,। ਇਸ ਤਰ੍ਹਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਦੰਦਾਂ ਦਾ ਖਿਆਲ ਰੱਖ ਸਕਦੇ ਹੋ।

Leave a Reply

Your email address will not be published. Required fields are marked *