ਸਤਿ ਸ਼੍ਰੀ ਅਕਾਲ ਜੀ | ਅੱਜ ਤੁਹਾਨੂੰ ਇਕ ਅਜੇਹੀ ਚੀਜ਼ ਦਸਣ ਜਾ ਰਹੇ ਆ ਜੋ ਤੁਹਾਨੂੰ ਕਿਸੇ ਨੇ ਅੱਜ ਤਕ ਨਹੀਂ ਦੱਸਿਆ ਜਾਂਦਾ | ਅੱਜ ਅਸੀਂ ਤੁਹਾਨੂੰ ਸਮੇ ਵਾਰੇ ਦਸਣ ਜਾ ਰਹੇ ਹੈ | ਕਿਹਾ ਜਾਂਦਾ ਹੈ ਕਿ ਸਮੇ ਤੋਂ ਪਹਿਲਾ ਅਤੇ ਕਿਸਮਤ ਤੋਂ ਜ਼ਯਾਦਾ ਕੁਜ ਨਹੀਂ ਮਿਲ ਸਕਦਾ |
ਪਾਰ ਇਕ ਅਜੇਹੀ ਚੀਜ਼ ਹੈ ਜੋ ਸਾਨੂ ਸਮੇ ਤੋਂ ਪਹਿਲਾ ਅਤੇ ਕਿਸਮਤ ਤੋਂ ਜ਼ਯਾਦਾ ਦਿਲਵਾ ਸਕਦੀ ਹੈ | ਕੁਦਰਤ ਇਕ ਅਜੇਹੀ ਚੀਜ਼ ਹੈ ਅਤੇ ਮੇਹਨਤ ਇਕ ਅਜੇਹੀ ਚੀਜ਼ ਹੈ ਜੋ ਸਾਨੂ ਸਮੇ ਤੋਂ ਪਹਿਲਾ ਅਤੇ ਕਿਸਮਤ ਤੋਂ ਜ਼ਯਾਦਾ ਦਿਲਵਾ ਸਕਦੀ ਹੈ |
ਹੁਣ ਤੁਹਾਨੂੰ ਦੱਸਦੇ ਹੈ ਕਿ ਜਦੋ ਤੁਸੀਂ ਰਾਤ ਨੂੰ ਸੋਂਦੇ ਹੋ ਅਤੇ ਅਲਾਰਮ ਲਾਕੇ ਸੋਂਦੇ ਹੈ ….ਇਹ ਅਲਾਰਮ ਲੈਣ ਦੀ ਜਮਾ ਵੀ ਲੋੜ ਨਹੀਂ | ਤੁਸੀਂ ਕਿ ਕਰਨਾ ਹੈ ਤੁਸੀਂ ਆਪਣੇ ਸਿਰਹਾਣੇ ਨੂੰ ਇਹ ਕਹਿਕੇ ਸੋਨਾ ਹੈ ਕਿ ਮੈਨੂੰ ੩ ਵਜੇ ਉਠਾ ਦੈ , 4 ਵਜੇ ਉਠਾ ਦਾਈ ਬੱਸ …..ਤੁਸੀਂ ਏਨਾ ਕ ਆਪਣੇ ਸਿਰਹਾਣੇ ਨੂੰ ਕਹਿਕੇ ਸੋਨਾ ਹੈ ਅਤੇ ਉਹ ਤੁਹਾਨੂੰ ਓਸੇ ਵਕਤ ਉਠਾ ਦੇਵੇਗਾ|
ਦੋਸੋਤ ਇਹ ਕਿਉਂ ਹੁੰਦਾ ਹੈ ਕਿਉਂਕਿ ਸਦਾ ਦਿਮਾਗ ਇਹ ਗੱਲ ਸੁਨ ਰਿਹਾ ਹੁੰਦਾ ਹੈ ਅਤੇ ਸੋਚ ਵੀ ਰਿਹਾ ਹੁੰਦਾ ਹੈ ਅਤੇ ਇਹ ਗੱਲ ਉਸ ਦੇ ਵਿਵਾਹ ਬੈਤ ਜਾਂਦੀ ਹੈ ….ਜਿਸ ਕਰਕੇ ਅਸੀਂ ਓਹੀ ਸਮੇ ਤੇ ਉੱਠ ਜਾਂਦੇ ਹੈ ਜਿਹੜਾ ਸਮਾਂ ਅਸੀਂ ਆਪਣੇ ਸਿਰਹਾਣੇ ਨੂੰ ਕਹਿਕੇ ਸੁਤੇ ਸੀ|
ਆਪਣੀ ਨਿਜੀ ਜ਼ਿੰਦਗੀ ਵਿਚ ਇਸ ਇਕ ਵਾਰ ਜਰੂਰੁ ਟ੍ਰੀ ਕਰਕੇ ਵੇਖਣਾ | ਦੋਸਤੋ ਹੁਣ ਮੈਂ ਤੁਹਾਨੂੰ ਦੱਸਦੀ ਆ ਅੱਜ ਦਾ ਉਪਾਹ ….ਦੋਸਤੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਮਾਂ ਬਹੁਤ ਮਾੜਾ ਚਾਲ ਰਿਹਾ ਹੈ , ਕੋਈ ਵੀ ਕੰਮ ਕਰਦੇ ਹੋ ਉਹ ਸਿਰੇ ਨਹੀਂ ਚੜਦਾ …ਹਰ ਕਾਮ ਦੇ ਵਿਚ ਰੁਕਾਵਟ ਪੈਂਦੀ ਹੈ ..ਪੈਸੇ ਨਹੀਂ ਆ ਰਹੇ …ਘਰ ਵਿਚ ਬਹੁਤ ਮੁਸ਼ਕਿਲ ਹਨ
ਤਾ ਦੋਸਤੋ ਤੁਸੀਂ ਕਿ ਕਰਨਾ ਹੈ ਬਾਜ਼ਾਰ ਵਿਚ ਜਾਣਾ ਹੈ ਅਤੇ ਇਕ ਸਮਾਂ ਵੇਖਣ ਲਾਇ ਘੜੀ ਲੈਕੇ ਆਊ…..ਛੋਟੀ ਹੋਵੇ ਜਾ ਫਿਰ ਵੱਡੀ | ਜਿੰਨੇ ਕ ਪੈਸੇ ਤੁਸੀਂ ਲੈ ਸਕਦੇ ਓ ਓਹਦੇ ਹਿਸਾਬ ਨਾਲ ਲੈਕੇ ਆਓ | ਉਹ ਨਵੀ ਘੜੀ ਲਿਆ ਕੇ ਤੁਸੀਂ ਆਪਣੇ ਪੂਜਾ ਪਾਠ ਵਾਲੇ ਸਥਾਨ ਉਤੇ ਰੱਖ ਦੇਯੋ |
ਤੁਸੀਂ ਕਿਸੇ ਵੀ ਧਰਮ ਦੇ ਓ ਕੋਈ ਗੱਲ ਨਹੀਂ ..ਜਿਥੇ ਵੀ ਤੁਸੀਂ ਪੂਜਾ ਪਾਠ ਕਰਦੇ ਓ ਤੁਸੀਂ ਓਥੇ ਰੱਖ ਦਇਓ|ਦੋਵੇਂ ਹੇਠ ਜੋੜ ਕੇ ਪ੍ਰਮਾਤਾ ਨੂੰ ਅਰਦਾਸ ਕਰੋ ਅਤੇ ਓਹਨਾ ਨੂੰ ਆਪਣੀ ਪ੍ਰੇਸ਼ਨੀ ਦਸੋ ਕਿ ਮੈਨੂੰ ਘਰ ਵਿਚ ਇਹ ਇਹ ਪ੍ਰੇਸ਼ਾਨੀ ਹੈ|
ਜਦੋ ਤੁਸੀਂ ਪ੍ਰੇਸ਼ਨੀ ਦਾਸ ਦੇਯੋ ਗਏ ਉਸ ਤੋਂ ਬਾਦ ਤੁਸੀਂ ਉਸ ਨੂੰ ਦਾਨ ਕਰ ਦੇਣਾ ਹੈ | ਦਾਨ ਤੁਸੀਂ ਉਸ ਜਗ੍ਹਾ ਤੇ ਕਰਨਾ ਹੈ ਜਿਥੇ ਤੁਸੀਂ ਮੱਥਾ ਟੇਕਣ ਲਾਇ ਜਾਂਦੇ ਓ | ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਹੈ ਕਿ ਕਦੇ ਵੀ ਕਿਸੇ ਨੂੰ ਘੜੀ ਨਹੀਂ ਦੇਣੀ ਕਾਹਦੀ ਕਿਉਂਕਿ ਰਿਸਤੇ ਵਿਚ ਖ਼ਰਾਬੀ ਆਉਂਦੀ ਹੈ|