ਸਤਿ ਸ਼੍ਰੀ ਅਕਾਲ ਜੀ| ਜੋ ਮੈਂ ਤੁਹਾਨੂੰ ਉਪਹ ਦੱਸਣ ਜਾ ਰਿਹਾ ਹੈ ਉਹ ਤੁਸੀਂ 7 ਅਪ੍ਰੈਲ ਸ਼ੁਕਰਵਾਰ ਨੂੰ ਕਰਨਾ ਹੈ ਕਿਉਂਕਿ ਇਹ ਦਿਨ ਬਹੁਤ ਸ਼ੁਭ ਹੈ| ਜਿਸ ਵੀ ਇਨਸਾਨ ਨੇ ਇਹ ਉਪਹ ਕਰ ਲਇਆ ਓਹਦੇ ਜੀਵਨ ਵਿੱਚੋ ਸਾਰੀਆਂ ਮੁਸ਼ਕਿਲ ਦੂਰ ਹੋ ਜਾਣਗੀਆਂ ਅਤੇ ਓਹਦੇ ਕੋਲ ਪੈਸੇ ਹੀ ਪੈਸੇ ਆਉਣਗੇ|
ਸਾਚੇ ਦਿਲ ਨਾਲ ਜੋ ਵੀ ਇਨਸਾਨ ਇਸ ਨੂੰ ਕਰੇਗਾ ਉਸ ਦਾ ਸਾਰਾ ਕਰਜ਼ਾ ਉਤਾਰ ਜਾਵੇਗਾ| ਇਸ ਲਾਇ ਇਹ ਉਪਹ ਕਰਨਾ ਬਹੁਤ ਜਰੂਰੀ ਹੈ ਤਾ ਜੋ ਤੁਹਾਡਾ ਫਏਅਦਾ ਹੋ ਸਕੇ| ਤੁਹਾਡੇ ਕੋਲ ਪੈਸੇ ਆਉਣਗੇ| ਕੁਜ ਖਾਸ ਦਿਨ ਹੁੰਦੇ ਹਨ ਜਿਸ ਦਿਨ ਇਹ ਉਪਹ ਬਹੁਤ ਲਾਭਕਾਰੀ ਹੁੰਦੇ ਹਨ|
ਇਹ ਉਪਹ ਕਰਨ ਨਾਲ ਜਿਹਨਾਂ ਦੇ ਘਰ ਵਿਚ ਕਲੇਸ਼ ਰਹਿੰਦਾ ਹੈ ਉਸ ਘਰ ਵਿਚ ਸ਼ਾਂਤੀ ਹੋ ਜਾਵੇਗੀ| ਸਾਰਾ ਕਲੇਸ਼ ਕਾਹਤੰ ਹੋ ਜਾਵੇਗਾ| ਸ਼ੁਕਰਵਾਰ ਵਾਲੇ ਦਿਨ ਸਵੇਰੇ ਤੁਸੀਂ ਨਾਹ ਕੇ ਟਾਇਰ ਹੋਕੇ ਇਹ ਉਪਹ ਕਰਨਾ ਹੈ| ਚਲੋ ਉਪਹ ਲਾਇ ਤੁਹਾਨੂੰ ਸੁਕਾ ਧਨੀਆ ਚਾਹੀਦਾ ਹੈ ਜੋ ਕਿ ਘਰ ਵਿਚ ਆਮ ਹੁੰਦਾ ਹੈ|
ਸੁਕਾ ਧਨੀਆ ਲੈਕੇ ਉਸ ਨੂੰ ਸਾਫ ਕਟੋਰੀ ਵਿਚ ਪਾ ਲਾਓ, ਫਿਰ ਤੁਸੀਂ ਇਕ ਦਿਵਾ ਲੈਣਾ ਹੈ ਜੋ ਸਰੋ ਦੇ ਤਲ ਦਾ ਹੋਵੇ, ਇਸ ਦੀਵੇ ਨੂੰ ਤੁਸੀਂ ਧਨੀਏ ਦੇ ਉਤੇ ਜਗਾ ਲੈਣਾ ਹੈ, ਜੋ ਘਰ ਵਿਚ ਤੁਹਾਡੇ ਪਾਠ ਪੂਜਾ ਵਾਲਾ ਸਥਾਨ ਹੈ ਉਸ ਨੂੰ ਪਵਿੱਤਰ ਕਰੋ, ਅਗਰਬੱਤੀ ਲਗਾਓ , ਫਿਰ ਸਾਰਾ ਘਰ ਪਵਿੱਤਰ ਕਰੋ|
ਹੁਣ ਪਾਠ ਵਾਲੇ ਸਥਾਨ ਤੇ ਬੈਤ ਕੇ ਤੁਸੀਂ 40 ਚੌਪਈ ਸਾਹਿਬ ਜਾ ਫਿਰ ਜਪੁਜੀ ਸਾਹਿਬ ਦੇ ਪਾਠ ਕਰਨੇ ਹਨ| ਜੋ ਦੂਜੇ ਧਰਮ ਦੇ ਲੋਕ ਹਨ ਉਹ ਵੀ ਆਪਣੇ ਜੋ ਵੀ ਮੰਤਰ ਹਨ ਜਾ ਕੋਈ ਹੋਰ ਪਾਠ ਹੈ ਉਹ ਕਰ ਲੈਣ ਪਰ ਪਾਠ ਕਰਨਾ 40 ਵਾਰ ਹੀ ਹੈ|
ਜਿਹਨਾਂ ਇਨਸਾਨ ਕੋਲ ਇੰਨਾ ਸਮਾਂ ਨਹੀਂ ਹੈ ਕਿ ਇਕੱਠੇ ੪੦ ਪਾਠ ਨਹੀਂ ਹੁੰਦੇ ਤਾ ਉਹ 40 ਪਾਠ ਹੋਲੀ ਹੋਲੀ ਕਰ ਲੈਣ ਪਾਰ ਸ਼ੁਰੁਆਤ ਸ਼ੁਕਰਵਾਰ ਤੋਂ ਹੀ ਕਰਨੀ ਹੈ| ਜਦੋ ਤੁਹਾਡੇ 40 ਪਾਠ ਹੋ ਜਾਣਗੇ ਤਾ ਉਸ ਦੀਵੇ ਅਤੇ ਧਨੀਏ ਨੂੰ ਮਿੱਟੀ ਵਿਚ ਦੱਬ ਦਿਓ|
ਜਦੋ ਤੁਹਾਡੇ ਪਾਠ ਪੂਰੇ ਹੋ ਜਾਣਗੇ ਤਾ ਤੁਸੀਂ ਗੁੜ ਦਾ ਪਾਰਸ਼ਦ ਵੰਡਣਾ ਹੈ ਜੋ ਕਿ ਬਹੁਤ ਹੀ ਜਰੂਰੀ ਹੈ| ਇਸ ਤਰਾਂ ਕਰਨ ਨਾਲ ਤੁਹਾਡੀਆਂ ਸਾਰੀਆਂ ਪ੍ਰਿਸ਼ਨੀਆਂ ਦੂਰ ਹੋ ਜਾਣਗੀਆਂ