ਔਰਤਾਂ ਸੌਣ ਤੋਂ ਪਹਿਲਾ ਰਸੋਈ ਵਿਚ ੫ ਕੰਮ ਕਰੋ ਫਿਰ ਦੇਖਣਾ ਬਰਕਤਾਂ, ਖੁਸ਼ੀਆਂ ਬਰਕਰਾਰ ਰਹਿੰਦੀਆਂ ਹਨ | ਵੇਖੋ ਜਦੋ ਆਪ ਸੋਨਾ ਹੈ ਤਾ ਰਸੋਈ ਸਾਫ ਕਰਕੇ ਰੱਖਣੀ ਹੈ|
ਰਾਤ ਨੂੰ ਕਦੇ ਵੀ ਝੂਟੇ ਬਰਤਨ ਨਾ ਰੱਖੋ ਅਤੇ ਨਾ ਹੀ ਦਿਨ ਵਿਚ ਜੂਠੇ ਬਰਤਨ ਨਹੀਂ ਰੱਖਣੇ ਚਾਹੀਦੇ| ਬਰਤਨ ਸਾਫ ਕਰਕੇ ਰੱਖਣੇ ਹਨ| ਮਾਲਕ ਨੇ ਅੱਜ ਸਾਨੂ ਸਭ ਨੂੰ ਬਹੁਤ ਸੁਖ ਸਹੂਲਤਾਂ ਦਿਤੀਆਂ ਹਨ|
ਕੋਈ ਹੀ ਰਸੋਈ ਹੋਵੇਗੀ ਜੋ ਬਿਨਾ ਪਾਣੀ ਦੇ ਪਰਵੰਧ ਤੋਂ ਹੋਵੇਗੀ ਕਿਉਂਕਿ ਪੁਰਾਣੇ ਸਮੇ ਵਿਚ ਸਾਡੀਆਂ ਦਾਦੀਆਂ ਵੇਹੜੇ ਵਿਚ ਭਾਂਡੇ ਰੱਖ ਕੇ ਸਾਫ ਕਰਦਿਆਂ ਸਨ
ਪਰ ਅੱਜ ਸਾਡੇ ਕੋਲ ਬਹੁਤ ਸੁਖ ਸਹੂਲਤਾਂ ਹਨ ਤਾ ਬਰਤਨ ਹਮੇਸ਼ਾ ਸਾਫ ਕਰਕੇ ਰੱਖੋ| ਜੇਕਰ ਰਸੋਈ ਗੰਦੀ ਹੋਵੇਗੀ ਤਨ ਕਯੀ ਤਰਾਂ ਦੇ ਜੀਵ ਓਥੇ ਆ ਜਾਨ ਗਏ|
ਪੁਰਾਣੀਆਂ ਬੀਬੀਆਂ ਕਦੇ ਵੀ ਭਾਂਡੇ ਜੂਠੇ ਨਹੀਂ ਰੱਖਦਿਆਂ ਸਨ | ਗੈਸ ਨੂੰ ਸਾਫ ਕਰਕੇ ਰੱਖਣਾ ਚਾਹੀਦਾ ਹੈ ਹੋ ਸਕੇ ਤਾਂ ਨਾਮਕ ਦਾ ਪੋਚਾ ਲਾਗੋਣਾ ਚਾਹੀਦਾ ਹੈ ਜਿਹੜੇ ਨਾਲ ਜੀਵ ਜੰਤੂ ਨਹੀਂ ਆਉਂਦੇ|
ਕਯੀ ਵਾਰ ਅਸੀਂ ਕੜਸੀ ਸੁਬਜੀ ਵਿਚ ਚਡ ਦੇਂਦੇ ਹਨ ਐਵੇਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਜੀਵ ਜੰਤੂ ਸੁਬਜੀ ਵਿਚ ਆਸਾਨੀ ਨਾਲ ਚਲਿਆ ਜਾਵੇਗਾ|
ਜਦੋ ਵੀ ਰਸੋਈ ਦੀ ਬਤੀ ਬੰਦ ਕਰਨੀ ਹੈ ਅਤੇ ਜਾਗੋਨੀ ਹੈ ਤਨ ਮਾਲਕ ਦਾ ਸ਼ੁਕਰਾਨਾ ਜਰੂਰ ਕਰੇਇ ਕਰੋ ਕਿ ਤੁਸੀਂ ਸਾਨੂ ਏਨਾ ਕੁਜ ਦਿੱਤੋ ਹੈ ਤੁਹਾਡਾ ਧੰਨਵਾਦ|