ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਵੀ ਆਪਾ ਕੋਈ ਨਵਾਂ ਘਰ ਬਣਾਉਣਾ ਹੁੰਦਾ ਹੈ ਕੋਈ ਵੀ ਕੰਮ ਕਰਨਾ ਹੁੰਦਾ ਹੈ ਕੰਮ ਵਿਚ ਰੁਕਾਟ ਆ ਜਾਂਦੀ ਇਹ ਸਭ ਕਿਉਂ ਹੁੰਦਾ ਹੈ ਆਓ ਅੱਜ ਜਾਣਦੇ ਹਾਂ
ਇਹ ਸਭ ਕਿਸ ਕਾਰਨ ਹੁੰਦਾ ਹੈ ਅਤੇ ਜੇਕਰ ਤੁਸੀਂ ਇਹਨਾਂ ਕਾਰਨਾਂ ਨੂੰ ਸਮਝ ਕੇ ਉਹ ਚੀਜ਼ ਸੁਧਾਰ ਲੈਂਦੇ ਹੋ ਤਾਂ ਤੁਹਾਡੇ ਕਿਸੇ ਵੀ ਕੰਮ ਦੇ ਵਿਚ ਰੁਕਾਟ ਨਹੀਂ ਆਵੇਗੀ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈਕਿ ਪੁਰਾਣੇ ਸਮੇਂ ਦੇ ਵਿਚ ਜਿਵੇਂ ਕਿ ਬਜ਼ੁਰਗ ਕਹਿੰਦੇ ਸੀ
ਕਿ ਇਥੇ ਕਮਰਾ ਪਾਲੋ ਏਥੇ ਹੀ ਪਾ ਲਓ ਇਸ ਤਰਾਂ ਹੀ ਰਸੋਈ ਉਧਰਲੇ ਪਾਸੇ ਬਣਾ ਲਵੋ ਇਸ ਤਰ੍ਹਾਂ ਹੀ ਘਰ ਬਣ ਜਾਂਦਾ ਸੀ। ਉਹਨਾਂ ਸਮਿਆਂ ਦੇ ਵਿੱਚਸਾਰੇ ਤੰਦਰੁਸਤ ਰਹਿੰਦੇ ਸੀ ਕਿਸੇ ਵੀ ਤਰ੍ਹਾਂ ਦੀ ਬਿਰੀ ਨਹੀਂ ਸੀ ਘਰ ਵਿਚ ਹੁੰਦੀ ਅਤੇ ਇੱਕ ਹੀ ਬੰਦਾ ਪੈਸੇ ਕਮਾਉਣ ਵਾਲਾ ਮੁੰਡਾ ਸੀ
ਸਾਰਾ ਘਰ ਬਹਿ ਕੇ ਖਾਂਦਾ ਹੁੰਦਾ ਸੀ ਤਾਂ ਵੀ ਘਰ ਦੇ ਵਿਚ ਬਰਕਤ ਰਹਿੰਦੀ ਸੀ। ਜਿਆਦਾ ਖਰਚ ਨਹੀਂ ਸੀ ਹੁੰਦਾ। ਅਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਉਹਨਾਂ ਸਮਿਆਂ ਦੇ ਵਿੱਚ ਇਹ ਸਭ ਠੀਕ ਠਾਕ ਇਸ ਕਰਕੇ ਚਲਦਾ ਸੀ। ਬਜ਼ੁਰਗ ਬੰਦਾ ਪਾਠ ਕਰਦਾ ਹੁੰਦਾ ਸੀ।
ਬਾਣੀ ਦਾ ਨਾਮ ਦਾ ਜਾਪ ਕਰਕੇ ਹੀ ਉਹ ਆਪਣੇ ਘਰ ਦੇ ਵਿਚ ਕੰਮ ਕਰਨ ਦੇ ਲਈ ਅੱਗੇ ਵਧਦਾ ਸੀ। ਇਸ ਕਰਕੇ ਪਰਮਾਤਮਾ ਨੇ ਕਦੇ ਉਸ ਦੀ ਜ਼ਿੰਗੀ ਦੇ ਬਜ਼ੁਰ ਕਿਉਂਕਿ ਉਨ੍ਹਾਂ ਸਮਿਆਂ ਦੇ ਵਿੱਚ ਘਰ ਦੇ ਵਿੱਚ ਹਰਬਜ਼ੁਰਗ ਬੰਦਾ ਪਾਠ ਕਰਦਾ ਹੁੰਦਾ ਸੀ। ਬਾਣੀ ਦਾ ਨਾਮ ਦਾ ਜਾਪ ਕਰਕੇ ਹੀ
ਉਹ ਆਪਣੇ ਘਰ ਦੇ ਵਿਚ ਕੰਮ ਕਰਨ ਦੇ ਲਈ ਅੱਗੇ ਵਧਦਾ ਸੀ। ਇਸ ਕਰਕੇ ਪਰਮਾਤਮਾ ਨੇ ਕਦੇ ਉਸ ਦੀ ਜ਼ਿੰਦਗੀ ਦੇ ਬਜ਼ੁਰਗਆਵਦੀ ਨਹੀਂ ਆਉਣ ਦਿੱਤੀ ਪਰ ਅੱਜ ਦੇ ਸਮੇਂ ਦਾ ਮਨੁੱਖ ਦੇ ਘਰ ਦੇ ਵਿੱਚ 10 ਚੜ੍ਹੇ ਕਮਾ ਰਹੇ ਹਨ ਤਾਂ ਵੀ ਘਰ ਦੇ ਵਿੱਚ ਬਰਕਤ ਲਈ ਹੈ
ਇਹ ਸਭ ਇਸ ਕਰਕੇ ਹੀ ਹੁੰਦਾ ਹੈ ਕਿਉਂਕਿ ਆਪਣੇ ਘਰ ਦਏਵਿੱਚ ਸਭ ਕੁਝ ਤਾਂ ਹੁੰਦਾ ਹੈ ਪਰ ਬਾਣੀ ਦਾ ਜਾਪ ਨਹੀਂ ਹੁੰਦਾ ਜਿਹੜੇ ਘਰ ਦੇ ਵਿੱਚ ਬਾਣੀ ਦਾ ਉਚਾਰਨ ਕੀਤਾ ਜਾਂਦਾ ਹੈ ਉਸ ਘਰ ਦੇ ਵਿੱਚ ਕਿਸੇ ਕੰਮ ਨੂੰ ਕਰਨ ਦੇ ਵਿੱਚ ਰੁਕਾਵਟ ਆ ਹੀ ਨਹੀਂ ਸਕਦੀ।
ਕਿਉਂਕਿ ਪ੍ਰਮਾਤਮਾ ਓਹਨਾ ਤੇ ਕ੍ਰਿਪਾ ਕਰ ਦਿੰਦਾ ਹੈ। ਅਤੇ ਜਿਸ ਕਾਰਨ ਉਨ੍ਹਾਂ ਦੇ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਨਹੀਂ ਆਉਂਦੀ ਇਸ ਕਰਕੇ ਆਪਣੇ ਘਰ ਦੇ ਵਿੱਚ ਬਾਣੀ ਦਾ ਜਾਪ ਜਰੂਰ ਕਰਿਆ ਕਰੋ।